E-Paper

|
| Tag Search for "ਪੇਟ" |
ਪਟਿਆਲਾ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਦੀਆਂ 939 ਪੇਟੀਆਂ ਬਰਾਮਦ
ਪਟਿਆਲਾ, 14 ਅਕਤੂਬਰ (ਪੀ.ਐਸ.ਗਰੇਵਾਲ) - ਸਮਾਜ ਵਿੱਚ ਫੈਲੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਅਤੇ ਨਸ਼ਾ ਤਸਕਰੀ ਨੂੰ ਰੋਕਣ ਲਈ ਪਟਿਆਲਾ ਪੁਲਿਸ ਲਗਾਤਾਰ ਸਰਗਰਮ ਹੈ । ਇਸੇ ਲੜੀ ਤਹਿਤ ਸੀ.ਆਈ.ਏ ਸਟਾਫ ਨਾਭਾ ਦੀ ਪੁਲਿਸ ਪਾਰਟੀ ਨੇ ਅਹਿਮ ਸਫਲਤਾ ਨੂੰ ਅੰਜਾਮ ਦਿੱਤਾ ਹੈ । ਐਸ.ਐਸ.ਪੀ ਪਟਿਆਲਾ ਸ਼੍ਰੀ ਗੁਰਪ੍ਰੀਤ ਸਿੰਘ ਗਿੱਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸੀ.ਆਈ.ਏ ਸਟਾਫ ਨਾਭਾ ਦੇ ਇੰਚਾਰਜ ਸਬ-ਇੰਸਪੈਕਟਰ ਸ਼੍ਰੀ ਸ਼ਮਿੰਦਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ਦੇ ਕਾਰਵਾਈ ਕਰਦਿਆਂ ਨਾਭਾ-ਛੀਟਾਂਵਾਲਾ ਰੋਡ ’ਤੇ ਪਿੰਡ ਕਕਰਾਲਾ ਦੇ ਇੱਕ ਗੋਦਾਮ ਵਿੱਚੋਂ 939 ਪੇਟੀਆਂ ਨਜਾਇਜ਼ ਸ਼ਰਾਬ ... Read Full Story
|
ਕੋਮਾਂਤਰੀ ਪੱਧਰ ਦੇ ਪ੍ਰਸਿੱਧ ਕੱਬਡੀ ਖਿਡਾਰੀ ਬਲਵਿੰਦਰ ਸਿੰਘ ਭੀਮਾ ਦਾ ਹੋਇਆ ਦਿਹਾਂਤ
ਪਟਿਆਲਾ, ( ਪੀ ਐਸ ਗਰੇਵਾਲ) – ਕੱਬਡੀ ਦੇ ਪ੍ਰਸਿੱਧ ਕੋਮਾਂਤਰੀ ਪੱਧਰ ਦੇ ਖਿਡਾਰੀ ਬਲਵਿੰਦਰ ਸਿੰਘ ਭੀਮਾ ਸਹੇਡ਼ੀ ਦਾ ਪੇਟ ਦੀ ਸੰਖੇਪ ਜਿਹੀ ਬਿਮਾਰੀ ਕਾਰਣ ਦਿਹਾਂਤ ਹੋ ਗਿਆ। ਉਹ 40 ਵਰਿਆਂ ਦੇ ਸਨ। ਉਹਨਾਂ ਦਾ ਸੁਭਾਅ ਬਹੁਤ ਹੀ ਮਿਲਾਪਡ਼ਾ ਸੀ। ਉਹਨਾਂ ਇੰਗਲੈਂਡ, ਕਨੇਡਾ, ਅਮਰੀਕਾ ਵਿੱਚ ਕੱਬਡੀ ਦੇ ਮੈਚ ਦੋਰਾਨ ਆਪਣਾ ਬਹੁਤ ਨਾਮ ਕਮਾਇਆ। ਉਹਨਾਂ ਦੀ ਯਾਦ ਕੱਬਡੀ ਖਿਡਾਰੀਆਂ ਦੇ ਮਨਾਂ ਵਿੱਚ ਹਮੇਸ਼ਾ ਰਹੇਗੀ। ... Read Full Story
|
ਸਿਹਤਮੰਦ ਰਹਿਣ ਲਈ ਫ਼ਲ ਜ਼ਰੂਰ ਖਾਓ
ਸੇਬ : ਇਸ ਫਲ ਨੂੰ ਟਾਨਿਕ ਵੀ ਕਿਹਾ ਜਾਂਦਾ ਹੈ। ਕਿਸੇ ਨੇ ਸਹੀ ਕਿਹਾ ਹੈ ਕਿ ਰੋਜ਼ਾਨਾ ਇਕ ਸੇਬ ਖਾਓ, ਰੋਗਾਂ ਨੂੰ ਦੂਰ ਭਜਾਓ। ਇਹ ਫਲ ਪੇਟ ਨੂੰ ਠੀਕ ਰੱਖਦਾ ਹੈ। ਸਰੀਰ ਦੇ ਟਾਨਿਸਨ ਨੂੰ ਬਾਹਰ ਕੱਢਦਾ ਹੈ ਅਤੇ ਦਿਲ ਤੇ ਗੁਰਦੇ ਦੇ ਰੋਗਾਂ ਨੂੰ ਦੂਰ ਕਰਨ ਵਿਚ ਬਹੁਤ ਹੀ ਲਾਭਦਾਇਕ ਹੁੰਦਾ ਹੈ। ਇਸ ਵਿਚ ਬਹੁਤ ਤਰ੍ਹਾਂ ਦੇ ਵਿਟਾਮਿਨ ਹੁੰਦੇ ਹਨ।
ਕੇਲਾ : ਇਸ ਫਲ ਵਿਚ ਕੈਲਸ਼ੀਅਮ ਬਹੁਤ ਹੀ ਹੁੰਦਾ ਹੈ। ਸਰੀਰ ਵਿਚ ਕੈਲਸ਼ੀਅਮ ਨੂੰ ਮਜ਼ਬੂਤ ਰੱਖਣ ਲਈ ਇਹ ਫਲ ਸਭ ਤੋਂ ਉਤਮ ਹੈ। ਕੇਲਾ ਜ਼ਹਿਰੀਲੇ ਪਦਾਰਥਾਂ ਨੂੰ ਸਰੀਰ ’ਚੋਂ ਬਾਹਰ ਕੱਢਣ ਵਿਚ ਪੂਰੀ ਮਦਦ ਕਰਦਾ ਹੈ।
ਪਪੀਤਾ : ਇਹ ਫਲ ਦਿਲ ਦੇ ਰੋਗਾਂ ਲਈ ਬਹੁਤ ... Read Full Story
|
ਉ¤ਤਮ ਭੋਜਨ ਹੈ ਫਲ-ਸਬਜ਼ੀਆਂ
ਫਲ ਅਤੇ ਸਬਜ਼ੀਆਂ ਦਾ ਸੇਵਨ ਉ¤ਤਮ ਭੋਜਨ ਵਜੋਂ ਮੰਨਿਆ ਜਾਂਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਸਰੀਰ ਨੂੰ ਭਿੰਨ-ਭਿੰਨ ਵਿਟਾਮਿਨ, ਲਵਣ ਅਮਲ, ਰੇਸ਼ਾ ਆਦਿ ਪ੍ਰਾਪਤ ਹੁੰਦੇ ਹਨ। ਪੇਟ ਸਾਫ ਰੱਖਣ ਵਿਚ ਫਲ ਅਤੇ ਸਬਜ਼ੀਆਂ ਦਾ ਬਹੁਤ ਮਹੱਤਵ ਹੁੰਦਾ ਹੈ। ਫਲ ਸਰੀਰ ਵਿਚੋਂ ਦੂਸ਼ਿਤ ਪਦਾਰਥਾਂ ਨੂੰ ਕੱਢਣ ਵਿਚ ਮਦਦ ਕਰਦੇ ਹਨ। ਇਨ੍ਹਾਂ ਦੇ ਨਿਯਮਤ ਸੇਵਨ ਨਾਲ ਅਨੇਕਾਂ ਬਿਮਾਰੀਆਂ ਦੇ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ।
ਫਲਾਂ ਤੋਂ ਸਾਨੂੰ 10 ਤੋਂ 15 ਫੀਸਦੀ ਸ਼ੂਗਰ ਮਿਲਦੀ ਹੈ। ਫਲਾਂ ਵਿਚ ਵਿਟਾਮਿਨ ‘ਸੀ’ ਦੀ ਅਧਿਕਤਾ ਦੇ ਕਾਰਨ ਸਰੀਰ ਵਿਚ ਰੋਗ ਪ੍ਰਤੀਰੋਧਕ ਤਾਕਤ ਵਧਦੀ ਹੈ।
ਫ਼ਲ ਅਤੇ ਸਬਜ਼ੀਆਂ ਕਿਵੇਂ ... Read Full Story
|
1 |
 Loading...
|
|
|