Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਨੰਬਰ"
ਮਹਿਲਾ ਸਿਪਾਹੀਆਂ ਦੀ ਭਰਤੀ ਲਈ ਯੋਗ ਉਮੀਦਵਾਰਾਂ ਨੂੰ 5 ਨਵੰਬਰ ਨੂੰ ਰੋਲ ਨੰਬਰ ਜਾਰੀ ਕੀਤੇ ਜਾਣਗੇ : ਆਈ.ਜੀ.

ਪਟਿਆਲਾ, 1 ਨਵੰਬਰ (ਪੀ.ਐਸ.ਗਰੇਵਾਲ) -‘‘ ਜ਼ਿਲਾ ਪੁਲਿਸ ਕਾਡਰ ਵਿੱਚ ਮਹਿਲਾ ਸਿਪਾਹੀਆਂ ਦੀ ਭਰਤੀ ਦੇ ਸਬੰਧ ਵਿੱਚ ਜਿਹੜੀਆਂ ਮਹਿਲਾ ਉਮੀਦਵਾਰਾਂ ਨੇ 27 ਸਤੰਬਰ ਤੋਂ ਲੈ ਕੇ 17 ਅਕਤੂਬਰ ਦੇ ਦਰਮਿਆਨ ਪਟਿਆਲਾ, ਸੰਗਰੂਰ, ਬਰਨਾਲਾ, ਰੂਪਨਗਰ, ਐਸ.ਏ.ਐਸ ਨਗਰ, ਸ਼ਹੀਦ ਭਗਤ ਸਿੰਘ ਨਗਰ ਦੇ ਨਾਲ-ਨਾਲ ਚੇਅਰਮੈਨ-ਕਮ-ਆਈ.ਜੀ. ਦਫਤਰ ਪਟਿਆਲਾ ਵਿਖੇ ਭਰਤੀ ਫਾਰਮ ਜਮਾਂ ਕਰਵਾਏ ਹਨ ਉਨ੍ਹਾਂ ਵਿੱਚੋਂ ਯੋਗ ਉਮੀਦਵਾਰਾਂ ਨੂੰ 5 ਨਵੰਬਰ ਨੂੰ ਸਵੇਰੇ 8 ਵਜੇ ਦਾਖਲਾ ਕਾਰਡ/ਰੋਲ ਨੰਬਰ ਜਾਰੀ ਕੀਤੇ ਜਾਣਗੇ । ’’ ਇਹ ਜਾਣਕਾਰੀ ਦਿੰਦਿਆਂ ਆਈ.ਜੀ. ਪਟਿਆਲਾ ਜ਼ੋਨ-ਕਮ-ਮਹਿਲਾ ਭਰਤੀ ਬੋਰਡ ਦੇ ਚੇਅਰਮੈਨ ਸ਼੍ਰੀ ਸ਼ਾਮ ਲਾਲ ਗੱਖੜ ਨੇ ...
Read Full Story


ਜਗਤ ਸਿੰਘ ਸੰਘੇੜਾ ਤੇ ਚੰਨਣ ਕੌਰ ਦੀ ਯਾਦ ’ਚ ਮੁਫ਼ਤ ਮੈਡੀਕਲ ਕੈਂਪ

ਨਕੋਦਰ/ਮੱਲ੍ਹੀਆਂ ਕਲਾਂ, 18 ਜਨਵਰੀ (ਤਰਲੋਕ/ਮਾਨ)-ਨਜ਼ਦੀਕੀ ਪਿੰਡ ਮੁੱਧ ਜ਼ਿਲ੍ਹਾ ਜਲੰਧਰ ਵਿਖੇ ਚੌਥਾ ਮੁਫ਼ਤ ਮੈਡੀਕਲ ਕੈਂਪ ਸ: ਜਗਤ ਸਿੰਘ ਸੰਘੇੜਾ ਤੇ ਮਾਤਾ ਚੰਨਣ ਕੌਰ ਦੀ ਯਾਦ ਨੂੰ ਸਮਰਪਿਤ ਸੰਘੇੜਾ ਪਰਿਵਾਰ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ’ਚ ਲਗਾਇਆ ਗਿਆ। ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਦੇ ਮਾਹਿਰ ਡਾਕਟਰਾਂ ਨੇ ਚੈ¤ਕਅਪ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਨਰਗਿਸ ਦੱਤ, ਕੈਂਸਰ ਕੇਅਰ ਫਾਊਂਡੇਸ਼ਨ ਦੀ ਬੱਸ ਵੀ ਪਹੁੰਚੀ, ਜਿਸ ’ਚ ਮਰੀਜ਼ਾਂ ਦੇ ਐਕਸਰੇ ਤੇ ਹੋਰ ਜ਼ਰੂਰੀ ਟੈਸਟ ਵੀ ਕੀਤੇ ਗਏ। ਇਸ ਮੈਡੀਕਲ ਕੈਂਪ ਦਾ ਉੁਦਘਾਟਨ ਸੀ: ਅਕਾਲੀ ਆਗੂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ...
Read Full Story


ਲੰਗਰ ਦੀ ਸੇਵਾ ਸਬੰਧੀ ਜਥੇ: ਵਡਾਲਾ ਦੀ ਅਗਵਾਈ ’ਚ ਮੀਟਿੰਗ

ਨਕੋਦਰ, 18 ਜਨਵਰੀ (ਗੁਰਦੀਪ ਸਿੰਘ ਪਾਪੀ/ਤਰਲੋਕ)-ਸਰਦਾਰਨੀ ਸੁਰਿੰਦਰ ਕੌਰ ਬਾਦਲ ਨੇ ਪਿਛਲੇ ਸਾਲ ਤੋਂ ਜੋ ਹਲਕਾਵਾਰ ਲੰਗਰ ਦੀ ਸੇਵਾ ਦੀ ਜੋ ਪ੍ਰੰਪਰਾ ਸ਼ੁਰੂ ਕੀਤੀ ਸੀ ਉਹ ਸ਼ਲਾਘਾਯੋਗ ਹੈ। ਇਹ ਵਿਚਾਰ ਬੀਤੀ ਸ਼ਾਮ ਸੀਨੀਅਰ ਅਕਾਲੀ ਆਗੂ ਜ: ਕੁਲਦੀਪ ਸਿੰਘ ਵਡਾਲਾ ਨੇ ਗੁਰਦੁਆਰਾ ਮੁਹੱਲਾ ਗਾੜਿਆਂ ਵਿਚ ਹੋਈ ਇਕ ਭਰਵੀਂ ਮੀਟਿੰਗ ’ਚ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਅਸੀਂ ਵੱਧ ਤੋਂ ਵੱਧ ਰਸਦਾਂ ਤੇ ਮਾਇਆ ਲੈ ਕੇ ਗਏ ਸੀ ਅਤੇ ਇਸ ਵਾਰੀ ਵੀ 20 ਜਨਵਰੀ ਤੱਕ ਪਿੰਡ-ਪਿੰਡ ਤੇ ਸ਼ਹਿਰ ’ਚੋਂ ਇਕੱਠੀਆਂ ਕਰਕੇ ਜਾਵਾਂਗੇ ਤੇ 21 ਜਨਵਰੀ ਦਾ ¦ਗਰ ਇਸ ਹਲਕੇ ਵੱਲੋਂ ਹੋਵੇਗਾ। ਉਨ੍ਹਾਂ ਨੇ ਇਸ ...
Read Full Story


0001 ਨੰਬਰ ਵਿਕਿਆ 3.81 ਲੱਖ ’ਚ

ਜਲੰਧਰ, 17 ਜਨਵਰੀ (ਸ਼ਿਵ)-ਟਰਾਂਸਪੋਰਟ ਦਫ਼ਤਰ ਵੱਲੋਂ ਨਵੀਂ ਲੜੀ ਪੀ. ਬੀ. 08 ਬੀ. ਐਨ. ਦੇ ਫੈਂਸੀ ਨੰਬਰਾਂ ਦੀ ਬੋਲੀ ਦੌਰਾਨ ਨੰਬਰ 0001 ਅੱਜ 3.81 ਲੱਖ ਵਿਚ ਵਿਕਿਆ। ਮੰਦੀ ਦੇ ਬਾਵਜੂਦ ਅੱਜ ਉਕਤ ਨੰਬਰ ਜਲੰਧਰ ਨਿਵਾਸੀ ਵਿਨੇ ਕੁਮਾਰ ਹਰੀ ਨੇ ਆਪਣੀ ਕੈਮਰੀ ਕਾਰ ਲਈ ਬੋਲੀ ਵਿਚ ਪ੍ਰਾਪਤ ਕੀਤਾ। ਡੀ. ਟੀ. ਓ. ਦਫ਼ਤਰ ਵਿਚ ਅੱਜ ਫੈਂਸੀ ਨੰਬਰਾਂ ਦੀ ਬੋਲੀ ਰੱਖੀ ਗਈ ਸੀ। ਜਿਸ ਵਿਚ ਡੀ. ਟੀ. ਓ. ਸ੍ਰੀਮਤੀ ਬਬੀਤਾ ਕਲੇਰ, ਏ. ਡੀ. ਟੀ. ਓ. ਕੇਹਰ ਸਿੰਘ ਤੇ ਮਨਮੋਹਨ ਲੂਥਰਾ ਤੇ ਹੋਰ ਵੀ ਅਧਿਕਾਰੀ ਹਾਜ਼ਰ ਸਨ। 69 ਨੰਬਰ ਬੋਲੀ ਵਿਚ ਵੇਚੇ ਗਏ ਜਦਕਿ 84 ਨੰਬਰਾਂ ਲਈ ਇਕੋ ਹੀ ਅਰਜ਼ੀ ਮਾਲਕ ਆਏ ਹੋਏ ਸਨ। ਜਾਣਕਾਰੀ ਮੁਤਾਬਿਕ ਬਾਕੀ ...
Read Full Story


ਨੰਬਰਦਾਰਾਂ ਨੇ ਜਸਵਿੰਦਰ ਭੱਲੇ ਦਾ ਪੁਤਲਾ ਸਾੜਿਆ

ਜਗਰਾਉਂ, 9 ਜਨਵਰੀ (ਹਰਵਿੰਦਰ)-ਨੰਬਰਦਾਰ ਯੂਨੀਅਨ ਜਗਰਾਉਂ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਹਰਮਿੰਦਰ ਸਿੰਘ ਸਵੱਦੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਜਿਥੇ ਨੰਬਰਦਾਰਾਂ ਨੂੰ ਆਉਂਦੀਆਂ ਸਮੱਸਿਆਵਾਂ ਪ੍ਰਤੀ ਵਿਚਾਰਾਂ ਹੋਈਆਂ, ਉਥੇ ਕਲਾਕਾਰ ਜਸਵਿੰਦਰ ਭੱਲਾ ਵੱਲੋਂ ਆਪਣੀ ਕੈਸਿਟ ’ਚ ਨੰਬਰਦਾਰਾਂ ’ਤੇ ਲਗਾਏ ਦੋਸ਼ਾਂ ਦਾ ਨਿੰਦਾ ਕੀਤੀ ਅਤੇ ਜਸਵਿੰਦਰ ਭੱਲੇ ਦਾ ਪੁਤਲਾ ਸਾੜ੍ਹਿਆ। ਇਸ ਮੌਕੇ ਪ੍ਰਧਾਨ ਸਵੱਦੀ ਨੇ ਕਿਹਾ ਕਿ ਜੇਕਰ ਕਲਾਕਾਰ ਭੱਲੇ ਨੇ ਕੈਸਿਟ ’ਚ ਨੰਬਰਦਾਰਾਂ ਵਿਰੁੱਧ ਜੋ ਫ਼ਿਲਮਾਇਆ ਗਿਆ, ਨੂੰ ਨਾ ਕੱਢਿਆ ਅਤੇ ਨੰਬਰਦਾਰਾਂ ਤੋਂ ਮੁਆਫ਼ੀ ਨਾ ਮੰਗੀ ਤਾਂ ਪੂਰੇ ਪੰਜਾਬ ’ਚ ...
Read Full Story


ਅਮਰਜੀਤ ਦੇ ਕਾਤਲਾਂ ਦੀ ਸੂਹ ਦੇਣ ਵਾਲੇ ਨੂੰ ਮਿਲਣਗੇ ਦੋ ਲੱਖ

ਚੰਡੀਗੜ੍ਹ, 30 ਦਸੰਬਰ (ਪੱਤਰ ਪ੍ਰੇਰਕ)- ਸ਼ਾਮ ਸ਼ਾਪਿੰਗ ਮਾਲ ਦੇ ਮਾਲਕ ਅਮਰਜੀਤ ਸਿੰਘ ਖੁਰਾਣਾ ਦੇ 6 ਮਈ ਨੂੰ ਹੋਏ ਕਤਲ ਦੇ ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਲ ਇੰਵੈਸਟੀਗੇਸ਼ਨ ਸੈ¤ਲ ਦੀ ਟੀਮ ਹੁਣ ਤਕ ਕੋਈ ਸੁਰਾਗ ਹਾਸਲ ਨਹੀਂ ਕਰ ਸਕੀ ਹੈ। ਪਿਛਲੇ ਸੱਤ ਮਹੀਨਿਆਂ ਵਿਚ ਹੁਣ ਤਕ ਪੁਲਿਸ ਅਮਰਜੀਤ ਸਿੰਘ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਫ਼ੇਲ੍ਹ ਰਹੀ ਹੈ। ਪੁਲਿਸ ਦੀ ਕਾਰਗੁਜ਼ਾਰੀ ਤੋਂ ਤੰਗ ਆ ਕੇ ਆਖ਼ਰਕਾਰ ਮੰਗਲਵਾਰ ਨੂੰ ਅਮਰਜੀਤ ਦੇ ਬੇਟੇ ਗਗਨਦੀਪ ਸਿੰਘ ਅਤੇ ਭਰਾ ਦਵਿੰਦਰ ਸਿੰਘ ਨੇ ਪ੍ਰੈ¤ਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉੁਨ੍ਹਾਂ ਨੇ ਕਿਹਾ ਕਿ ਜੋ ਕੋਈ ਅਮਰਜੀਤ ਦੇ ਕਾਤਲਾਂ ਦੀ ਸੂਚਨਾ ...
Read Full Story


ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਗੁਰਦੁਆਰਾ ਸਿੰਘ ਸਭਾ ’ਚ ਮੀਟਿੰਗ

ਨਕੋਦਰ, 22 ਦਸੰਬਰ (ਪਾਪੀ)-ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਬੀਤੀ ਸ਼ਾਮ ਇਕ ਮੀਟਿੰਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਮਨਾਉਣ ਲਈ ਸ: ਗੁਰਬਚਨ ਸਿੰਘ ਧੀਮਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਗੁਰਦੁਆਰਾ ਅੱਡਾ ਮਹਿਤਪੁਰ ਕਮੇਟੀ ਵੱਲੋਂ ਭਾਈ ਸਤਨਾਮ ਸਿੰਘ, ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਮੁਹੱਲਾ ਗੁਰੂ ਨਾਨਕਪੁਰਾ ਵੱਲੋਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੰਬਰਦਾਰ ਸੋਹਨ ਸਿੰਘ ਤੇ ਸ਼ਹੀਦ ਬਾਬਾ ਦੀਪ ਸਿੰਘ ਨੌਜਵਾਨ ਸਭਾ ਵੱਲੋਂ ਸ੍ਰੀ ਭਿੰਡਰ ਵੀ ਹਾਜ਼ਰ ਸਨ। ਬਣੇ ਪ੍ਰੋਗਰਾਮ ਅਨੁਸਾਰ ਪ੍ਰਭਾਤ ਫੇਰੀਆਂ ਗੁਰਦੁਆਰਾ ਮਹੱਲਾ ਗੁਰੂ ...
Read Full Story


ਮੈਂਬਰ ਜਸਵੰਤ ਸੰਧੂ ਦਾ ਦਿਹਾਂਤ ਇਲਾਕੇ ’ਚ ਸੋਗ ਦੀ ਲਹਿਰ

ਖਾਲੜਾ, 12 ਦਸੰਬਰ (ਜੱਜਪਲ)-ਇਲਾਕੇ ਅੰਦਰ ਚੰਗਾ ਅਸਰ ਰਸੂਖ ਰੱਖਣ ਵਾਲੇ ਮੈਂਬਰ ਪੰਚਾਇਤ ਖਾਲੜਾ ਅਤੇ ਸ਼੍ਰ੍ਰੋਮਣੀ ਅਕਾਲੀ ਦਲ ਦੇ ਆਗੂ ਜਸਵੰਤ ਸਿੰਘ ਸੰਧੂ ਦੀ ਭਰ ਜਵਾਨੀ ਵਿਚ ਹੋਈ ਅਚਨਚੇਤ ਮੌਤ ਨਾਲ ਸਮੂਹ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਦੇ ਸਸਕਾਰ ਮੌਕੇ ਜਿਥੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਜਥੇ: ਸਰਵਨ ਸਿੰਘ ਧੁੰਨ ਉਚੇਚੇ ਤੌਰ ਤੇ ਪਹੁੰਚੇ ਉਥੇ ਵਿਧਾਇਕ ਪ੍ਰੋ: ਵਿਰਸਾ ਸਿੰਘ ਵਲਟੋਹਾ ਦੇ ਸਦਨ ਵਿਚ ਰੁਝੇਵਿਆਂ ਕਾਰਨ ਫੋਨ ਰਾਹੀਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਮੌਕੇ ਵੱਖ ਵੱਖ ਪਿੰਡਾਂ ਦੇ ਸਰਪੰਚ, ਪੰਚ, ਨੰਬਰਦਾਰ ਅਤੇ ਪਤਵੰਤੇ ਹਾਜ਼ਰ ...
Read Full Story


ਧਾਰਮਿਕ ਤੇ ਸਿਆਸੀ ਆਗੂਆਂ ਵੱਲੋਂ ਪ੍ਰੀਤਮ ਸਿੰਘ ਨੂੰ ਸ਼ਰਧਾਂਜਲੀਆਂ ਭੇਟ

ਆਦਮਪੁਰ, 5 ਦਸੰਬਰ (ਖਾਲਸਾ)-ਜਥੇਦਾਰ ਦਿਲਬਾਗ ਸਿੰਘ ਕਿਸ਼ਨਪੁਰ ਮੈਂਬਰ ਬਲਾਕ ਸੰਮਤੀ ਦੇ ਪਿਤਾ ਅਤੇ ਯੂਥ ਆਗੂ ਨੰਬਰਦਾਰ ਗੁਰਮਿੰਦਰ ਸਿੰਘ ਕਿਸ਼ਨਪੁਰ ਦੇ ਦਾਦਾ ਪ੍ਰੀਤਮ ਸਿੰਘ ਦੂਹੜਾ ਜੋ ਕਿ ਬੀਤੇ ਦਿਨੀਂ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਨਮਿੱਤ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਭਾਈ ਕੁਲਬੀਰ ਦਮਦਮੀ ਟਕਸਾਲ ਨੇ ਵੈਰਾਗਮਈ ਕੀਰਤਨ ਕੀਤਾ। ਸ਼ਰਧਾਂਜਲੀ ਸਮਾਰੋਹ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ, ਹਲਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਜਥੇਦਾਰ ਗੁਰਦਿਆਲ ਸਿੰਘ ਕਾਲਰਾ ਚੇਅਰਮੈਨ ਮਾਰਕੀਟ ...
Read Full Story


1

Loading...

© 2012 punjabinfoline.com

punjab infoline arash info