Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਪਟਨਾ"
ਸ਼ਾਹਰੁਖ ਮੁਸਲਮਾਨ ਹਨ, ਇਸਲਈ ਕੀਤਾ ਪ੍ਰੇਸ਼ਾਨ- ਲਾਲੂ

ਪਟਨਾ, ਰਾਸ਼ਟਰੀ ਜਨਤਾ ਦਲ (ਆਰਜੇਡੀ) ਸੁਪ੍ਰੀਮੋ ਅਤੇ ਸਾਬਕਾ ਕੇਂਦਰੀ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਸ਼ਾਹਰੁਖ ਨੂੰ ਵਾਨਖੇੜੇ 'ਚ ਗੱਲ ਕਰਨ 'ਤੇ ਕਿਹਾ ਹੈ ਕਿ ਉਹ ਘੱਟ ਗਿਣਤੀ ਸਮੁਦਾਇ ਤੋਂ ਆਉਂਦੇ ਹਨ, ਇਸਲਈ ਉਨ੍ਹਾਂ ਨੂੰ ਅਪਮਾਨਿਤ ਕੀਤਾ ਗਿਆ ਹੈ। ਲਾਲੂ ਨੇ ਕਿਹਾ ਹੈ ਕਿ ਆਈ.ਪੀ.ਐੱਲ. ਦੇ ਜ਼ਰੀਏ ਕ੍ਰਿਕੇਟ ਜਿਵੇਂ ਲੋਕਪ੍ਰਿਯ ਖੇਡ ਦੀ ਦੁਰਵਰਤੋਂ ਹੋ ਰਹੀ ਹੈ। ਪਟਨਾ 'ਚ ਲਾਲੂ ਨੇ ਕਿਹਾ ਕਿ ਆਈ.ਪੀ.ਐੱਲ 'ਚ ਉਠਿਆ ਵਿਵਾਦ ਕੋਈ ਨਵਾਂ ਵਿਵਾਦ ਨਹੀਂ ਹੈ। ਪਹਿਲਾਂ ਵੀ ਇਹ ਵਿਵਾਦਾਂ 'ਚ ਘਿਰਿਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਈ.ਪੀ.ਐੱਲ. ਲਈ ਵਿਦੇਸ਼ੀ ਖਿਡਾਰੀਆਂ ਨੂੰ ਉਂਝ ਹੀ ਖਰੀਦਿਆ ...
Read Full Story


ਮੇਰਾ ਬੇਟਾ ਅਤੇ ਬੇਟੀ ਵੀ ਆਉਣਗੇ ਰਾਜਨੀਤੀ 'ਚ—ਰਾਬੜੀ ਦੇਵੀ

ਪਟਨਾ, ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੇ ਅੱਜ ਕਿਹਾ ਕਿ ਦੇਸ਼ ਦੀ ਰਾਜਨੀਤੀ 'ਚ ਵੰਸ਼ਵਾਦ ਕੋਈ ਨਵੀਂ ਚੀਜ਼ ਨਹੀਂ ਹੈ ਅਤੇ ਉਨ੍ਹਾਂ ਦਾ ਬੇਟਾ ਅਤੇ ਬੇਟੀ ਵੀ ਰਾਜਨੀਤੀ 'ਚ ਆਉਣਗੇ। ਵਿਧਾਨ ਪਰਿਸ਼ਦ ਲਈ ਬਿਨਾਂ ਵਿਰੋਧ ਚੁਣੀ ਜਾ ਚੁੱਕੀ ਰਾਬੜੀ ਦੇਵੀ ਨੇ ਆਪਣਾ ਪ੍ਰਮਾਣ ਪੱਤਰ ਲੈਣ ਤੋਂ ਬਾਅਦ ਪੱਤਰਕਾਰਾਂ ਨੂੰ ਪੁੱਛਿਆ, ''ਦੇਸ਼ 'ਚ ਕਿੱਥੇ ਵੰਸ਼ਵਾਦ ਨਹੀਂ ਹੈ।'' ਸ਼ਰਦ ਪਵਾਰ ਅਤੇ ਕਰੁਣਾ ਨਿਧੀ ਦਾ ਬੇਟਾ ਅਤੇ ਬੇਟੀ ਰਾਜਨੀਤੀ 'ਚ ਹਨ। ਬਿਹਾਰ 'ਚ ਖੇਤੀ ਮੰਤਰੀ ਨਰਿੰਦਰ ਸਿੰਘ ਅਤੇ ਸਾਂਸਦ ਜਗਦੀਸ਼ ਸ਼ਰਮਾ ਦਾ ਬੇਟਾ ਰਾਜਨੀਤੀ 'ਚ ਹੈ। ਜੇ ਮੇਰੇ ਪਰਿਵਾਰ ਦੇ ਲੋਕ ਰਾਜਨੀਤੀ 'ਚ ...
Read Full Story


ਨਿਤੀਸ਼ ਨੇ ਬਿਹਾਰ ਦੇ ਮਾਣ ਨੂੰ ਸੱਟ ਮਾਰੀ- ਲਾਲੂ

ਪਟਨਾ, ਰਾਜ ਠਾਕਰੇ ਦੀ ਮਹਾਰਾਸ਼ਟਰ ਨਵਨਿਰਮਾਣ ਸੇਨਾ ਦੀਆਂ ਸ਼ਰਤਾਂ ਅੱਗੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਝੁਕਣ ਦਾ ਦੋਸ਼ ਲਗਾਉਂਦੇ ਹੋਏ ਆਰ ਜੇ ਡੀ ਪ੍ਰਮੁਖ ਲਾਲੂ ਪ੍ਰਸਾਦ ਨੇ ਕਿਹਾ ਕਿ ਮੁੰਬਈ ਦੇ ਮੁੱਖ ਮੰਤਰੀ ਨੇ ਬਿਹਾਰ ਦੇ ਮਾਣ ਨੂੰ ਸੱਟ ਪਹੁੰਚਾਈ ਹੈ। ਲਾਲੂ ਨੇ ਕਿਹਾ, ''ਮੁੰਬਈ ਵਿਚ ਕਰਵਾਏ ਗਏ ਬਿਹਾਰ ਦਿਵਸ ਪ੍ਰੋਗਰਾਮ ਵਿਚ ਨਿਤੀਸ਼ ਨੇ ਮਹਾਰਾਸ਼ਟਰ ਨਵਨਿਰਮਾਣ ਸੇਨਾ ਦੀਆਂ ਸਾਰੀਆਂ ਸ਼ਰਤਾਂ ਨੂੰ ਮੰਨ ਕੇ ਗੋਡੇ ਟੇਕਣ ਦਾ ਕੰਮ ਕੀਤਾ ਹੈ। ਮੁੱਖ ਮੰਤਰੀ ਨੇ ਉੱਥੇ ਬਿਹਾਰ ਦੇ ਮਾਣ ਨੂੰ ਹਥੌੜਾ ਮਾਰਨ ਦਾ ਕੰਮ ਕੀਤਾ ਹੈ।'' ਉਨ੍ਹਾਂ ਕਿਹਾ ਕਿ ਬਿਹਾਰ ਮਾਮੂਲੀ ਧਰਤੀ ...
Read Full Story


ਪਟੜੀ ਤੋਂ ਲੱਥ ਗਿਆ ਰਾਮਦੇਵ ਦਾ ਅੰਦੋਲਨ : ਲਾਲੂ

ਪਟਨਾ, ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਕਾਲੇ ਧਨ ਖਿਲਾਫ ਬਾਬਾ ਰਾਮਦੇਵ ਦੀ ਮੁਹਿੰਮ 'ਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਯੋਗ ਗੁਰੂ ਦਾ ਅੰਦੋਲਨ ਪਟੜੀ ਤੋਂ ਲੱਥ ਗਿਆ ਹੈ। ਲਾਲੂ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਾਲੇ ਧਨ ਖਿਲਾਫ ਰਾਮਦੇਵ ਦੇ ਅੰਦੋਲਨ 'ਚ ਉਨ੍ਹਾਂ ਦੇ ਸ਼ਾਮਿਲ ਹੋਣ ਦਾ ਸਵਾਲ ਹੀ ਨਹੀਂ ਉਠਦਾ ਹੈ। ਜ਼ਿਕਰਯੋਗ ਹੈ ਕਿ ਬਾਬਾ ਰਾਮਦੇਵ ਨੇ ਬੀਤੇ ਦਿਨੀਂ ਪਟਨਾ 'ਚ ਕਿਹਾ ਸੀ ਕਿ ਕਾਲੇ ਧਨ ਖਿਲਾਫ ਅੰਦੋਲਨ 'ਚ ਉਹ ਲਾਲੂ ਪ੍ਰਸਾਦ ਦਾ ਵੀ ਸਾਥ ਲੈਣ ਦਾ ਯਤਨ ਕਰਨਗੇ। ਰਾਜਦ ਸੁਪਰੀਮੋ ਦੇ ਰਾਮਦੇਵ ਖਿਲਾਫ ਆਪਣੇ ਬਿਆਨ ਤੋਂ ਪਹਿਲਾਂ ਇਤਰਾਜ਼ ਪ੍ਰਗਟਾਉਣ ਦੇ ਸਬੰਧ 'ਚ ਯੋਗ ਗੁਰੂ ...
Read Full Story


ਸੋਨੀਆ ਤੇ ਰਾਹੁਲ ਦਾ ਗਾਂਧੀ ਨਾਲ ਕੋਈ ਲੈਣਾ-ਦੇਣਾ ਨਹੀਂ : ਰਾਮਦੇਵ

ਪਟਨਾ, ਯੋਗ ਗੁਰੂ ਸਵਾਮੀ ਰਾਮਦੇਵ ਨੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਪਰਿਵਾਰ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਸੋਨੀਆ ਅਤੇ ਰਾਹੁਲ ਆਪਣੇ ਨਾਂ ਨਾਲ ਗਾਂਧੀ ਲਫਜ਼ ਜੋੜਦੇ ਹਨ ਹਾਲਾਂ ਕਿ ਉਨ੍ਹਾਂ ਦੇ ਪਰਿਵਾਰ ਦਾ ਗਾਂਧੀ ਦੇ ਨਾਂ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਇਸ ਪਰਿਵਾਰ ਦੀ ਨਾ ਧੋਤੀ ਅਤੇ ਨਾ ਟੋਪੀ ਨਾਲ ਕੋਈ ਸ਼ਰਧਾ ਹੈ। ਰਾਮਦੇਵ ਨੇ ਕਿਹਾ ਕਿ ਗਾਂਧੀ ਨਾਂ ਨੂੰ ਆਪਣੇ ਨਾਲ ਲਿਖਣ ਦਾ ਹੱਕ ਤਾਂ ਅਸਲ ਵਿਚ ਉਨ੍ਹਾਂ ਦਾ ਬਣਦਾ ਹੈ ਕਿਉਂਕਿ ਉਹ ਗਾਂਧੀ ਦੀ ਤਰ੍ਹਾਂ ਥੱਲੇ ਸੌਂਦੇ ਹਨ ਅਤੇ ਉਨ੍ਹਾਂ ਵਾਂਗ ਧੋਤੀ ਪਹਿਨਦੇ ...
Read Full Story


ਮੇਰੇ ਅੰਦੋਲਨ 'ਚ ਸ਼ਾਮਲ ਹੋਣ ਫੌਜ ਮੁਖੀ : ਰਾਮ ਦੇਵ

ਪਟਨਾ, ਯੋਗ ਗੁਰੂ ਬਾਬਾ ਰਾਮਦੇਵ ਨੇ ਅੱਜ ਕਿਹਾ ਕਿ 3 ਜੂਨ ਨੂੰ ਨਵੀਂ ਦਿੱਲੀ ਵਿਚ ਹੋਣ ਵਾਲੇ ਉਨ੍ਹਾਂ ਦੇ ਅੰਦੋਲਨ ਵਿਚ ਉਹ ਫੌਜ ਮੁਖੀ ਵੀ. ਕੇ. ਸਿੰਘ ਨੂੰ ਵੀ ਸੱਦਾ ਭੇਜਣਗੇ ਅਤੇ ਸਮਾਜ ਸੇਵੀ ਅੰਨਾ ਹਜ਼ਾਰੇ ਵੀ ਨਾਲ ਹੋਣਗੇ। ਪਤੰਜਲੀ ਦੇ ਉਤਪਾਦਾਂ ਨੂੰ ਬਿਹਾਰ ਵਿਚ ਲਾਂਚ ਕਰਦਿਆਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰਾਮਦੇਵ ਨੇ ਕਿਹਾ ਕਿ 3 ਜੂਨ ਨੂੰ ਨਵੀਂ ਦਿੱਲੀ ਵਿਚ ਹੋਣ ਵਾਲੇ ਉਨ੍ਹਾਂ ਦੇ ਅੰਦੋਲਨ ਵਿਚ ਫੌਜ ਮੁਖੀ ਵੀ. ਕੇ. ਸਿੰਘ ਨੂੰ ਵੀ ਸੱਦਿਆ ਜਾਵੇਗਾ। ਰਾਮਦੇਵ ਨੇ ਕਿਹਾ ਕਿ ਜਨਰਲ ਸਿੰਘ ਫੌਜ ਮੁਖੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਉਨ੍ਹਾਂ ...
Read Full Story


ਨਕਸਲੀਆਂ ਨੇ ਉਡਾਇਆ ਪੁੱਲ ਤੇ ਸਾੜੇ ਟਰੱਕ

ਪਟਨਾ, ਚੋਟੀ ਦੇ ਨਕਸਲੀ ਨੇਤਾਵਾਂ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਦੋ ਦਿਨ ਦੇ ਆਪਣੇ ਬੰਦ ਦੌਰਾਨ ਨਕਸਲੀਆਂ ਨੇ ਬਿਹਾਰ ਦੇ ਜਮੂਈ ਜ਼ਿਲੇ 'ਚ ਇਕ ਪੁਲਸ ਅਤੇ ਇਕ ਦਫਤਰ ਨੂੰ ਉਡਾ ਦਿੱਤਾ ਤੇ 6 ਟਰੱਕਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਕਰੀਬ 100 ਨਕਸਲੀਆਂ ਨੇ ਸ਼ੁੱਕਰਵਾਰ ਤੜਕੇ ਇਥੋਂ 200 ਕਿਲੋਮੀਟਰ ਦੂਰ ਜਮੂਈ ਦੇ ਖੈਰਾ ਬਲਾਕ 'ਚ ਹਮਲਾ ਕੀਤਾ। ਉਨ੍ਹਾਂ ਇਕ ਇਮਾਰਤ 'ਚ ਵਿਸਫੋਟ ਕੀਤਾ ਤੇ ਇਕ ਖਰੀਦ ਕੇਂਦਰ 'ਚ ਰੱਖੀ ਝੋਨੇ ਦੀ ਫਸਲ ਨੂੰ ਅੱਗ ਲਗਾ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਨਕਸਲੀਆਂ ਨੇ ਖੈਰਾ ਬਲਾਕ ਦਫਤਰ ਨੂੰ ਵਿਸਫੋਟ ਨਾਲ ਉਡਾ ਦਿੱਤਾ ਹੈ। ਇਮਾਰਤ ਨੂੰ ਬੁਰੀ ਤਰ੍ਹਾਂ ਨੁਕਸਾਨ ...
Read Full Story


ਅਗਨੀਵੇਸ਼ ਵਲੋਂ ਵਿਚੋਲਗੀ ਦੀ ਪੇਸ਼ਕਸ਼

ਨਵੀਂ ਦਿੱਲੀ, ਸਵਾਮੀ ਅਗਨੀਵੇਸ਼ ਨੇ ਅਗ਼ਵਾ ਕੀਤੇ 2 ਇਤਾਲਵੀ ਸੈਲਾਨੀਆਂ ਦੀ ਰਿਹਾਈ ਲਈ ਮਾਓਵਾਦੀਆਂ ਤੇ ਉੜੀਸਾ ਸਰਕਾਰ ਵਿਚਕਾਰ ਵਿਚੋਲਗਿਰੀ ਦੀ ਪੇਸ਼ਕਸ਼ ਕੀਤੀ ਹੈ। ਸੈਲਾਨੀਆਂ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ ਦੀ ਮਾਓਵਾਦੀਆਂ ਨੂੰ ਅਪੀਲ ਕਰਦੇ ਹੋਏ ਸਵਾਮੀ ਅਗਨੀਵੇਸ਼ ਨੇ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਨਵੀਨ ਪਟਨਾਇਕ ਨੂੰ ਵਾਰਤਾਵਾਂ ਦੇ ਅਮਲ ਵਿਚ ਸਰਗਰਮ ਰੋਲ ਅਦਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਓਵਾਦੀਆਂ ਵਲੋਂ ਚੁੱਕੀਆਂ ਗਈਆਂ ਮੰਗਾਂ ਉਹੀ ਹਨ, ਜਿਹੜੀਆਂ ਆਈ. ਏ. ਐੱਸ. ਅਫ਼ਸਰ ਆਰ. ਵਿਨੀਲ ਕ੍ਰਿਸ਼ਨ ਦੇ ਪਿਛਲੇ ਵਰ੍ਹੇ ਉਧਾਲੇ ਸਮੇਂ ਚੁੱਕੀਆਂ ਗਈਆਂ ਹਨ। ਇਸਦਾ ...
Read Full Story


ਰੇਲ ਬਜਟ ਨਿਰਾਸ਼ਾਜਨਕ ਤੇ ਖਾਲੀ ਡੱਬੇ ਵਾਂਗ : ਨਿਤੀਸ਼

ਪਟਨਾ, ਬਿਹਾਰ ਦੇ ਮੁੱਖ ਮੰਤਰੀ ਅਤੇ ਸਾਬਕਾ ਰੇਲ ਮੰਤਰੀ ਨਿਤੀਸ਼ ਕੁਮਾਰ ਨੇ 2012-13 ਦੇ ਰੇਲ ਬਜਟ ਨੂੰ ਨਿਰਾਸ਼ਾਜਨਕ ਅਤੇ ਖਾਲੀ ਡੱਬੇ ਵਾਂਗ ਦੱਸਿਆ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉੁਨ੍ਹਾਂ ਕਿਹਾ ਕਿ ਇਸ ਵਿਚ ਕੁਝ ਵੀ ਨਹੀਂ ਹੈ। ਸੁਰੱਖਿਆ ਨੂੰ ਲੈ ਕੇ ਸਭ ਕੁਝ 'ਫਿਊਚਰ ਟੈਂਸ' ਵਿਚ ਹੈ ਅਤੇ ਅੱਗੋਂ ਕੀ ਹੋਵੇਗਾ, ਉਸ ਦੀ ਹੀ ਚਰਚਾ ...
Read Full Story


ਸਿਰਫ 300 ਰੁਪਏ ਲਈ ਨੌਜਵਾਨ ਦੇ ਦੋਵੇਂ ਹੱਥ ਵੱਢੇ

ਪਟਨਾ, ਬਿਹਾਰ 'ਚ ਦਬੰਗਾਂ ਦੀ ਇਕ ਕਾਰਗੁਜ਼ਾਰੀ ਦੇਖਣ ਨੂੰ ਮਿਲੀ ਹੈ। ਅਰਵਲ 'ਚ ਦਬੰਗਾਂ ਨੇ ਸਿਰਫ 300 ਰੁਪਏ ਲਈ ਸਾਗਰ ਨਾਮਕ ਇਕ ਲੜਕੇ ਦੇ ਦੋਵੇਂ ਹੱਥ ਵੱਢ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਸਾਗਰ ਨੇ 300 ਰੁਪਏ ਉਧਾਰ ਲਏ ਸਨ ਅਤੇ ਉਧਾਰ ਨਾ ਚੁਕਾਉਣ 'ਤੇ ਦਬੰਗਾਂ ਨੇ ਉਸਦੇ ਹੱਥ ਵੱਢ ਦਿੱਤੇ। ਫਿਲਹਾਲ ਸਾਗਰ ਦਾ ਪਟਨਾ ਦੇ ਪੀ. ਐਮ. ਸੀ. ਐਚ. 'ਚ ਇਲਾਜ ਚੱਲ ਰਿਹਾ ਹੈ। ਅਰਵਲ ਪੁਲਸ ਥਾਣੇ 'ਚ ਸਾਗਰ ਦੀ ਸ਼ਿਕਾਇਤ 'ਤੇ ਦੋ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਮੁਤਾਬਕ ਦੋ ਦੋਸ਼ੀਆਂ 'ਚ ਇਕ ਦਾ ਨਾਂ ਸੁਸ਼ੀਲ ਸ਼ਰਮਾ ਹੈ। ਪੁਲਸ ਨੇ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਇਹ ...
Read Full Story


ਚਾਰਾ ਘਪਲਾ : ਸੀ. ਬੀ. ਆਈ. ਨੇ ਲਾਲੂ ਤੇ ਤਿੰਨ ਹੋਰਨਾਂ ਵਿਰੁੱਧ ਦੋਸ਼ ਕੀਤੇ ਤੈਅ

ਪਟਨਾ, ਸੀ. ਬੀ. ਆਈ. ਦੀ ਇਕ ਅਦਾਲਤ ਨੇ ਵੀਰਵਾਰ ਬਿਹਾਰ ਦੇ ਸਾਬਕਾ ਮੁੱਖ ਮੰਤਰੀਆਂ ਲਾਲੂ ਪ੍ਰਸਾਦ ਯਾਦਵ ਅਤੇ ਜਗਨਨਾਥ ਮਿਸ਼ਰਾ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਕਈ ਕਰੋੜ ਰੁਪਏ ਦੇ ਚਾਰਾ ਘਪਲੇ ਸਬੰਧੀ ਦੋਸ਼ ਤੈਅ ਕੀਤੇ। ਰਾਜ ਦੇ ਇਕ ਸਾਬਕਾ ਐੱਮ. ਪੀ. ਆਰ. ਕੇ ਰਾਣਾ ਅਤੇ ਜਨਤਾ ਦਲ (ਯੂ.) ਦੇ ਐੱਮ. ਪੀ. ਜਗਦੀਸ਼ ਸ਼ਰਮਾ ਵਿਰੁੱਧ ਵੀ ਦੋਸ਼ ਤੈਅ ਹੋਏ। ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਵੀ. ਕੇ. ਸ਼੍ਰੀਵਾਸਤਵ ਨੇ ਇਹ ਦੋਸ਼ ਤੈਅ ਕੀਤੇ। 1994 ਤੋਂ 1996 ਦੌਰਾਨ ਫਰਵਰੀ ਬਿੱਲਾਂ ਦੇ ਸਹਾਰੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਵਲੋਂ ਲਗਭਗ 46 ਲੱਖ ਰੁਪਏ ਕੱਢੇ ਜਾਣ ਦੇ ਫਰਜ਼ੀਵਾ²ੜੇ ਸਬੰਧੀ ਇਨ੍ਹਾਂ ...
Read Full Story


ਦਰਿਆਵਾਂ ਨੂੰ ਜੋੜੇ ਕੇਂਦਰ

ਨਵੀਂ ਦਿੱਲੀ¸ ਸੁਪਰੀਮ ਕੋਰਟ ਨੇ ਕੌਮੀਹਿੱਤਾਂ ਨੂੰ ਧਿਆਨ 'ਚ ਰੱਖਦਿਆਂ ਦੇਸ਼ ਦੇ ਦਰਿਆਵਾਂ ਨੂੰ ਆਪਸ 'ਚ ਜੋੜਨ ਦੀ ਸਰਕਾਰ ਦੀ ਅਹਿਮ ਯੋਜਨਾ ਨੂੰ ਸੋਮਵਾਰ ਹਰੀ ਝੰਡੀ ਪ੍ਰਦਾਨ ਕਰ ਦਿੱਤੀ। ਮਾਣਯੋਗ ਮੁੱਖ ਜੱਜ ਐੱਚ. ਐੱਸ. ਕਪਾੜੀਆ, ਸ਼੍ਰੀ ਜਸਟਿਸ ਏ. ਕੇ. ਪਟਨਾਇਕ ਅਤੇ ਸਵਤੰਤਰ ਕੁਮਾਰ 'ਤੇ ਆਧਾਰਿਤ ਬੈਂਚ ਨੇ ਆਪਣੇ ਲੰਬੇ ਸਮੇਂ ਤੋਂ ਉਲੀਕੇ ਜਾ ਰਹੇ ਫੈਸਲੇ 'ਚ ਕਿਹਾ ਕਿ ਦਰਿਆਵਾਂ ਨੂੰ ਆਪਸ 'ਚ ਜੋੜਨ ਦੀ ਇਹ ਯੋਜਨਾ ਦੇਸ਼ ਦੇ ਹਿੱਤਾਂ 'ਚ ਹੈ ਅਤੇ ਸਾਨੂੰ ਅਜਿਹਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਜਿਸ ਰਾਹੀਂ ਕੋਈ ਸੂਬਾ ਜਾਂ ਕੇਂਦਰ ਇਸ ਦੀ ਵਿਰੋਧਤਾ ਕਰੇ। ਬੈਂਚ ਵਲੋਂ ਮਾਣਯੋਗ ਜੱਜ ਸਵਤੰਤਰ ...
Read Full Story


ਕਿਸੇ ਔਰਤ ਜਾਂ ਨਾਗਰਿਕ ਨਾਲ ਬਦਸਲੂਕੀ ਹੋਈ ਹੋਵੇ ਤਾਂ ਮੁਆਫੀ ਮੰਗਦਾ ਹਾਂ : ਨਿਤੀਸ਼

ਪਟਨਾ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਟਨਾ ਜ਼ਿਲੇ ਵਿਚ ਕਰੰਟ ਲੱਗਣ ਨਾਲ ਦੋ ਨੌਜਵਾਨਾਂ ਦੀ ਮੌਤ ਪਿੱਛੋਂ ਅਮਨ ਕਾਨੂੰਨ ਦੀ ਹਾਲਤ ਵਿਗੜਨ ਦੌਰਾਨ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਵਲੋਂ ਇਕ ਔਰਤ ਨਾਲ ਕੀਤੀ ਗਈ ਬਦਸਲੂਕੀ 'ਤੇ ਦੁਖ ਪ੍ਰਗਟਾਉਂਦਿਆਂ ਬੁੱਧਵਾਰ ਕਿਹਾ ਕਿ ਸੂਬੇ 'ਚ ਕਿਸੇ ਵੀ ਔਰਤ ਜਾਂ ਕਿਸੇ ਵੀ ਵਿਅਕਤੀ ਨਾਲ ਕੋਈ ਬਦਸਲੂਕੀ ਹੋਈ ਹੈ ਤਾਂ ਮੁੱਖ ਮੰਤਰੀ ਦੇ ਨਾਤੇ ਉਹ ਖੁਦ ਮੁਆਫੀ ਮੰਗਦੇ ਹਨ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੰਗਲਵਾਰ, ਜੋ ਕੁਝ ਹੋਇਆ, ਉਹ ਦੁਖਦਾਈ ਹੈ। ਆਪਣੇ ਸੂਬੇ ਦੇ ਕਿਸੇ ਨਾਗਰਿਕ ਨੂੰ ਪੇਸ਼ ਹੋਣ ਵਾਲੀ ਕਿਸੇ ਵੀ ...
Read Full Story


ਕੇਂਦਰ ਐੱਨ. ਸੀ. ਟੀ. ਸੀ. ਮੁੱਦੇ ਬਾਰੇ ਫੈਸਲਾ ਮੁੜ ਵਿਚਾਰੇ : ਨਿਤੀਸ਼

ਪਟਨਾ, ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤੀਸ਼ ਕੁਮਾਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕੌਮੀ ਦਹਿਸ਼ਤਗਰਦੀ ਵਿਰੋਧੀ ਕੇਂਦਰ (ਐੱਨ. ਸੀ. ਟੀ. ਸੀ.) ਕਾਇਮ ਕਰਨ ਦੇ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰੇ। ਪ੍ਰਧਾਨ ਮੰਤਰੀ ਸ਼੍ਰੀ ਮਨਮੋਹਨ ਸਿੰਘ ਨੂੰ ਲਿਖੇ ਪੱਤਰ ਵਿਚ ਸ਼੍ਰੀ ਨਿਤੀਸ਼ ਕੁਮਾਰ ਨੇ ਕਿਹਾ ਹੈ ਕਿ ਕੇਂਦਰ ਦਾ ਫੈਸਲਾ ਇਕਤਰਫਾ ਹੈ। ਪੱਤਰ ਵਿਚ ਬਿਹਾਰ ਦੇ ਮੁੱਖ ਮੰਤਰੀ ਨੇ ਮੰਗ ਕੀਤੀ ਹੈ ਕਿ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਕੇਂਦਰ ਸਰਕਾਰ ਰਾਜਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖੇ। ਪੱਛਮੀ ਬੰਗਾਲ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਸਮਰਥਨ ਵਾਲੀਆਂ ਰਾਜ ਸਰਕਾਰ ...
Read Full Story


ਮੇਰੀ ਨਾ ਤਾਂ ਕੋਈ ਪਾਰਟੀ ਹੈ ਤੇ ਨਾ ਹੀ ਕਿਸੇ 'ਲਵ ਪਾਰਟੀ' ਨਾਲ ਸੰਬੰਧ : ਮਟੂਕਨਾਥ

ਲਖਨਊ, ਪੈਰੋਕਾਰ ਨਾਲ ਪ੍ਰੇਮ ਸੰਬੰਧਾਂ ਕਾਰਨ ਸੁਰਖੀਆਂ 'ਚ ਆਏ ਪਟਨਾ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਮਟੂਕਨਾਥ ਨੇ ਸੋਮਵਾਰ ਇਹ ਗੱਲ ਸਪੱਸ਼ਟ ਕੀਤੀ ਕਿ ਉਨ੍ਹਾਂ ਕੋਈ ਪਾਰਟੀ ਨਹੀਂ ਬਣਾਈ ਅਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਜਿਸ 'ਲਵ ਪਾਰਟੀ' ਨੂੰ ਉਨ੍ਹਾਂ ਦੀ ਪਾਰਟੀ ਦੱਸਿਆ ਜਾ ਰਿਹਾ ਹੈ, ਨਾਲ ਉਨ੍ਹਾਂ ਦਾ ਕੋਈ ਸੰਬੰਧ ਨਹੀਂ ਹੈ। ਮਟੂਕਨਾਥ ਨੇ ਭਾਸ਼ਾ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਕੋਈ ਪਾਰਟੀ ਨਹੀਂ ਬਣਾਈ ਅਤੇ ਮੇਰਾ 'ਲਵ ਪਾਰਟੀ' ਨਾਲ ਦੂਰ ਦੂਰ ਤੱਕ ਕੋਈ ਵਾਸਤਾ ਨਹੀਂ। ਜਿਹੜੇ ਵਿਅਕਤੀ ਲਵ ਪਾਰਟੀ ਦੇ ਮੰਤਵਾਂ ਅਤੇ ਏਜੰਡੇ ਦੇ ਨਾਂ 'ਤੇ ਇੱਧਰ-ਉੱਧਰ ...
Read Full Story


ਦੇਸ਼ ਦੇ ਸਭ ਤੋਂ ਅਸੁਰੱਖਿਅਤ ਸ਼ਹਿਰਾਂ 'ਚੋਂ ਇਕ ਹੈ ਦਿੱਲੀ

ਨਵੀਂ ਦਿੱਲੀ, ਪਟਨਾ, ਕਾਨਪੁਰ ਤੇ ਮੇਰਠ ਦੇ ਨਾਲ ਰਾਜਧਾਨੀ ਦਿੱਲੀ ਦੇਸ਼ ਦੇ ਸਭ ਤੋਂ ਅਸੁਰੱਖਿਅਤ ਸ਼ਹਿਰਾਂ 'ਚੋਂ ਇਕ ਹੈ। ਆਨਲਾਈਨ ਰਿਐਲਟੀ ਪੋਰਟਲ 99 ਏਕੜ ਡਾਟ ਕਾਮ ਦੀ ਇਕ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ। ਇਸ ਰਿਪੋਰਟ ਨੂੰ 99 ਏਕੜ ਲਈ ਯੂਗਾਵ ਨੇ ਤਿਆਰ ਕੀਤਾ ਹੈ। ਇਸ 'ਚ ਚੰਡੀਗੜ੍ਹ ਨੂੰ ਦੇਸ਼ ਦਾ ਸਭ ਤੋਂ ਸੁਰੱਖਿਅਤ ਸ਼ਹਿਰ ਮੰਨਿਆ ਗਿਆ ਹੈ। ਚੰਡੀਗੜ੍ਹ ਤੋਂ ਬਾਅਦ ਵਡੋਦਰਾ, ਸ਼ਿਮਲਾ ਤੇ ਉਦੇਪੁਰ ਦਾ ਨਾਮ ਆਉਂਦਾ ਹੈ। ਸਰਵੇ 'ਚ 6161 ਨਮੂਨਿਆਂ ਤੇ 37 ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਮੇਰਠ ਨੂੰ ਦੇਸ਼ ਦਾ ਸਭ ਤੋਂ ਅਸੁਰੱਖਿਅਤ ਸ਼ਹਿਰ ਮੰਨਿਆ ਗਿਆ ਹੈ। ਦਿੱਲੀ ਦਾ ਨੰਬਰ ਇਸ ਸੂਚੀ 'ਚ 34ਵਾਂ ...
Read Full Story


ਗੋਲੀ ਮਾਰ ਕੇ 12 ਲੱਖ ਲੁੱਟੇ

ਹਾਜੀਪੁਰ, ਬਿਹਾਰ ਦੇ ਵੈਸ਼ਾਲੀ ਜ਼ਿਲੇ ਦੇ ਸਦਰ ਥਾਣਾ ਇਲਾਕੇ ਵਿਚ ਅਣਪਛਾਤੇ ਅਪਰਾਧੀਆਂ ਨੇ ਪਟਨਾ ਦੇ ਇਕ ਸੋਨੇ ਦੇ ਵਪਾਰੀ ਦੇ ਡਰਾਈਵਰ ਨੂੰ ਗੋਲੀ ਮਾਰ ਕੇ 12 ਲੱਖ ਰੁਪਏ ਲੁੱਟ ਲਏ ਹਨ। ਇਸ ਮਾਮਲੇ 'ਚ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਅਨੁਸਾਰ ਰਾਜਿੰਦਰ ਪ੍ਰਸਾਦ ਦਾ ਪਰਿਵਾਰ ਅਤੇ ਕਰਮਚਾਰੀ ਦਿੱਲੀ ਜਾਣ ਲਈ ਹਾਜੀਪੁਰ ਰੇਲਵੇ ਸਟੇਸ਼ਨ ਜਾ ਰਹੇ ਸਨ। ਅਪਰਾਧੀਆਂ ਨੇ ਇਕ ਚੌਕ 'ਚ ਗੱਡੀ ਨੂੰ ਰੋਕਿਆ ਅਤੇ ਉਸ ਦੇ ਸ਼ੀਸ਼ੇ ਤੋੜ ਦਿੱਤੇ। ਡਰਾਈਵਰ ਨੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਅਪਰਾਧੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਜਿਸ ਨਾਲ ਉਹ ਜ਼ਖਮੀ ਹੋ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ...
Read Full Story


ਸੁਖਬੀਰ ਸਿੰਘ ਬਾਦਲ ਦੀ ਫ਼ਰੀਦਕੋਟ ਫ਼ੇਰੀ 3 ਨੂੰ

ਫ਼ਰੀਦਕੋਟ, 2 ਫਰਵਰੀ (ਪੱਤਰ ਪ੍ਰੇਰਕ)-ਪੰਜਾਬ ਦੇ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦਾ ਫ਼ਰੀਦਕੋਟ ਜ਼ਿਲ੍ਹੇ ਦਾ ਇਕ ਰੋਜ਼ਾ ਦੌਰਾ ਤਿੰਨ ਫ਼ਰਵਰੀ ਨੂੰ ਹੋ ਰਿਹਾ ਹੈ। ਜਿਸ ਦੌਰਾਨ ਉਹ ਜਿਥੇ ਵੱਖ ਵੱਖ ਪ੍ਰੋਜੈਕਟਾਂ ਦੇ ਨੀਂਹ ਪੱਥਰ ਅਤੇ ਉਦਘਾਟਨ ਕਰਨਗੇ, ਉਥੇ ਸ਼ਾਮ ਨੂੰ ਬਾਜੇਖਾਨੇ ’ਚ ਹੋ ਰਹੇ ਅੰਤਰਰਾਸ਼ਟਰੀ ਕੱਬਡੀ ਖਿਡਾਰੀ ਹਰਜੀਤ ਸਿੰਘ ਬਾਜਾਖਾਨਾ ਦੀ ਯਾਦ ਵਿਚ ਕਬੱਡੀ ਟੂਰਨਾਮੈਂਟ ਵਿਚ ਸ਼ਿਰਕਤ ਕਰਨਗੇ। ਅੱਜ ਇਥੇ ਜਾਣਕਾਰੀ ਦਿੰਦਿਆਂ ਜਥੇਦਾਰ ਲਖਬੀਰ ਸਿੰਘ ਅਰਾਈਆਂਵਾਲਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਸ: ਮਹਿੰਦਰ ਸਿੰਘ ਰੋਮਾਣਾ ...
Read Full Story


1

Loading...

© 2012 punjabinfoline.com

punjab infoline arash info