Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਪਾਣੀ"
*ਪੰਜਾਬੀਆਂ ਨੂੰ ਬਿਹਤਰ ਸਿਹਤ ਤੇ ਸਿੱਖਿਆ ਸੇਵਾਵਾਂ, ਪੀਣ ਵਾਲਾ ਪਾਣੀ, ਸੜਕਾਂ ਅਤੇ ਸੀਵਰੇਜ ਸਹੂਲਤਾਂ ਮੁਹੱਈਆ ਕਰਾਂਵਾਂਗੇ-ਮੁੱਖ ਮੰਤਰੀ

ਨਾਭਾ (ਪਟਿਆਲਾ), 1 ਮਈ (ਪੀ.ਐਸ.ਗਰੇਵਾਲ) -ਪੰਜਾਬ ਵਿੱਚ ਸਿੱਖਿਆ ਦੇ ਮਿਆਰ ਨੂੰ ਹੋਰ ਉਚਾ ਚੁਕਣ ਲਈ ਛੇਤੀ ਹੀ ਰਾਜ ਅੰਦਰ 10 ਹਜ਼ਾਰ ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਬਿਹਤਰ ਪ੍ਰਸ਼ਾਸਕੀ ਸੇਵਾਵਾਂ ਮੁਹੱਈਆਂ ਕਰਵਾਉਣ ਲਈ ਹੋਰ ਵਿਭਾਗਾਂ ’ਚ ਵੀ ਖਾਲੀ ਪਈਆਂ ਅਸਾਮੀਆਂ ਛੇਤੀ ਭਰੀਆਂ ਜਾਣਗੀਆਂ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸਾਬਕਾ ਮੰਤਰੀ ਰਾਜਾ ਨਰਿੰਦਰ ਸਿੰਘ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਮੁੱਖ ਮੰਤਰੀ ਅੱਜ ਇਥੇ ਉਨ੍ਹਾਂ ਦੀ ਸਿਹਤਯਾਬੀ ਦਾ ਹਾਲ ਚਾਲ ਪੁੱਛਣ ਆਏ ਸਨ। ਇਸ ਮੌਕੇ ਸ. ...
Read Full Story


22 ਲੱਖ ਦੀ ਡਕੈਤੀ ਦਾ ਮੁੱਖ ਮੁਲਜ਼ਮ ਕਾਬੂ

ਰਤੀਆ, ਪੁਲੀਸ ਨੇ ਕਿਸਾਨ ਦੀ ਹੱਤਿਆ ਕਰਕੇ 22 ਲੱਖ ਰੁਪਏ ਦੀ ਲੁੱਟਖੋਹ ਕਰਨ ਦੇ ਮੁੱਖ ਮੁਲਜ਼ਮ ਨੂੰ ਪਾਣੀਪਤ ਦੇ ਬੱਸ ਸਟੈਂਡ ਤੋਂ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਪੁਲੀਸ 13 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਇਸ ਘਟਨਾ´ਮ ਦਾ ਇਕ ਮੁਲਜ਼ਮ ਅਜੇ ਵੀ ਫਰਾਰ ਹੈ। ਪਿਛਲੇ ਸਾਲ 18 ਜਨਵਰੀ ਦੀ ਸਵੇਰ ਢਾਣੀ ਬਬਨਪੁਰ ਦਾ ਕਿਸਾਨ ਭੀਮ ਸਿੰਘ ਵੇਚੀ ਗਈ ਜ਼ਮੀਨ ਦੇ 22 ਲੱਖ ਰੁਪਏ ਰਤੀਆ ਦੇ ਪੰਜਾਬ ਨੇਸ਼ਨਲ ਬੈਂਕ ਵਿਚ ਜਮ੍ਹਾਂ ਕਰਵਾਉਣ ਜਾ ਰਿਹਾ ਸੀ। ਪਿੰਡ ਲਾਂਬਾ ਦੇ ਕੋਲ ਅਸਟੀਮ ਕਾਰ ਵਿਚ ਸਵਾਰ ਡਕੈਤਾਂ ਨੇ ਕਿਸਾਨ ਭੀਮ ਸਿੰਘ ਦੀ ਹੱਤਿਆ ਕਰਕੇ 22 ਲੱਖ ਰੁਪਏ ਦੀ ਰਾਸ਼ੀ ਲੁੱਟ ਲਈ। ਗੱਡੀ ...
Read Full Story


ਪਟਿਆਲਾ ਦੇ 8 ਪਿੰਡਾਂ ਵਿੱਚ ਗੰਦੇ ਪਾਣੀ ਨੂੰ ਮੁੜ ਸਿੰਚਾਈ ਯੋਗ ਬਣਾਉਣ ਲਈ 1 ਕਰੋੜ 84 ਲੱਖ ਦੇ ਪ੍ਰੋਜੈਕਟਾਂ ’ਤੇ ਕੰਮ ਜੰਗੀ ਪੱਧਰ ’ਤੇ ਜਾਰੀ : ਰੱਖੜਾ

ਪਟਿਆਲਾ, 20 ਅਕਤੂਬਰ (ਪੀ.ਐਸ.ਗਰੇਵਾਲ) - ਪਿੰਡਾਂ ਦੇ ਗੰਦੇ ਪਾਣੀ ਨੂੰ ਸਿੰਚਾਈ ਯੋਗ ਬਣਾਉਣ ਲਈ ਪਟਿਆਲਾ ਜ਼ਿਲੇ ਦੇ 8 ਪਿੰਡਾਂ ਵਿੱਚ 1 ਕਰੋੜ 84 ਲੱਖ ਰੁਪਏ ਦੇ ਪ੍ਰੋਜੈਕਟਾਂ ’ਤੇ ਕੰਮ ਜੰਗੀ ਪੱਧਰ ’ਤੇ ਚੱਲ ਰਹੇ ਹਨ ਜਿਸ ਤਹਿਤ ਬਰਸਾਤਾਂ ਦੇ ਦਿਨਾਂ ਵਿੱਚ ਪਿੰਡਾਂ ਦੇ ਟੋਭਿਆਂ ਵਿੱਚ ਜਮਾਂ ਹੋਣ ਵਾਲਾ ਵਾਧੂ ਗੰਦਾ ਪਾਣੀ ਵਿਸ਼ੇਸ਼ ਤਕਨੀਕ ਰਾਹੀਂ ਜਿਥੇ ਖੇਤੀ ਲਈ ਵਰਤਿਆ ਜਾ ਸਕੇਗਾ ਉਥੇ ਹੀ ਇਸ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪੈਦਾ ਹੁੰਦੀਆਂ ਸਮੱਸਿਆਵਾਂ ਤੋਂ ਵੀ ਲੋਕਾਂ ਨੂੰ ਰਾਹਤ ਮਿਲ ਜਾਵੇਗੀ ।’’ ਇਹ ਜਾਣਕਾਰੀ ਜ਼ਿਲਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਸ. ਸੁਰਜੀਤ ਸਿੰਘ ਰੱਖੜਾ ਨੇ ...
Read Full Story


ਟੇਲਾਂ ਤੱਕ ਪਾਣੀ ਪਹੁੰਚਾਉਣ ਲਈ ਨਹਿਰੀ ਪਾਣੀ ਦੀ ਚੋਰੀ ਰੋਕਣ ਦੀ ਹਦਾਇਤ

ਪਟਿਆਲਾ: 14 ਜੁਲਾਈ (ਪੀ.ਐਸ.ਗਰੇਵਾਲ) -‘‘ ਨਹਿਰਾਂ, ਸੂ ਬਿਜਲੀ ਦੀਆਂ ਤਾਰਾਂ ਢਿੱਲੀਆਂ ਹਨ ਉਹਨਾਂ ਨੂੰ ਇੱਕ ਹਫਤੇ ਦੇ ਅੰਦਰ-ਅੰਦਰ ਇਆਂ ਅਤੇ ਕੱਸੀਆਂ ਦੇ ਪਾਣੀ ਨੂੰ ਟੇਲਾਂ ਤੱਕ ਲੈ ਕੇ ਜਾਣ ਲਈ ਨਹਿਰੀ ਪਾਣੀ ਦੀ ਚੋਰੀ ਨੂੰ ਸਖਤੀ ਨਾਲ ਨੱਥ ਪਾਈ ਜਾਵੇਗੀ ਅਤੇ ਜਿਹੜੇ ਲੋਕ ਨਹਿਰੀ ਪਾਣੀ ਦੀ ਚੋਰੀ ਕਰਦੇ ਹਨ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੀ ਅਨਿਲ ਗਰਗ ਜ਼ਿਲਾ ਟਰਾਂਸਪੋਰਟ ਅਫਸਰ ਨੇ ਮਿੰਨੀ ਸਕੱਤਰੇਤ ਵਿਖੇ ਵੱਖ-ਵੱਖ ਵਿਭਾਗਾਂ ਦੀਆਂ ਸਲਾਹਕਾਰ ਕਮੇਟੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਹਨਾਂ ਸਿੰਚਾਈ ...
Read Full Story


ਸਾਉਣੀ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਨੂੰ ਲੋੜੀਂਦਾ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੇ ਪ੍ਰਬੰਧ ਕੀਤੇ ਜਾਣ: ਡਿਪਟੀ ਕਮਿਸ਼ਨਰ

ਪਟਿਆਲਾ: 29 ਮਾਰਚ (ਪੀ.ਐਸ.ਗਰੇਵਾਲ) -‘‘ ਸਾਉਣੀ ਦੀ ਬਿਜਾਈ ਤੋਂ ਪਹਿਲਾਂ ਜ਼ਿਲੇ ਦੇ ਜਿਹਨਾਂ ਪਿੰਡਾਂ ਵਿੱਚ ਨਹਿਰੀ ਪਾਣੀ ਨਹੀਂ ਪਹੁੰਚਦਾ ਉਸ ਸਬੰਧੀ ਸਾਰੇ ਲੋੜੀਂਦੇ ਪ੍ਰਬੰਧ ਸਮੇਂ ਸਿਰ ਪੂਰੇ ਕੀਤੇ ਜਾਣ ਤਾਂ ਜੋ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਲਈ ਲੋੜ ਅਨੁਸਾਰ ਪਾਣੀ ਮੁਹੱਈਆ ਕਰਵਾਇਆ ਜਾ ਸਕੇ। ’’ ਇਹ ਆਦੇਸ਼ ਡਿਪਟੀ ਕਮਿਸ਼ਨਰ ਸ੍ਰ: ਦੀਪਿੰਦਰ ਸਿੰਘ ਨੇ ਮਿੰਨੀ ਸਕੱਤਰੇਤ ਵਿਖੇ ਵੱਖ-ਵੱਖ ਵਿਭਾਗਾਂ ਦੀਆਂ ਸਲਾਹਕਾਰ ਕਮੇਟੀ ਦੀਆਂ ਮੀਟਿੰਗਾਂ ਦੌਰਾਨ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੇ। ਸਲਾਹਕਾਰ ਕਮੇਟੀ ਦੇ ਮੈਂਬਰ ਸ੍ਰ: ਚਰਨਜੀਤ ਸਿੰਘ ਝੂੰਗੀਆਂ ਵੱਲੋਂ ਉਦੇਪੁਰ ...
Read Full Story


ਬਰਸਾਤੀ ਪਾਣੀ ਨੂੰ ਮੁੜ ਵਰਤੋਂ ਵਿੱਚ ਲਿਆਉਣ ਲਈ ਪਿੰਡ ਪੱਧਰ ਤੇ ਪ੍ਰੋਜੈਕਟ ਉਲੀਕੇ ਜਾਣ – ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ

ਪਟਿਆਲਾ: 6 ਜਨਵਰੀ (ਪੀ.ਐਸ.ਗਰੇਵਾਲ) -‘‘ ਬਰਸਾਤੀ ਪਾਣੀ ਨੂੰ ਮੁੜ ਵਰਤੋਂ ਵਿੱਚ ਲਿਆਉਣ ਲਈ ਮਨਰੇਗਾ ਤਹਿਤ ਪਿੰਡ ਪੱਧਰ ’ਤੇ ਪ੍ਰੋਜੈਕਟ ਉਲੀਕੇ ਜਾਣ ਤਾਂ ਕਿ ਹਰ ਸਾਲ ਅਜਾਈਂ ਚਲੇ ਜਾਂਦੇ ਇਸ ਵੱਡਮੁੱਲੇ ਖਜ਼ਾਨੇ ਨੂੰ ਮੁੜ ਸਿੰਚਾਈ ਲਈ ਵਰਤਿਆ ਜਾ ਸਕੇ ਜੇਕਰ ਅਸੀਂ ਇਸ ਪ੍ਰਤੀ ਹਾਲੇ ਵੀ ਗੰਭੀਰ ਨਾ ਹੋਏ ਤਾਂ ਦਿਨੋ-ਦਿਨ ਘੱਟ ਰਹੇ ਜ਼ਮੀਨੀ ਪਾਣੀ ਦੇ ਪੱਧਰ ਕਾਰਨ ਸਿੰਚਾਈ ਦੇ ਨਾਲ-ਨਾਲ ਸਾਨੂੰ ਪੀਣ ਵਾਲੇ ਪਾਣੀ ਦੀ ûੜ ਦਾ ਵੀ ਸਾਹਮਣਾ ਕਰਨਾਂ ਪੈ ਸਕਦਾ ਹੈ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ ਨੇ ਅੱਜ ਪਟਿਆਲਾ ਦੇ ਮਿੰਨੀ ਸਕੱਤਰੇਤ ਵਿਖੇ ...
Read Full Story


ਚਮਤਕਾਰੀ ਨਿੰਮ ਦੇ ਪਾਣੀ ਨੂੰ ਤਰਕਸ਼ੀਲਾਂ ਨੇ ਫਿਰ ਝੁਠਲਾਇਆ। ਨਿੰਮ ਚੋਂ ਪਾਣੀ ਟਪਕਣਾ ਇਕ ਕੁਦਰਤੀ ਵਰਤਾਰਾ- ਤਰਕਸ਼ੀਲ

ਪਟਿਆਲਾ, 22 ਨਵੰਬਰ (ਪੀ.ਐਸ.ਗਰੇਵਾਲ)-ਨਿੰਮ ਦੇ ਰੁੱਖਾਂ ਦੇ ਟਾਹਣਿਆਂ ਵਿੱਚੋਂ ਸਰਦੀਆਂ ਦੀ ਰੁੱਤ ਵਿੱਚ ਅਚਾਨਕ ਪਾਣੀ ਦੇ ਟਪਕਣ ਨੂੰ ਬਨਸਪਤੀ ਵਿਗਿਆਨੀ ਕੋਈ ਚਮਤਕਾਰ ਨਾ ਮੰਨਦੇ ਹੋਏ, ਇਕ ਕੁਦਰਤੀ ਵਰਤਾਰਾ ਸਾਬਤ ਕਰ ਚੁੱਕੇ ਹਨ। ਪਰੰਤੂ ਹਾਲਾਂ ਵੀ ਕੁੱਝ ਖੁਦਗਰਜ਼ ਤੇ ਚਲਾਕ ਲੋਕ ਇਸ ਵਰਤਾਰੇ ਨੂੰ ਹਰ ਪ੍ਰਕਾਰ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਵਾਲਾ ਕਰਾਮਾਤੀ ਪਾਣੀ ਦੱਸਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇਸ ਤਰਾਂ ਦਾ ਹੀ ਇਕ ਵਰਤਾਰਾ ਇਥੋਂ ਦੀ ਸਥਾਨਕ ਕਰਤਾਰ ਕਲੌਨੀ ਵਿਖੇ ਸਥਿਤ ਨੈਨਾ ਦੇਵੀ ਮੰਦਿਰ ਵਿੱਚ ਖੜੀ ਨਿੰਮ ਵਿੱਚੋ ਪਾਣੀ ਦਾ ਸਿਮਣਾ ਅੱਜ ਕੱਲ ਚਰਚਾ ਵਿੱਚ ਹੈ। ਇਹ ...
Read Full Story


ਗੁਰਦੁਆਰਾ ਅੱਡਾ ਮਹਿਤਪੁਰ ਨਕੋਦਰ ਨੂੰ ਵਾਟਰ ਪਿਓਰੀਫਾਇਰ ਦਾਨ ਕੀਤਾ

ਨਕੋਦਰ, 29 ਜਨਵਰੀ (ਗੁਰਦੀਪ ਸਿੰਘ ਪਾਪੀ/ਤਰਲੋਕ)- ਸਥਾਨਕ ਜਲੰਧਰ ਰੋਡ ਸਥਿਤ ਐਕਵਾ ਵਰਲਡ ਦੇ ਡਾਇਰੈਕਟਰ ਸ. ਐ¤ਨ. ਐ¤ਸ. ਬਰਾੜ ਵਲੋਂ ਧਾਰਮਿਕ ਸੰਸਥਾਵਾਂ ਨੂੰ ਸਾਫ਼-ਸੁਥਰਾ ਪਾਣੀ ਸੰਗਤਾਂ ਨੂੰ ਪੀਣ ਲਈ ਦੇਣ ਦੀ ਲੜੀ ਤਹਿਤ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਅੱਡਾ ਮਹਿਤਪੁਰ ਵਿਖੇ ਵਾਟਰ ਪਿਉਰੀਫਾਇਰ ਦਾਨ ਕੀਤਾ ਗਿਆ। ਜਿਸ ਲਈ ਭਾਈ ਸਰਬਜੀਤ ਸਿੰਘ ਨੇ ਕੰਪਨੀ ਦੀ ਤਰੱਕੀ ਲਈ ਅਰਦਾਸ ਕੀਤੀ। ਉਕਤ ਮੌਕੇ ’ਤੇ ਭਾਈ ਸੁਜਾਨ ਸਿੰਘ ਅਨੇਜਾ, ਭਾਈ ਸਤਨਾਮ ਸਿੰਘ, ਇਕਬਾਲ ਸਿੰਘ, ਸ. ਰਾਮ ਸਿੰਘ ਔਲਖ ਮੁੱਖ ਸੰਪਾਦਕ ‘ਦੋਆਬਾ ਹੈ¤ਡਲਾਈਨਜ਼’ ਹਾਜ਼ਰ ...
Read Full Story


ਜਫ਼ਰਵਾਲ ’ਚ ਸ਼ੁੱਧ ਪਾਣੀ ਸਪਲਾਈ ਦਾ ਕੰਮ ਸ਼ੁਰੂ

ਧਾਰੀਵਾਲ, 29 ਜਨਵਰੀ (ਨਿ.ਪ.ਪ)-ਇਥੋਂ ਨਜ਼ਦੀਕ ਪਿੰਡ ਜ਼ਫਰਵਾਲ ਵਿੱਚ ਸਰਪੰਚ ਜਸਬੀਰ ਸਿੰਘ ਜ਼ਫਰਵਾਲ ਦੀ ਅਗਵਾਈ ਹੇਠ ਸਰਕਾਰ ਵੱਲੋਂ ਪਿੰਡਾਂ ਵਿੱਚ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੇ ਤਹਿਤ ਘਰਾਂ ਨੂੰ ਕੁਨੈਕਸ਼ਨ ਦੇਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਮੌਕੇ ’ਤੇ ਚੇਤਨਜੀਤ ਸਿੰਘ ਪੰਪ ਅਪਰੇਟਰ, ਐਡਵੋਕੇਟ ਗੁਰਬਖਸ਼ ਸਿੰਘ, ਅਸ਼ਵਨੀ ਕੁਮਾਰ, ਪਿੰ੍ਰਸ ਵਰਮਾ, ਤਰਸੇਮ ਮਸੀਹ, ਮਨਬੀਰ ਸਿੰਘ ਅਤੇ ਗੁਲਾਬ ਸਿੰਘ ਆਦਿ ਵੀ ਹਾਜ਼ਿਰ ਸਨ। ਸਰਪੰਚ ਨੇ ਕਿਹਾ ਕਿ ਪੇਂਡੂ ਜਲ ਸਪਲਾਈ ਤਹਿਤ ਪਿੰਡ ਵਿੱਚ ਹਰ ਲੋੜਵੰਦ ਘਰ ਨੂੰ ਇਹ ਕੁਨੈਕਸ਼ਨ ਦਿੱਤੇ ਜਾਣਗੇ ਤਾਂ ਕਿ ਚੰਗੀ ਸਿਹਤ ਲਈ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾ ...
Read Full Story


ਵਿਗਿਆਨ ਦੀ ਪੜ੍ਹਾਈ ਨੂੰ ਉਤਸ਼ਾਹਿਤ ਕਰਨ ਵਾਸਤੇ ਕੇਂਦਰ ਵੱਲੋਂ ਹਰ ਵਰ੍ਹੇ 4 ਲੱਖ ਵਜ਼ੀਫੇ ਦਿੱਤੇ ਜਾਣਗੇ

ਨਵੀਂ ਦਿੱਲੀ, 26 ਜਨਵਰੀ (ਪੀ. ਆਈ. ਬੀ.)- ਵਿਗਿਆਨ ਤੇ ਤਕਨਾਲੌਜੀ ਮੰਤਰੀ ਸ਼੍ਰੀ ਪ੍ਰਿਥਵੀ ਰਾਜ ਚੌਹਾਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੰਤਰਾਲਾ ਆਮ ਆਦਮੀ ਦੇ ਜੀਵਨ ਦੇ ਮਿਆਰ ਵਿੱਚ ਬਿਹਤਰੀ ਲਿਆਉਣ ਵਾਸਤੇ ਉਚੇ ਮਿਆਰ ਵਾਲੀ ਸ਼੍ਰਮ ਸ਼ਕਤੀ ਲੋੜੀਂਦੀ ਸਿਹਤ ਸੰਭਾਲ, ਖੁਰਾਕ ਸੁਰੱਖਿਆ, ਪਾਣੀ ਸੁਰੱਖਿਆ, ਰਾਸ਼ਟਰੀ ਸੁਰੱਖਿਆ ਤੇ ਸਮੁੱਚੀ ਤਕਨਾਲੌਜੀ ਦੇ ਵਿਕਾਸ ਵੱਲ ਵਧੇਰੇ ਧਿਆਨ ਦੇ ਰਿਹਾ ਹੈ। ਨਵੀਂ ਦਿੱਲੀ ਵਿੱਚ ਸਮਾਜਿਕ ਮੁੱਦਿਆਂ ਬਾਰੇ ਸੰਪਾਦਕਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਵਿਗਿਆਨਿਕ ਪ੍ਰਕਾਸ਼ਨਾਂ ਦੀ ਵਿਕਾਸ ਦਰ 12 ...
Read Full Story


ਰੇਲਵੇ ਸਟੇਸ਼ਨ ’ਤੇ ਲਾਪ੍ਰਵਾਹੀ ਕਾਰਨ ਹੋ ਰਹੀ ਹੈ ਪਾਣੀ ਦੀ ਬਰਬਾਦੀ

ਜਲੰਧਰ, 18 ਜਨਵਰੀ (ਮਦਨ ਭਾਰਦਵਾਜ)-ਇਕ ਪਾਸੇ ਭਾਰਤ ਸਰਕਾਰ ਭਵਿੱਖ ਵਿਚ ਪਾਣੀ ਦੀ ਘਾਟ ਪੈਦਾ ਹੋਣ ਅਤੇ ਬੂੰਦ-ਬੂੰਦ ਪਾਣੀ ਬਚਾਉਣ ਦਾ ਅਖਬਾਰਾਂ ਅਤੇ ਟੀ. ਵੀ. ਚੈਨਲਾਂ ’ਤੇ ਪ੍ਰਚਾਰ ਕਰ ਰਹੀ ਹੈ ਪਰ ਜਲੰਧਰ ਦੇ ਰੇਲਵੇ ਸਟੇਸ਼ਨ ’ਤੇ ਪਾਣੀ ਦੀ ਬਰਬਾਦੀ ਸਭ ਤੋਂ ਜ਼ਿਆਦਾ ਹੁੰਦੀ ਹੈ ਅਤੇ ਇਸ ਪਾਸੇ ਕੋਈ ਵੀ ਰੇਲ ਅਧਿਕਾਰੀ ਧਿਆਨ ਦੇਣਾ ਉਚਿਤ ਨਹੀਂ ਸਮਝਦਾ। ਜਲੰਧਰ ਰੇਲਵੇ ਸਟੇਸ਼ਨ ’ਤੇ ਅਕਸਰ ਪਾਣੀ ਦੀ ਦੁਰਵਰਤੋਂ ਹੁੰਦੀ ਕਿਸੇ ਵੀ ਸਮੇਂ ਦੇਖੀ ਜਾ ਸਕਦੀ ਹੈ। ਚਾਹੇ ਸਵੇਰ ਦੇ 6 ਵਜੇ ਹੋਣ ਜਾਂ ਦੁਪਹਿਰ ਦੇ 2 ਵਜੇ ਹੋਣ ਕਿਤੇ ਨਾ ਕਿਤੇ ਪਾਣੀ ਦੀ ਬਰਬਾਦੀ ਹੁੰਦੀ ਦੇਖੀ ਜਾ ਸਕਦੀ ਹੈ। ਇਸ ਦੀ ਮਿਸਾਲ ...
Read Full Story


ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਨਕੋਦਰ ’ਚ ਮਹਾਂਮਾਰੀ ਫੈਲਣ ਦਾ ਡਰ

ਨਕੋਦਰ, 16 ਜਨਵਰੀ (ਗੁਰਦੀਪ ਸਿੰਘ ਪਾਪੀ/ਤਰਲੋਕ/ਰਜਨੀਸ਼)-ਇਸ ਸ਼ਹਿਰ ਦੀ ਜਿਵੇਂ-ਜਿਵੇਂ ਆਬਾਦੀ ਵਧ ਰਹੀ ਹੈ ਤੇ ਨਵੀਆਂ ਕਾਲੋਨੀਆਂ ਦੀ ਉਸਾਰੀ ਹੋ ਰਹੀ ਹੈ, ਗੰਦੇ ਪਾਣੀ ਦੇ ਨਿਕਾਸ ਨੇ ਸ਼ਹਿਰੀਆਂ ਨੂੰ ਵਕਤ ਪਾਇਆ ਹੋਇਆ ਹੈ। ਕਾਂਗਰਸ ਦੀ ਪੰਜਾਬ ਸਰਕਾਰ ਦੇ ਸਮੇਂ ਸਾਬਕਾ ਮਾਲ ਮੰਤਰੀ ਸ: ਅਮਰਜੀਤ ਸਿੰਘ ਸਮਰਾ ਨੇ ਸੀਵਰੇਜ ਸਿਸਟਮ ਲਈ 17 ਕਰੋੜੀ ਪ੍ਰਾਜੈਕਟ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸ਼ੰਕਰ ਰੋਡ ’ਤੇ ਨੀਂਹ-ਪੱਥਰ ਰਖਵਾਇਆ ਸੀ। ਇਸ ਦੀ ਉਸਾਰੀ ਦਾ ਕੰਮ ਸੀਵਰੇਜ ਬੋਰਡ ਨੂੰ ਸੌਂਪਿਆ ਗਿਆ ਸੀ। ਉਸ ਵੇਲੇ ਚਾਹੀਦਾ ਤਾਂ ਇਹ ਸੀ ਕਿ ਪਹਿਲਾਂ ਪੁਰਾਣੇ ਸੀਵਰੇਜ ਦੇ ਗੰਦੇ ਪਾਣੀ ਦੇ ...
Read Full Story


ਉ¤ਤਮ ਭੋਜਨ ਹੈ ਫਲ-ਸਬਜ਼ੀਆਂ

ਫਲ ਅਤੇ ਸਬਜ਼ੀਆਂ ਦਾ ਸੇਵਨ ਉ¤ਤਮ ਭੋਜਨ ਵਜੋਂ ਮੰਨਿਆ ਜਾਂਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਸਰੀਰ ਨੂੰ ਭਿੰਨ-ਭਿੰਨ ਵਿਟਾਮਿਨ, ਲਵਣ ਅਮਲ, ਰੇਸ਼ਾ ਆਦਿ ਪ੍ਰਾਪਤ ਹੁੰਦੇ ਹਨ। ਪੇਟ ਸਾਫ ਰੱਖਣ ਵਿਚ ਫਲ ਅਤੇ ਸਬਜ਼ੀਆਂ ਦਾ ਬਹੁਤ ਮਹੱਤਵ ਹੁੰਦਾ ਹੈ। ਫਲ ਸਰੀਰ ਵਿਚੋਂ ਦੂਸ਼ਿਤ ਪਦਾਰਥਾਂ ਨੂੰ ਕੱਢਣ ਵਿਚ ਮਦਦ ਕਰਦੇ ਹਨ। ਇਨ੍ਹਾਂ ਦੇ ਨਿਯਮਤ ਸੇਵਨ ਨਾਲ ਅਨੇਕਾਂ ਬਿਮਾਰੀਆਂ ਦੇ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਫਲਾਂ ਤੋਂ ਸਾਨੂੰ 10 ਤੋਂ 15 ਫੀਸਦੀ ਸ਼ੂਗਰ ਮਿਲਦੀ ਹੈ। ਫਲਾਂ ਵਿਚ ਵਿਟਾਮਿਨ ‘ਸੀ’ ਦੀ ਅਧਿਕਤਾ ਦੇ ਕਾਰਨ ਸਰੀਰ ਵਿਚ ਰੋਗ ਪ੍ਰਤੀਰੋਧਕ ਤਾਕਤ ਵਧਦੀ ਹੈ। ਫ਼ਲ ਅਤੇ ਸਬਜ਼ੀਆਂ ਕਿਵੇਂ ...
Read Full Story


ਫ਼ਿਰੋਜ਼ਪੁਰ ਨਗਰ ਕੌਂਸਲ ਇਲਾਕੇ ਵਿਚ ਪਾਣੀ ਦੇ 8 ਸੈਂਪਲ ਫੇਲ੍ਹ

ਫ਼ਿਰੋਜ਼ਪੁਰ, 7 ਜਨਵਰੀ (ਸੰਧੂ)-ਪੰਜਾਬ ਸਰਕਾਰ ਪੀਣ ਦੇ ਸ਼ੁੱਧ ਪਾਣੀ ਦੇ ਸਪਲਾਈ ਦੇਣ ਦੇ ਸ਼ਹਿਰਾਂ ਤੇ ਪਿੰਡਾਂ ਵਿਚ ਭਾਵੇਂ ਲੱਖ ਦਾਅਵੇ ਕਰੀ ਜਾਵੇ, ਪਰ ਅਸਲ ਸਥਿਤੀ ਇਸ ਦੇ ਪੂਰੀ ਤਰ੍ਹਾਂ ਉਲਟ ਹੈ। ਪਿੰਡਾਂ ਤਾਂ ਕੀ ਸ਼ਹਿਰਾਂ ਵਿਚ ਪਿੰਡ ਤੋਂ ਵੀ ਪੀਣ ਦੇ ਗੰਦੇ ਪਾਣੀ ਦੀ ਸਪਲਾਈ ਚਲ ਰਹੀ ਹੈ ਅਤੇ ਲੋਕ ਪੀਣ ਦੇ ਸ਼ੁੱਧ ਪਾਣੀ ਨੂੰ ਤਰਸ ਰਹੇ ਹਨ। ਜ਼ਿਕਰਯੋਗ ਹੈ ਕਿ ਸਿਹਤ ਮਹਿਕਮੇ ਨੇ ਫ਼ਿਰੋਜ਼ਪੁਰ ਨਗਰ ਕੌਂਸਲ ਦੀ ਹਦੂਦ ’ਚੋਂ 8 ਪਾਣੀ ਦੇ ਸੈਂਪਲ ਲੈ ਕੇ ਭੇਜੇ ਸਨ ਅਤੇ ਲੈਬਾਰਟਰੀ ਵਿਚ 8 ਹੀ ਸੈਂਪਲ ਫੇਲ੍ਹ ਪਾਏ ਗਏ। ਇਹ ਸੈਂਪਲ ਆਈ.ਟੀ.ਆਈ. (ਲੜਕੀਆਂ) ਜ਼ਿਲ੍ਹਾ ਐਲੀਮੈਂਟਰ ਐਜੂਕੇਸ਼ਨ ਅਤੇ ਟ੍ਰੇਨਿੰਗ ...
Read Full Story


ਕਾਲਾ ਸੰਘਿਆਂ ਨਾਲੇ ’ਚ ਦੂਸ਼ਿਤ ਪਾਣੀ ਪਾਉਣ ਦਾ ਮਾਮਲਾ ਚਿੰਤਾਜਨਕ

ਜਲੰਧਰ, 6 ਜਨਵਰੀ (ਵਿ. ਪ੍ਰ.)-ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੈਂਬਰ ਸਕੱਤਰ ਸ੍ਰੀ ਬਾਬੂ ਰਾਮ ਤੇ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਾਲਾ ਸੰਘਿਆ ਨਾਲੇ ਵਿਚ ਪਾਏ ਜਾ ਰਹੇ ਦੂਸ਼ਿਤ ਪਾਣੀ ਪਾਉਣ ਦੇ ਮਾਮਲੇ ਨੂੰ ਚਿੰਤਾਜਨਕ ਤੇ ਵਾਤਾਵਰਣ ਲਈ ਖਤਰਨਾਕ ਦੱਸਿਆ ਹੈ ਤੇ ਕਿਹਾ ਹੈ ਕਿ ਇਸ ਮਾਮਲੇ ਵਿਚ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਕਿਸੇ ਨੂੰ ਵੀ ਵਾਤਾਵਰਣ ਨੂੰ ਖਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਹੈ। ਦੂਸ਼ਿਤ ਪਾਣੀ ਕਾਲਾ ਸੰਘਿਆ ਨਾਲੇ ਵਿਚ ਪੈਣ ਕਰਕੇ ਸਤਲੁਜ ਦਰਿਆ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਸ੍ਰੀ ਬਾਬੂ ਰਾਮ, ਸੰਤ ਬਾਬਾ ਸੀਚੇਵਾਲ ਅੱਜ ਕਾਲਾ ਸੰਘਿਆ ਨਾਲੇ ਤੇ ...
Read Full Story


ਹਰੇਕ ਪਿੰਡ ਨੂੰ ਸਾਫ਼ ਪਾਣੀ ਦੀ ਸਹੂਲਤ ਦੇਵਾਂਗੇ-ਇਯਾਲੀ

ਸਵੱਦੀ ਕਲਾਂ, 4 ਜਨਵਰੀ (ਗੁਰਪ੍ਰੀਤ ਸਿੰਘ ਤਲਵੰਡੀ)-ਚਾਲੂ ਵਰ੍ਹੇ ’ਚ ਜ਼ਿਲ੍ਹਾ ਲੁਧਿਆਣਾ ਦੇ ਹਰ ਇਕ ਪਿੰਡ ਨੂੰ ਸਾਫ਼-ਸਵੱਛ ਪਾਣੀ ਦੀ ਸਹੂਲਤ ਦਿੱਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ: ਮਨਪ੍ਰੀਤ ਸਿੰਘ ਇਯਾਲੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਨੇ ਪਿੰਡ ਮੋਰਕਰੀਮਾਂ ਵਿਚ ਜਲ ਸਪਲਾਈ ਸਕੀਮ ਦਾ ਉਦਘਾਟਨ ਕਰਦਿਆਂ ਕੀਤਾ। ਚੇਅਰਮੈਨ ਇਯਾਲੀ ਵੱਲੋਂ ਸ਼ੁਰੂ ਕੀਤੀ ਗ੍ਰਾਂਟਾਂ ਦੇ ਗੱਫਿਆਂ ਦੀ ਲੜੀ ਨੂੰ ਅੱਗੇ ਤੋਰਦਿਆਂ ਪਿੰਡ ਮੋਰਕਰੀਮਾਂ ਦੇ ਸਰਬਪੱਖੀ ਵਿਕਾਸ ਲਈ 5 ਲੱਖ ਦਾ ਚੈ¤ਕ ਵੀ ਗ੍ਰਾਮ ਪੰਚਾਇਤ ਨੂੰ ਭੇਟ ਕੀਤਾ। ਇਲਾਕੇ ਭਰ ਦੇ ਇਕੱਤਰ ਹੋਏ ਵੱਡੀ ਗਿਣਤੀ ਅਕਾਲੀ ...
Read Full Story


2009 ਦੌਰਾਨ ਪੰਜਾਬ ਸਰਕਾਰ ਨੇ ਕੀਰਤੀਮਾਨ ਸਥਾਪਿਤ ਕੀਤੇ-ਸੇਖਵਾਂ

ਗੁਰਦਾਸਪੁਰ, 2 ਜਨਵਰੀ (ਹਰਜੀਤ/ਗੁਲਾਬ)-ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਬੀਤੇ ਸਾਲ 2009 ਨੂੰ ਪੰਜਾਬ ਸਰਕਾਰ ਦੀਆਂ ਇਤਿਹਾਸਕ ਪ੍ਰਾਪਤੀਆਂ ਦਾ ਸਾਲ ਦ¤ਸਦਿਆਂ ਕਿਹਾ ਕਿ ਮੁ¤ਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਸੂਬੇ ਨੇ ਤਰ¤ਕੀ ਅਤੇ ਖੁਸ਼ਹਾਲੀ ਦੇ ਖੇਤਰ ਵਿਚ ਬੀਤੇ ਵਰ੍ਹੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ। ਉਨਾਂ ਕਿਹਾ ਕਿ ਬੀਤੇ ਸਾਲ ਦੌਰਾਨ ਬਠਿੰਡਾ ਤੇਲ ਰਿਫਾਇਨਰੀ ਦਾ ਕੰਮ ਮੁੜ ਸ਼ੁਰੂ ਕਰਨਾ, 4 ਨਵੇਂ ਥਰਮਲ ਪਲਾਟਾਂ ਨੂੰ ਮੁਕੰਮਲ ਕਰਨ ਵ¤ਲ ਵ¤ਧਣਾ, ਇਕ ਕੇਂਦਰੀ ਯੂਨੀਵਰਸਿਟੀ ਤੇ ਇਕ ਵਿਸ਼ਵ ਪ¤ਧਰ ਦੀ ਯੂਨੀਵਰਸਿਟੀ ਅਤੇ ਹਵਾਈ ...
Read Full Story


ਜੇ ਤੁਸੀਂ ਵੀ ਚਾਹੁੰਦੇ ਹੋ ਮਜ਼ਬੂਤ ਜਿਸਮ

ਤੁਸੀਂ ਬੀਜਿੰਗ 2008 ਦੀਆਂ ਖੇਡਾਂ ਵਿਚ ਖੇਡਣ ਵਾਲੇ ਖਿਡਾਰੀਆਂ ਦੇ ਕਸਰਤੀ ਜਿਸਮਾਂ ਨੂੰ ਦੇਖਿਆ ਹੋਵੇਗਾ। ਜੇਕਰ ਤੁਸੀਂ ਮਜ਼ਬੂਤ ਜਿਸਮ ਦੇ ਮਾਲਕ ਬਣਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਇਹ ਜਾਨਣ ਦੀ ਕੋਸ਼ਿਸ਼ ਕਰੋ ਕਿ ਤੁਹਾਡਾ ਸਰੀਰ ਕਿਸ ਕਿਸਮ ਦਾ ਹੈ। ਵੱਖ-ਵੱਖ ਤਰ੍ਹਾਂ ਦੇ ਜਿਸਮ ਹੀ ਇਸ ਲਈ ਹਨ ਕਿ ਵੱਖ-ਵੱਖ ਤਰ੍ਹਾਂ ਦੀਆਂ ਸਰਗਰਮੀਆਂ ਵਿਚ ਮੁਹਾਰਤ ਹਾਸਲ ਕਰਨ। ਇਕ ਵੱਡਾ ਕਾਰਨ ਜੋ ਮਾਈਕਲ ਫਿਲਪਸ ਨੂੰ 8 ਸੋਨੇ ਦੇ ਤਗਮੇ ਜਿਤਾ ਸਕਿਆ, ਉਹ ਇਹ ਹੈ ਕਿ ਉਸ ਦਾ ਜਿਮਸ ਤੈਰਾਕੀ ਦੇ ਲਈ ਹੀ ਬਣਿਆ ਹੈ। ਹਰ ਸਰੀਰ ਦੀ ਬਣਾਵਟ ਹੀ ਵੱਖੋ-ਵੱਖ ਤਰ੍ਹਾਂ ਦੀ ਹੁੰਦੀ ਹੈ। ਪੌਸ਼ਟਿਕਤਾ ’ਤੇ ਫੋਕਸ ਕਰੋ : ...
Read Full Story


ਬੜੀਆਂ ਨਾਮੁਰਾਦ ਬਿਮਾਰੀਆਂ ਨੇ ਬਵਾਸੀਰ ਤੇ ਭਗੰਦਰ

ਤੰਦਰੁਸਤ ਤੇ ਨਰੋਏ ਸਰੀਰ ਵਿਚ ਹੀ ਜ਼ਿੰਦਗੀ ਜਿਊਣ ਦਾ ਆਨੰਦ ਆਉਂਦਾ ਹੈ। ਇਕ ਤੰਦਰੁਸਤ ਹੀ ਦੁਨੀਆ ਦਾ ਸਭ ਤੋਂ ਅਮੀਰ ਤੇ ਖੁਸ਼ਹਾਲ ਆਦਮੀ ਹੁੰਦਾ ਹੈ। ਅਜੋਕੇ ਆਧੁਨਿਕ ਯੁੱਗ ਵਿਚ ਜਿਥੇ ਟੈਕਨਾਲੋਜੀ ਵਧੀ, ਲੋਕਾਂ ਦੇ ਸੁੱਖ, ਆਰਾਮ ਦੇ ਸਾਧਨ ਵਧੇ, ਉਥੇ ਹੀ ਪ੍ਰਦੂਸ਼ਣ ਤੇ ਵਿਹਲੇ ਰਹਿਣ ਕਾਰਨ ਅਨੇਕਾਂ ਬਿਮਾਰੀਆਂ ਨੇ ਵੀ ਸਾਡੇ ਬੂਹੇ ਦਸਤਕ ਦਿੱਤੀ ਹੈ। ਅੱਜ ਵੱਖ-ਵੱਖ ਤਰ੍ਹਾਂ ਦੀਆਂ ਅਨੇਕਾਂ ਬਿਮਾਰੀਆਂ ਤੋਂ ਲੋਕ ਪੀੜਤ ਹਨ, ਉਨ੍ਹਾਂ ਵਿਚੋਂ ਹੀ ਇਕ ਨਾਮੁਰਾਦ ਬਿਮਾਰੀ ਭਗੰਦਰ ਅਤੇ ਬਵਾਸੀਰ ਹੈ, ਜਿਸ ਤੋਂ ਤਕਰੀਬਨ 40 ਫੀਸਦੀ ਤੋਂ ਵਧੇਰੇ ਲੋਕ ਪੀੜਤ ਹਨ। ਬਵਾਸੀਰ ਤੇ ਭਗੰਦਰ ਦੇ ਉ¤ਘੇ ਮਾਹਿਰ ਡਾ: ...
Read Full Story


ਗ਼ਲੀਆਂ ਨਾਲੀਆਂ ਲਈ 71 ਲੱਖ ਜਲਦੀ ਹੀ ਦਿੱਤੇ ਜਾਣਗੇ-ਚੌਧਰੀ ਨੰਦ ਲਾਲ

ਪੋਜੇਵਾਲ ਸਰਾਂ, 20 ਦਸੰਬਰ (ਨਵਾਂਗ੍ਰਾਈਂ)-ਪੰਜਾਬ ਸਰਕਾਰ ਵਲੋਂ ਬਲਾਕ ਸੜੋਆ ਦੇ ਪਿੰਡਾਂ ਦੀਆਂ ਗ਼ਲੀਆਂ ਨਾਲੀਆਂ ਤੇ ਗੰਦੇ ਪਾਣੀ ਦੇ ਨਿਕਾਸ ਲਈ ਜ਼ਲਦੀ ਹੀ 71 ਲੱਖ ਰੁਪਏ ਦੀਆਂ ਗ੍ਰਾਟਾਂ ਦੇ ਚੈ¤ਕ ਦਿੱਤੇ ਜਾ ਰਹੇ ਹਨ। ਇਸ ਸਬੰਧੀ ਪਿੰਡ ਨਵਾਂਗਰਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚੌਧਰੀ ਨੰਦ ਲਾਲ ਮੁੱਖ ਸੰਸਦੀ ਸਕੱਤਰ ਨੇ ਅੱਗੇ ਦੱਸਿਆ ਕਿ ਪਿੰਡ ਐਮਾਂ ਲਈ ਡੇਢ ਲੱਖ, ਭਾਰਾਪੁਰ ਨੂੰ 1.50 ਲੱਖ, ਭੋਲੇਵਾਲ ਨੂੰ 1 ਲੱਖ, ਬੂਥਗੜ੍ਹ ਨੂੰ 50 ਹਜ਼ਾਰ, ਚੰਦਿਆਣੀ ਖੁਰਦ ਨੂੰ 1.50 ਲੱਖ, ਚੂਹੜਪੁਰ 1.50 ਲੱਖ, ਧਰਮਪੁਰ ਨੂੰ 1 ਲੱਖ, ਦਿਆਲਾਂ ਨੂੰ ਦੋ ਲੱਖ, ਘਮੌਰ ਨੂੰ 1.50 ਲੱਖ, ਗੁੱਲਪੁਰ ਨੂੰ 1.50 ਲੱਖ, ...
Read Full Story


1 2 > >>

Loading...

© 2012 punjabinfoline.com

punjab infoline arash info