Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਪਾਤੜਾਂ" |
ਫੋਟੋ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ 27 ਨਵੰਬਰ ਤੱਕ ਚਲੇਗਾ – ਐਸ.ਡੀ.ਐਮ ਪਾਤੜਾਂ
ਪਟਿਆਲਾ: 18 ਨਵੰਬਰ(ਪੀ.ਐਸ.ਗਰੇਵਾਲ) - ਐਸ.ਡੀ.ਐਮ. ਪਾਤੜਾਂ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ ਚੋਣ ਹਲਕਾ 117-ਸ਼ਤਰਾਣਾ ਸ੍ਰ: ਬਲਰਾਜ ਸਿੰਘ ਸੇਖੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 1-1-2011 ਦੀ ਯੋਗਤਾ ਦੇ ਅਧਾਰ ’ਤੇ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਅਤੇ ਫੋਟੋ ਵੋਟਰ ਸੂਚੀ ਵਿੱਚ ਸ਼ਾਮਲ ਵੋਟਰਾਂ ਦੀ 100 ਫੀਸਦੀ ਫੋਟੋਗ੍ਰਾਫੀ ਕਰਨ ਦਾ ਕੰਮ 12 ਨਵੰਬਰ ਤੋਂ ਸ਼ੁਰੂ ਹੋ ਗਿਆ ਹੈ ਅਤੇ ਇਹ ਕੰਮ 27 ਨਵੰਬਰ ਤੱਕ ਮੁਕੰਮਲ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ ਪਾਤੜਾਂ ਵਿੱਚ ਕੁੱਲ 177 ਪੋਲਿੰਗ ਸਟੇਸ਼ਨ ਹਨ, ਹਰੇਕ ਪੋਲਿੰਗ ਸਟੇਸ਼ਨ ’ਤੇ ... Read Full Story
|
ਸਰਕਾਰ ਦੀ ਨਕਾਮੀ ਦੀ ਬਦੌਲਤ ਕਦੇ ਵੀ ਫੈਲ ਸਕਦਾ ਹੈ ਅੱਤਵਾਦ-ਭੱਠਲ
ਪਾਤੜਾਂ, 14 ਦਸੰਬਰ (ਕੰਬੋਜ)-ਜਦੋਂ ਵੀ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਹੋਂਦ ਵਿਚ ਆਈ ਹੈ ਉਦੋਂ ਹੀ ਪੰਜਾਬ ਵਿਚ ਬਦਅਮਨੀ ਫੈਲੀ ਹੈ। ਮੌਜੂਦਾ ਸਮੇਂ ਵਿਚ ਵੀ ਸਰਕਾਰ ਦੀ ਨਕਾਮੀ ਦੀ ਬਦੌਲਤ ਹੀ ਹੋ ਰਹੇ ਫਸਾਦਾਂ ਨੂੰ ਵੇਖਦਿਆਂ ਪੰਜਾਬ ਫਿਰ ਤੋਂ ਅੱਤਵਾਦ ਵੱਲ ਵੱਧਦਾ ਦਿਖਾਈ ਦੇ ਰਿਹਾ ਹੈ। ਇਸ ਲਈ ਜ਼ਿੰਮੇਵਾਰ ਇਸ ਸਰਕਾਰ ਨੂੰ ਬਰਖਾਸਤ ਕਰਨਲਈ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੀ ਵਿਰੋਧੀ ਧਿਰ ਦੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਨੇ ਪਿੰਡ ਹਾਮਝੇੜੀ ਵਿਖੇ ਲੋਕ ਸੇਵਾ ਕਮਿਸ਼ਨ ਵੱਲੋਂ ਯੂਥ ਕਾਂਗਰਸ ਦੇ ਪੰਜਾਬ ਦੇ ਸੰਯੁਕਤ ... Read Full Story
|
1 |
 Loading...
|
|
|
© 2012 punjabinfoline.com
|