Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
E-Paper
Photo News
Category
Tags Cloud
Tag Search for "ਪਾਰਟੀ"
ਭਾਜਪਾ ਨੇ ਚਮੇਲ ਸਿੰਘ ਦੇ ਪਰਿਵਾਰ ਨੂੰ ਦਿੱਤੀ ਆਰਥਿਕ ਸਹਾਇਤਾ

ਚੰਡੀਗੜ੍ਹ, ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਹੈ ਕਿ ਕੇਂਦਰ ਨੂੰ ਸਰਬਜੀਤ ਦੇ ਪਰਿਵਾਰ ਦੀ ਤਰ੍ਹਾਂ ਪਾਕਿਸਤਾਨ ਦੀ ਜੇਲ 'ਚ ਮਾਰੇ ਗਏ ਚਮੇਲ ਸਿੰਘ ਦੇ ਗਰੀਬ ਪਰਿਵਾਰ ਨੂੰ ਵੀ 25 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ। ਸ਼੍ਰੀ ਸ਼ਰਮਾ ਅਤੇ ਸੰਸਦ ਅਵਿਨਾਸ਼ ਰਾਏ ਖੰਨਾ ਨੇ ਸ਼ਨੀਵਾਰ ਨੂੰ ਇਥੇ ਚਮੇਲ ਸਿੰਘ ਦੀ ਯਾਦ 'ਚ ਹਵਨ ਦਾ ਆਯੋਜਨ ਕੀਤਾ ਅਤੇ ਉਸ ਦੀ ਪਤਨੀ ਕਮਲੇਸ਼ ਅਤੇ ਪੁੱਤਰ ਦਾਰਾ ਸਿੰਘ ਨੂੰ 2 ਲੱਖ 76 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ। ਇਹ ਰਕਮ ਭਾਜਪਾ ਨੇ ਇਕੱਠੀ ਕੀਤੀ ਸੀ। ਸ਼੍ਰੀ ਖੰਨਾ ਨੇ ਕਿਹਾ ਕਿ ਚਮੇਲ ਸਿੰਘ ...
Read Full Story


ਕਾਂਗਰਸ ਦੇ ਕਹਿਣ 'ਤੇ ਸੀ. ਬੀ. ਆਈ. ਘੇਰ ਰਹੀ ਹੈ ਭਾਜਪਾ ਨੇਤਾਵਾਂ ਨੂੰ : ਰਾਜਨਾਥ

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੋਹਰਾਬੁਦੀਨ ਹੱਤਿਆ ਮਾਮਲੇ 'ਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਵਲੋਂ ਦੋਸ਼ੀ ਬਣਾਏ ਗਏ ਰਾਜਸਥਾਨ ਦੇ ਆਪਣੇ ਨੇਤਾ ਗੁਲਾਬ ਚੰਦ ਕਟਾਰੀਆ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਸ ਦੇ ਵੱਡੇ ਨੇਤਾਵਾਂ ਨੂੰ ਕਾਂਗਰਸ ਦੇ ਇਸ਼ਾਰੇ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਭਾਜਪਾਦੇ ਕੌਮੀ ਪ੍ਰਧਾਨ ਰਾਜਨਾਥ ਸਿੰਘ ਨੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਰੁਣ ਜੇਟਲੀ ਅਤੇ ਰਾਜਸਥਾਨ ਦੀ ਮੁੱਖ ਮੰਤਰੀ ਵਸੂੰਧਰਾ ਰਾਜੇ ਦੇ ਨਾਲ ਬੁੱਧਵਾਰ ਨੂੰ ਇਥੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਸ਼੍ਰੀ ਕਟਾਰੀਆ ਦੇ ਖਿਲਾਫ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ...
Read Full Story


ਰਾਸ਼ਟਰਗੀਤ ਦਾ ਨਿਰਾਦਰ ਕਰਨ ਵਾਲੇ ਸੰਸਦ ਮੈਂਬਰ ਵਿਰੁਧ ਕਾਰਵਾਈ ਕਰੇ ਮਾਇਆਵਤੀ

ਲਖਨਊ, ਭਾਰਤੀ ਜਨਤਾ ਪਾਰਟੀ ਨੇ ਚੋਣ ਕਮਿਸ਼ਨ ਤੋਂ ਰਾਸ਼ਟਰੀ ਗੀਤ ਵੱਜਣ ਦੇ ਵੇਲੇ ਸੰਸਦ 'ਚੋਂ ਬਾਹਰ ਜਾਣ ਵਾਲੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੰਸਦ ਮੈਂਬਰ ਸ਼ਫੀਕੁਰਹਿਮਾਨ ਬਰਕ ਦੇ ਚੋਣ ਲੜਨ 'ਤੇ ਅੱਜ ਰੋਕ ਲਗਾਉਣ ਦੀ ਮੰਗ ਕਰਦੇ ਹੋਏ ਬਸਪਾ ਪ੍ਰਧਾਨ ਮਾਇਆਵਤੀ ਤੋਂ ਵੀ ਆਪਣੇ ਸੰਸਦ ਮੈਂਬਰ ਦੇ ਬਾਰੇ 'ਚ ਰੁਖ ਸਪੱਸ਼ਟ ਕਰਨ ਨੂੰ ਕਿਹਾ। ਸ਼੍ਰੀ ਬਰਕ ਨੇ ਕਲ ਇਹ ਵੀ ਕਿਹਾ ਹੈ ਕਿ ਸੰਸਦ ਸੈਸ਼ਨ ਦੀ ਸਮਾਪਤੀ 'ਤੇ ਵੰਦੇ ਮਾਤਰਮ ਦੀ ਬਜਾਏ ਇਕਬਾਲ ਦਾ ਲਿਖਿਆ ਗੀਤ ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ ਵਜਾਇਆ ਜਾਣਾ ਚਾਹੀਦਾ ਹੈ। ਭਾਜਪਾ ਦੇ ਸੂਬਾ ਬੁਲਾਰੇ ਵਿਜੇ ਬਹਾਦੁਰ ਪਾਠਕ ਨੇ ਇਥੇ ...
Read Full Story


ਕੇਂਦਰ ਕਾਲਾ ਧਨ ਵਾਪਸ ਲਿਆਉਣ ਲਈ ਕਦਮ ਚੁੱਕੇ : ਸੁਆਮੀ

ਵਿਜੇਵਾੜਾ, ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਣੀਅਮ ਸੁਆਮੀ ਨੇ ਅੱਜ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਵਿਦੇਸ਼ੀ ਬੈਂਕਾਂ ਵਿਚ ਜਮ੍ਹਾ ਕਾਲਾ ਧਨ ਵਾਪਸ ਲਿਆਉਣ ਲਈ ਕਦਮ ਚੁੱਕੇ। ਸੁਆਮੀ ਨੇ ਇਕ ਸਮਾਗਮ ਵਿਚ ਕਿਹਾ ਕਿ ਕੇਂਦਰ ਸਰਕਾਰ ਨੂੰ ਵਿਦੇਸ਼ੀ ਬੈਂਕਾਂ ਵਿਚ ਜਮ੍ਹਾ 70 ਲੱਖ ਕਰੋੜ ਰੁਪਏ ਨੂੰ ਵਾਪਸ ਲਿਆਉਣ ਲਈ ਕਦਮ ਚੁੱਕਣੇ ਚਾਹੀਦੇ ਹਨ। ਜੇਕਰ ਅਸੀਂ ਵਿਦੇਸ਼ਾਂ ਬੈਂਕਾਂ ਦਾ ਸਾਰਾ ਪੈਸਾ ਵਾਪਸ ਲਿਆਉਂਦੇ ਹਾਂ ਤਾਂ ਦੇਸ਼ ਦੇ ਲੋਕਾਂ ਨੂੰ ਅਗਲੇ 15 ਸਾਲਾ ਤਕ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦਾ ਸਫਾਇਆ ਹੋਣਾ ਚਾਹੀਦਾ ਹੈ। ਨਹੀਂ ...
Read Full Story


ਕੇ. ਜੇ. ਪੀ. ਤੇ ਭਾਜਪਾ ਦੀਆਂ ਵੋਟਾਂ ਦੀ ਵੰਡ ਨਾਲ ਕਾਂਗਰਸ ਨੇ ਜਿੱਤੀਆਂ 121 ਸੀਟਾਂ : ਯੇਦੀਯੁਰੱਪਾ

ਬੰਗਲੌਰ, ਕਰਨਾਟਕ ਜਨਤਾ ਪਾਰਟੀ (ਕੇ. ਜੇ. ਪੀ.) ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਤੇ ਭਾਜਪਾ ਦੀਆਂ ਵੋਟਾਂ 'ਚ ਵੰਡ ਨਾਲ ਕਾਂਗਰਸ ਨੂੰ ਵਿਧਾਨ ਸਭਾ ਚੋਣਾਂ 'ਚ 121 ਸੀਟਾਂ ਜਿੱਤਣ ਵਿਚ ਮਦਦ ਮਿਲੀ ਹੈ। ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਕਾਂਗਰਸ ਦੇ ਪੱਖ 'ਚ ਸਾਕਾਰਾਤਮਕ ਵੋਟਾਂ ਨਹੀਂ। ਘੱਟੋ-ਘੱਟ 23 ਅਜਿਹੀਆਂ ਸੀਟਾਂ ਹਨ, ਜਿੱਥੋਂ ਕਾਂਗਰਸ ਵੋਟਾਂ ਦੀ ਵੰਡ ਕਾਰਨ ਜਿੱਤੀ। ਉਨਾਂ ਕਿਹਾ ਕਿ ਕੇ. ਜੇ. ਪੀ. ਹੁਣ ਚੋਣ ਕਮਿਸ਼ਨ ਵਲੋਂ ਰਜਿਸਟਰਡ ਕੀਤੇ ਜਾਣ ਯੋਗ ਬਣ ਗਈ ਹੈ, ਕਿਉਂਕਿ ਉਸ ਨੇ ਚੋਣਾਂ 'ਚ ...
Read Full Story


ਜੇਠਮਨਾਲੀ ਨੇ ਦਿਖਾਏ ਬਾਗੀ ਤੇਵਰ, ਹੋ ਸਕਦੇ ਹਨ ਬਰਖਾਸਤ!

ਨਵੀਂ ਦਿੱਲੀ, ਸੀਨੀਅਰ ਵਕੀਲ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਰਾਮ ਜੇਠਮਨਾਲੀ ਨੇ ਇਕ ਵਾਰ ਫਿਰ ਆਪਣੀ ਪਾਰਟੀ 'ਤੇ ਹਮਲਾ ਬੋਲ ਦਿੱਤਾ ਹੈ। ਜੇਠਮਨਾਲੀ ਨੇ ਇਸ ਵਾਰ ਕਾਂਗਰਸ ਦੇ ਖਿਲਾਫ ਲੜਾਈ ਦੇ ਮੁੱਦੇ 'ਤੇ ਆਪਣੀ ਹੀ ਪਾਰਟੀ 'ਤੇ ਸਵਾਲ ਉਠਾਏ ਹਨ। ਜੇਠਮਨਾਲੀ ਨੇ ਕਿਹਾ ਕਿ ਭਾਜਪਾ ਕਾਂਗਰਸ ਦੇ ਖਿਲਾਫ ਲੜਾਈ ਠੀਕ ਤਰ੍ਹਾਂ ਨਾਲ ਨਹੀਂ ਲੜ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਲੱਗਦਾ ਹੈ ਕਿ ਮੈਂ ਗਲਤ ਹਾਂ ਤਾਂ ਮੈਨੂੰ ਪਾਰਟੀ 'ਚੋਂ ਬਾਹਰ ਕੱਢ ਦਿਓ। ਸੂਤਰਾਂ ਅਨੁਸਾਰ ਇਸ ਨੂੰ ਲੈ ਕੇ ਭਾਜਪਾ ਰਾਮ ਜੇਠਮਨਾਲੀ ਤੋਂ ਬੇਹੱਦ ਨਾਰਾਜ਼ ਹੈ। ਇਸ ਦੇ ਮੱਦੇਨਜ਼ਰ ਉਨ੍ਹਾਂ ਨੂੰ ਪਾਰਟੀ ...
Read Full Story


ਜਾਤੀ ਵਾਦੀ ਸਿਆਸਤ ਨੇ ਦੇਸ਼ ਨੂੰ ਤਬਾਹ ਕੀਤਾ : ਗਡਕਰੀ

ਜੈਪੁਰ, ਭਾਰਤੀ ਜਨਤਾ ਪਾਰਟੀ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਜਾਤੀਵਾਦ ਦੀ ਸਿਆਸਤ ਨੇ ਦੇਸ਼ ਨੂੰ ਤਬਾਹ ਕਰ ਦਿੱਤਾ ਹੈ। ਸ਼੍ਰੀ ਗਡਕਰੀ ਨੇ ਕੱਲ ਸ਼ਾਮ ਇੱਥੇ ਇਕ ਸਿਆਸਤ ਨਾਲ ਰਚਨਾਤਮਕ ਕਾਰਜ ਵਿਸ਼ੇ 'ਤੇ ਗੋਸ਼ਟੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਰਾਖਵਾਂਕਰਨ ਦੇ ਵਿਰੁੱਧ ਨਹੀਂ ਹਨ ਪਰ ਜਾਤੀਵਾਦ ਨੂੰ ਜ਼ਹਿਰ ਮੰਨਦੇ ਹਨ। ਉਨ੍ਹਾਂ ਕਿਹਾ ਕਿ ਜਾਤੀਵਾਦੀ ਸਿਆਸਤ ਨੇ ਦੇਸ਼ ਨੂੰ ਤਬਾਹ ਕਰ ਦਿੱਤਾ ਹੈ, ਜਿਸ ਤੋਂ ਬਚਣਾ ਹੋਵੇਗਾ। ਸਿਆਸਤ ਨੂੰ ਸੇਵਾ ਦਾ ਮਾਧਿਅਮ ਦੱਸਦੇ ਹੋਏ ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਸਿਆਸਤ 'ਚ ਰਹਿ ਗਏ ਟਿਕਟ ਦੀ ਦੌੜ 'ਚ ਨਾ ਪਵੋ ...
Read Full Story


ਰਾਜਨਾਥ ਸਿੰਘ ਵੀ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿਚ ਸ਼ਾਮਲ

ਬਰੇਲੀ, ਭਾਰਤੀ ਜਨਤਾ ਪਾਰਟੀ ਅੰਦਰਲੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਅਭਿਲਾਸ਼ੀਆਂ ਦੀ ਸੂਚੀ ਲੰਮੀ ਹੁੰਦੀ ਜਾ ਰਹੀ ਹੈ । ਇਸ ਦੌੜ ਵਿਚ ਤਾਜ਼ਾ ਘਸੀਟੇ ਜਾਣ ਵਾਲੇ ਵਿਅਕਤੀ ਕੋਈ ਹੋਰ ਨਹੀਂ ਸਗੋਂ ਖ਼ੁਦ ਭਾਜਪਾ ਪ੍ਰਧਾਨ ਸ਼੍ਰੀ ਰਾਜਨਾਥ ਸਿੰਘ ਹਨ। ਉਹ ਇਸ ਦੌੜ ਵਿਚ ਹੁਣ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨਾਲ ਸ਼ਾਮਲ ਹੋ ਗਏ ਹਨ । ਪਾਰਟੀ ਦੇ ਜਨਰਲ ਸਕੱਤਰ ਬਣਾਏ ਜਾਣ ਪਿੱਛੋਂ ਲਾਗਲੇ ਕਸਬੇ ਦੇਵਚਰਾ ਵਿਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਵਰੁਣ ਗਾਂਧੀ ਨੇ ਕਿਹਾ ਕਿ ਰਾਜਨਾਥ ਸਿੰਘ ਪ੍ਰਧਾਨ ਮੰਤਰੀ ਦੇ ਅਹੁਦੇ ਲਈ ...
Read Full Story


ਭਾਜਪਾ ਨੇਤਾਵਾਂ ਦੀ ਦਖਲ-ਅੰਦਾਜ਼ੀ ਨਾਲ ਪੁਲਸ ਦਾ ਮਨੋਬਲ ਟੁੱਟਿਆ

ਖਰਗੋਨ, ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਦੋਸ਼ ਲਾਇਆ ਕਿ ਮੱਧ ਪ੍ਰਦੇਸ਼ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ਾਸਨਕਾਲ 'ਚ ਭਾਜਪਾ ਨੇਤਾਵਾਂ ਅਤੇ ਵਰਕਰਾਂ ਦੀ ਦਖਲ-ਅੰਦਾਜ਼ੀ ਨਾਲ ਪੁਲਸ ਦਾ ਮਨੋਬਲ ਟੁੱਟ ਗਿਆ ਹੈ, ਜਿਸ ਦੇ ਨਤੀਜੇ ਵਜੋਂ ਬਲਾਤਕਾਰ ਦੇ ਮਾਮਲੇ ਹੋ ਰਹੇ ਹਨ। ਸ਼੍ਰੀ ਸਿੰਘ ਨੇ ਚਰਚਾ ਕਰਦੇ ਹੋਏ ਕਿਹਾ ਕਿ ਪ੍ਰਦੇਸ਼ 'ਚ ਹਰ ਦਿਨ ਹੋ ਰਹੀਆਂ ਬਲਾਤਕਾਰ ਅਤੇ ਕਤਲਾਂ ਦੀਆਂ ਘਟਨਾਵਾਂ ਲਈ ਭਾਜਪਾ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇਤਾ ਅਤੇ ਵਰਕਰਾਂ ਦੇ ਥਾਣੇ 'ਚ ਦਖਲ-ਅੰਦਾਜ਼ੀ ਕਰਨ ਨਾਲ ਪੁਲਸ ਦਾ ਮਨੋਬਲ ਟੁੱਟ ਗਿਆ ਹੈ। ਭਾਜਪਾ ਨੇਤਾਵਾਂ ਵੱਲੋਂ ...
Read Full Story


ਪੰਜਾਬ ਦੀ ਆਰਥਿਕ ਮੰਦਹਾਲੀ ਲਈ ਸਰਕਾਰ ਜ਼ਿੰਮੇਵਾਰ : ਮਨਪ੍ਰੀਤ ਬਾਦਲ

ਦੋਰਾਹਾ, ਸੀਨੀਅਰ ਕਾਂਗਰਸੀ ਆਗੂ ਜਗਜੀਵਨਪਾਲ ਸਿੰਘ ਗਿੱਲ ਅਤੇ ਅਕਾਲੀ ਆਗੂ ਹਰਜੀਵਨਪਾਲ ਸਿੰਘ ਗਿੱਲ ਦੇ ਗ੍ਰਹਿ ਦੋਰਾਹਾ ਵਿਖੇ ਮਾਤਾ ਨਰਿੰਦਰ ਕੌਰ ਗਿੱਲ ਦੀ ਬੇਵਕਤੀ ਮੌਤ 'ਤੇ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਗਿੱਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ। ਉਨ੍ਹਾਂ ਪਰਿਵਾਰ ਨਾਲ ਦੁੱਖ ਵੰਡਾਉਂਦਿਆ ਕਿਹਾ ਕਿ ਮਾਤਾ ਨੇ ਹਮੇਸ਼ਾ ਹੀ ਸਮਾਜ ਦੀ ਬਿਹਤਰੀ ਲਈ ਅੱਗੇ ਹੋ ਕੇ ਪਰਿਵਾਰ ਨੂੰ ਪ੍ਰੇਰਿਆ। ਉਨ੍ਹਾਂ ਕਿਹਾ ਕਿ ਮਾਤਾ ਗਿੱਲ ਦੀ ਬੇਵਕਤੀ ਮੌਤ ਨਾਲ ਸਮਾਜ ਨੂੰ ਵੱਡਾ ਘਾਟਾ ਪਿਆ ਹੈ, ਕਿਉਂਕਿ ਅਜ਼ਾਦੀ ਦੇ ਮਹਾਨ ਨਾਇਕ ਸ਼ਹੀਦ ਭਗਤ ਸਿੰਘ ਦੀ ਭਾਣਜੀ ...
Read Full Story


ਕਿਸੇ ਵੀ ਭਾਰਤੀ ਨਾਲ ਗਲਤ ਵਿਵਹਾਰ ਦਾ ਹੋਣਾ ਚਾਹੀਦੈ ਵਿਰੋਧ : ਭਾਜਪਾ

ਲਖਨਊ, ਭਾਰਤੀ ਜਨਤਾ ਪਾਰਟੀ ਨੇ ਅਮਰੀਕਾ ਦੇ ਬੋਸਟਨ ਹਵਾਈ ਅੱਡੇ 'ਤੇ ਉੱਤਰ ਪ੍ਰਦੇਸ਼ ਦੇ ਨਗਰ ਵਿਕਾਸ ਮੰਤਰੀ ਆਜਮ ਖਾਨ ਨਾਲ ਕਥਿਤ ਗਲਤ ਵਿਵਹਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਅਸੀਂ ਇਕਜੁੱਟ ਹੋ ਕੇ ਇਸ ਦਾ ਵਿਰੋਧ ਨਹੀਂ ਕਰਾਂਗੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਰਹਿਣਗੀਆਂ। ਭਾਜਪਾ ਦੀ ਕੌਮੀ ਬੁਲਾਰਨ ਮੀਨਾਕਸ਼ੀ ਲੇਖੀ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਕਿਸੇ ਵੀ ਭਾਰਤੀ ਨਾਲ ਕੋਈ ਸਰਕਾਰ ਇਸ ਤਰ੍ਹਾਂ ਦਾ ਵਿਵਹਾਰ ਕਰਦੀ ਹੈ ਤਾਂ ਉਸ ਦਾ ਵਿਰੋਧ ਹੋਣਾ ਚਾਹੀਦਾ ਹੈ। ਆਜਮ ਖਾਨ ਦੇ ਇਸ ਕਥਿਤ ਦੋਸ਼ ਨੂੰ ਖਾਰਜ ਕਰਦੇ ਹੋਏ ਕਿ ਬੋਸਟਨ 'ਚ ਉਨ੍ਹਾਂ ਨਾਲ ਜੋ ...
Read Full Story


ਹਰ ਮੁਸਲਮਾਨ ਅੱਤਵਾਦੀ ਨਹੀਂ ਹੁੰਦਾ : ਉਮਾ ਭਾਰਤੀ

ਭੋਪਾਲ, ਭਾਰਤੀ ਜਨਤਾ ਪਾਰਟੀ ਦੀ ਉਪ ਪ੍ਰਧਾਨ ਅਤੇ ਮੱਧ ਪ੍ਰਦੇਸ਼ ਦੀ ਸਾਬਕਾ ਮੁਖ ਮੰਤਰੀ ਉਮਾ ਭਾਰਤੀ ਨੇ ਕਿਹਾ ਹੈ ਕਿ ਹਰ ਮੁਸਲਮਾਨ ਅੱਤਵਾਦੀ ਨਹੀਂ ਹੁੰਦਾ। ਐਤਵਾਰ ਇੱਥੇ ਜਾਰੀ ਇਕ ਬਿਆਨ 'ਚ ਉਨ੍ਹਾਂ ਅਮਰੀਕਾ ਦੇ ਬੋਸਟਨ ਸ਼ਹਿਰ 'ਚ ਉੱਤਰ ਪ੍ਰਦੇਸ਼ ਦੇ ਸੀਨੀਅਰ ਮੰਤਰੀ ਆਜ਼ਮ ਖਾਨ ਨਾਲ ਹੋਏ ਅਪਮਾਨਜਨਕ ਵਤੀਰੇ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਆਜ਼ਮ ਖਾਨ ਭਾਰਤ ਦੇ ਸਭ ਤੋਂ ਵੱਡੇ ਸੂਬੇ ਦੇ ਸੀਨੀਅਰ ਮੰਤਰੀ ਹਨ। ਉਨ੍ਹਾਂ ਦਾ ਅਪਮਾਨ ਸਾਰੇ ਭਾਰਤੀਆਂ ਦਾ ਅਪਮਾਨ ...
Read Full Story


ਸਰਬਜੀਤ 'ਤੇ ਹਮਲਾ ਸੋਚੀ-ਸਮਝੀ ਸਾਜਿਸ਼- ਭਾਜਪਾ

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪਾਕਿਸਤਾਨ ਦੀ ਜੇਲ 'ਚ ਬੰਦ ਭਾਰਤੀ ਨਾਗਰਿਕ ਸਰਬਜੀਤ ਸਿੰਘ 'ਤੇ ਹਮਲੇ ਨੂੰ ਸੋਚੀ-ਸਮਝੀ ਸਾਜਿਸ਼ ਦੱਸਦੇ ਹੋਏ ਕਿਹਾ ਕਿ ਇਹ ਉਸੇ ਤਰ੍ਹਾਂ ਦਾ ਹਮਲਾ ਹੈ, ਜਿਵੇਂ ਸ਼੍ਰੀ ਚਮੇਲ ਸਿੰਘ 'ਤੇ ਕੀਤਾ ਗਿਆ ਸੀ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਪ੍ਰਤਾਪ ਰੂਡੀ ਨੇ ਕਿਹਾ ਕਿ ਸ਼੍ਰੀ ਚਮੇਲ ਸਿੰਘ 'ਤੇ ਲਾਹੌਰ ਜੇਲ 'ਚ ਇਸੇ ਤਰ੍ਹਾਂ ਦਾ ਹਮਲਾ ਕੀਤਾ ਗਿਆ ਸੀ ਅਤੇ ਜਦੋਂ ਉਨ੍ਹਾਂ ਦੀ ਲਾਸ਼ ਲਿਆਂਦੀ ਗਈ ਤਾਂ ਉਨ੍ਹਾਂ ਦੇ ਸਰੀਰ ਦੇ ਕੁਝ ਅੰਗ ਨਹੀਂ ਸਨ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ...
Read Full Story


ਅੱਤਵਾਦੀਆਂ ਨੂੰ ਖੁੱਲਾ ਸਮਰਥਨ ਦੇ ਰਹੀ ਹੈ ਸਪਾ- ਭਾਜਪਾ

ਲਖਨਊ, ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਉੱਤਰ ਪ੍ਰਦੇਸ਼ ਇਕਾਈ ਨੇ ਰਾਜ ਦੀ ਸੱਤਾਧਾਰੀ ਸਮਾਜਵਾਦੀ ਪਾਰਟੀ (ਸਪਾ) ਦੀ ਸਰਕਾਰ 'ਤੇ ਅੱਤਵਾਦੀਆਂ ਦਾ ਖੁੱਲ੍ਹ ਕੇ ਸਮਰਥਨ ਕਰਨ ਦਾ ਦੋਸ਼ ਲਾਇਆ ਹੈ। ਭਾਜਪਾ ਨੇ ਇਹ ਵੀ ਕਿਹਾ ਕਿ ਅੱਤਵਾਦੀ ਘਟਨਾਵਾਂ 'ਚ ਦੋਸ਼ੀਆਂ ਦੇ ਖਿਲਾਫ ਮੁੱਕਦਮੇ ਵਾਪਸ ਲਏ ਜਾਣ ਨਾਲ ਅੱਤਵਾਦ 'ਚ ਹੀ ਵਾਧਾ ਹੋਵੇਗਾ। ਭਾਜਪਾ ਪ੍ਰਦੇਸ਼ ਇਕਾਈ ਦੇ ਬੁਲਾਰੇ ਵਿਜੇ ਬਹਾਦੁਰ ਪਾਠਕ ਨੇ ਕਿਹਾ,''ਗੋਰਖਪੁਰ ਬੰਬ ਧਮਾਕੇ ਕਾਂਡ ਦੇ ਦੋਸ਼ੀ ਤਾਰਿਕ ਕਾਸਮੀ ਦੇ ਉੱਪਰ ਤੋਂ ਮੁਕੱਦਮੇ ਹਟਾਉਣ ਦੇ ਸਰਕਾਰ ਦੇ ਫੈਸਲੇ ਦਾ ਸਖਤ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਸਰਕਾਰ ਦੇ ਇਸ ਫੈਸਲੇ ਤੋਂ ...
Read Full Story


ਰਾਜਾ ਦੇ ਦੋਸ਼ਾਂ ਦਾ ਜਵਾਬ ਦੇਣ ਮਨਮੋਹਨ- ਯਸ਼ਵੰਤ ਸਿਨਹਾ

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਯਸ਼ਵੰਤ ਸਿਨਹਾ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ 2ਜੀ ਸਪੈਕਟਰਮ ਵੰਡ ਮਾਮਲੇ 'ਚ ਸਾਬਕਾ ਸੰਚਾਰ ਮੰਤਰੀ ਏ. ਰਾਜਾ ਵੱਲੋਂ ਉਨ੍ਹਾਂ 'ਤੇ ਲਾਏ ਗਏ ਦੋਸ਼ਾਂ ਦਾ ਜਵਾਬ ਦੇਣ ਦੀ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਚੁਪੀ ਤੋਂ ਇਹੀ ਲੱਗੇਗਾ ਕਿ ਉਹ ਸ਼੍ਰੀ ਰਾਜਾ ਜਿੰਨੇ ਹੀ ਦੋਸ਼ੀ ਹਨ। ਸ਼੍ਰੀ ਸਿਨਹਾ ਨੇ ਮਨਮੋਹਨ ਸਿੰਘ ਨੂੰ ਇਸ ਮਾਮਲੇ 'ਚ ਬੁੱਧਵਾਰ ਨੂੰ ਤੀਜਾ ਪੱਤਰ ਲਿਖਦੇ ਹੋਏ ਕਿਹਾ ਕਿ ਆਪਣੇ ਪਿਛਲੇ 2 ਪੱਤਰਾਂ 'ਚ ਉਹ ਉਨ੍ਹਾਂ ਨੂੰ ਸਾਂਝੀ ਸੰਸਦੀ ਕਮੇਟੀ (ਜੇ. ਪੀ. ਸੀ.) 'ਚ ਪੇਸ਼ ਹੋਣ ਦਾ ਸੁਝਾਅ ਦੇ ਚੁਕੇ ਹਨ। ਭਾਜਪਾ ...
Read Full Story


ਕੋਲਾ ਬਲਾਕ ਮਾਮਲੇ 'ਚ ਪ੍ਰਧਾਨ ਮੰਤਰੀ ਨਹੀਂ ਦੇਣਗੇ ਅਸਤੀਫਾ- ਕਮਲਨਾਥ

ਨਵੀਂ ਦਿੱਲੀ, ਸੰਸਦੀ ਕਾਰਜ ਮੰਤਰੀ ਕਮਲਨਾਥ ਨੇ ਮੰਗਲਵਾਰ ਨੂੰ ਕਿਹਾ ਕਿ ਕੋਲਾ ਬਲਾਕ ਵੰਡ ਮਾਮਲੇ 'ਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਅਸਤੀਫੇ ਦਾ ਸਵਾਲ ਹੀ ਨਹੀਂ ਉਠਦਾ। ਸ਼੍ਰੀ ਕਮਲਨਾਥ ਨੇ ਸੰਸਦ ਭਵਨ ਦੇ ਬਾਹਰ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਸ ਮਾਮਲੇ 'ਚ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਮੁੱਖ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਕਰ ਰਹੀ ਹੈ। ਉਹ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਦੇ ਪਿਛਲੇ 9 ਸਾਲ 'ਚ ਕਈ ਵਾਰ ਇਸ ਤਰ੍ਹਾਂ ਦੀ ਮੰਗ ਕਰਦੀ ਰਹੀ ਹੈ ਅਤੇ ਇਸ 'ਤੇ ਸੰਸਦ ਦੇ ਬਾਹਰ ਚਰਚਾ ਦਾ ਕੋਈ ਅਰਥ ਨਹੀਂ ਹੈ। ਜ਼ਿਕਰਯੋਗ ਹੈ ਕਿ ਭਾਜਪਾ ਮੈਂਬਰਾਂ ਨੇ ਸਰਕਾਰ 'ਤੇ ਕੋਲਾ ...
Read Full Story


ਸਰਕਾਰ ਦੀ ਕੋਸ਼ਿਸ਼ ਕੋਲਾ ਘੋਟਾਲੇ 'ਚ ਪ੍ਰਧਾਨ ਮੰਤਰੀ ਨੂੰ ਬਚਾਉਣ ਦੀ- ਭਾਜਪਾ

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਸਰਕਾਰ ਕੋਲਾ ਘੋਟਾਲੇ 'ਚ ਪ੍ਰਧਾਨ ਮੰਤਰੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਲਈ ਰਾਜ ਸਭਾ 'ਚ ਉਨ੍ਹਾਂ ਦੇ ਨੋਟਿਸ 'ਤੇ ਚਰਚਾ ਲਈ ਤਿਆਰ ਨਹੀਂ ਹੋਈ। ਸ਼੍ਰੀ ਜਾਵਡੇਕਰ ਨੇ ਸੰਸਦ ਭਵਨ ਕੈਂਪ 'ਚ ਕਿਹਾ ਕਿ ਕੋਲਾ ਘੋਟਾਲੇ 'ਚ ਪ੍ਰਧਾਨ ਮੰਤਰੀ ਅਤੇ ਪ੍ਰਧਾਨ ਮੰਤਰੀ ਦਫਤਰ ਸ਼ਾਮਲ ਹਨ ਇਸ ਲਈ ਉਸ ਦੀ ਹਰ ਕੋਸ਼ਿਸ਼ ਇਸ ਘੋਟਾਲੇ 'ਤੇ ਪਰਦਾ ਪਾਉਣ ਦੀ ਹੈ। ਭਾਜਪਾ ਨੇਤਾ ਨੇ ਕਿਹਾ ਕਿ ਉਨ੍ਹਾਂ ਨੇ ਅਤੇ ਅੰਨਾਦਰਮੁਕ ਦੇ ਡਾ. ਵੀ. ਮੈਤਰੇਅਨ ਨੇ ਨੋਟਿਸ ਦਿੱਤਾ ਸੀ ਕਿ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) 'ਤੇ ਕੋਲਾ ...
Read Full Story


ਪ੍ਰਧਾਨ ਮੰਤਰੀ ਉਮੀਦਵਾਰ ਨੂੰ ਲੈ ਕੇ ਨਿਤੀਸ਼ ਨੂੰ ਕੋਈ ਭਰੋਸਾ ਨਹੀਂ- ਗਡਕਰੀ

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਪ੍ਰਧਾਨ ਨਿਤੀਨ ਗਡਕਰੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਬਿਹਾਰ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਲਈ ਪੇਸ਼ ਨਹੀਂ ਕੀਤਾ ਜਾਵੇਗਾ। ਸ਼੍ਰੀ ਗਡਕਰੀ ਨੇ ਇੱਥੇ ਜਾਰੀ ਕਿ ਬਿਆਨ 'ਚ ਇਸ ਦੀ ਪੁਸ਼ਟੀ ਕੀਤੀ ਕਿ ਜੁਲਾਈ 2012 'ਚ ਨਿਤੀਸ਼ ਕੁਮਾਰ ਉਨ੍ਹਾਂ ਨਾਲ ਦਿੱਲੀ 'ਚ ਮੁਲਾਕਾਤ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਇਸ ਮੁਲਾਕਾਤ 'ਚ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਰੁਣ ਜੇਤਲੀ ਵੀ ਮੌਜੂਦ ਸਨ। ਤਿੰਨਾਂ ਨੇਤਾਵਾਂ ਨੇ 2014 ਦੀਆਂ ਚੋਣਾਂ ਬਾਰੇ ਰਾਜਗ ਦੀ ਰਣਨੀਤੀ ਅਤੇ ਦੇਸ਼ ਦੀ ਸਿਆਸੀ ਸਥਿਤੀ ...
Read Full Story


ਯੂ. ਪੀ. ਏ. ਸਰਕਾਰ ਕਮਜ਼ੋਰੀ ਦੀ ਸ਼ਿਕਾਰ : ਮਾਇਆਵਤੀ

ਲਖਨਊ, ਲੋਕ ਸਭਾ ਚੋਣਾਂ ਸਮੇਂ ਤੋਂ ਪਹਿਲਾਂ ਹੀ ਹੋਣ ਦੀਆਂ ਸੰਭਾਵਨਾਵਾਂ ਨੂੰ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਹੋਰ ਵਧਾ ਦਿੱਤਾ ਹੈ। ਬਸਪਾ ਸੁਪਰੀਮੋ ਮਾਇਆਵਤੀ ਨੇ ਰਾਜ ਦੇ ਮੁੱਖ ਪਾਰਟੀ ਦਫਤਰ ਵਿਚ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਅਹੁਦੇਦਾਰਾਂ ਨਾਲ ਬੈਠਕ ਕਰਨ ਦੇ ਬਾਅਦ ਕਿਹਾ ਕਿ ਪਾਰਟੀ ਸੰਗਠਨ ਚੋਣਾਂ ਲਈ ਤਿਆਰ ਹੈ। ਇਸ ਦੇ ਬਾਅਦ ਵੀ ਜੇਕਰ ਕੁਝ ਬਚਦਾ ਹੈ ਤਾਂ ਇਸ ਮਹੀਨੇ ਦੇ ਅੰਤ ਤੱਕ ਇਕ ਵਾਰ ਫਿਰ ਗੰਭੀਰ ਸਮੀਖਿਆ ਕਰਕੇ ਇਸ ਕੰਮ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਕਾਂਗਰਸ ਦੀ ਪ੍ਰਧਾਨਗੀ ਵਾਲੀ ਯੂ. ਪੀ. ਏ. ਸਰਕਾਰ ਕਮਜ਼ੋਰੀ ਦੀ ਸ਼ਿਕਾਰ ਹੈ। ...
Read Full Story


ਸਪਾ ਸਰਕਾਰ ਬਦਲੇ ਦੀ ਭਾਵਨਾ ਨਾਲ ਕੰਮ ਕਰਦੀ ਤਾਂ ਜੇਲ 'ਚ ਹੁੰਦੀ ਮਾਇਆਵਤੀ- ਸ਼ਿਵਪਾਲ

ਲਖਨਊ, ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਵੱਲੋਂ ਉੱਤਰ ਪ੍ਰਦੇਸ਼ ਦੀ ਸਮਾਜਵਾਦੀ ਪਾਰਟੀ (ਸਪਾ) ਦੀ ਸਰਕਾਰ 'ਤੇ ਲਾਏ ਗਏ ਸਿਆਸੀ ਬਦਲੇ ਦੀ ਭਾਵਨਾ ਨਾਲ ਕੰਮ ਕਰਨ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਰਾਜ ਦੇ ਲੋਕ ਨਿਰਮਾਣ ਮੰਤਰੀ ਸ਼ਿਵਪਾਲ ਸਿੰਘ ਯਾਦਵ ਨੇ ਕਿਹਾ ਕਿ ਸਰਕਾਰ ਜੇਕਰ ਬਦਲੇ ਦੇ ਭਾਵਨਾ ਨਾਲ ਕੰਮ ਕਰਦੀ ਤਾਂ ਭ੍ਰਿਸ਼ਟਾਚਾਰ ਦੇ ਅਨੇਕਾਂ ਦੋਸ਼ਾਂ 'ਚ ਘਿਰੀਂ ਮਾਇਆਵਤੀ ਇਸ ਸਮੇਂ ਜੇਲ 'ਚ ਹੁੰਦੀ। ਯਾਦਵ ਨੇ ਕਿਹਾ,''ਸਪਾ ਸਰਕਾਰ ਨੇ ਕਦੇ ਵੀ ਸਿਆਸੀ ਬਦਲੇ ਦੀ ਭਾਵਨਾ ਨਾਲ ਕੰਮ ਨਹੀਂ ਕੀਤਾ। ਮਾਇਆਵਤੀ ਵਾਰ-ਵਾਰ ਨੇਤਾਵਾਂ ਅਤੇ ਵਰਕਰਾਂ ਨੂੰ ਗੁੰਡੇ ਕਰਾਰ ਦੇ ਰਹੀ ਹੈ। ...
Read Full Story


1 2 3 4 5 6 > >>

Loading...

© 2013 punjabinfoline.com

punjab infoline arash info