Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਪੇਈਚਿੰਗ"
ਚੀਨ ਨੇ ਪ੍ਰਮਾਣੂ ਪ੍ਰੀਖਣ 'ਤੇ ਉਤਰ ਕੋਰੀਆ ਨੂੰ ਦਿੱਤੀ ਚੇਤਾਵਨੀ

ਪੇਈਚਿੰਗ, ਉਤਰ ਕੋਰੀਆ ਜਿਥੇ ਆਪਣੇ ਤੀਜੇ ਪ੍ਰਮਾਣੂ ਪ੍ਰੀਖਣ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਤਿਆਰ ਹੈ ਉਥੇ ਹੀ ਉਸ ਦੇ ਸਭ ਤੋਂ ਮਜ਼ਬੂਤ ਕੌਮਾਂਤਰੀ ਸਹਿਯੋਗੀ ਮੰਨੇ ਜਾਣ ਵਾਲੇ ਚੀਨ ਨੇ ਉਸ ਨੂੰ ਦੱਬੇ ਹੋਏ ਸੁਰ ਵਿਚ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਕੋਰੀਆਈ ਪ੍ਰਾਇਦੀਪ ਵਿਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਸਾਰੇ ਪੱਖਾਂ ਨੂੰ ਯਤਨ ਕਰਨੇ ਚਾਹੀਦੇ ਹਨ। ਚੀਨ ਦੇ ਉਪ ਵਿਦੇਸ਼ ਮੰਤਰੀ ਥਿਆਨਕਈ ਨੇ ਅੱਜ ਕਿਹਾ ਕਿ ਪੂਰਬ ਉਤਰ ਏਸ਼ੀਆ ਅਤੇ ਕੋਰੀਆਈ ਪ੍ਰਾਇਦੀਪ ਦੀ ਸ਼ਾਂਤੀ ਵਿਵਸਥਾ ਅਤੇ ਸਥਿਰਤਾ ਚੀਨ ਦੇ ਕੌਮੀ ਹਿੱਤ ਵਿਚ ਤਾਂ ਹੈ ਹੀ ਸਗੋਂ ਇਸ ਵਿਚ ਦੂਜੇ ਮੁਲਕਾਂ ਦਾ ਹਿੱਤ ਵੀ ਸ਼ਾਮਲ ...
Read Full Story


ਉੱਤਰ ਕੋਰੀਆ ਕਰੇਗਾ ਤੀਜਾ ਪਰਮਾਣੂ ਪ੍ਰੀਖਿਅਣ

ਪੇਈਚਿੰਗ, ਆਪਣੇ ਮਹੱਤਵਪੂਰਣ ਰਾਕੇਟ ਪ੍ਰੀਖਿਅਣ ਦੀ ਅਸਫਲਤਾ ਤੋਂ ਤਿਲਮਿਲਾਏ ਉੱਤਰ ਕੋਰੀਆ ਨੇ ਤੀਸਰੀ ਵਾਰ ਪਰਮਾਣੂ ਪ੍ਰੀਖਿਅਣ ਕਰਨ ਦੀਆਂ ਤਿਆਰੀਆਂ ਲਗਭਗ ਪੂਰੀਆਂ ਕਰ ਲਈਆਂ ਹਨ ਅਤੇ ਉਸਨੂੰ ਜਲਦੀ ਹੀ ਅੰਜ਼ਾਮ ਦੇਣ ਦੇ ਯਤਨ 'ਚ ਹੈ। ਉੱਤਰ ਕੋਰੀਆ ਅਤੇ ਚੀਨ ਸਰਕਾਰ ਦੇ ਬਹੁਤ ਕਰੀਬੀ ਸਮਝੇ ਜਾਣ ਵਾਲੇ ਸੂਤਰਾਂ ਨੇ ਦੱਸਿਆ ਕਿ ਪਰਮਾਣੂ ਪ੍ਰੀਖਿਅਣ ਦੀਆਂ ਤਿਆਰੀਆਂ ਆਪਣੇ ਆਖਰੀ ਦੌਰ 'ਚ ਹਨ ਅਤੇ ਜਲਦੀ ਹੀ ਉੱਤਰ ਕੋਰੀਆ ਉਸ ਨੂੰ ਅੰਜ਼ਾਮ ਦੇਵੇਗਾ। ਹੁਣ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਪ੍ਰੀਖਿਅਣ 'ਚ ਈਂਧਣ ਦੇ ਤੌਰ 'ਤੇ ਪਲੂਟੋਨੀਅਮ ਦੀ ਵਰਤੋਂ ਕੀਤੀ ਜਾਵੇਗੀ ਜਾਂ ...
Read Full Story


ਚੀਨ ਦੀ ਅਰਬਪਤੀ ਮਹਿਲਾ 9.5 ਡਾਲਰ ਕਰੋੜ ਦਾ ਕਰਜ਼ ਲੈ ਕੇ ਫਰਾਰ

ਪੇਈਚਿੰਗ, ਸਭ ਤੋਂ ਖੂਬਸੂਰਤ ਬਿਜਨੈੱਸਮੈਨ ਵਜੋਂ ਜਾਣੀ ਜਾਣ ਵਾਲੀ ਚੀਨ ਦੀ ਅਰਬਪਤੀ ਮਹਿਲਾ ਕੂ ਚੁਨਫਾਂਗ ਗਾਇਬ ਹੋ ਗਈ ਹੈ। ਉਸ ਉੱਪਰ 9.5 ਕਰੋੜ ਡਾਲਰ ਦਾ ਕਰਜ਼ ਬਕਾਇਆ ਹੈ ਅਤੇ ਕਰਜ਼ ਨਾ ਚੁਕਾ ਪਾਉਣ ਦੀ ਸਥਿਤੀ 'ਚ ਉਸ ਨੂੰ ਫਾਂਸੀ ਹੋ ਸਕਦੀ ਹੈ। ਚਾਂਗਸ਼ੂ ਦੇ ਅਧਿਕਾਰੀਆਂ ਮੁਤਾਬਕ 40 ਸਾਲ ਤੋਂ ਉੱਪਰ ਦੀ ਕੂ ਚੁਨਫਾਂਗ ਬੈਂਕਾਂ ਤੋਂ 10 ਕਰੋੜ ਯੁਆਨ ਅਤੇ ਨਿਜੀ ਕਰਜ਼ਦਾਤਾਵਾਂ ਤੋਂ 50 ਕਰੋੜ ਯੁਆਨ ਲੈ ਕੇ ਗਾਇਬ ਹੋ ਗਈ। ਉਨ੍ਹਾਂ ਨੇ ਬੈਂਕਾਂ ਅਤੇ ਨਿਜੀ ਕਰਜ਼ਦਾਤਾਵਾਂ ਨੂੰ 40 ਫੀਸਦੀ ਸਾਲਾਨਾ ਵਿਆਜ਼ ਦੇਣ ਦਾ ਵਾਅਦਾ ਕੀਤਾ ਸੀ। ਚਾਂਗਸ਼ੂ ਕਮਿਊਨਿਸਟ ਪਾਰਟੀ ਕਮੇਟੀ ਦੇ ਪ੍ਰਚਾਰ ਵਿਭਾਗ ਦੇ ...
Read Full Story


ਪੇਈਚਿੰਗ ਦੇ ਦੀਵਾਲੀ ਮੇਲੇ ‘ਚ ਚੀਨੀ ਕਲਾਕਾਰ ਛਾਏ

ਪੇਈਚਿੰਗ, ਭਾਰਤੀ ਦੂਤਘਰ ਵੱਲੋਂ ਕਰਵਾਏ ਗਏ ਦੀਵਾਲੀ ਦੇ ਸਮਾਗਮ ਮੌਕੇ ਚੀਨੀ ਕਲਾਕਾਰਾਂ ਵੱਲੋਂ ਭਾਰਤੀ ਕਲਾਸੀਕਲ ਨ੍ਰਿਤ ਅਤੇ ਬਾਲੀਵੁੱਡ ਦੇ ਗੀਤਾਂ ‘ਤੇ ਨ੍ਰਿਤ ਪੇਸ਼ਕਾਰੀਆਂ ਨੇ ਇਸ ਸਮਾਗਮ ਨੂੰ ਸਿਖਰਾਂ ‘ਤੇ ਪਹੁੰਚਾ ਦਿੱਤਾ। ਇਸ ਸਮਾਗਮ ਮੌਕੇ ਚੀਨ ਦੇ ਪਾਕਿਸਤਾਨੀ ਅੰਬੈਸਡਰ ਅਤੇ ਚੀਨੀ ਵਿਦੇਸ਼ ਮੰਤਰਾਲੇ ਦੇ ਕਰਮਚਾਰੀ ਹਾਜ਼ਰ ਸਨ। ਇਸ ਮੌਕੇ ਚੀਨੀ ਕਲਾਕਾਰਾਂ ਨੂੰ ਕੱਥਕ, ਓਡੀਸੀ, ਭਾਰਤਨਾਟਯਮ ਅਤੇ ਭੰਗੜਾ ਆਦਿ ਭਾਰਤੀ ਨ੍ਰਿਤ ਪੇਸ਼ ਕਰਦਿਆਂ ਦੇਖ ਸਮਾਗਮ ਦੇ ਮੁੱਖ ਮਹਿਮਾਨਾਂ ਵਿਚੋਂ ਇਕ ਚੀਨੀ ਵਿਦੇਸ਼ ਮੰਤਰਾਲੇ ਦੇ ਕਰਮਚਾਰੀ ਸੁਨ ਵੀਡੋਂਗ ਨੇ ਕਿਹਾ ਕਿ ਉਹ ਇਸੇ ਤਰ੍ਹਾਂ ਭਾਰਤੀ ...
Read Full Story


1

Loading...

© 2012 punjabinfoline.com

punjab infoline arash info