Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਪਰਸ"
ਔਰਤ ਦਾ ਪਰਸ ਖੋਹ ਕੇ ਫ਼ਰਾਰ

ਜਲੰਧਰ, 19 ਜਨਵਰੀ (ਪੱਤਰ ਪ੍ਰੇਰਕ)-ਸਥਾਨਕ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਅੱਜ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਇਕ ਔਰਤ ਨੂੰ ਲੁੱਟ ਲਿਆ। ਸਤਪਾਲ ਕੌਰ ਵਾਸੀ ਸੇਠ ਹੁਕਮ ਚੰਦ ਕਾਲੋਨੀ ਜਲੰਧਰ ਅੱਜ ਦੇਰ ਸ਼ਾਮ ਰਿਕਸ਼ੇ ’ਤੇ ਜਾ ਰਹੀ ਸੀ ਕਿ ਲੁਟੇਰੇ ਉਸ ਦਾ ਪਰਸ ਖੋਹ ਕੇ ਫ਼ਰਾਰ ਹੋ ...
Read Full Story


ਤੁਹਾਡੀ ਸ਼ਾਨ-ਤੁਹਾਡਾ ਪਰਸ

ਕੰਮਕਾਜੀ ਔਰਤ ਹੋਵੇ ਜਾਂ ਘਰੇਲੂ, ਜਾਂ ਫਿਰ ਸਕੂਲ-ਕਾਲਜ ਜਾਣ ਵਾਲੀਆਂ ਲੜਕੀਆਂ, ਸਭ ਕੋਲ ਪਰਸ ਹੋਣਾ ਜ਼ਰੂਰੀ ਹੈ। ਇਕ ਖੂਬਸੂਰਤ ਅਤੇ ਆਕਰਸ਼ਕ ਪਰਸ ਤੁਹਾਡੀ ਸ਼ਖਸੀਅਤ ਨੂੰ ਹੋਰ ਨਿਖਾਰਨ ਵਿਚ ਮਦਦ ਕਰਦਾ ਹੈ। ਅੱਜਕਲ੍ਹ ਤਾਂ ਆਕਰਸ਼ਕ ਅਤੇ ਕਲਾਤਮਿਕ ਡਿਜ਼ਾਈਨ ਵਾਲੇ ਪਰਸਾਂ ਦੀ ਮੰਗ ਵਧ ਰਹੀ ਹੈ। ਪਹਿਲਾਂ ਤਾਂ ਲੰਮੀਆਂ ਤਣੀਆਂ ਵਾਲਾ ਪਰਸ ਔਰਤ ਦੀ ਪਸੰਦ ਸੀ, ਜੇਕਰ ਉਸ ਨੂੰ ਮੋਢੇ ’ਤੇ ਲਟਕਾਇਆ ਜਾਂਦਾ ਤਾਂ ਔਰਤ ਦੇ ਲੱਕ ਤੱਕ ਆ ਜਾਂਦਾ ਸੀ, ਜੇ ਹੱਥ ਵਿਚ ਫੜਦੀ ਤਾਂ ਪਰਸ ਧਰਤੀ ਤੋਂ 4-5 ਇੰਚ ਹੀ ਉ¤ਚਾ ਰਹਿੰਦਾ ਸੀ। ਅੱਜਕਲ੍ਹ ਦੇ ਰਿਵਾਜ ਵਿਚ ਤਣੀਆਂ ਛੋਟੀਆਂ ਕਰ ਦਿੱਤੀਆਂ, ਜਦੋਂ ਕੋਈ ਔਰਤ ਇਸ ਪਰਸ ...
Read Full Story


ਦੋ ਔਰਤਾਂ ਦੇ ਪਰਸ ਖੋਹੇ

ਜਲੰਧਰ, 11 ਦਸੰਬਰ (ਪੱਤਰ ਪ੍ਰੇਰਕ) ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਅੱਜ ਇਕ ਵਾਰ ਫਿਰ ਸ਼ਹਿਰ ’ਚ ਵੱਖ-ਵੱਖ ਥਾਈਂ ਲੁੱਟ ਖੋਹ ਦੀਆਂ ਵਾਰਦਾਤਾਂ ਕੀਤੀਆਂ ਮੁੰਬਈ ਦੀ ਇਕ ਫੈਸ਼ਨ ਡਿਜ਼ਾਈਨਿੰਗ ਸੰਸਥਾਂ ਦੀ ਡਾਇਰੈਕਟਰ ਆਰਤੀ ਅੱਜ ਬੱਸ ਅੱਡੇ ਤੋਂ ਸ਼ਹੀਦ ਊਧਮ ਸਿੰਘ ਨਗਰ ਵਿਖੇ ਆਪਣਾ ਮਾਂ ਦੇ ਘਰ ਰਿਕਸ਼ੇ ’ਤੇ ਜਾ ਰਹੀ ਸੀ ਕਿ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਮੋਟਰਸਾਈਕਲ ਸਵਾਰ ਦੋ ਲੁਟੇਰੇ ਇਸ ਦਾ ਪਰਸ ਖੋਹ ਕੇ ਲੈ ਗਏ। ਪਰਸ ’ਚ ਚਾਰ ਹਜ਼ਾਰ ਰੁਪਏ ਮੋਬਾਈਲ ਅਤੇ ਹੋਰ ਸਾਮਾਨ ਸੀ। ਉਸ ਨੇ ਨੇੜੇ ਖੜੇ ਟਰੈਫਿਕ ਪੁਲਿਸ ਕਰਮਚਾਰੀ ਨੂੰ ਲੁਟੇਰਿਆਂ ਨੂੰ ਕਾਬੂ ਕਰਨ ਲਈ ਕਿਹਾ ਪਰ ਉਸ ਦਾ ਸਕੂਟਰ ਸਟਾਰਟ ਨਹੀਂ ...
Read Full Story


1

Loading...

© 2012 punjabinfoline.com

punjab infoline arash info