Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਪੂਰੀ"
ਪਿੰਡਾਂ ਵਿੱਚ ਜਨਮ ਤੇ ਮੌਤ ਦਾ ਰਿਕਾਰਡ ਹੁਣ ਏ:ਐਨ:ਐਮਜ ਰੱਖਣਗੀਆਂ - ਸਿਹਤ ਮੰਤਰੀ

ਅੰਮ੍ਰਿਤਸਰ, 20 ਅਗਸਤ,sarwan singh randhawa: ਪੰਜਾਬ ਭਰ ਵਿੱਚ ਸਿਹਤ ਵਿਭਾਗ ਦੇ ਕੰਮ ਨੂੰ ਹੋਰ ਵਧੀਆ ਤਰੀਕੇ ਨਾਲ ਅਤੇ ਸਚਾਰੂ ਰੂਪ ਵਿੱਚ ਚਲਾਉਣ ਹਿੱਤ ਅੱਜ ਦਫ਼ਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਏ:ਐਨ:ਐਮ ਸੂਚਨਾ ਪ੍ਰਬੰਧਨ ਤਕਨੀਕ ਪ੍ਰਾਜੈਕਟ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਅਹਿਮ ਪ੍ਰਾਜੈਕਟ ਦਾ ਉਦਘਾਟਨ ਸਿਹਤ ਮੰਤਰੀ ਪੰਜਾਬ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਏ:ਐਨ:ਐਮਜ ਨੂੰ ਆਪਣੇ ਹੱਥੀ ਮੋਬਾਇਲ ਵੰਡ ਕੇ ਕੀਤਾ। ਇਸ ਪ੍ਰੋਗਰਾਮ ਵਿੱਚ ਸਿਵਲ ਸਰਜਨ ਅੰਮ੍ਰਿਤਸਰ ਡਾ: ਚੰਦਨਜੀਤ ਸਿੰਘ ਕੌਂਡਲ, ਸਹਾਇਕ ਸਿਵਲ ਸਰਜਨ ਡਾ: ਨਰੇਸ਼ ਦੁੱਗਲ ਜਿਲ੍ਹਾ ਪਰਿਵਾਰ ਭਲਾਈ ਅਫਸਰ, ਜਿਲ੍ਹਾ ਪਰਿਵਾਰ ...
Read Full Story


"ਸੋਨੇ ਦੀ ਚਿੜੀ ਅਖਵਾਉਣ ਵਾਲਾ ਪੰਜਾਬ ਅੱਜ ਅਪਰਾਧੀਆਂ ਦਾ ਗੁਲਾਂਮ ਬਣਿਆਂ"

special reprt from sarwan singh randhaw(Amritsar) ਪੰਜਾਬ ਇੱਕ ਵਾਰੀ ਫਿਰ ਸਾਂਤੀ ਵਿਰੋਧੀ ਅਨਸਰਾਂ ਦੀ ਦਾੜ ਹੇਠ ਫਸਿਆ ਨਜਰ ਆ ਰਿਹਾ ਹੈ।ਦਿਨੋ ਦਿਨ ਪੰਜਾਬ ਅੰਦਰ ਅਪਰਾਧੀ ਫਿਰ ਆਪਣਾਂ ਸਿਰ ਚੁੱਕਦੇ ਨਜਰ ਆ ਰਹੇ ਹਨ।ਇਹ ਹੱਸਦੇ ਵੱਸਦੇ ਪੰਜਾਬ ਲਈ ਕੋਈ ਸੁਭ ਸੰਦੇਸ ਨਹੀ ਹੈ।ਅੱਜ ਪੰਜਾਬ ਨੂੰ ਨਸ਼ੇ ਦੀ ਤਸਕਰੀ ਦਾ ਅੱਡਾ ਬਣਾ ਕੇ ਰੱਖ ਦਿੱਤਾ ਗਿਆ ਹੈ ਅਤੇ ਇੱਥੋਂ ਨਸ਼ੇ ਦੇ ਵਪਾਰੀਆ ਵੱਲੋਂ ਵੱਡੀ ਪੱਧਰ ਤੇ ਵਪਾਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਸ੍ਰਥ ਪ੍ਰਕਾਸ਼ ਸਿੰਘ ਬਾਦਲ ਨੇ ਹਾਲ ਹੀ ਵਿਚ ਵਿਧਾਨ ਸਭਾ ਦੇ ਖ਼ਤਮ ਹੋਏ ਸੈਸ਼ਨ ਵਿਚ ਕਿਹਾ ਹੈ ਕਿ ਕੁਝ ਸ਼ਕਤੀਆਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹ ਰਹੀਆਂ ਹਨ ਪਰ ਇਸ ...
Read Full Story


ਸੋਨੇ ਦੀ ਚਿੜੀ ਅਖਵਾਉਣ ਵਾਲਾ ਪੰਜਾਬ ਅੱਜ ਅਪਰਾਧੀਆਂ ਦਾ ਗੁਲਾਂਮ ਬਣਿਆਂ"

ਅੰਮ੍ਰਿਤਸਰ/31ਜੁਲਾਈ/ਸਰਵਨ ਸਿੰਘ ਰੰਧਾਵਾ ਪੰਜਾਬ ਇੱਕ ਵਾਰੀ ਫਿਰ ਸਾਂਤੀ ਵਿਰੋਧੀ ਅਨਸਰਾਂ ਦੀ ਦਾੜ ਹੇਠ ਫਸਿਆ ਨਜਰ ਆ ਰਿਹਾ ਹੈ।ਦਿਨੋ ਦਿਨ ਪੰਜਾਬ ਅੰਦਰ ਅਪਰਾਧੀ ਫਿਰ ਆਪਣਾਂ ਸਿਰ ਚੁੱਕਦੇ ਨਜਰ ਆ ਰਹੇ ਹਨ।ਇਹ ਹੱਸਦੇ ਵੱਸਦੇ ਪੰਜਾਬ ਲਈ ਕੋਈ ਸੁਭ ਸੰਦੇਸ ਨਹੀ ਹੈ।ਅੱਜ ਪੰਜਾਬ ਨੂੰ ਨਸ਼ੇ ਦੀ ਤਸਕਰੀ ਦਾ ਅੱਡਾ ਬਣਾ ਕੇ ਰੱਖ ਦਿੱਤਾ ਗਿਆ ਹੈ ਅਤੇ ਇੱਥੋਂ ਨਸ਼ੇ ਦੇ ਵਪਾਰੀਆ ਵੱਲੋਂ ਵੱਡੀ ਪੱਧਰ ਤੇ ਵਪਾਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਸ੍ਰਥ ਪ੍ਰਕਾਸ਼ ਸਿੰਘ ਬਾਦਲ ਨੇ ਹਾਲ ਹੀ ਵਿਚ ਵਿਧਾਨ ਸਭਾ ਦੇ ਖ਼ਤਮ ਹੋਏ ਸੈਸ਼ਨ ਵਿਚ ਕਿਹਾ ਹੈ ਕਿ ਕੁਝ ਸ਼ਕਤੀਆਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹ ...
Read Full Story


ਬੜਾ ਗੂੜਾ ਸਬੰਧ ਹੈ ਮਹਾਰਾਜ ਰਣਜੀਤ ਸਿੰਘ ਦਾ ਇਤਹਾਸਿੱਕ ਸ਼ਹਿਰ ਅੰਮ੍ਰਿਤਸਰ ਨਾਲ

ਅੰਮ੍ਰਿਤਸਰ/31ਜੁਲਾਈ/ਸਰਵਨ ਸਿੰਘ ਰੰਧਾਵਾ ਮਹਰਾਜਾ ਰਣਜੀਤ ਸਿੰਘ ਦੀ ਅੰਮਿਤ੍ਰਸਰ ਨਾਲ ਕਈ ਸੁਨਹਿਰੀ ਯਾਦਾਂ ਜੁੜੀਆਂ ਹਨ,ਜਿੰਨਾਂ ਵਿੱਚੋਂ ਕਈਆਂ ਨੂੰ ਤਾਂ ਸਰਕਾਰ ਪੂਰੀ ਰੂਹਨਾਲ ਸੰਭਾਲਣ ਵਿੱਚ ਲੱਗੀ ਹੋਈ ਹੈ ਪਰ ਕੁੱਝ ਯਾਦਾਂ ਸਰਕਾਰ ਦੀ ਅਣਦੇਖੀ ਦੇ ਚੱਲਦਿਆ ਲਗਾਤਾਰ ਧੰਦਲੀਆਂ ਹੁੰਦੀਆਂ ਜਾ ਰਹੀਆਂ ਹਨ। ਅੰਮ੍ਰਿਤਸਰ ਸ਼ਹਿਰ ਦਾ ਇਤਹਾਸ ਪੱਖੋਂ ਬਹੁਤ ਹੀ ਮਹਤੱਵ ਰਿਹਾ ਹੈ। ਸ਼ਹਿਰ ਨੇ ਉਹ ਸਮਾਂ ਵੀ ਵੇਖਿਆ ਜਦੋਂ ਅਹਿਮਦ ਸ਼ਾਹ ਅਬਦਾਲੀ ਵਰਗੇ ਧਾੜਵੀਆਂ ਨੇ ਹਰਿਮੰਦਰ ਸਾਹਿਬ ਅਤੇ ਸ਼ਹਿਰ ਨੂੰ ਤਬਾਹ ਕਰਨ ਦੇ ਅਨੇਕਾਂ ਯਤਨ ਕੀਤੇ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੌਰਾਨ ਇਸ ...
Read Full Story


ਗਾਹਕਾਂ ਨੂੰ ਮਿਆਰੀ ਅਤੇ ਪੂਰੀ ਮਿਕਦਾਰ ਵਿੱਚ ਡੀਜ਼ਲ ਅਤੇ ਪੈਟਰੋਲ ਦੇਣ ਲਈ ‘ਜਾਂਚੋਂ ਤੇ ਭਰੋ’ ਮੁਹਿੰਮ ਸ਼ੁਰੂਆਤ

ਨਵੀਂ ਦਿੱਲੀ, 30 ਜਨਵਰੀ (ਪੀ. ਆਈ. ਬੀ.)- ਪੈਟਰੋਲੀਅਮ ਅਤੇ ਕੁਦਰਤੀ ਗੈਸ ਬਾਰੇ ਰਾਜ ਮੰਤਰੀ ਸ਼੍ਰੀ ਜਤਿੰਦਰ ਪ੍ਰਸਾਦ ਨੇ ਤੇਲ ਕੰਪਨੀਆਂ ਦੀ ਜਾਂਚੋ ਅਤੇ ਭਰੋ ਨਾਂਅ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦਾ ਮੰਤਵ ਪੈਟਰੋਲ ਪੰਪਾਂ ਉਤੇ ਗਾਹਕਾਂ ਨੂੰ ਡੀਜ਼ਲ ਅਤੇ ਪੈਟਰੋਲ ਸਹੀ ਮਿਆਰ ਅਤੇ ਪੂਰੀ ਮਿਕਦਾਰ ਵਿੱਚ ਦੇਣਾ ਬਣਾਉਣਾ ਹੈ। ਨਵੀਂ ਦਿੱਲੀ ਦੇ ਇੱਕ ਪੈਟਰੋਲ ਪੰਪ ਉਤੇ ਇਸ ਮੁਹਿੰਮ ਦਾ ਉਦਘਾਟਨ ਕਰਦਿਆਂ ਸ਼²੍ਰੀ ਜਤਿੰਦਰ ਪ੍ਰਸਾ²ਦ ਨੇ ਗਾਹਕਾਂ ਵਿੱਚ ਮਿਆਰ ਅਤੇ ਮਿਕਦਾਰ ਦੀ ਲੋੜ ਬਾਰੇ ਉਨ੍ਹਾਂ ਦੇ ਹੱਕ ਲਈ ਜਾਗਰੂਕਤਾ ਵਧਾਉਣ ਦੀ ਲੋੜ ’ਤੇ ਜ਼ੋ²ਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਤੇਲ ...
Read Full Story


1

Loading...

© 2012 punjabinfoline.com

punjab infoline arash info