ਅੰਮ੍ਰਿਤਸਰ ’ਚ ਪਾਰਾ ਲਗਾਤਾਰ ਦੂਸਰੇ ਦਿਨ ਵੀ 0 ਡਿਗਰੀ ਰਿਹਾ
ਜਲੰਧਰ, 30 ਦਸੰਬਰ (ਏਜੰਸੀਆਂ)-ਪੰਜਾਬ ਅਤੇ ਹਰਿਆਣਾ ਸਮੇਤ ਪੂਰੇ ਉ¤ਤਰੀ ਭਾਰਤ ’ਚ ਵਿਚ ਠੰਢ ਦਾ ਜ਼ੋਰ ਜਾਰੀ ਹੈ। ਭਾਵੇਂ ਦਿਨ ਵੇਲੇ ਲੋਕਾਂ ਨੇ ਨਿੱਘੀ ਧੁੱਪ ਦਾ ਆਨੰਦ ਮਾਣਿਆ ਪਰੰਤੂ ਰਾਤ ਵੇਲੇ ਕੰਬਣੀ ਛਿੜੀ ਰਹੀ। ਅੰਮ੍ਰਿਤਸਰ ’ਚ ਪਾਰਾ ਅੱਜ ਲਗਾਤਾਰ ਦੂਜੇ ਦਿਨ 0 ਡਿਗਰੀ ਸੈਲਸੀਅਸ ਰਿਹਾ ਜਦਕਿ ਆਦਮਪੁਰ ਵਿਖੇ ਘੱਟੋ- ਘੱਟ ਤਾਪਮਾਨ 0.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣਾ ’ਚ ਘੱਟੋ-ਘੱਟ ਤਾਪਮਾਨ 0.6 ਡਿਗਰੀ, ਪਟਿਆਲਾ ’ਚ 4.4 ਡਿਗਰੀ ਅਤੇ ਹਲਵਾਰਾ ਵਿਖੇ 1.0 ਡਿਗਰੀ ਸੈਲਸੀਅਸ ਰਿਹਾ। ਸਰਹੱਦੀ ਕਸਬੇ ਪਠਾਨਕੋਟ ’ਚ 6.0 ਡਿਗਰੀ, ਰਾਜਧਾਨੀ ਚੰਡੀਗੜ੍ਹ ’ਚ 3.8 ਡਿਗਰੀ ਅਤੇ ਮਾਲਵਾ ਪੱਟੀ ’ਚ ... Read Full Story
|