E-Paper

|
| Tag Search for "ਨੰਬਰਦਾਰ" |
ਜਗਤ ਸਿੰਘ ਸੰਘੇੜਾ ਤੇ ਚੰਨਣ ਕੌਰ ਦੀ ਯਾਦ ’ਚ ਮੁਫ਼ਤ ਮੈਡੀਕਲ ਕੈਂਪ
ਨਕੋਦਰ/ਮੱਲ੍ਹੀਆਂ ਕਲਾਂ, 18 ਜਨਵਰੀ (ਤਰਲੋਕ/ਮਾਨ)-ਨਜ਼ਦੀਕੀ ਪਿੰਡ ਮੁੱਧ ਜ਼ਿਲ੍ਹਾ ਜਲੰਧਰ ਵਿਖੇ ਚੌਥਾ ਮੁਫ਼ਤ ਮੈਡੀਕਲ ਕੈਂਪ ਸ: ਜਗਤ ਸਿੰਘ ਸੰਘੇੜਾ ਤੇ ਮਾਤਾ ਚੰਨਣ ਕੌਰ ਦੀ ਯਾਦ ਨੂੰ ਸਮਰਪਿਤ ਸੰਘੇੜਾ ਪਰਿਵਾਰ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ’ਚ ਲਗਾਇਆ ਗਿਆ। ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਦੇ ਮਾਹਿਰ ਡਾਕਟਰਾਂ ਨੇ ਚੈ¤ਕਅਪ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਨਰਗਿਸ ਦੱਤ, ਕੈਂਸਰ ਕੇਅਰ ਫਾਊਂਡੇਸ਼ਨ ਦੀ ਬੱਸ ਵੀ ਪਹੁੰਚੀ, ਜਿਸ ’ਚ ਮਰੀਜ਼ਾਂ ਦੇ ਐਕਸਰੇ ਤੇ ਹੋਰ ਜ਼ਰੂਰੀ ਟੈਸਟ ਵੀ ਕੀਤੇ ਗਏ। ਇਸ ਮੈਡੀਕਲ ਕੈਂਪ ਦਾ ਉੁਦਘਾਟਨ ਸੀ: ਅਕਾਲੀ ਆਗੂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ... Read Full Story
|
ਲੰਗਰ ਦੀ ਸੇਵਾ ਸਬੰਧੀ ਜਥੇ: ਵਡਾਲਾ ਦੀ ਅਗਵਾਈ ’ਚ ਮੀਟਿੰਗ
ਨਕੋਦਰ, 18 ਜਨਵਰੀ (ਗੁਰਦੀਪ ਸਿੰਘ ਪਾਪੀ/ਤਰਲੋਕ)-ਸਰਦਾਰਨੀ ਸੁਰਿੰਦਰ ਕੌਰ ਬਾਦਲ ਨੇ ਪਿਛਲੇ ਸਾਲ ਤੋਂ ਜੋ ਹਲਕਾਵਾਰ ਲੰਗਰ ਦੀ ਸੇਵਾ ਦੀ ਜੋ ਪ੍ਰੰਪਰਾ ਸ਼ੁਰੂ ਕੀਤੀ ਸੀ ਉਹ ਸ਼ਲਾਘਾਯੋਗ ਹੈ। ਇਹ ਵਿਚਾਰ ਬੀਤੀ ਸ਼ਾਮ ਸੀਨੀਅਰ ਅਕਾਲੀ ਆਗੂ ਜ: ਕੁਲਦੀਪ ਸਿੰਘ ਵਡਾਲਾ ਨੇ ਗੁਰਦੁਆਰਾ ਮੁਹੱਲਾ ਗਾੜਿਆਂ ਵਿਚ ਹੋਈ ਇਕ ਭਰਵੀਂ ਮੀਟਿੰਗ ’ਚ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਅਸੀਂ ਵੱਧ ਤੋਂ ਵੱਧ ਰਸਦਾਂ ਤੇ ਮਾਇਆ ਲੈ ਕੇ ਗਏ ਸੀ ਅਤੇ ਇਸ ਵਾਰੀ ਵੀ 20 ਜਨਵਰੀ ਤੱਕ ਪਿੰਡ-ਪਿੰਡ ਤੇ ਸ਼ਹਿਰ ’ਚੋਂ ਇਕੱਠੀਆਂ ਕਰਕੇ ਜਾਵਾਂਗੇ ਤੇ 21 ਜਨਵਰੀ ਦਾ ¦ਗਰ ਇਸ ਹਲਕੇ ਵੱਲੋਂ ਹੋਵੇਗਾ। ਉਨ੍ਹਾਂ ਨੇ ਇਸ ... Read Full Story
|
ਨੰਬਰਦਾਰਾਂ ਨੇ ਜਸਵਿੰਦਰ ਭੱਲੇ ਦਾ ਪੁਤਲਾ ਸਾੜਿਆ
ਜਗਰਾਉਂ, 9 ਜਨਵਰੀ (ਹਰਵਿੰਦਰ)-ਨੰਬਰਦਾਰ ਯੂਨੀਅਨ ਜਗਰਾਉਂ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਹਰਮਿੰਦਰ ਸਿੰਘ ਸਵੱਦੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਜਿਥੇ ਨੰਬਰਦਾਰਾਂ ਨੂੰ ਆਉਂਦੀਆਂ ਸਮੱਸਿਆਵਾਂ ਪ੍ਰਤੀ ਵਿਚਾਰਾਂ ਹੋਈਆਂ, ਉਥੇ ਕਲਾਕਾਰ ਜਸਵਿੰਦਰ ਭੱਲਾ ਵੱਲੋਂ ਆਪਣੀ ਕੈਸਿਟ ’ਚ ਨੰਬਰਦਾਰਾਂ ’ਤੇ ਲਗਾਏ ਦੋਸ਼ਾਂ ਦਾ ਨਿੰਦਾ ਕੀਤੀ ਅਤੇ ਜਸਵਿੰਦਰ ਭੱਲੇ ਦਾ ਪੁਤਲਾ ਸਾੜ੍ਹਿਆ। ਇਸ ਮੌਕੇ ਪ੍ਰਧਾਨ ਸਵੱਦੀ ਨੇ ਕਿਹਾ ਕਿ ਜੇਕਰ ਕਲਾਕਾਰ ਭੱਲੇ ਨੇ ਕੈਸਿਟ ’ਚ ਨੰਬਰਦਾਰਾਂ ਵਿਰੁੱਧ ਜੋ ਫ਼ਿਲਮਾਇਆ ਗਿਆ, ਨੂੰ ਨਾ ਕੱਢਿਆ ਅਤੇ ਨੰਬਰਦਾਰਾਂ ਤੋਂ ਮੁਆਫ਼ੀ ਨਾ ਮੰਗੀ ਤਾਂ ਪੂਰੇ ਪੰਜਾਬ ’ਚ ... Read Full Story
|
ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਗੁਰਦੁਆਰਾ ਸਿੰਘ ਸਭਾ ’ਚ ਮੀਟਿੰਗ
ਨਕੋਦਰ, 22 ਦਸੰਬਰ (ਪਾਪੀ)-ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਬੀਤੀ ਸ਼ਾਮ ਇਕ ਮੀਟਿੰਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਮਨਾਉਣ ਲਈ ਸ: ਗੁਰਬਚਨ ਸਿੰਘ ਧੀਮਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਗੁਰਦੁਆਰਾ ਅੱਡਾ ਮਹਿਤਪੁਰ ਕਮੇਟੀ ਵੱਲੋਂ ਭਾਈ ਸਤਨਾਮ ਸਿੰਘ, ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਮੁਹੱਲਾ ਗੁਰੂ ਨਾਨਕਪੁਰਾ ਵੱਲੋਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੰਬਰਦਾਰ ਸੋਹਨ ਸਿੰਘ ਤੇ ਸ਼ਹੀਦ ਬਾਬਾ ਦੀਪ ਸਿੰਘ ਨੌਜਵਾਨ ਸਭਾ ਵੱਲੋਂ ਸ੍ਰੀ ਭਿੰਡਰ ਵੀ ਹਾਜ਼ਰ ਸਨ। ਬਣੇ ਪ੍ਰੋਗਰਾਮ ਅਨੁਸਾਰ ਪ੍ਰਭਾਤ ਫੇਰੀਆਂ ਗੁਰਦੁਆਰਾ ਮਹੱਲਾ ਗੁਰੂ ... Read Full Story
|
ਮੈਂਬਰ ਜਸਵੰਤ ਸੰਧੂ ਦਾ ਦਿਹਾਂਤ ਇਲਾਕੇ ’ਚ ਸੋਗ ਦੀ ਲਹਿਰ
ਖਾਲੜਾ, 12 ਦਸੰਬਰ (ਜੱਜਪਲ)-ਇਲਾਕੇ ਅੰਦਰ ਚੰਗਾ ਅਸਰ ਰਸੂਖ ਰੱਖਣ ਵਾਲੇ ਮੈਂਬਰ ਪੰਚਾਇਤ ਖਾਲੜਾ ਅਤੇ ਸ਼੍ਰ੍ਰੋਮਣੀ ਅਕਾਲੀ ਦਲ ਦੇ ਆਗੂ ਜਸਵੰਤ ਸਿੰਘ ਸੰਧੂ ਦੀ ਭਰ ਜਵਾਨੀ ਵਿਚ ਹੋਈ ਅਚਨਚੇਤ ਮੌਤ ਨਾਲ ਸਮੂਹ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਦੇ ਸਸਕਾਰ ਮੌਕੇ ਜਿਥੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਜਥੇ: ਸਰਵਨ ਸਿੰਘ ਧੁੰਨ ਉਚੇਚੇ ਤੌਰ ਤੇ ਪਹੁੰਚੇ ਉਥੇ ਵਿਧਾਇਕ ਪ੍ਰੋ: ਵਿਰਸਾ ਸਿੰਘ ਵਲਟੋਹਾ ਦੇ ਸਦਨ ਵਿਚ ਰੁਝੇਵਿਆਂ ਕਾਰਨ ਫੋਨ ਰਾਹੀਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਮੌਕੇ ਵੱਖ ਵੱਖ ਪਿੰਡਾਂ ਦੇ ਸਰਪੰਚ, ਪੰਚ, ਨੰਬਰਦਾਰ ਅਤੇ ਪਤਵੰਤੇ ਹਾਜ਼ਰ ... Read Full Story
|
ਧਾਰਮਿਕ ਤੇ ਸਿਆਸੀ ਆਗੂਆਂ ਵੱਲੋਂ ਪ੍ਰੀਤਮ ਸਿੰਘ ਨੂੰ ਸ਼ਰਧਾਂਜਲੀਆਂ ਭੇਟ
ਆਦਮਪੁਰ, 5 ਦਸੰਬਰ (ਖਾਲਸਾ)-ਜਥੇਦਾਰ ਦਿਲਬਾਗ ਸਿੰਘ ਕਿਸ਼ਨਪੁਰ ਮੈਂਬਰ ਬਲਾਕ ਸੰਮਤੀ ਦੇ ਪਿਤਾ ਅਤੇ ਯੂਥ ਆਗੂ ਨੰਬਰਦਾਰ ਗੁਰਮਿੰਦਰ ਸਿੰਘ ਕਿਸ਼ਨਪੁਰ ਦੇ ਦਾਦਾ ਪ੍ਰੀਤਮ ਸਿੰਘ ਦੂਹੜਾ ਜੋ ਕਿ ਬੀਤੇ ਦਿਨੀਂ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਨਮਿੱਤ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਭਾਈ ਕੁਲਬੀਰ ਦਮਦਮੀ ਟਕਸਾਲ ਨੇ ਵੈਰਾਗਮਈ ਕੀਰਤਨ ਕੀਤਾ। ਸ਼ਰਧਾਂਜਲੀ ਸਮਾਰੋਹ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ, ਹਲਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਜਥੇਦਾਰ ਗੁਰਦਿਆਲ ਸਿੰਘ ਕਾਲਰਾ ਚੇਅਰਮੈਨ ਮਾਰਕੀਟ ... Read Full Story
|
1 |
 Loading...
|
|
|