ਪਾਕਿ ਸੈਨਾ ਨੂੰ ਮਿਲੀ ਛੋਟ- ਨਾਟੋ ਖਿਲਾਫ ਸ਼ੁਰੂ ਕਰੋ ਐਲਾਨ-ਏ-ਜੰਗ
ਸਲਾਮਾਬਾਦ, ਪਾਕਿਸਤਾਨੀ ਸੈਨਾ ਦੇ ਪ੍ਰਮੁੱਖ ਜਨਰਲ ਅਸ਼ਫਾਕ ਪਰਵੇਜ਼ ਕਯਾਨੀ ਨੇ ਅਫਗਾਨਿਸਤਾਨ 'ਚ ਨਾਟੋ ਸੈਨਿਕਾਂ ਵਲੋਂ ਹੁਮ ਅੱਗੇ ਸਰਹੱਦ ਪਾਰ ਕੀਤੀ ਜਾਣ ਵਾਲੀ ਕਾਰਵਾਈ ਦਾ ਜਵਾਬ ਦੇਣ ਲਈ ਪੂਰੀ 'ਆਜ਼ਾਦੀ' ਦੇ ਦਿੱਤੀ ਹੈ। ਪਾਕਿਸਤਾਨ 'ਚ ਬੇਹੱਦ ਤਾਕਤਵਰ ਮੰਨੇ ਜਾਣ ਵਾਲੇ ਸੈਨਾ ਮੁਖੀ ਨੇ ਅਫਗਾਨਿਸਤਾਨ ਦੀ ਸਰਹੱਦ 'ਤੇ ਤੈਨਾਤ ਯੂਨਿਟ ਦੇ ਕਮਾਂਡਰਾਂ ਨੂੰ ਕਿਹਾ ਕਿ ਉਹ ਅੱਗੇ ਸਰਹੱਦ ਪਾਰ ਤੋਂ ਹੋਣ ਵਾਲੀ ਕਿਸੇ ਵੀ ਕਾਰਵਾਈ ਦਾ ਆਪਣੀ ਪੂਰੀ ਕਾਬਲੀਅਤ ਨਾਲ ਜਵਾਬ ਦੇਣ। ਅਧਿਕਾਰਤ ਸੂਤਰਾਂ ਨੇ ਜਨਰਲ ਕਯਾਨੀ ਦੇ ਹਵਾਲੇ ਨਾਲ ਇਹ ਗੱਲ ਕਹੀ ਹੈ। ਜ਼ਿਕਰਯੋਗ ਹੈ ਕਿ ਬੀਤੀ 26 ਨਵੰਬਰ ਨੂੰ ... Read Full Story
|
ਕਿਆਨੀ ਨੇ ਜੇਲ 'ਚ ਫੋਨ ਜ਼ਬਤ ਕਰਨ ਤੋਂ ਕੀਤਾ ਮਨ੍ਹਾ
ਵਾਸ਼ਿੰਗਟਨ, ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸ਼ਫਾਕ ਪਰਵੇਜ਼ ਕਿਆਨੀ ਨੇ ਜੇਲ 'ਚ ਬੰਦ ਮੁੰਬਈ ਹਮਲੇ ਦੇ ਸਾਜ਼ਿਸ਼ਕਾਰ ਅਤੇ ਲਸ਼ਕਰ-ਏ-ਤੋਇਬਾ ਦੇ ਖੁਦਮੁਖਤਿਆਰ ਕਮਾਂਡਰ ਜਕੀ-ਉਰ-ਰਹਿਮਾਨ ਲਖਵੀ ਦਾ ਫੋਨ ਜ਼ਬਤ ਕਰਨ ਸੰਬੰਧੀ ਅਮਰੀਕੀ ਅਪੀਲ ਨੂੰ ਠੁਕਰਾ ਦਿੱਤਾ ਸੀ। ਅਮਰੀਕੀ ਚੈਨਲ ਪੀ. ਬੀ. ਐੱਸ. ਅਤੇ ਵੈੱਬਸਾਈਟ ਪ੍ਰੋਪਬਲਿਕਾ ਦੀ ਇਕ ਖੋਜੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਕਿਆਨੀ ਨੇ ਅਮਰੀਕਾ ਦੀ ਉਸ ਅਪੀਲ ਨੂੰ ਖਾਰਿਜ ਕਰ ਦਿੱਤਾ ਸੀ ਕਿ ਜੇਲ 'ਚ ਲਖਵੀ ਦਾ ਫੋਨ ਲੈ ਲਿਆ ਜਾਵੇ। ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਅਤੇ ਕੌਮੀ ਸੁਰੱਖਿਆ ਪ੍ਰੀਸ਼ਦ ਨੂੰ ਭੇਜੇ ਗਏ ਗੁਪਤ ਬਿਆਨ 'ਚ ਇਹ ਗੱਲ ਕਹੀ ਗਈ ਹੈ। ... Read Full Story
|
ਭਾਰਤ ਲਈ ਖੇਡ ਦਾ ਮੈਦਾਨ ਹੈ ਅਫ਼ਗਾਨਿਸਤਾਨ: ਮੁਸ਼ੱਰਫ
ਲੰਡਨ, ਪਾਕਿਸਤਾਨ ਦੇ ਸਾਬਕਾ ਹਾਕਮ ਜਨਰਲ ਪਰਵੇਜ਼ ਮੁਸ਼ੱਰਫ ਨੇ ਕਿਹਾ ਕਿ ਭਾਰਤ ਲਈ ਅਫ਼ਗਾਨਿਸਤਾਨ ਇਕ ‘ਖੇਡ ਦਾ ਮੈਦਾਨ’ ਬਣਿਆ ਹੋਇਆ ਹੈ ਤੇ ਉਹ ਇਸ ਮੁਲਕ ਨੂੰ ਪਾਕਿਸਤਾਨ ਖ਼ਿਲਾਫ਼ ਵਰਤਦਾ ਰਿਹਾ ਹੈ। ਬੀ.ਬੀ.ਸੀ. ਨੂੰ ਦਿੱਤੀ ਇੰਟਰਵਿਊ ਦੌਰਾਨ ਸਾਬਕਾ ਰਾਸ਼ਟਰਪਤੀ ਨੇ ਕਿਹਾ, ‘‘ਅਫ਼ਗਾਨਿਸਤਾਨ ਸੋਵੀਅਤ ਸੰਘ ਤੇ ਭਾਰਤ ਲਈ ‘ਖੇਡ ਦਾ ਮੈਦਾਨ’ ਬਣਿਆ ਹੋਇਆ ਹੈ।’’ ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਤਾਲਿਬਾਨ ਆਗੂ ਮੁੱਲਾ ਉਮਰ ਕਿੱਥੇ ਹੈ? ਤਾਂ ਉਨ੍ਹਾਂ ਕਿਹਾ, ‘‘ਮੈਨੂੰ ਨਹੀਂ ਪਤਾ, ਪਰ ਮੈਨੂੰ ਨਿੱਜੀ ਤੌਰ ’ਤੇ ਲੱਗਦਾ ਹੈ ਕਿ ਉਹ ਪਾਕਿਸਤਾਨ ਵਿਚ ਨਹੀਂ ... Read Full Story
|
ਅਫ਼ਗਾਨਿਸਤਾਨ ਵਿੱਚ ਨਵੀਂ ਖੇਡ ਖੇਡ ਰਿਹੈ ਭਾਰਤ: ਮੁਸ਼ੱਰਫ
ਵਾਸ਼ਿੰਗਟਨ, ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਭਾਰਤ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਭਾਰਤ ਅਮਰੀਕੀ ਫੌਜਾਂ ਦੇ ਅਫਗਾਨਿਸਤਾਨ ਵਿਚੋਂ ਵਾਪਸੀ ਸ਼ੁਰੂ ਹੋਣ ਤੋਂ ਬਾਅਦ ਉਥੇ ਨਵੀਂ ਖੇਡ ਖੇਡ ਰਿਹਾ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਫੌਜ 2014 ਵਿਚ ਅਫਗਾਨਿਸਤਾਨ ਛੱਡ ਦੇਵੇਗੀ ਅਤੇ ਇਸ ਲਈ ਪਾਕਿਸਤਾਨ ਅਤੇ ਭਾਰਤ ਵੱਲੋਂ ਅਫਗਾਨਿਸਤਾਨੀ ਫੌਜ ਨੂੰ ਸਿਖਲਾਈ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਪਾਕਿਸਤਾਨ ਵੱਲੋਂ ਇਹ ਸਿਖਲਾਈ ਮੁਫਤ ਦਿੱਤੇ ਜਾਣ ਦੀ ਪੇਸ਼ਕਸ਼ ਵੀ ਦਿੱਤੀ ਗਈ ਪਰ ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਪਾਕਿਸਤਾਨ ਦੀ ਇਹ ਪੇਸ਼ਕਸ਼ ਠੁਕਰਾ ਦਿੱਤੀ। ਉਨ੍ਹਾਂ ... Read Full Story
|
ਕਾਦਰੀ ਨੂੰ ਮੌਤ ਦੀ ਸਜ਼ਾ ਸੁਣਾਉਣ ਵਾਲੇ ਜੱਜ ਨੇ ਸਾਊਦੀ ਅਰਬ ’ਚ ਪਨਾਹ ਲਈ
ਲਾਹੌਰ, ਗਵਰਨਰ ਸਲਮਾਨ ਤਾਸੀਰ ਦੇ ਹਤਿਆਰੇ ਮੁਮਤਾਜ਼ ਕਾਦਰੀ ਨੂੰ ਮੌਤ ਦੀ ਸਜ਼ਾ ਸੁਣਾਉਣ ਵਾਲੇ ਪਾਕਿਸਤਾਨੀ ਜੱਜ ਨੇ ਆਪਣੇ ਪਰਿਵਾਰ ਸਹਿਤ ਸਾਊਦੀ ਅਰਬ ਵਿੱਚ ਪਨਾਹ ਲੈ ਲਈ ਹੈ। ਧਾਰਮਿਕ ਜਨੂੰਨੀਆਂ ਵੱਲੋਂ ਜੱਜ ਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਦਹਿਸ਼ਤਵਾਦ ਵਿਰੋਧੀ ਅਦਾਲਤ ਦੇ ਜੱਜ ਪਰਵੇਜ਼ ਅਲੀ ਸ਼ਾਹ ਜਿਨ੍ਹਾਂ 1 ਅਕਤੂਬਰ ਨੂੰ ਕਾਦਰੀ ਨੂੰ ਮੌਤ ਦੀ ਸਜ਼ਾ ਸੁਣਾਈ ਸੀ, ਛੁੱਟੀ ’ਤੇ ਚਲੇ ਗਏ ਹਨ। ਕੁਝ ਵਕੀਲਾਂ ਨੇ ਉਨ੍ਹਾਂ ਦੇ ਕੋਰਟ ਰੂਮ ਵਿੱਚ ਭੰਨ ਤੋੜ ਕੀਤੀ ਸੀ ਅਤੇ ਕਈ ਮਜ਼੍ਹਬੀ ਗਰੁੱਪਾਂ ਨੇ ਜੱਜ ਦਾ ਕਤਲ ਕਰਨ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਸੀ। ਕਾਦਰੀ ਦੇ ਮੁਕੱਦਮੇ ’ਚ ... Read Full Story
|
ਮੁਸ਼ੱਰਫ ਦੀ ਜਾਇਦਾਦ ਜ਼ਬਤ ਕਰਨ ਦੇ ਹੁਕਮ
ਇਸਲਾਮਾਬਾਦ,ਪਾਕਿਸਤਾਨ ਦੀ ਅਤਿਵਾਦੀ ਵਿਰੋਧੀ ਅਦਾਲਤ ਵੱਲੋਂ 2007 ’ਚ ਹੋਏ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਕੇਸ ਦੇ ਸਬੰਧ ’ਚ ਅਦਾਲਤ ਅੱਗੇ ਪੇਸ਼ ਨਾ ਹੋਣ ਕਾਰਨ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੀ ਜਾਇਦਾਦ ਜ਼ਬਤ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ।
ਅਦਾਲਤ ਵੱਲੋਂ ਕਈ ਵਾਰ ਨੋਟਿਸ ਭੇਜੇ ਜਾਣ ਦੇ ਬਾਵਜੂਦ ਭੁੱਟੋ ਕਤਲ ਮਾਮਲੇ ’ਚ ਆਪਣੀ ਸਥਿਤੀ ਸਪਸ਼ਟ ਕਰਨ ਲਈ ਸਹਿਮਤ ਨਾ ਹੋਣ ’ਤੇ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ। ਮਰਹੂਮ ਭੁੱਟੋ ਦੇ ਕਤਲ ਸਮੇਂ ਸ੍ਰੀ ਮੁਸ਼ੱਰਫ ਪਾਕਿਸਤਾਨ ਦੇ ਰਾਸ਼ਟਰਪਤੀ ਸਨ। ਸੰਘੀ ਜਾਂਚ ਏਜੰਸੀ (ਐਫ.ਆਈ.ਏ.) ਦੇ ਬੇਨਤੀ ਕਰਨ ’ਤੇ ਅਦਾਲਤ ਵੱਲੋਂ ... Read Full Story
|
ਕਾਰਗਿਲ ਦੇ ਕਾਰੇ ਨੇ ਅਮਨ ਯਤਨ ਲੀਹੋਂ ਲਾਹੇ : ਨਵਾਜ਼ ਸ਼ਰੀਫ਼
ਲਾਹੌਰ,ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਕਹਿਣਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ 1999 ਦੇ ‘ਕਾਰਗਿਲ ਕਾਰੇ’ ਦੀ ਜਾਂਚ ਲਈ ਇਕ ਕਮਿਸ਼ਨ ਕਾਇਮ ਕੀਤਾ ਜਾਵੇਗਾ, ਜੋ ਅਮਨ ਅਮਲਾਂ ਦੀ ਪਿੱਠ ‘ਚ ਛੁਰੇ ਵਾਂਗ ਸਾਬਤ ਹੋਇਆ ਸੀ, ਕਿਉਂਕਿ ਉਸੇ ਸਾਲ ਉਨ੍ਹਾਂ ਨੇ ਭਾਰਤ ਨਾਲ ਗੱਲਬਾਤ ਤੋਰੀ ਸੀ।
ਮੁੱਖ ਵਿਰੋਧੀ ਧਿਰ ਪੀ.ਐਮ.ਐਲ.-ਐਨ. ਪਾਰਟੀ ਦੇ ਪ੍ਰਧਾਨ ਨੇ ਕੱਲ੍ਹ ਇੱਥੇ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ‘ਕਾਰਗਿਲ ਜੰਗ’ ਬਾਰੇ ਜਾਂਚ ਕਰਾਏ ਜਾਣ ਲਈ ਭਾਰਤ ਦੀ ਸ਼ਲਾਘਾ ਕਰਦੇ ਹਨ, ਪਰ ਕੀ ਉਨ੍ਹਾਂ ਨੂੰ ਉਨ੍ਹਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ, ਜੋ ਪਾਕਿਸਤਾਨ ‘ਚ ਜਾਂਚ ... Read Full Story
|