Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਪਤੀ"
ਸਜ਼ਾ ਟਾਲਣ ਲਈ ਰਾਸ਼ਟਰਪਤੀ ਦਾ ਧੰਨਵਾਦ

ਪਟਿਆਲਾ: ਭਾਈ ਬਲਵੰਤ ਸਿੰਘ ਰਾਜੋਆਣਾ ਦੀ 31 ਮਾਰਚ ਨੂੰ ਅਦਾਲਤ ਵੱਲੋਂ ਤੈਅ ਫਾਂਸੀ ਨੂੰ ਰਸਪਟਰਤੀ ਵੱਲੋਂ ਅੱਗੇ ਪਾਏ ਜਾਣ ਦੇ ਲਏ ਇਤਿਹਾਸਕ ਫੈਸਲੇ ਦੀ ਨਗਰ ਨਿਗਮ ਪਟਿਆਲਾ ਦੇ ਮੇਅਰ ਅਜੀਤਪਾਲ ਸਿੰਘ ਕੋਹਲੀ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪਟਿਆਲਾ ਦੇ ਦਫਤਰ ਇੰਚਾਰਜ ਨਰਦੇਵ ਸਿੰਘ ਆਕੜੀ ਤੇ ਬੁੱੱਧੀਜੀਵੀ ਸਿੱਖ ਕੌਂਸਲ ਦੇ ਪ੍ਰਧਾਨ ਪ੍ਰੋਫੈਸਰ ਬਲਦੇਵ ਸਿੰਘ ਬਲੂਆਣਾ ਸਮੇਤ ਵੱਡੀ ਗਿਣਤੀ ਆਗੂਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਆਗੂਆਂ ਦਾ ਕਹਿਣਾ ਹੈ ਕਿ ਕਾਨੂੰਨੀ ਨੁਕਤੇ ਨਿਗਾਹ ਤੋਂ ਇਹ ਫਾਂਸੀ ਟਲਣ ਦੇ ਪੂਰੇ ਆਸਾਰ ਸਨ। ਉਧਰ ਇਸ ਫਾਂਸੀ ਦੇ ਟਲਣ ਦੀ ਖਬਰ ਨਸ਼ਰ ...
Read Full Story


...ਜਦੋਂ ਅਮਰੀਕਾ ਦੇ ਉਪ ਰਾਸ਼ਟਰਪਤੀ ਨੇ ਭਾਰਤੀਆਂ ਦੇ ਅੰਗ੍ਰੇਜ਼ੀ ਉਚਾਰਨ ਦਾ ਉਡਾਇਆ ਮਜ਼ਾਕ

ਵਾਸ਼ਿੰਗਟਨ, ਅਮਰੀਕਾ 'ਚ ਨੇੜੇ ਆ ਰਹੀ ਰਾਸ਼ਟਰਪਤੀ ਦੀ ਚੋਣ ਦਰਮਿਆਨ ਸਿਆਸਤਦਾਨਾਂ ਵਲੋਂ ਪ੍ਰਵਾਸੀ ਭਾਰਤੀ ਭਾਈਚਾਰੇ ਦਾ ਮਜ਼ਾਕ ਉਡਾਉਣ ਦਾ ਸਿਲਸਿਲਾ ਰੁਕ ਨਹੀਂ ਰਿਹਾ। ਇਸੇ ਲੜੀ 'ਚ ਅਮਰੀਕਾ ਦੇ ਉਪ ਰਾਸ਼ਟਰਪਤੀ ਬਿਦੇਨ ਨੇ ਵੀਰਵਾਰ ਰਾਤ ਇਥੇ ਇਕ ਜਲਸੇ 'ਚ ਭਾਸ਼ਣ ਕਰਦਿਆਂ ਭਾਰਤੀਆਂ ਦੇ ਅੰਗ੍ਰੇਜ਼ੀ ਉਚਾਰਨ ਦੀ ਨਕਲ ਲਗਾ ਕੇ ਮਜ਼ਾਕੀਆ ਲਹਿਜੇ ਵਿਚ ਉਸ ਦੀ ਵਰਤੋਂ ਕੀਤੀ। ਉਪ ਰਾਸ਼ਟਰਪਤੀ ਭਾਰਤੀ-ਅਮਰੀਕੀ ਭਾਈਚਾਰੇ ਵਿਰੁੱਧ ਇਸ ਤੋਂ ਪਹਿਲਾਂ ਵੀ ਨਾਂਹ -ਪੱਖੀ ਟਿੱਪਣੀਆਂ ਕਰਦੇ ਰਹੇ ਹਨ। ਇਥੋਂ ਦੀ ਇਕ ਅਖਬਾਰ 'ਚ ਛਪੀ ਖਬਰ ਮੁਤਾਬਿਕ ਉਪ ਰਾਸ਼ਟਰਪਤੀ ਨੇ ਹੈਂਪਸ਼ਾਇਰ ਵਿਖੇ ਇਕ ਜਲਸੇ ...
Read Full Story


ਆਈ. ਟੀ. ਬੀ. ਪੀ. ਦੇ 13 ਅਧਿਕਾਰੀਆਂ ਨੂੰ ਰਾਸ਼ਟਰਪਤੀ ਮੈਡਲ

ਨਵੀਂ ਦਿੱਲੀ, 63ਵੇਂ ਗਣਤੰਤਰ ਦਿਵਸ ਮੌਕੇ ਭਾਰਤ ਸਰਕਾਰ ਨੇ ਭਾਰਤ-ਤਿੱਬਤ ਸੀਮਾ ਪੁਲਸ (ਆਈ. ਟੀ. ਬੀ. ਪੀ.) ਦੇ 13 ਅਧਿਕਾਰੀਆਂ ਨੂੰ ਸੂਰਬੀਰਤਾ ਲਈ ਰਾਸ਼ਟਰਪਤੀ ਪੁਲਸ ਮੈਡਲ, ਉੱਘੀ ਸੇਵਾ ਲਈ ਰਾਸ਼ਟਰਪਤੀ ਪੁਲਸ ਮੈਡਲ ਅਤੇ ਯੋਗਤਾ ਸੇਵਾ ਲਈ ਪੁਲਸ ਮੈਡਲ ਦਿੱਤੇ ਹਨ। ਸੂਰਬੀਰਤਾ ਲਈ ਪੁਲਸ ਮੈਡਲ ਮਰਹੂਮ ਸਿਪਾਹੀ ਜੀ. ਡੀ. ਭੂਪ ਸਿੰਘ ਨੂੰ ਮਰਨ ਉਪਰੰਤ ਦਿੱਤਾ ਗਿਆ ਜਿਸਨੇ ਛਤੀਸਗੜ੍ਹ ਵਿਚ ਨਕਸਲੀਆਂ ਨਾਲ ਲੜਦੇ ਹੋਏ ਡਿਊਟੀ ਲਈ ਜਾਨ ਕੁਰਬਾਨ ਕੀਤੀ। ਉਘੀ ਸੇਵਾ ਲਈ ਰਾਸ਼ਟਰਪਤੀ ਪੁਲਸ ਮੈਡਲ ਏ ਐੱਸ. ਆਈ/ਜੀ. ਡੀ. ਸੂਰਤ ਸਿੰਘ ਨੂੰ ਪ੍ਰਦਾਨ ਕੀਤਾ ਗਿਆ। ਯੋਗਤਾ ਸੇਵਾ ਲਈ ਪੁਲਸ ਮੈਡਲ ਜਿਨ੍ਹਾਂ 12 ...
Read Full Story


ਰਾਸ਼ਟਰਪਤੀ ਸਕੱਤਰੇਤ ਨੂੰ ਕਾਲੇ ਧਨ ਬਾਰੇ ਜਾਣਕਾਰੀ ਦੇਣ ਦਾ ਹੁਕਮ

ਨਵੀਂ ਦਿੱਲੀ, ਕੇਂਦਰੀ ਸੂਚਨਾ ਕਮਿਸ਼ਨ ਨੂੰ ਰਾਸ਼ਟਰਪਤੀ ਭਵਨ ਦੇ ਸਕੱਤਰੇਤ ਨੂੰ ਕਾਲੇ ਧਨ ਬਾਰੇ ਵੱਖ-ਵੱਖ ਮੰਤਰਾਲਿਆਂ ਅਤੇ ਦਿੱਲੀ ਪੁਲਸ ਦਰਮਿਆਨ ਹੋਏ ਚਿੱਠੀ-ਪੱਤਰ ਦੀ ਵਿਸਤ੍ਰਿਤ ਜਾਣਕਾਰੀ ਦੇਣ ਦਾ ਨਿਰਦੇਸ਼ ਦਿੱਤਾ ਹੈ। ਸੂਚਨਾ ਕਮਿਸ਼ਨ ਨੂੰ ਇਹ ਹੁਕਮ ਸੂਚਨਾ ਦੇ ਅਧਿਕਾਰ ਅਧੀਨ ਇਕ ਬਿਨੈਕਾਰ ਦੀ ਅਪੀਲ 'ਤੇ ਕੀਤਾ ਗਿਆ। ਅਪੀਲਕਰਤਾ ਨੇ ਵਿਦੇਸ਼ਾਂ ਵਿਚ ਰੱਖੇ ਗਏ ਕਾਲੇ ਧਨ ਬਾਰੇ ਵਿੱਤ ਅਤੇ ਵਿਦੇਸ਼ ਮੰਤਰਾਲਿਆਂ ਨੂੰ ਚਿੱਠੀ ਲਿਖੀ ਸੀ। ਉਨ੍ਹਾਂ ਵਲੋਂ ਮੰਗੀ ਗਈ ਜਾਣਕਾਰੀ 'ਤੇ ਇਨ੍ਹਾਂ ਮੰਤਰਾਲਿਆਂ ਦੇ ਹੋਰਨਾਂ ਜਨਤਕ ਅਥਾਰਟੀਆਂ ਨਾਲ ਹੋਈ ਚਿੱਠੀ-ਪੱਤਰ ਦਾ ਵੇਰਵਾ ਵੀ ...
Read Full Story


10 ਘੰਟੇ ਤਕ 'ਜਨ ਗਨ ਮਨ' ਗਾ ਕੇ ਬਣਾਇਆ ਨਵਾਂ ਰਿਕਾਰਡ

ਤਿਰੁਪਤੀ, ਕੇ.ਐੱਸ. ਬਸੁ ਨੇ ਲਗਾਤਾਰ 10 ਘੰਟੇ ਤਕ ਰਾਸ਼ਟਰ ਗਾਣ 'ਜਨ ਗਨ ਮਨ' ਨੂੰ 610 ਵਾਰ ਗਾ ਕੇ ਇਕ ਨਵਾਂ ਰਿਕਾਰਡ ਬਣਾ ਦਿੱਤਾ ਹੈ। ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿਚ ਰਹਿਣ ਵਾਲੇ ਅਤੇ ਪੇਸ਼ੇ ਤੋਂ ਵਕੀਲ ਵਸੁ ਨੇ ਕਿਹਾ ਕਿ ਮੈਂ ਰਾਸ਼ਟਰਗਾਣ ਨੂੰ ਇਕ ਸਨਮਾਨ ਦੇਣ ਲਈ ਅਜਿਹਾ ਕੀਤਾ ਹੈ। ਇਸ ਤੋਂ ਪਹਿਲਾਂ ਕੈਨੇਡਾ ਦੇ ਰਾਸ਼ਟਰਗਾਣ ਨੂੰ ਲਗਾਤਾਰ 607 ਵਾਰ ਗਾਇਆ ਸੀ। ਵਸੁ ਨੇ ਇਕ ਕਿਤਾਬ ਵੀ ਲਿਖੀ ਹੈ ਜਿਸ ਵਿਚ ਰਾਸ਼ਰਗਾਣ ਦਾ 100 ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ...
Read Full Story


ਕਰੋੜਪਤੀ ਸੁਸ਼ੀਲ ਨੂੰ ਅਜੇ ਤੱਕ ਨਹੀਂ ਮਿਲੀ ਇਨਾਮੀ ਰਾਸ਼ੀ

ਮੁੰਬਈ, ਕੌਨ ਬਣੇਗਾ ਕਰੋੜਪਤੀ 'ਚ ਪਹਿਲੀ ਵਾਰ ਪੰਜ ਕਰੋੜ ਜਿੱਤ ਕੇ ਇਤਿਹਾਸ ਰਚਣ ਵਾਲੇ ਬਿਹਾਰ ਦੇ ਸੁਸ਼ੀਲ ਕੁਮਾਰ ਨੂੰ ਅਜੇ ਤੱਕ ਇਨਾਮੀ ਰਾਸ਼ੀ ਦੇ ਚੈੱਕ ਦਾ ਇੰਤਜ਼ਾਰ ਹੈ। ਸੁਸ਼ੀਲ ਕੋਲ ਦੇਸ਼ ਭਰ ਤੋਂ ਇਥੋਂ ਤੱਕ ਕਿ ਵਿਦੇਸ਼ਾਂ ਤੋਂ ਵੀ ਆਰਥਿਕ ਮਦਦ ਲਈ ਬੇਨਤੀਆਂ ਆ ਰਹੀਆਂ ਹਨ। ਅਜਿਹੇ 'ਚ ਸੁਸ਼ੀਲ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਇਸ ਹਾਲਤ ਤੋਂ ਕਿਵੇਂ ਨਿਪਟੇ। ਇਕ ਅੰਗਰੇਜ਼ੀ ਅਖਬਾਰ ਨੇ ਸੁਸ਼ੀਲ ਨਾਲ ਗੱਲਬਾਤ ਦੇ ਆਧਾਰ 'ਤੇ ਖਬਰ ਦਿੱਤੀ ਹੈ ਕਿ ਉਸ ਕੋਲ ਪੰਜ ਹਜ਼ਾਰ ਤੋਂ ਲੈ ਕੇ 5-6 ਲੱਖ ਰੁਪਏ ਤੱਕ ਦੀ ਮਦਦ ਲਈ ਚਿੱਠੀਆਂ ਆ ਰਹੀਆਂ ਹਨ। ਸੁਸ਼ੀਲ ਨੂੰ ਸ਼੍ਰੀਲੰਕਾ 'ਚ ਰਹਿ ਰਹੇ ਇਕ ਭਾਰਤੀ ਪਰਿਵਾਰ ਦੀ ...
Read Full Story


ਤਿਰੂਪਤੀ ਮੰਦਰ ਦੀ ਹੁੰਡੀ 'ਚ ਹਨ 18 ਟਨ ਸਿੱਕੇ

ਤਿਰੂਪਤੀ, ਤਿਰੂਮਲਾ ਸਥਿਤ ਪ੍ਰਸਿੱਧ ਵੈਂਕਟੇਸ਼ਵਰ ਮੰਦਰ ਦੇ ਪ੍ਰਸ਼ਾਸਨਿਕ ਅੰਗ ਤਿਰੂਮਲਾ ਤਿਰੂਪਤੀ ਦੇਵਸਥਾਨਮ (ਟੀ. ਟੀ. ਡੀ.) ਦੇ ਪਿਛਲੇ 2 ਦਹਾਕਿਆਂ ਤੋਂ ਉਸ ਦੀ ਹੁੰਡੀ ਵਿਚ ਜਮ੍ਹਾ ਕਰੀਬ 18 ਟਨ ਪੁਰਾਣੇ ਭਾਰਤੀ ਤੇ ਵਿਦੇਸ਼ੀ ਸਿੱਕਿਆਂ ਦੀ ਕੀਮਤ ਅਤੇ ਪ੍ਰਾਚੀਨਤਾ ਆਂਕਣ ਦੀ ਕਿਰਿਆ ਸ਼ੁਰੂ ਕੀਤੀ ਹੈ। ਟੀ. ਟੀ. ਡੀ. ਦੇ ਕਾਰਜਕਾਰੀ ਅਧਿਕਾਰੀ ਐੱਲ. ਵੀ. ਸੁਬਰਾਮਨੀਅਮ ਨੇ ਦੱਸਿਆ ਕਿ ਸਿੱਕਿਆਂ ਦੀ ਕੀਮਤ ਤੇ ਪ੍ਰਾਚੀਨਤਾ ਜਾਣਨ ਲਈ ਸਿੱਕਾ ਮਾਹਿਰਾਂ ਤੇ ਮੁਦਰਾ ਸ਼ਾਸ਼ਤਰੀਆਂ ਦੀ ਟੀਮ ਨੂੰ ਲਾਇਆ ਗਿਆ ਹੈ। ਇਹ ਸਿੱਕੇ ਤਾਂਬੇ, ਕਾਂਸੀ ਤੇ ਸਟੀਲ ਦੇ ਬਣੇ ਹੋਏ ਹਨ ਜੋ ਕਿ ਅਮਰੀਕਾ, ਬ੍ਰਿਟੇਨ, ਮਲੇਸ਼ੀਆ, ...
Read Full Story


ਮੰਦਰ ਨੂੰ ਦਾਨ 'ਚ ਮਿਲੇ 100 ਹੀਰੇ

ਤਿਰੂਮਾਲਾ, ਆਂਧਰਾ ਪ੍ਰਦੇਸ਼ ਸਥਿਤ ਵਿਸ਼ਵ ਪ੍ਰਸਿੱਧ ਤਿਰੂਪਤੀ ਮੰਦਰ ਨੂੰ ਕਿਸੇ ਅਣਪਛਾਤੇ ਸ਼ਰਧਾਲੂ ਨੇ 100 ਹੀਰੇ ਦਾਨ ਦਿਤੇ ਹਨ। ਇਹ ਗੱਲ ਅੱਜ ਉਸ ਸਮੇਂ ਪਤਾ ਲੱਗੀ ਜਦੋਂ ਉਥੇ ਰੱਖੀ ਹੁੰਡੀ ਨੂੰ ਮੰਦਰ ਦੇ ਕਰਮਚਾਰੀਆਂ ਨੇ ਖੋਲ੍ਹਿਆ। ਇਸ ਦਾ ਮੁੱਲ ਇਕ ਕਰੋੜ ਰੁਪਏ ਦਸਿਆ ਜਾਂਦਾ ਹੈ। ਦਾਨ ਪਾਤਰ ਵਿਚ ਹੀਰੇ ਮਿਲਣ ਕਾਰਨ ਸ਼ਰਧਾਲੂ ਦੀ ਪਛਾਣ ਸੰਭਵ ਨਹੀਂ ਹੋ ਸਕੀ ...
Read Full Story


ਪ੍ਰਤਿਭਾ ਨੇ ਦੇਖੇ ਆਇਨਸਟਾਈਨ ਤੇ ਮੋਜ਼ਾਰਟ ਅਜਾਇਬਘਰ

ਸਾਲਜ਼ਬਰਗ,ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਆਪਣੇ ਦੋ ਮੁਲਕਾਂ ਦੇ ਦੌਰੇ ਦੌਰਾਨ ਅਲਬਰਟ ਆਇਨਸਟਾਈਨ ਦੇ ਸਾਦੇ ਜਿਹੇ ਘਰ ਤੋਂ ਲੈ ਕੇ ਸੰਗੀਤ ਸਮਰਾਟ ਮੋਜ਼ਾਰਟ ਦੇ ਅਜਾਇਬਘਰ ਤਕ ਬਹੁਤ ਕੁਝ ਵੇਖਿਆ। ਆਈਨਸਟਾਈਨ ਦਾ ਘਰ ਵੇਖਣੋਂ ਕੋਈ ਵੀ ਸਹਿਜੇ ਹੀ ਉੱਕ ਸਕਦਾ ਹੈ ਕਿਉਂਕਿ ਦੁਕਾਨਾਂ ਤੇ ਰੈਸਟੋਰੈਂਟਾਂ ਦੀ ਭੀੜ ’ਚ ਇਹ ਇਕ ਤਰ੍ਹਾਂ ਲੱਭਣਾ ਔਖਾ ਹੈ। ਇਹ ਬਰਨੇ ਸੈਂਟਰਲ ਮਾਰਕੀਟ ’ਚ ਹੈ। ਪਹਿਲੀ ਨਜ਼ਰੇ ਇਸ ਵਿਗਿਆਨੀ ਦੇ ਘਰ ਵਾਲੀ ਇਹ ਇਮਾਰਤ ਕੈਫੇ ਵਰਗੀ ਨਜ਼ਰ ਆਉਂਦੀ ਹੈ। ਜ਼ਮੀਨੀ ਮੰਜ਼ਲ ’ਤੇ ਲੋਕ ਕਾਫੀ ਦੇ ਘੁੱਟ ਭਰਦੇ ਵੇਖੇ ਵੀ ਜਾ ਸਕਦੇ ਹਨ। ਇਸ ਇਮਾਰਤ ਦੀ ਸਿਖਰਲੀ ਮੰਜ਼ਲ ’ਤੇ ਆਈਨਸਟਾਈਨ ਦਾ ...
Read Full Story


ਰਾਸ਼ਟਰਪਤੀ ਦਾ ਵਿਦੇਸ਼ ਦੌਰਾ

ਨਵੀਂ ਦਿੱਲੀ,ਰਾਸ਼ਟਰਪਤੀ ਪ੍ਰਤਿਭਾ ਪਾਟਿਲ ਭਲਕੇ 30 ਸਤੰਬਰ ਤੋਂ ਦੋ ਯੂਰਪੀ ਦੇਸ਼ ਸਵਿੱਟਜ਼ਰਲੈਂਡ ਤੇ ਆਸਟਰੀਆ ਦੇ 8 ਦਿਨਾਂ ਦੌਰੇ ’ਤੇ ਜਾ ਰਹੇ ਹਨ। ਉਹ 30 ਸਤੰਬਰ ਤੋਂ 4 ਅਕਤੂਬਰ ਤਕ ਸਵਿੱਟਜ਼ਰਲੈਂਡ ਤੇ 4 ਤੋਂ 7 ਅਕਤੂਬਰ ਤਕ ਆਸਟਰੀਆ ਦਾ ਦੌਰਾ ਕਰਨਗੇ। ...
Read Full Story


ਓਬਾਮਾ ਨਾਜਾਇਜ਼ ਨੂੰ ਵੀ ਜਾਇਜ਼ ਠਹਿਰਾ ਰਿਹੈ: ਕਾਸਤਰੋ

ਹਵਾਨਾ,ਕਿਊਬਾ ਦੇ ਜਾਂਬਾਜ਼ ਆਗੂ ਫੀਦਲ ਕਾਸਤਰੋ ਨੇ ਸੰਯੁਕਤ ਰਾਸ਼ਟਰ ’ਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਭਾਸ਼ਣ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਉਨ੍ਹਾਂ ਗੱਲਾਂ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਬਿਲਕੁਲ ਹੀ ਜਾਇਜ਼ ਨਹੀਂ। ਜੁਲਾਈ ਤੋਂ ਬਾਅਦ ਛਾਪੇ ਆਪਣੇ ਪਹਿਲੇ ਕਾਲਮ ’ਚ 85 ਸਾਲਾ ´ਾਂਤੀ ਦੇ ਪ੍ਰਤੀਕ ਆਗੂ ਨੇ ਕਿਹਾ ਹੈ ਕਿ ਅਮਰੀਕਾ ਤੇ ਨਾਟੋ ਦੀ ਲਿਬੀਆ ’ਚ ਘੁਸਪੈਠ ਬਿਲਕੁਲ ਨਾਜਾਇਜ਼ ਹੈ। ਸ੍ਰੀ ਓਬਾਮਾ ਨੂੰ ‘ਯੈਂਕੀ ਰਾਸ਼ਟਰਪਤੀ’ ਕਰਾਰ ਦਿੰਦਿਆਂ ਜਨਾਬ ਕਾਸਤਰੋ ਨੇ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਦੇ ਆਮ ਇਜਲਾਸ ਨੂੰ ਆਪਣੇ ਹਿੱਤ ਲਈ ਵਰਤ ...
Read Full Story


ਸੰਯੁਕਤ ਰਾਸ਼ਟਰ ਮਹਾਂ ਸਭਾ ਵਿੱਚ ਪਰਮਾਣੂ ਸੁਰੱਖਿਆ ਤੇ ਆਰਥਿਕ ਸੰਕਟ ਹੋਣਗੇ ਮੁੱਖ ਮੁੱਦੇ

ਸੰਯੁਕਤ ਰਾਸ਼ਟਰ,ਸੰਯੁਕਤ ਰਾਸ਼ਟਰ ਦੇ ਜਨਰਲ ਅਸੈਂਬਲੀ ਦੇ 66ਵੇਂ ਸੈਸ਼ਨ ਦੀ ਸਾਲਾਨਾ ਚਰਚਾ ਅਗਲੇ ਹਫਤੇ ਸ਼ੁਰੂ ਹੋਵੇਗੀ ਅਤੇ ਇਸ ਵਿਚ 120 ਤੋਂ ਵੱਧ ਦੇਸ਼ਾਂ ਦੇ ਮੁਖੀ ਭਾਗ ਲੈਣਗੇ। ਇਸ ਗੱਲਬਾਤ ਦੌਰਾਨ ਅਤਿਵਾਦ ਤੋਂ ਲੈ ਕੇ ਪ੍ਰਮਾਣੂ ਸੁਰੱਖਿਆ ਅਤੇ ਆਰਥਿਕ ਸੰਕਟ ਦੇ ਮੁੱਦੇ ਭਾਰੂ ਰਹਿਣਗੇ। ਇਹ ਸੈਸ਼ਨ 21 ਤੋਂ 27 ਸਤੰਬਰ ਤਕ ਚੱਲੇਗਾ ਅਤੇ ਇਸ ਵਿਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਦੁਨੀਆਂ ਭਰ ਦੇ ਆਗੂ ਭਾਗ ਲੈਣਗੇ। ਸੰਯੁਕਤ ਰਾਸ਼ਟਰ ਦੇ 66 ਸਾਲਾ ਪੁਰਾਣੇ ਇਤਿਹਾਸ ਵਿਚ ਪਹਿਲੀ ਵਾਰ ਕੋਈ ਮਹਿਲਾ ਆਗੂ ਬਰਾਜ਼ੀਲ ਦੀ ਰਾਸ਼ਟਰਪਤੀ ਡਿਲਮਾ ਰੌਸੇਫ਼ ...
Read Full Story


ਰਾਸ਼ਟਰਪਤੀ ਵੱਲੋਂ ਜਸਟਿਸ ਸੇਨ ਦਾ ਅਸਤੀਫਾ ਪ੍ਰਵਾਨ

ਨਵੀਂ ਦਿੱਲੀ,ਸਰਕਾਰ ਨੇ ਅੱਜ ਰਾਤੀਂ ਕੋਲਕਾਤਾ ਹਾਈ ਕੋਰਟ ਦੇ ਜਸਟਿਸ ਸੌਮਿਤਰ ਸੇਨ ਦਾ ਅਸਤੀਫਾ ਨੋਟੀਫਾਈ ਕਰ ਦਿੱਤਾ ਜਿਸ ਤੋਂ ਸੰਕੇਤ ਮਿਲੇ ਹਨ ਕਿ ਉਨ੍ਹਾਂ ਖਿਲਾਫ ਭਲ੍ਹਕੇ ਲੋਕ ਸਭਾ ’ਚੋਂ ਮਹਾਦੋਸ਼ ਦਾ ਮਤਾ ਵਾਪਸ ਲਿਆ ਜਾ ਸਕਦਾ ਹੈ। ਉਂਜ, ਇਸ ਸਬੰਧੀ ਸਰਕਾਰੀ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ। ਰਾਜ ਸਭਾ ਵੱਲੋਂ ਪਿਛਲੇ ਦਿਨੀਂ ਮਹਾਦੋਸ਼ ਦੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਜਸਟਿਸ ਸੇਨ ਨੇ ਅਸਤੀਫਾ ਦੇ ਦਿੱਤਾ ਸੀ। ਉਪਰਲੇ ਸਦਨ ਤੋਂ ਬਾਅਦ ਲੋਕ ਸਭਾ ’ਚ ਵੀ ਮਹਾਦੋਸ਼ ਦੀ ਕਾਰਵਾਈ ਪੂਰੀ ਕੀਤੀ ਜਾਣੀ ਸੀ। ਮੁੱਖ ਤੌਰ ’ਤੇ ਕਾਨੂੰਨੀ ਵਿਚਾਰ ਇਹੀ ਹੈ ਕਿ ਜੱਜ ਦਾ ਅਸਤੀਫਾ ਆਉਣ ਤੋਂ ਬਾਅਦ ...
Read Full Story


ਜਸਟਿਸ ਸੇਨ ਨੇ ਰਾਸ਼ਟਰਪਤੀ ਨੂੰ ਅਸਤੀਫ਼ਾ ਸੌਂਪਿਆ

ਕੋਲਕਾਤਾ,ਕੋਲਕਾਤਾ ਹਾਈ ਕੋਰਟ ਦੇ ਜਸਟਿਸ ਸੌਮਿੱਤਰ ਸੇਨ ਨੇ ਵੀਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਜਸਟਿਸ ਸੇਨ ਦਾ ਅਸਤੀਫ਼ਾ ਲੋਕ ਸਭਾ ‘ਚ ਉਨ੍ਹਾਂ ਖ਼ਿਲਾਫ਼ ਮਹਾਦੋਸ਼ ਮਤੇ ‘ਤੇ ਚਰਚਾ ਹੋਣ ਤੋਂ 5 ਦਿਨ ਪਹਿਲਾਂ ਆਇਆ ਹੈ। ਆਪਣੇ ਅਸਤੀਫ਼ੇ ਸਬੰਧੀ ਜਾਣਕਾਰੀ ਦਿੰਦਿਆਂ ਜਸਟਿਸ ਸੇਨ ਨੇ ਕਿਹਾ ਕਿ ਮੈਂ ਲੋਕ ਸਭਾ ‘ਚ ਨਾ ਜਾਣ ਦਾ ਫ਼ੈਸਲਾ ਲਿਆ ਹੈ ਅਤੇ ਇਸੇ ਕਾਰਨ ਮੈਂ ਅਸਤੀਫ਼ਾ ਸੌਂਪ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮੈਂ ਅਸਤੀਫ਼ੇ ਦੀ ਇਕ ਕਾਪੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਤੇ ਇਕ ਲੋਕ ਸਭਾ ਸਪੀਕਰ ਨੂੰ ਭੇਜ ਦਿੱਤੀ ਹੈ। ਜਸਟਿਸ ਸੇਨ ਦੇ ਵਕੀਲ ਸੁਭਾਸ਼ ਭੱਟਾਚਾਰੀਆ ਮੁਤਾਬਕ ...
Read Full Story


ਰਾਜੀਵ ਗਾਂਧੀ ਦੇ ਕਾਤਲਾਂ ਦੀ ਫਾਂਸੀ ’ਤੇ 8 ਹਫ਼ਤਿਆਂ ਲਈ ਰੋਕ

ਚੇਨਈ,ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਾਹਤ ਦਿੰਦਿਆਂ ਮਦਰਾਸ ਹਾਈ ਕੋਰਟ ਨੇ ਉਨ੍ਹਾਂ ਦੀ ਫਾਂਸੀ ’ਤੇ 8 ਹਫ਼ਤੇ ਲਈ ਰੋਕ ਲਾ ਦਿਤੀ ਹੈ ਜਦ ਕਿ ਤਾਮਿਲਨਾਡੂ ਵਿਧਾਨ ਸਭਾ ਨੇ ਇਕ ਮਤਾ ਪਾਸ ਕਰ ਕੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਉਨ੍ਹਾਂ ਦੀ ਰਹਿਮ ਅਪੀਲ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਤਿੰਨਾਂ ਨੂੰ 9 ਸਤੰਬਰ ਨੂੰ ਫਾਂਸੀ ਲਾਈ ਜਾਣੀ ਸੀ। ਹਾਈ ਕੋਰਟ ਦੇ ਹੁਕਮਾਂ ਤੋਂ ਐਨ ਪਹਿਲਾਂ ਵਿਧਾਨ ਸਭਾ ਵਲੋਂ ਰਹਿਮ ਦੀ ਅਪੀਲ ’ਤੇ ਮੁੜ ਵਿਚਾਰ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ। ਇਹ ਮਤਾ ਮੁੱਖ ਮੰਤਰੀ ਜੈਲਲਿਤਾ ਨੇ ਖ਼ੁਦ ਪੇਸ਼ ਕੀਤਾ। ਹਾਈ ਕੋਰਟ ਨੇ ਤਿੰਨਾਂ ਵਲੋਂ ...
Read Full Story


ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰਪਤੀ ਨਾਲ ਮੁਲਾਕਾਤ

ਨਵੀਂ ਦਿੱਲੀ,ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਲੋਕਪਾਲ ਬਿੱਲ 'ਤੇ ਸੰਸਦ ਵਿਚ ਪਾਸ ਹੋਏ ਮਤੇ ਬਾਰੇ ਦੱਸਿਆ। ਰਾਸ਼ਟਰਪਤੀ ਭਵਨ ਦੇ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨੂੰ ਸੰਸਦ ਵਿਚ ਜਾਰੀ ਸੈਸ਼ਨ ਅਤੇ 27 ਅਗਸਤ ਨੂੰ ਲੋਕਪਾਲ ਬਿੱਲ ਨਾਲ ਸਬੰਧਤ ਮਾਮਲਿਆਂ 'ਤੇ ਪਾਸ ਮਤੇ ਬਾਰੇ ਜਾਣਕਾਰੀ ਦਿੱਤੀ। ...
Read Full Story


ਮੁਸ਼ੱਰਫ ਦੀ ਜਾਇਦਾਦ ਜ਼ਬਤ ਕਰਨ ਦੇ ਹੁਕਮ

ਇਸਲਾਮਾਬਾਦ,ਪਾਕਿਸਤਾਨ ਦੀ ਅਤਿਵਾਦੀ ਵਿਰੋਧੀ ਅਦਾਲਤ ਵੱਲੋਂ 2007 ’ਚ ਹੋਏ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਕੇਸ ਦੇ ਸਬੰਧ ’ਚ ਅਦਾਲਤ ਅੱਗੇ ਪੇਸ਼ ਨਾ ਹੋਣ ਕਾਰਨ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੀ ਜਾਇਦਾਦ ਜ਼ਬਤ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ। ਅਦਾਲਤ ਵੱਲੋਂ ਕਈ ਵਾਰ ਨੋਟਿਸ ਭੇਜੇ ਜਾਣ ਦੇ ਬਾਵਜੂਦ ਭੁੱਟੋ ਕਤਲ ਮਾਮਲੇ ’ਚ ਆਪਣੀ ਸਥਿਤੀ ਸਪਸ਼ਟ ਕਰਨ ਲਈ ਸਹਿਮਤ ਨਾ ਹੋਣ ’ਤੇ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ। ਮਰਹੂਮ ਭੁੱਟੋ ਦੇ ਕਤਲ ਸਮੇਂ ਸ੍ਰੀ ਮੁਸ਼ੱਰਫ ਪਾਕਿਸਤਾਨ ਦੇ ਰਾਸ਼ਟਰਪਤੀ ਸਨ। ਸੰਘੀ ਜਾਂਚ ਏਜੰਸੀ (ਐਫ.ਆਈ.ਏ.) ਦੇ ਬੇਨਤੀ ਕਰਨ ’ਤੇ ਅਦਾਲਤ ਵੱਲੋਂ ...
Read Full Story


ਅਮਰੀਕਾ ਵਿੱਚ ਭੂਚਾਲ ਕਾਰਨ ਦਹਿਸ਼ਤ

ਭਾਰਤੀ ਸਫ਼ਾਰਤਖਾਨਾ, ਮੰਦਿਰ ਤੇ ਗੁਰਦੁਆਰੇ ਸੁਰੱਖਿਅਤ ਵਾਸ਼ਿੰਗਟਨ,ਪੂਰਬੀ ਅਮਰੀਕਾ ਵਿੱਚ ਬੀਤੇ ਦਿਨ ਆਏ ਸ਼ਕਤੀਸ਼ਾਲੀ ਭੂਚਾਲ ਕਾਰਨ ਦੇਸ਼ ਦੀ ਰਾਜਧਾਨੀ ਦੀਆਂ ਇਮਾਰਤਾਂ ਹਿੱਲ ਗਈਆਂ, ਜਿਸ ਕਾਰਨ ਅਧਿਕਾਰੀਆਂ ਨੂੰ ਇਮਾਰਤਾਂ ਖਾਲੀ ਕਰਨੀਆਂ ਪਈਆਂ। ਇਸ ਤੋਂ ਇਲਾਵਾ ਦੇਸ਼ ਦੇ ਦੋ ਪਰਮਾਣੂ ਪਲਾਂਟਾਂ ਨੂੰ ਬੰਦ ਕਰ ਦਿੱਤਾ ਗਿਆ। ਇਸ ਭੂਚਾਲ ਦੀ ਸ਼ਿੱਦਤ ਰਿਕਟਰ ਪੈਮਾਨੇ ਉਪਰ 5.8 ਨਾਪੀ ਗਈ। ਇਸ ਤੋਂ ਪਹਿਲਾਂ 1897 ਵਿੱਚ 5.9 ਦੀ ਸ਼ਿੱਦਤ ਵਾਲਾ ਭੂਚਾਲ ਇਥੇ ਆਇਆ ਸੀ। ਵਾਸ਼ਿੰਗਟਨ ਵਿਖੇ ਭਾਰਤੀ ਸਫ਼ਾਰਤਖਾਨਾ, ਪੈਂਟਾਗਨ (ਰੱਖਿਆ ਮੰਤਰਾਲਾ) ਤੇ ਹੋਰ ਅਹਿਮ ਇਮਾਰਤਾਂ ਭੂਚਾਲ ਦੌਰਾਨ ਖਾਲੀ ਕਰਵਾ ਲਈਆਂ ...
Read Full Story


ਅਕਾਲੀ ਟਿਕਟ ਦਾ ਦਾਅਵੇਦਾਰ ਉਦਯੋਗਪਤੀ ਅਕਾਲੀ ਜਾਂ ਕਾਂਗਰਸੀ ??

ਅਮਲੋਹ (ਪਟਿਆਲਾ) 20 ਅਗਸਤ (ਪੀ.ਐਸ.ਗਰੇਵਾਲ) -ਹਲਕਾ ਅਮਲੋਹ ਤੋਂ ਆਪਣੇ ਆਪ ਵਿਚ ਬਣਿਆ ਅਕਾਲੀ ਟਿਕਟ ਦਾ ਦਾਅਵੇਦਾਰ ਜਿਹੜਾ ਕਿ ਇਕ ਵੱਡਾ ਵਿਦਿਅਕ ਅਧਾਰਾ ਵੀ ਚਲਾ ਰਿਹਾ ਹੈ ਵਲੋਂ ਇਕ ਪਾਸੇ ਤਾਂ ਹਲਕੇ ਅੰਦਰ ਇਹ ਕਹਿ ਰਿਹਾ ਹੈ ਕਿ ਅਕਾਲੀ ਦਲ ਦੀ ਟਿਕਟ ਮੇਰੀ ਜੇਬ ਵਿਚ ਹੈ ਪਰ ਦੂਸਰੇ ਪਾਸੇ ਅਸਿੱਧੇ ਤੌਰ ਤੇ ਕਾਂਗਰਸ ਦੀ ਮਦਦ ਵਿਚ ਜੁਟਿਆ ਹੋਇਆ ਹੈ ਜਿਸ ਦੀ ਤਾਜ਼ਾ ਮਿਸਾਲ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਪਟਿਆਲਾ ਦੀ ਅਨਾਜ ਮੰਡੀ ਵਿਚ ਕਰਵਾਈ ਗਈ ਰੈਲੀ ਵਿਚ ਹਲਕਾ ਅਮਲੋਹ ਤੋਂ ਲੋਕਾਂ ਦੀ ਵੱਡੀ ਭੀੜ ਜੁਟਾਉਣ ਲਈ ਹਲਕਾ ਵਿਧਾਇਕ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਵਿਚ ਆਪਣੇ ਵਿਦਿਅਕ ...
Read Full Story


ਕਾਰਗਿਲ ਦੇ ਕਾਰੇ ਨੇ ਅਮਨ ਯਤਨ ਲੀਹੋਂ ਲਾਹੇ : ਨਵਾਜ਼ ਸ਼ਰੀਫ਼

ਲਾਹੌਰ,ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਕਹਿਣਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ 1999 ਦੇ ‘ਕਾਰਗਿਲ ਕਾਰੇ’ ਦੀ ਜਾਂਚ ਲਈ ਇਕ ਕਮਿਸ਼ਨ ਕਾਇਮ ਕੀਤਾ ਜਾਵੇਗਾ, ਜੋ ਅਮਨ ਅਮਲਾਂ ਦੀ ਪਿੱਠ ‘ਚ ਛੁਰੇ ਵਾਂਗ ਸਾਬਤ ਹੋਇਆ ਸੀ, ਕਿਉਂਕਿ ਉਸੇ ਸਾਲ ਉਨ੍ਹਾਂ ਨੇ ਭਾਰਤ ਨਾਲ ਗੱਲਬਾਤ ਤੋਰੀ ਸੀ। ਮੁੱਖ ਵਿਰੋਧੀ ਧਿਰ ਪੀ.ਐਮ.ਐਲ.-ਐਨ. ਪਾਰਟੀ ਦੇ ਪ੍ਰਧਾਨ ਨੇ ਕੱਲ੍ਹ ਇੱਥੇ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ‘ਕਾਰਗਿਲ ਜੰਗ’ ਬਾਰੇ ਜਾਂਚ ਕਰਾਏ ਜਾਣ ਲਈ ਭਾਰਤ ਦੀ ਸ਼ਲਾਘਾ ਕਰਦੇ ਹਨ, ਪਰ ਕੀ ਉਨ੍ਹਾਂ ਨੂੰ ਉਨ੍ਹਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ, ਜੋ ਪਾਕਿਸਤਾਨ ‘ਚ ਜਾਂਚ ...
Read Full Story


1 2 > >>

Loading...

© 2012 punjabinfoline.com

punjab infoline arash info