Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਪਬਲਿਕ"
ਓਬਾਮਾ ਦੇ ਮੁਕਾਬਲੇ ਰੋਮਨੀ ਤਕੜੇ ਰਿਪਬਲਿਕਨ ਉਮੀਦਵਾਰ ਵਜੋਂ ਉਭਰੇ

ਵਾਸ਼ਿੰਗਟਨ, ਇਸ ਸਾਲ ਨਵੰਬਰ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਡੈਮੋਕਰੇਟਿਕ ਬਰਾਕ ਓਬਾਮਾ ਦੇ ਮੁਕਾਬਲੇ ਰਿਪਬਲਿਕਨ ਮਿੱਟ ਰੋਮਨੀ ਤਕੜੇ ਉਮੀਦਵਾਰ ਵਜੋਂ ਉਭਰੇ ਹਨ। ਰੋਮਨੀ ਦੀ ਨਿਊ ਹੈਂਪਸ਼ਾਇਰ ਪ੍ਰਾਇਮਰੀ ਚੋਣਾਂ ਵਿੱਚ ਸ਼ਾਨਦਾਰ ਜਿੱਤ ਨਾਲ ਉਹ ਪਾਰਟੀ ਦੇ ਹੋਰ ਦਾਅਵੇਦਾਰਾਂ ਤੋਂ ਕਿਤੇ ਅੱਗੇ ਨਿਕਲ ਆਏ ਹਨ। 50 ਸਾਲਾ ਰੋਮਨੀ ਮੈਸਾਚੂਸੈਂਟਸ ਦੇ ਸਾਬਕਾ ਗਵਰਨਰ ਹਨ। ਉਨ੍ਹਾਂ ਨੇ ਨਿਊ ਹੈਂਪਸ਼ਾਇਰ ਦੀ ਚੋਣ ਦੋ ਅੰਕਾਂ ਨਾਲ ਜਿੱਤੀ ਹੈ। ਉਨ੍ਹਾਂ ਨੂੰ ਕੁੱਲ ਵੋਟਾਂ ਦਾ 40 ਫੀਸਦ ਮਿਲਿਆ। ਹੁਣ ਉਨ੍ਹਾਂ ਦੀ ਅੱਖ ਦੱਖਣੀ ਕੈਰੋਲਿਨਾ ਦੀ 21 ਜਨਵਰੀ ਤੇ ਫਲੋਰੀਡਾ ਦੀ 31 ਜਨਵਰੀ ਨੂੰ ...
Read Full Story


ਪਾਕਿਸਤਾਨ ਨਾਕਮ ਹੋਇਆ ਤਾਂ ਸੰਕਟ 'ਚ ਘਿਰ ਜਾਏਗਾ ਅਮਰੀਕਾ : ਰਿਪਬਲੀਕਨ

ਵਾਸ਼ਿੰਗਟਨ, ਅਮਰੀਕਾ 'ਚ ਰਾਸ਼ਟਰਪਤੀ ਅਹੁਦੇ ਦੀ ਰਿਪਬਲਿਕਨ ਉਮੀਦਵਾਰੀ ਦੀ ਦੌੜ 'ਚ ਸ਼ਾਮਲ ਜਾਨ ਹੰਟਸਮੈਨ ਨੇ ਕਿਹਾ ਕਿ ਪਾਕਿਸਤਾਨ ਸਾਹਮਣੇ ਇਕ ਅਸਫਲ ਰਾਸ਼ਟਰ ਬਣਨ ਦਾ ਖਤਰਾ ਹੈ ਅਤੇ ਜੇਕਰ ਅਜਿਹਾ ਹੋਇਆ ਤਾਂ ਅਮਰੀਕਾ ਵੀ ਸੰਕਟ 'ਚ ਘਿਰ ਜਾਏਗਾ। ਰਿਪਲੀਕਨ ਹੰਟਸਮੈਨ ਨੇ ਕਿਹਾ ਕਿ ਇਸ ਖੇਤਰ 'ਚ ਭਾਰਤ ਨਾਲ ਵਿਆਪਕ ਪੈਮਾਨੇ 'ਤੇ ਰਿਸ਼ਤਾ ਹੋਣ ਨਾਲ ਅਮਰੀਕਾ ਨੂੰ ਇਕ ਤਰ੍ਹਾਂ ਸੁਰੱਖਿਆ ਘੇਰਾ ਮਿਲ ਜਾਏਗਾ। ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਨਿਊ ਹੈਂਪਸ਼ਾਇਰ 'ਚ ਹੋਈ ਬਹਿਸ ਦੌਰਾਨ ਉਨ੍ਹਾਂ ਕਿਹਾ ਕਿ ਦੁਨੀਆ ਦੀ ਸਥਿਤੀ ਨੂੰ ਦੇਖਦੇ ਹੋਏ ਮੈਂ ਕਹਿ ਸਕਦਾ ਹਾਂ ਕਿ ਪਾਕਿਸਤਾਨ ਇਕ ਅਸਫਲ ਰਾਸ਼ਟਰ ...
Read Full Story


ਪਾਕਿਸਤਾਨ ‘ਚ ਬੱਸ ਹਾਦਸਾ, 38 ਮੌਤਾਂ

ਲਾਹੌਰ,ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਇਕ ਨਾਲੇ ਵਿਚ ਡਿੱਗ ਪਈ ਜਿਸ ਕਾਰਨ ਘੱਟੋ-ਘੱਟ 38 ਵਿਅਕਤੀ ਮਾਰੇ ਗਏ ਅਤੇ 70 ਤੋਂ ਵੱਧ ਜ਼ਖਮੀ ਹੋ ਗਏ। ਬੱਸ ਮਿੱਲਤ ਪਬਲਿਕ ਗ੍ਰਾਮਰ ਸਕੂਲ ਫੈਸਲਾਬਾਦ ਦੇ ਵਿਦਿਆਰਥੀ ਲਿਜਾ ਰਹੀ ਸੀ ਜੋ ਲਾਹੌਰ ਤੋਂ 200 ਕਿਲੋਮੀਟਰ ਦੂਰ ਕੱਲਰ ਕਰਾਰ ਵਿਖੇ ਤਫਰੀਹ ਤੋਂ ਬਾਅਦ ਵਾਪਸ ਆ ਰਹੇ ਸਨ। ਇਹ ਹਾਦਸਾ ਕੱਲ੍ਹ ਚਕਵਾਲ ਸ਼ਹਿਰ ਲਾਗੇ ਵਾਪਰਿਆ ਸੀ। ਟਰੈਫਿਕ ਪੁਲੀਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸਲਾਮਾਬਾਦ-ਲਾਹੌਰ ਕੌਮੀ ਮਾਰਗ ‘ਤੇ ਇਕ ਮੋੜ ਕੱਟਦਿਆਂ ਡਰਾਈਵਰ ਤੋਂ ਬੱਸ ਬੇਕਾਬੂ ਹੋ ਗਈ। ਮੁਕਾਮੀ ਮੀਡੀਆ ...
Read Full Story


ਅੰਨਾ ਹਜ਼ਾਰੇ ਦੇ ਹੱਕ ’ਚ ਪ੍ਰਚਾਰ ਕਰਦਾ ਬੱਚਾ ਬਾਂਹ ਤੁੜਵਾ ਬੈਠਾ

ਯਮੁਨਾ ਨਗਰ,ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦਾ ਅਸਰ ਸਕੂਲੀ ਬੱਚਿਆਂ ਦੇ ਮਨਾਂ ’ਤੇ ਐਨਾ ਜ਼ਿਆਦਾ ਪਿਆ ਹੈ ਕਿ ਉਹ ਅਪਣੀ ਸਿਹਤ ਅਤੇ ਸੁਰੱਖਿਆ ਦੀ ਪ੍ਰਵਾਹ ਕੀਤੇ ਬਿਨ੍ਹਾਂ ਲਗਾਤਾਰ ਇਸ ਮੁਹਿੰਮ ਵਿੱਚ ਅਪਣਾ ਯੋਗਦਾਨ ਪਾ ਰਹੇ ਹਨ। ਕੁੱਝ ਇਸ ਤਰ੍ਹਾਂ ਹੀ ਇਥੋਂ ਦੇ ਸਪ੍ਰਿੰਗ ਫੀਲਡ ਪਬਲਿਕ ਸਕੂਲ ਦੇ ਵਿਦਿਆਰਥੀ ਅੰਸ਼ਕ ਨਾਲ ਹੋਇਆ। ਉਹ ਇਸ ਅੰਦੋਲਨ ਦੇ ਪਹਿਲੇ ਦਿਨ ਤੋਂ ਹੀ ਅਪਣੇ ਸਾਈਕਲ ’ਤੇ ਝੰਡਾ ਲਗਾ ਕੇ ਸ਼ਹਿਰ ਦੀਆਂ ਗਲੀਆਂ ਵਿੱਚ ਘੁੰਮ ਰਿਹਾ ਸੀ। ਅੰਨਾ ਹਜ਼ਾਰੇ ਦੇ ਅੰਦੋਲਨ ਬਾਰੇ ਲੋਕਾਂ ਵਿੱਚ ਜਾਗ੍ਰਿਤੀ ਲਿਆ ਰਿਹਾ ਸੀ ਕਿ ਸਾਈਕਲ ਤੋਂ ਹੇਠਾਂ ਡਿੱਗਣ ਕਰਕੇ ਉਸ ਦੀ ...
Read Full Story


1

Loading...

© 2012 punjabinfoline.com

punjab infoline arash info