ਮਾਮਲਾ ਐਫ਼ਸੀਆਈ ਵਿੱਚ ਨੋਕਰੀ ਕਰਦੇ ਬਿੰਦੇ ਸਿੰਘ ਦੀ 13 ਸਾਲ ਪਹਿਲਾਂ ਹੋਈ ਮੋਤ ਦਾ
ਅੰਮ੍ਰਿਤਸਰ/02ਅਗਸਤ/ਸਰਵਨ ਸਿੰਘ ਰੰਧਾਵਾ:-ਮੇਰੇ ਪਿਤਾ ਬਿੰਦੇ ਸਿੰਘ ਐਫ਼ਸੀਥਆਈ ਵਿੱਚ ਸਰਕਾਰੀ ਨੋਕਰੀ ਕਰਦੇ ਸਨ,ਅੱਜ ਉਹਨਾਂ ਦੀ ਮੋਤ ਨੂੰ ਤਕਰੀਬਨ 13 ਸਾਲ ਹੋ ਚੁੱਕੇ ਹਨ ਪਰ ਅਜੇ ਤੱਕ ਮੇਰੀ ਮਾਂ ਅਤੇ ਮੈਨੂੰ ਨਾਂ ਤਾਂ ਉਹਨਾਂ ਦੀ ਨੋਕਰੀ ਦਿੱਤੀ ਗਈ ਹੈ ਅਤੇ ਨਾਂ ਹੀ ਮੇਰੀ ਮਾਤਾ ਦੀ ਉਹਨਾਂ ਦੀ ਮੋਤ ਉਪਰੰਤ ਕੋਈ ਪੈਂਸ਼ਨ ਲੱਗੀ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਸਪਾਲ ਸਿੰਘ ਪੁੱਤਰ ਬਿੰਦੇ ਸਿੰਘ ਨੇ ਪੱਤਰਕਾਰਾਂ ਨਾਲ ਵਿਸ਼ੇਸ ਗੱਲਬਾਤ ਦੋਰਾਂਨ ਕੀਤਾ।ਪੱਤਰਕਾਰਾਂ ਨੂੰ ਹਲਫੀਆ ਬਿਆਨ ਦੀਆਂ ਕਾਪੀਆਂ ਜਾਰੀ ਕਰਦਿਆਂ ਦੱਸਿਆ ਕਿ ਮੇਰੇ ਪਿਤਾ ਸ੍ਰਥਬਿੰਦੇ ਸਿੰਘ ... Read Full Story
|
ਦਿਹਾਤੀ ਗਰੀਬ ਪਰਿਵਾਰਾਂ ਲਈ 17795 ਮਕਾਨਾਂ ਦੀ ਉਸਾਰੀ-ਬ੍ਰਹਮਪੁਰਾ
ਚੰਡੀਗੜ੍ਰ 24 ਫਰਵਰੀ: (ਅੰਕੁਰ ਤਾਂਗੜੀ): ਦਿਹਾਤੀ ਗਰੀਬ ਪਰਿਵਾਰਾਂ ਨੂੰ ਮਕਾਨ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਨੇ ਇੰਦਰਾ ਅਵਾਸ ਯੋਜਨਾ ਅਧੀਨ ਵਿੱਤੀ ਸਾਲ ਦੌਰਾਨ 11085.98 ਲੱਖ ਰੁਪੲ ਦੀ ਲਾਗਤ ਨਾਲ 17795 ਮਕਾਨ ਉਸਾਰ ਗਏ ਹਨ। ਇਸ ਤੋ‘ ਇਲਾਵਾ ਰਾਜ ਸਰਕਾਰ ਮਹਾਤਮਾ ਗਾਂਧੀ ਕੌਮੀ ਦਿਹਾਤੀ ਗਰੰਟੀ ਸਕੀਮ ਅਧੀਨ ਵਿੱਤੀ ਸਾਲ ਦੌਰਾਨ ਜੋਬ ਕਾਰਡ ਹੋਲਡਰਜ਼ ਨੂੰ 13176.81 ਲੱਖ ਰੁਪੲ ਨਾਲ 51.83 ਲੱਖ ਦਿਨਾਂ ਦੀ ਮਜ਼ਦੂਰੀ ਮੁਹੱਈਆ ਕਰਵਾਈ ਗਈ ਹੈ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥ ਪੰਜਾਬ ਦ ਦਿਹਾਤੀ ਤ ਪੰਚਾਇਤ ਮੰਤਰੀ ਸ੍ਰ: ਰਣਜੀਤ ਸਿੰਘ ਬ੍ਰਹਮਪੁਰਾ ਨ ਦਿਹਾਤੀ ਵਿਕਾਸ ਤ ਪੰਚਾਇਤ ਦੀ ਰਾਜ ... Read Full Story
|
ਪਰਿਵਾਰ ਨੂੰ ਜੋੜੀ ਰੱਖਣ ਵਿਚ ਅਹਿਮ ਭੂਮਿਕਾ ਹੈ ਤੁਹਾਡੀ
ਵਿਅਕਤੀਆਂ ਨਾਲ ਹੁੰਦਾ ਹੈ ਪਰਿਵਾਰ ਦਾ ਨਿਰਮਾਣ ਅਤੇ ਪਰਿਵਾਰਾਂ ਨਾਲ ਬਣਦਾ ਹੈ ਸਮਾਜ। ਸਮਾਜ ਤੋਂ ਨਿਰਮਾਣ ਹੁੰਦਾ ਹੈ ਰਾਸ਼ਟਰ ਦਾ ਅਤੇ ਰਾਸ਼ਟਰ ਤੋਂ ਬਣਦਾ ਹੈ ਵਿਸ਼ਵ ਭਾਈਚਾਰਾ। ਇਸ ਲਈ ਵਿਅਕਤੀ ਉਹ ਮਹੱਤਵਪੂਰਨ ਕੜੀ ਹੈ ਜਿਸ ਨਾਲ ਵਿਸ਼ਵ ਦਾ ਨਿਰਮਾਣ ਹੁੰਦਾ ਹੈ। ਵਸੂਧੈਵ ਕੁਟੁੰਬਕਮ ਦੀ ਧਾਰਨਾ ਵਿਸ਼ਵ ਨੂੰ ਭਾਰਤ ਦੀ ਹੀ ਦੇਣ ਹੈ। ਅੰਤਰਰਾਸ਼ਟਰੀ ਪਰਿਵਾਰ ਦੀ ਧਾਰਨਾ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਲਗਭਗ ਡੇਢ ਦਹਾਕੇ ਪਹਿਲਾਂ ਮਹਿਸੂਸ ਕੀਤਾ ਗਿਆ ਅਤੇ 15 ਮਈ 1995 ਤੋਂ ਅੰਤਰਰਾਸ਼ਟਰੀ ਪਰਿਵਾਰ ਦਿਵਸ ਦੀ ਸ਼ੁਰੂਆਤ ਕੀਤੀ ਗਈ। ਜੇ ਭਾਰਤੀ ਸੰਦਰਭ ਵਿਚ ਗੱਲ ਕਰੀਏ ਤਾਂ ਪ੍ਰਾਚੀਨ ਕਾਲ ਤੋਂ ਭਾਰਤ ... Read Full Story
|
ਅੰਧ-ਵਿਸ਼ਵਾਸੀ ਪਰਿਵਾਰ ਨੇ ਬਜ਼ੁਰਗ ਦੀ ਲਾਸ਼ 15 ਦਿਨਾਂ ਤੋਂ ਘਰ ਰੱਖੀ
ਆਦਮਪੁਰ, 9 ਜਨਵਰੀ (ਤਰਨਜੋਤ ਸਿੰਘ)-ਅੰਧ-ਵਿਸ਼ਵਾਸ ਦੇ ਚਲਦਿਆਂ ਮੁੜ ਜ਼ਿੰਦਾ ਹੋਣ ਦੀ ਆਸ ਨਾਲ ਆਦਮਪੁਰ ਦੇ ਨੇੜਲੇ ਪਿੰਡ ਕਾਲਰਾ ਤੋਂ ਲੁਟੇਰੇ ਖੁਰਦ ਰੋਡ ’ਤੇ ਪੈਂਦੇ ਇਕ ਡੇਰੇ ’ਤੇ ਪਿਛਲੇ 15 ਦਿਨਾਂ ਤੋਂ ਮਰੇ ਹੋਏ ਬਜ਼ੁਰਗ ਦੀ ਮ੍ਰਿਤਕ ਦੇਹ ਨੂੰ ਘਰ ਵਿਚ ਹੀ ਰੱਖਿਆ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਆਦਮਪੁਰ ਥਾਣੇ ਅਧੀਨ ਪੈਂਦੇ ਪਿੰਡ ਕਾਲਰਾ ਦੇ ਨੇੜੇ ਇਕ 65 ਸਾਲਾਂ ਦੇ ਬਜ਼ੁਰਗ ਦੀ ਮੌਤ 26 ਦਸੰਬਰ 2009 ਨੂੰ ਰਾਤ 8 ਵਜੇ ਦੇ ਕਰੀਬ ਹੋਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਬਜ਼ੁਰਗ ਦਾ ਸਸਕਾਰ ਕਰਨ ਦੀ ਬਜਾਏ ਉਸ ਨੂੰ ਘਰ ਦੇ ਇਕ ਕਮਰੇ ਵਿਚ ਮੁੜ ਜ਼ਿੰਦਾ ਹੋਣ ਦੀ ਆਸ ਨਾਲ ਰੱਖ ਦਿੱਤਾ। ... Read Full Story
|
ਸਿਰਫ਼ 80 ਰੁਪਏ ਕਮਾਉਂਦਾ ਹੈ ਬਾਲ ਮਜ਼ਦੂਰ-ਰਵੀ
ਰਾਹੋਂ, 21 ਦਸੰਬਰ (ਸਰੂਪ ਸਿੰਘ)-ਬਾਲ ਮਜ਼ਦੂਰੀ ਦੇ ਵਿਰੋਧ ਵਿਚ ਬਣਿਆ ਕਾਨੂੰਨ ਸਿਰਫ਼ ਕਿਤਾਬਾਂ ਵਿਚ ਹੀ ਜਕੜਿਆ ਪਿਆ ਹੈ ਭਾਵੇਂ ਸਰਕਾਰ ਤੇ ਪ੍ਰਸ਼ਾਸਨ ਬਾਲ ਮਜ਼ਦੂਰੀ ਰੋਕਣ ਦੇ ਵੱਡੇ-ਵੱਡੇ ਦਾਅਵੇ ਕਰਦੇ ਹਨ ਪ੍ਰੰਤੂ ਜ਼ਮੀਨੀ ਸੱਚ ਹੈ ਕਿ ਭੱਠਿਆ, ਹੋਟਲਾਂ, ਢਾਬਿਆਂ, ਟੀ ਸਟਾਲਾਂ ਅਤੇ ਘਰਾਂ ਵਿਚ ਅੱਜ ਵੀ ਹਜ਼ਾਰਾਂ ਬੱਚੇ ਪੜ੍ਹਨ ਲਿਖਣ ਦੀ ਉਮਰੇ ਰੋਟੀ ਰੋਜ਼ੀ ਕਈ ਮਾਲਕਾਂ ਦੀ ਗੁਲਾਮੀ ਕਰ ਰਹੇ ਹਨ ਇਸੇ ਤਰ੍ਹਾਂ ਦੀ ਹੀ ਕਹਾਣੀ ਨਵਾਂਸ਼ਹਿਰ ਦੇ ਰਹਿਣ ਵਾਲੇ ਸਿਰਫ਼ 8 ਸਾਲ ਦੇ ਬੱਚੇ ਰਵੀ ਦੀ ਹੈ ਜੋ ਝਾੜੂ ਵੇਚ ਕੇ ਆਪਣੇ ਪਰਿਵਾਰ ਦੀ ਆਮਦਨ ਵਿਚ ਸਿਰਫ਼ 80 ਰੁਪਏ ਰੋਜ਼ਾਨਾ ਹਿੱਸਾ ਪਾਉਂਦਾ ਹੈ। ਰਵੀ ਦਾ ... Read Full Story
|
ਵੱਖ-ਵੱਖ ਵਿਭਾਗੀ ਸਲਾਹਕਾਰ ਕਮੇਟੀ ਦੇ ਮੈਂਬਰਾਂ ਦੀ ਡਿਪਟੀ ਕਮਿਸ਼ਨਰ ਨਾਲ ਬੈਠਕ
ਤਰਨ ਤਾਰਨ, 8 ਦਸੰਬਰ (ਪ੍ਰਭਾਤ)-ਤਰਨ ਤਾਰਨ ਜ਼ਿਲ੍ਹੇ ਵਿਚ ਵੱਖ ਵੱਖ ਵਿਭਾਗਾਂ ਵੱਲੋਂ ਲੋਕ ਹਿੱਤ ਵਿਚ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਮੁਲਾਂਕਣ ਅਤੇ ਵਿਭਾਗੀ ਕਾਰਗੁਜ਼ਾਰੀ ਨੂੰ ਹੋਰ ਬੇਹਤਰ ਬਦਾਉਣ ਲਈ ਵਿਭਾਗੀ ਸਲਾਹਕਾਰ ਕਮੇਟੀਆਂ ਦੀਆਂ ਮਹੀਨਾਵਾਰ ਮੀਟਿੰਗਾਂ ਕੀਤੀਆਂ ਗਈਆਂ। ਜਿਨ੍ਹਾਂ ਦੀ ਪ੍ਰਧਾਨਗੀ ਸ੍ਰੀ ਖੁਸ਼ੀ ਰਾਮ ਡਿਪਟੀ ਕਮਿਸ਼ਨਰ ਤਰਨ ਤਾਰਨ ਨੇ ਕੀਤੀ। ਉਨ੍ਹਾਂ ਨਾਲ ਇਸ ਮੌਕੇ ਸ੍ਰੀ ਇੰਦਰਸ਼ਯ ਭੱਟੀ ਏ.ਡੀ.ਸੀ. (ਜ) ਤੇ ਸ੍ਰੀ ਜੀ.ਐਸ.ਟਿਵਾਣਾ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਤਰਨ ਤਾਰਨ ਵੀ ਸਨ। ਆਬਕਾਰੀ ਤੇ ਕਰ ਵਿਭਾਗ ਸਲਾਹਕਾਰ ਕਮੇਟੀ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ... Read Full Story
|
ਸੰਯੁਕਤ-ਪਰਿਵਾਰ ਸਿਰਫ ਕੱਲ੍ਹ ਦੀ ਗੱਲ ਨਾ ਰਹਿਣ
ਸਾਡੇ ਦੇਸ਼ ਵਿਚ ਸੰਯੁਕਤ ਪਰਿਵਾਰਾਂ ਦਾ ਚਲਣ ਕਾਫੀ ਸਮਾਂ ਪਹਿਲਾਂ ਤੋਂ ਚਲਿਆ ਆ ਰਿਹਾ ਹੈ, ਹਾਲਾਂਕਿ ਹੁਣ ਇਹ ਚਲਨ ਨਹੀਂ ਰਿਹਾ ਹੈ। ਸੰਯੁਕਤ ਪਰਿਵਾਰਾਂ ਦੀ ਥਾਂ ਇਕੱਲੇ ਪਰਿਵਾਰਾਂ ਨੇ ਲੈ ਲਈ ਹੈ। ਸੰਯੁਕਤ ਪਰਿਵਾਰ ਵਿਚ ਇਕ ਤੋਂ ਵੱਧ ਜੋੜੇ ਇਕੱਠੇ ਰਹਿੰਦੇ ਸਨ।
ਪੁਰਾਣੇ ਸਮੇਂ ਵਿਚ ਸੰਯੁਕਤ ਪਰਿਵਾਰਾਂ ਦਾ ਜ਼ਿਆਦਾ ਜ਼ੋਰ ਸੀ ਪਰ ਇਹ ਪ੍ਰਥਾ ਹੁਣ ਦਮ ਤੋੜਦੀ ਜਾ ਰਹੀ ਹੈ। ਵੱਡੇ-ਵੱਡੇ ਘਰ-ਆਂਗਨਾਂ ਵਿਚ ਵੱਡੇ-ਵੱਡੇ ਪਰਿਵਾਰ ਇਕੱਠੇ ਰਹਿੰਦੇ ਸਨ, ਕੰਮਕਾਰ ਕਰਦੇ ਸਨ। ਇਕ ਹੀ ਘਰ ਵਿਚ ਰਹਿੰਦਿਆਂ ਪੀੜ੍ਹੀਆਂ ਬਦਲ ਜਾਂਦੀਆਂ ਸਨ ਪਰ ਘਰ ਉਹੀ ਰਹਿੰਦਾ ਸੀ।
ਅੱਜਕਲ੍ਹ ਦਾ ਮਾਹੌਲ ਇਕਦਮ ਉਲਟ ਹੈ। ... Read Full Story
|