Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਪਤਨੀ"
ਪਤਨੀ ਦਾ ਇਲਾਜ ਕਰਵਾਉਣ ਆਏ ਵਿਅਕਤੀ ਦੀ ਕਾਰ ਹੋਈ ਚੋਰੀ

ਪਟਿਆਲਾ,28 ਜੁਲਾਈ ( ਪੀ ਐਸ ਗਰੇਵਾਲ) – ਪਟਿਆਲਾ ਸਥਿਤ ਅਮਰ ਹਸਪਤਾਲ ਵਿੱਚ ਆਪਣੀ ਪਤਨੀ ਨੂੰ ਦਿਖਾਉਣ ਆਏ ਪ੍ਰਿਤਪਾਲ ਸਿੰਘ ਢੀਂਢਸਾ ਦੀ ਸਫੇਦ ਮਾਰੂਤੀ ਕਾਰ ਨੰਬਰ ਪੀ.ਬੀ.34—4849 ਚੋਰੀ ਹੋ ਗਈ। ਕਾਰ ਮਾਲਕ ਪ੍ਰਿਤਪਾਲ ਸਿੰਘ ਨੇ ਦਸਿੱਆ ਕਿ ਉਹ ਆਪਣੇ ਰਿਸ਼ਤੇਦਾਰ ਨਾਲ ਆਪਣੀ ਪਤਨੀ ਦੇ ਇਲਾਜ ਵਾਸਤੇ ਹਸਪਤਾਲ ਆਏ ਸਨ। ਜਦੋਂ ਕੁਝ ਸਾਮਾਨ ਕਾਰ ਵਿੱਚੋਂ ਲੈਣ ਲਈ ਬਾਹਰ ਆਏ ਤਾਂ ਬਾਹਰ ਕਾਰ ਖਡ਼ੀ ਨਾ ਦੇਖ ਕੇ ਹੱਕੇ-ਬੱਕੇ ਰਹਿ ਗਏ। ਉਹਨਾਂ ਤੁਰੰਤ ਇਸ ਦੀ ਸ਼ਿਕਾਇਤ ਹਸਪਤਾਲ ਸਟਾਫ ਅਤੇ ਨੇਡ਼ਲੇ ਥਾਣਾ ਪੁਲਿਸ ਲਾਇਨਜ਼ ਵਿੱਚ ਦਰਜ਼ ਕਰਵਾਈ। ਪੁਲਿਸ ਵਲੋਂ ਮਾਮਲਾ ਦਰਜ਼ ਕਰਕੇ ਕਾਰ ਦੀ ਭਾਲ ਕੀਤੀ ਜਾ ਰਹੀ ...
Read Full Story


ਚਾਰ ਲੁਟੇਰਿਆਂ ਨੇ ਪਤੀ-ਪਤਨੀ ਨੂੰ ਲੁੱਟਿਆ

ਨੂਰਮਹਿਲ, 22 ਜਨਵਰੀ (ਸੋਢੀ)-ਨੂਰਮਹਿਲ ਤੋਂ ਜੰਡਿਆਲਾ ਸੜਕ ’ਤੇ ਦੋ ਮੋਟਰ ਸਾਈਕਲਾਂ ’ਤੇ ਸਵਾਰ 4 ਨੌਜਵਾਨਾਂ ਵਲੋਂ ਮੋਟਰ ਸਾਈਕਲ ’ਤੇ ਆ ਰਹੇ ਪਤੀ-ਪਤਨੀ ਕੋਲੋਂ ਕੰਨਾਂ ਦੀਆਂ ਵਾਲੀਆਂ ਅਤੇ ਛੇ ਹਜ਼ਾਰ ਰੁਪਏ ਨਕਦ ਲੁੱਟ ਲਏ। ਪ੍ਰਾਪਤ ਜਾਣਕਾਰੀ ਮੁਤਾਬਕ ਮਿੰਟੂ ਲਾਲ ਵਾਸੀ ਪਿੰਡ ਕੰਦੋਲਾ ਕਲਾਂ ਅਤੇ ਉਸ ਦੀ ਪਤਨੀ ਜੰਡਿਆਲੇ ਤੋਂ ਨੂਰਮਹਿਲ ਵੱਲ ਨੂੰ ਆ ਰਹੇ ਸਨ ਕਿ ਉਹਨਾਂ ਦੇ ਪਿਛੇ ਦੋ ਮੋਟਰ ਸਾਈਕਲਾਂ ’ਤੇ ਸਵਾਰ ਚਾਰ ਜਣਿਆ ਨੇ ਉਹਨਾਂ ਨੂੰ ਧੱਕਾ ਦੇ ਸੁੱਟ ਦਿੱਤਾ ਅਤੇ ਤੇਜ਼ਧਾਰ ਹਥਿਆਰ ਦਿਖਾ ਕੇ ਉਹਨਾਂ ਨੂੰ ਲੁੱਟ ਕੇ ਭੱਜ ...
Read Full Story


ਵਿਅਕਤੀਆਂ ਵੱਲੋਂ ਘਰ ’ਚ ਦਾਖ਼ਲ ਹੋ ਕੇ ਔਰਤ ਦੀ ਮਾਰਕੁੱਟ

ਲਾਂਬੜਾ, 21 ਦਸੰਬਰ (ਬਿੱਲਾ ਤਾਜਪੁਰੀ)-ਇੱਥੇ ਦਲਵਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਪਿੰਡ ਉਸਮਾਨਪੁਰ (ਲਾਂਬੜਾ) ਨੇ ਇਕ ਹਲਫੀਆ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੀਤੇ 26 ਅਕਤੂਬਰ ਨੂੰ ਰਸ਼ਪਾਲ ਸਿੰਘ ਪੁੱਤਰ ਅਵਤਾਰ ਸਿੰਘ, ਚਰਨਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਨੇ ਮੇਰੀ ਪਤਨੀ ਸਰਬਜੀਤ ਕੌਰ ’ਤੇ ਕਾਤਲਾਨਾ ਹਮਲਾ ਕਰਕੇ ਗੰਭੀਰ ਫੱਟੜ ਕਰ ਦਿੱਤਾ ਗਿਆ, ਸ੍ਰੀ ਦਲਵਿੰਦਰ ਸਿੰਘ ਨੇ ਉਕਤ ਵਿਅਕਤੀਆਂ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਰਸ਼ਪਾਲ ਸਿੰਘ ਪੁੱਤਰ ਅਵਤਾਰ ਸਿੰਘ, ਚਰਨਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਦਾ ਸਾਡੇ ਗੁਆਂਢੀਆਂ ਨਾਲ ਮਾਮੂਲੀ ਤਕਰਾਰ ਹੋ ਗਿਆ ਤੇ ਮੇਰੀ ਪਤਨੀ ਸਰਬਜੀਤ ...
Read Full Story


ਘਰ ’ਚੋਂ 40 ਤੋਲੇ ਸੋਨਾ ਚੋਰੀ

ਪਾਤੜਾਂ, 20 ਦਸੰਬਰ (ਮਹਿਰੋਕ)-ਸਥਾਨਕ ਸ਼ਹਿਰ ਦੇ ਕਾਹਨਗੜ੍ਹ ਰੋਡ ਸਥਿਤ ਇਕ ਮੁਹੱਲੇ ’ਚੋਂ ਚੋਰਾਂ ਵੱਲੋਂ ਇਕ ਘਰ ਵਿਚ ਦਾਖਲ ਹੋ ਕੇ ਘਰ ਮਾਲਕਾਂ ਦੀ ਗ਼ੈਰ-ਹਾਜ਼ਰੀ ਦਾ ਫ਼ਾਇਦਾ ਲੈਂਦੇ ਹੋਏ 40 ਤੋਲੇ ਦੇ ਕਰੀਬ ਸੋਨਾ ਚੋਰੀ ਕਰ ਲਿਆ ਗਿਆ। ਦੀਪਕ ਕੁਮਾਰ ਪੁੱਤਰ ਸਵ: ਨਰੇਸ਼ ਕੁਮਾਰ ਨੇ ਕਿਹਾ ਕਿ ਉਹ ਅੱਜ ਜਦੋਂ ਆਪਣੀ ਮਾਂ ਅਤੇ ਪਤਨੀ ਜਿਉਤੀ ਰਾਣੀ ਦੇ ਨੌਕਰੀ ’ਤੇ ਚਲੇ ਜਾਣ ਤੋਂ ਬਾਅਦ ਘਰ ਨੂੰ ਤਾਲਾ ਲਗਾ ਕੇ ਆਪਣੀ ਕਰਿਆਨੇ ਦੀ ਦੁਕਾਨ ’ਤੇ ਚਲਾ ਗਿਆ ਤਾਂ ਬਾਅਦ ਵਿਚ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚ ਚੋਰਾਂ ਵੱਲੋਂ ਉਨ੍ਹਾਂ ਦੀ ਅਲਮਾਰੀ ਦਾ ਤਾਲਾ ਤੋੜ ਕੇ ਉਸ ਵਿਚ ਪਿਆ 40 ਤੋਲੇ ਦੇ ਕਰੀਬ ਸੋਨਾ ਚੋਰੀ ਕਰ ...
Read Full Story


ਕਬੂਤਰਬਾਜ਼ੀ ’ਚ ਔਰਤ ਟਰੈਵਲ ਏਜੰਟ ਗ੍ਰਿਫ਼ਤਾਰ

ਜਲੰਧਰ, 5 ਦਸੰਬਰ (ਵਾਲੀਆ)-ਜਲੰਧਰ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਵੱਲੋਂ ਵਿਦੇਸ਼ ਭੇਜਣ ਦੇ ਨਾਂਅ ’ਤੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਅਧੀਨ ਇਕ ਮਹਿਲਾ ਟ੍ਰੈਵਲ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੂੰ ਕੀਤੀ ਸ਼ਿਕਾਇਤ ’ਚ ਜਸਬੀਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਅੰਮ੍ਰਿਤਸਰ ਨੇ ਦੋਸ਼ ਲਗਾਇਆ ਸੀ ਕਿ ਬੱਸ ਅੱਡੇ ਦੇ ਨਜ਼ਦੀਕ ਦਫ਼ਤਰ ਚਲਾਉੁਂਦੀ ਨਰਿੰਦਰ ਪੁਰੇਵਾਲ ਉਰਫ਼ ਨੀਤੂ ਪਤਨੀ ਸੁਰਿੰਦਰ ਪਾਲ ਵਾਸੀ ਸਰਾਏ ਖਾਸ (ਜਲੰਧਰ) ਨੇ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 3.5 ਲੱਖ ਰੁਪਏ ਠੱਗ ਲਏ ਹਨ। ਇਸ ਮਾਮਲੇ ਦੀ ਜਾਂਚ ਆਰਥਿਕ ਅਪਰਾਧ ਸ਼ਾਖਾ ਵੱਲੋਂ ਕੀਤੀ ਗਈ ਅਤੇ ਥਾਣਾ-6 ...
Read Full Story


1

Loading...

© 2012 punjabinfoline.com

punjab infoline arash info