Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
|
|
Have a Facebook account?
Log in with Facebook here.
|
E-Paper

|
| Tag Search for "ਪੁਲਾੜ" |
ਮੰਗਲ ਗ੍ਰਹਿ 'ਤੇ ਉਮੀਦ ਨਾਲੋਂ ਸੌ ਗੁਣਾ ਵੱਧ ਪਾਣੀ : ਅਧਿਐਨ
ਵਾਸ਼ਿੰਗਟਨ, ਵਿਗਿਆਨੀਆਂ ਨੇ ਕਿਹਾ ਹੈ ਕਿ ਮੰਗਲ ਦੀ ਬਾਹਰੀ ਸਤ੍ਹਾ 'ਤੇ ਬੀਤੇ ਸਮੇਂ ਦੌਰਾਨ ਲਾਏ ਗਏ ਅਨੁਮਾਨਾਂ ਦੀ ਤੁਲਨਾ ਵਿਚ ਸੌ ਗੁਣਾ ਵੱਧ ਪਾਣੀ ਹੋ ਸਕਦਾ ਹੈ। ਇਸ ਮੁਤਾਬਕ ਇਸ ਖੋਜ ਕਾਰਨ ਮੰਗਲ ਗ੍ਰਹਿ ਦੇ ਪੌਣ-ਪਾਣੀ ਸੰਬੰਧੀ ਸਾਡੀ ਸਮਝ 'ਚ ਤਬਦੀਲੀ ਆ ਸਕਦੀ ਹੈ। ਇਕ ਰਸਾਲੇ ਵਿਚ ਛਪੀ ਰਿਪੋਰਟ ਮੁਤਾਬਕ ਇਹ ਸੰਭਾਵਨਾ ਪ੍ਰਗਟਾਈ ਗਈ ਹੈ ਕਿ ਇਸ ਲਾਲ ਗ੍ਰਹਿ 'ਤੇ ਬੀਤੇ ਸਮੇਂ ਵਿਚ ਇਸ ਤੋਂ ਵੀ ਵੱਧ ਪਾਣੀ ਰਿਹਾ ਹੋਵੇਗਾ। ਵਿਗਿਆਨੀਆਂ ਨੇ ਇਸ ਸਿੱਟੇ 'ਤੇ ਪੁੱਜਣ ਲਈ ਯੂਰਪੀਨ ਪੁਲਾੜ ਏਜੰਸੀ ਦੇ ਆਂਕੜਿਆਂ ਦਾ ਵਿਸ਼ਲੇਸ਼ਣ ਕੀਤਾ। ... Read Full Story
|
ਪੁਲਾੜ 'ਚ ਹੀ ਡੇਗਾਂਗੇ ਦੁਸ਼ਮਣ ਦਾ ਉਪਗ੍ਰਹਿ
ਭਾਰਤ ਹੁਣ ਵਿਸ਼ਵ ਦੀਆਂ ਅਜਿਹੀਆਂ ਚੌਣਵੀਆਂ ਤਾਕਤਾਂ ਦੀ ਸੂਚੀ ਵਿਚ ਸ਼ਾਮਲ ਹੋ ਚੁੱਕਾ ਹੈ ਜਿੰਨ੍ਹਾਂ ਕੋਲ ਉਪਗ੍ਰਹਿ ਨਸ਼ਟ ਕਰਨ ਦੀ ਮਿਸਾਇਲ ਤਕਨੀਕ ਮੌਜੂਦ ਹੈ ਅਤੇ 5500 ਕਿਲੋਮੀਟਰ ਤੱਕ ਮਾਰ ਕਰਨ ਦੇ ਯੋਗ ਅੰਤਰ ਮਹਾਂਦੀਪੀ ਬੈਲਿਸਟਿਕ ਮਿਸਾਇਲ ਅਗਨੀ-5 ਦਾ ਪਹਿਲਾ ਪਰੀਖਣ ਅਗਲੇ ਵਰ੍ਹੇ ਕੀਤਾ ਜਾਵੇਗਾ।
ਰੱਖਿਆ ਮੰਤਰੀ ਦੇ ਵਿਗਿਆਨਕ ਸਲਾਹਕਾਰ ਵੀਕੇ ਸਾਰਸਵਤ ਨੇ ਉਕਤ ਜਾਣਕਾਰੀ ਦਿੱਤੀ।
ਉਹਨਾਂ ਕਿਹਾ ਕਿ ਅਗਨੀ-3 ਦੀ ਸਫਲ ਪਰਖ ਮਗਰੋਂ ਇਹ ਮਿਸਾਇਲ ਸੈਨਾ ਹਵਾਲੇ ਕੀਤੇ ਜਾਣ ਲਈ ਤਿਆਰ ਹੈ ਅਤੇ ਅਸੀਂ ਉਪਗ੍ਰਹਿ ਨਾਸ਼ਕ ਮਿਸਾਇਲ ਦਾਗਣ ਦੀ ਤਾਕਤ ਹਾਸਲ ਕਰ ਚੁੱਕੇ ... Read Full Story
|
1 |
 Loading...
|
|
|
© 2012 punjabinfoline.com
|