E-Paper

|
| Tag Search for "ਪੁਰਸਕਾਰ" |
ਪੰਜਾਬੀ ਕਵੀ ਪਾਤਰ ਸਮੇਤ 51 ਨੂੰ ਪਦਮ ਪੁਰਸਕਾਰ ਪ੍ਰਦਾਨ
ਨਵੀਂ ਦਿੱਲੀ, ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਇਥੇ ਪੰਜਾਬੀ ਕਵੀ ਸੁਰਜੀਤ ਸਿੰਘ ਪਾਤਰ, ਸਵਰਗੀ ਕਾਰਟੂਨਿਸਟ ਮਾਰੀਓ ਮਿਰਾਂਡਾ, ਫਿਲਮ ਕਲਾਕਾਰ ਧਰਮਿੰਦਰ ਅਤੇ ਸ਼ਬਾਨਾ ਆਜ਼ਮੀ, ਮੰਨੇ-ਪ੍ਰਮੰਨੇ ਗਣਿਤ ਮਾਹਿਰ ਐੱਮ. ਐੱਸ. ਰਘੁਨਾਥਨ, ਸਾਬਕਾ ਮੁਖ ਚੌਕਸੀ ਕਮਿਸ਼ਨਰ ਐੱਨ. ਵਿੱਠਲ ਅਤੇ ਉਦਯੋਗ ਖੇਤਰ ਨਾਲ ਜੁੜੇ ਬੀ. ਮੁਥੂਰਮਨ ਸਮੇਤ 51 ਮੰਨੀਆਂ-ਪ੍ਰਮੰਨੀਆਂ ਹਸਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ।
ਰਾਸ਼ਟਰਪਤੀ ਭਵਨ ਵਿਚ ਆਯੋਜਿਤ ਇਸ ਸ਼ਾਨਦਾਰ ਪੁਰਸਕਾਰ ਵੰਡ ਸਮਾਰੋਹ ਵਿਚ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਯੂ. ਪੀ. ਏ. ਪ੍ਰਧਾਨ ... Read Full Story
|
ਰਾਸ਼ਟਰਪਤੀ ਨੇ ਕੀਤਾ 53 ਹਸਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ
ਨਵੀਂ ਦਿੱਲੀ, ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਸਵਰਗੀ ਗਾਇਕ ਭੁਪੇਨ ਹਜ਼ਾਰਿਕਾ, ਸਾਬਕਾ ਰਾਜਨਾਇਕ ਰੋਨੇਨ ਸੇਨ, ਮਸ਼ਹੂਰ ਪੇਂਟਰ ਜਤਿਨ ਦਾਸ, ਧਰੁਪਦ ਦੇ ਮਾਹਿਰ ਗੁੰਦੇਚਾ ਬੰਧੂ, ਉਦਯੋਗਪਤੀ ਪ੍ਰਿਯਾਪਾਲ ਸਮੇਤ 53 ਹਸਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਸਾਬਕਾ ਰਾਜਪਾਲ ਟੀ. ਵੀ. ਰਾਜ ਸ਼ੇਖਰ ਅਤੇ ਮਸ਼ਹੂਰ ਡਾ. ਕਾਂਤੀ ਸਾਲ ਸੰਚੇਤੀ ਨੂੰ ਦੂਸਰੇ ਸਰਵਉਚ ਨਾਗਰਿਕ ਸਨਮਾਨ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ। ... Read Full Story
|
ਪ੍ਰਧਾਨ ਮੰਤਰੀ, ਚੰਡੀਗੜ੍ਹ ਨੂੰ ਤੁਰੰਤ ਪੰਜਾਬ ਹਵਾਲੇ ਕਰਨ-ਉਪਿੰਦਰਜੀਤ ਕੌਰ
ਲੁਧਿਆਣਾ, 28 ਦਸੰਬਰ (ਦੋਆਬਾ ਨਿਊਜ਼ ਸਰਵਿਸ)- ਪੰਜਾਬ ਦੇ ਸਿੱਖਿਆ ਤੇ ਭਾਸ਼ਾ ਮੰਤਰੀ ਡਾ. ਉਪਿੰਦਰਜੀਤ ਕੌਰ ਨੇ ਹਰਿਆਣਾ ਤੇ ਚੰਡੀਗੜ੍ਹ ਦੇ ਕਾਂਗਰਸੀ ਨੇਤਾਵਾਂ ਨੂੰ ਸਾਫ-ਸਾਫ ਲਫਜ਼ਾਂ ਵਿੱਚ ਆਖਿਆ ਹੈ ਕਿ ਉਹ ਚੰਡੀਗੜ੍ਹ ਦੇ ਮੁੱਦੇ ਉਪਰ ਰਾਜਨੀਤੀ ਕਰਨਾ ਛੱਡ ਕੇ ਪੰਜਾਬੀ ਸੱਭਿਆਚਾਰ ’ਤੇ ਦਿਆਨਤਦਾਰੀ ਨਾਲ ਪਹਿਰਾ ਦਿੰਦੇ ਹੋਏ ਆਪੋ-ਆਪਣੇ ਇਲਾਕਿਆਂ ਵਿੱਚ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਦੀ ਪੂਰਤੀ ਵਜੋਂ ਪੰਜਾਬੀ ਭਾਸ਼ਾ ਨੂੰ ਦੁਜੀ ਭਾਸ਼ਾ ਵਜੋਂ ਬਣਦਾ ਹੱਕੀ ਦਰਜਾ ਦਿਵਾਉਣ ਲਈ ਸਮਰਪਿਤ ਹੋਣ। ਇਹ ਵਿਚਾਰ ਉਨ੍ਹਾਂ ਇੱਥੇ ਕ੍ਰਿਸ਼ਨਾ ਕਾਨਵੈਂਟ ਸਕੂਲ ਵਿਖੇਂ ਆਯੋਜਿਤ ਪੰਜਾਬੀ ਭਾਸ਼ਾ ਨੂੰ ... Read Full Story
|
700 ਸਾਲਾ ਪੁਰਾਣੀ ਮਾਂ ਬੋਲੀ ਪੰਜਾਬੀ ਹੁਣ ਦਸਵੇਂ ਸਥਾਨ ’ਤੇ-ਜਸਬੀਰ ਸੰਧੂ
ਜੰਡਿਆਲਾ ਮੰਜਕੀ, 28 ਦਸੰਬਰ (ਸੁਰਜੀਤ ਸਿੰਘ)-ਸਰਕਾਰੀ ਹਾਈ ਸਕੂਲ ਦੀਵਾਲੀ ਵਿਖੇ ਬੱਚਿਆਂ ਵਿਚ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਕਰਵਾਏ ਸਮਾਗਮ ਮੁੱਖ ਮਹਿਮਾਨ ਰਾਸ਼ਟਰੀ ਪੁਰਸਕਾਰ ਵਿਜੇਤਾ ਜਸਬੀਰ ਸਿੰਘ ਸੰਧੂ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਬਾਬਾ ਫਰੀਦ ਤੇ ਬੁੱਲੇਸ਼ਾਹ ਦੀ ਪੰਜਾਬੀ ਅੰਮ੍ਰਿਤਵਰਖਾ ਨੇ ਵਿਸ਼ਵ ਦੀਆਂ ਬਹੁਤ ਸਾਰੀਆਂ ਬੋਲੀਆਂ ਨੂੰ ਪਛਾੜਦੇ ਹੋਏ ਦਸਵਾਂ ਸਥਾਨ ਹਾਸਲ ਕਰ ਲਿਆ ਹੈ। ਉਨ੍ਹਾਂ ਵਿਦੇਸ਼ਾਂ ਵਿਚ ਵੀ ਮਾਂ ਬੋਲੀ ਦਾ ਦੀਵਾ ਜਗਾਉਣ ਵਾਲੇ ਵਿਦਵਾਨਾਂ ਤੇ ਗਾਇਕਾਂ ਦੀ ਸ਼ਲਾਘਾ ਕੀਤੀ। ਦਰਪਣ ਮੈਗਜ਼ੀਨ ਦੇ ਸੰਪਾਦਕ ਸੁਮਨ ਸ਼ਾਮਪੁਰੀ ਨੇ ਕਿਹਾ ਕਿ ਮਾਂ ਬੋਲੀ ਦੇ ਵਧੇਰੇ ... Read Full Story
|
1 |
 Loading...
|
|
|