Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
E-Paper

|
| Tag Search for "ਪੀਟਰ" |
ਪੁਲੀਸ ਦੇ ਹੁਕਮਾਂ ‘ਤੇ ਉਤਾਰਨਾ ਪਏਗਾ ਬੁਰਕਾ
ਮੈਲਬਰਨ,ਨਿਊ ਸਾਊਥ ਵੇਲਜ਼ ‘ਚ ਬਣੇ ਕਾਨੂੰਨ ਦੀ ਤਰਜ਼ ‘ਤੇ ਆਸਟਰੇਲੀਅਨ ਸੂਬੇ ਵਿਕਟੋਰੀਆ ‘ਚ ਵੀ ਪੁਲੀਸ ਵੱਲੋਂ ਜਾਰੀ ਹੁਕਮਾਂ ਅਨੁਸਾਰ ਮੁਸਲਿਮ ਔਰਤਾਂ ਨੂੰ ਆਪਣਾ ਬੁਰਕਾ ਉਤਾਰਨਾ ਪੈ ਸਕਦਾ ਹੈ। ਇਹ ਜਾਣਕਾਰੀ ਪੁਲੀਸ ਮੰਤਰੀ ਪੀਟਰ ਰਿਆਨ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਅਜਿਹਾ ਨਾ ਕਰਨ ‘ਤੇ ਸਬੰਧਤ ਔਰਤ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ‘ਹੈਰਾਲਡ ਸਨ’ ਦੀ ਰਿਪੋਰਟ ਅਨੁਸਾਰ ਟੈੱਡ ਬੈਲਿਊ ਵੱਲੋਂ ਸ਼ਾਸਤ ਵਿਕਟੋਰੀਆ ਸਰਕਾਰ ਵੱਲੋਂ ਜੁਲਾਈ ਮਹੀਨੇ ‘ਚ ਬੁਰਕਾ ਪਹਿਨਣ ਵਾਲੀਆਂ ਔਰਤਾਂ ਲਈ ਵਿਸ਼ੇਸ਼ ਕਾਨੂੰਨ ਲਿਆਉਣ ਦੀ ਮੰਗ ਕੀਤੀ ਗਈ ਸੀ। ਅਧਿਕਾਰੀਆਂ ਨੂੰ ਇਸ ਸਬੰਧ ‘ਚ ਦਿੱਤੀ ... Read Full Story
|
1 |
 Loading...
|
|
|
© 2012 punjabinfoline.com
|