Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਪਟੀਸ਼ਨ"
ਫਾਂਸੀ ’ਤੇ ਰੋਕ ਵਾਸਤੇ ਵਕੀਲਾਂ ਦੀ ਜਥੇਬੰਦੀ ਵੱਲੋਂ ਸੁਪਰੀਮ ਕੋਰਟ ’ਚ ਪਟੀਸ਼ਨ

ਨਵੀਂ ਦਿੱਲੀ, 27 ਮਾਰਚ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ’ਤੇ ਰੋਕ ਲਾਉਣ ਲਈ ਇਕ ਗੈਰ ਸਰਕਾਰੀ ਸੰਸਥਾ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਪਾਈ ਹੈ। ਇਹ ਪਟੀਸ਼ਨ ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਨਾਮਕ ਸੰਸਥਾ ਵੱਲੋਂ ਪਾਈ ਗਈ ਹੈ ਜਿਸ ’ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਵੇਗੀ। ਇਸ ਸੰਸਥਾ ਨੇ ਆਪਣੀ ਪਟੀਸ਼ਨ ’ਚ ਕਿਹਾ ਹੈ ਕਿ ਰਾਜੋਆਣਾ ਦਾ ਕੇਸ ਅਦਾਲਤ ’ਚ ਠੀਕ ਢੰਗ ਨਾਲ ਪੇਸ਼ ਨਹੀਂ ਕੀਤਾ ਗਿਆ। ਕੋਲਿਨ ਗੋਂਜਲਵੇਜ਼ ਵਕੀਲ ਵਜੋਂ ਪੇਸ਼ ...
Read Full Story


ਦੁਬਈ ਵਿਖੇ ਮੌਤ ਦੀ ਸਜ਼ਾ ਪ੍ਰਾਪਤ 17 ਭਾਰਤੀਆਂ ਦੀ ਰਿਹਾਈ 'ਚ ਹੋ ਸਕਦੀ ਹੈ ਦੇਰੀ

ਦੁਬਈ, ਇਥੇ ਮੌਤ ਦੀ ਸਜ਼ਾ ਪ੍ਰਾਪਤ 17 ਭਾਰਤੀਆਂ ਨੂੰ ਕਤਲ ਅਤੇ ਸਮੱਗਲਿੰਗ ਦੇ ਮਾਮਲੇ ਵਿਚ ਪ੍ਰਭਾਵਿਤ ਪਾਕਿਸਤਾਨ ਪਰਿਵਾਰਕ ਮੈਂਬਰਾਂ ਨੂੰ ਬੀਤੇ ਮਹੀਨੇ ਰਿਕਾਰਡ ਬਲੱਡ ਮਨੀ ਦੇਣ ਪਿੱਛੋਂ ਮਿਲੀ ਮੁਆਫੀ ਦੇ ਬਾਵਜੂਦ ਉਨ੍ਹਾਂ ਦੀ ਰਿਹਾਈ 'ਚ ਇਕ ਸਾਲ ਦੀ ਹੋਰ ਦੇਰੀ ਹੋ ਸਕਦੀ ਹੈ। ਇਸ ਦਾ ਕਾਰਨ ਇਹ ਹੈ ਕਿ ਉਥੋਂ ਦੀ ਅਦਾਲਤ ਵਿਚ ਇਕ ਨਵੀਂ ਸਿਵਲ ਪਟੀਸ਼ਨ ਦਾਖਲ ਕੀਤੀ ਜਾਣੀ ਹੈ। ਮਾਮਲੇ ਵਿਚ ਜ਼ਖਮੀ ਹੋਏ ਮੁਸ਼ਤਾਕ ਅਤੇ ਰਸ਼ਹਾਦ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕਰਕੇ 15 ਲੱਖ ਦਰਾਮ ਮੁਆਵਜ਼ੇ ਵਜੋਂ ਦਿਵਾਏ ਜਾਣ ਦੀ ਮੰਗ ਕੀਤੀ ...
Read Full Story


ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਵੱਲੋਂ ਕੰਬੋਜ ਭਾਈਚਾਰੇ ਦੀਆਂ ਪਟੀਸ਼ਨਾਂ ਦਾ ਨਿਪਟਾਰਾ ਛੇਤੀ ਹੀ ਕੀਤਾ ਜਾਵੇਗਾ- ਬਡੂੰਗਰ

ਪਟਿਆਲਾ: 11 ਨਵੰਬਰ (ਪੀ.ਐਸ.ਗਰੇਵਾਲ) -ਕਮਿਸ਼ਨ ਦੇ ਉਪ ਚੇੇਅਰਮੈਨ ਸ੍ਰ: ਹਰਜੀਤ ਸਿੰਘ ਅਦਾਲਤੀਵਾਲਾ ਨੇ ਦੱਸਿਆ ਕਿ ਕੰਬੋਜ ਭਾਈਚਾਰੇ ਨਾਲ ਸਬੰਧਤ ਦੋ ਪਟੀਸ਼ਨਾਂ ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਕੋਲ ਸੁਣਵਾਈ ਅਧੀਨ ਹਨ ਜਿਹਨਾਂ ਵਿਚੋਂ ਇੱਕ ਵਿੱਚ ਕੰਬੋਜ ਭਾਈਚਾਰੇ ਨੂੰ ਪੱਛੜੀਆਂ ਸ਼ੇ੍ਰਣੀਆਂ ਵਿੱਚ ਰੱਖਣ ਅਤੇ ਦੂਸਰੀ ਵਿੱਚ ਕੰਬੋਜ ਭਾਈਚਾਰੇ ਨੂੰ ਪੱਛੜੀਆਂ ਸ਼ੇ੍ਰਣੀਆਂ ਦੀ ਸੂਚੀ ਵਿੱਚੋਂ ਕੱਢਣ ਦੀ ਮੰਗ ਕੀਤੀ ਗਈ ਹੈ। ਇਸ ਬਾਰੇ ਪੱਛੜੀਆਂ ਸ਼੍ਰ੍ਰੇਣੀਆਂ ਪੰਜਾਬ ਕਮਿਸ਼ਨ ਦੇ ਚੇਅਰਮੈਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਨੇ ਪਟਿਆਲਾ ਵਿਖੇ ਕੀਤੀ ਮੀਟਿੰਗ ਦੌਰਾਨ ਦੱਸਿਆ ...
Read Full Story


1

Loading...

© 2012 punjabinfoline.com

punjab infoline arash info