Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਪੇਪਰ"
ਕਾਲੇ ਧਨ ਬਾਰੇ ਵਾਈਟ ਪੇਪਰ ਮਹਿਜ਼ ਲੀਪਾ-ਪੋਚੀ ਦੀ ਕਾਰਵਾਈ : ਸੁਖਬੀਰ

ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਵਲੋਂ ਲੋਕ ਸਭਾ ਵਿਚ ਕਾਲੇ ਧਨ ਬਾਰੇ ਪੇਸ਼ ਕੀਤੇ ਗਏ ਵ੍ਹਾਈਟ ਪੇਪਰ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਇਸ ਨੂੰ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਵਲੋਂ ਬਹੁ-ਲੱਖ ਕਰੋੜੀ ਘੁਟਾਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਿਚ ਅਸਫਲਤਾ ਨੂੰ ਲੁਕਾਉਣ ਲਈ ਕੀਤੀ ਲੀਪਾ-ਪੋਚੀ ਕਰਾਰ ਦਿੱਤਾ ਗਿਆ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਵ੍ਹਾਈਟ ਪੇਪਰ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਵਲੋਂ ...
Read Full Story


ਸਰਕਾਰ ਕਾਲੇ ਧਨ ਬਾਰੇ ਵ੍ਹਾਈਟ ਪੇਪਰ ਜਾਰੀ ਕਰੇਗੀ

ਕੰਮ ਰੋਕੂ ਮਤਾ ਰੱਦ 36000 ਖਾਤੇਦਾਰਾਂ ਦੇ ਨਾਂ ਨਸ਼ਰ ਕਰਨ ਨਾਲ ਹੋਵੇਗਾ ਨੁਕਸਾਨ: ਮੁਖਰਜੀ ਨਵੀਂ ਦਿੱਲੀ, ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਲੋਕ ਸਭਾ ਵਿਚ ਐਲਾਨ ਕੀਤਾ ਕਿ ਸਰਕਾਰ ਕਾਲੇ ਧਨ ਬਾਰੇ ਵ੍ਹਾਈਟ ਪੇਪਰ ਜਾਰੀ ਕਰੇਗੀ। ਉਨ੍ਹਾਂ ਖੁਲਾਸਾ ਕੀਤਾ ਕਿ ਵਿਦੇਸ਼ ’ਚ ਭਾਰਤੀ ਖਾਤੇਦਾਰਾਂ ਸਬੰਧੀ ਸਰਕਾਰ ਨੂੰ ‘36000 ਜਾਣਕਾਰੀਆਂ’ ਮਿਲੀਆਂ ਹਨ। ਉਂਜ, ਉਨ੍ਹਾਂ ਇਹ ਜਾਣਕਾਰੀਆਂ ਨਸ਼ਰ ਕਰਨ ਬਾਰੇ ਵਿਰੋਧੀ ਧਿਰ ਦੀ ਮੰਗ ਰੱਦ ਕਰ ਦਿੱਤੀ ਅਤੇ ਕਿਹਾ ਕਿ ਇਹ ਹੋਰਨਾਂ ਦੇਸ਼ਾਂ ਨਾਲ ਸੰਧੀਆਂ ਦੀ ਉਲੰਘਣਾ ਹੋਵੇਗੀ ਅਤੇ ਇਸ ਤਰ੍ਹਾਂ ਜਾਣਕਾਰੀ ਦੇ ਸਰੋਤ ਵੀ ਸ਼ੱਕ ’ਚ ਪੈ ਜਾਣਗੇ। ਵਿਰੋਧੀ ...
Read Full Story


ਗਾਹਕਾਂ ਨੂੰ ਮਿਆਰੀ ਅਤੇ ਪੂਰੀ ਮਿਕਦਾਰ ਵਿੱਚ ਡੀਜ਼ਲ ਅਤੇ ਪੈਟਰੋਲ ਦੇਣ ਲਈ ‘ਜਾਂਚੋਂ ਤੇ ਭਰੋ’ ਮੁਹਿੰਮ ਸ਼ੁਰੂਆਤ

ਨਵੀਂ ਦਿੱਲੀ, 30 ਜਨਵਰੀ (ਪੀ. ਆਈ. ਬੀ.)- ਪੈਟਰੋਲੀਅਮ ਅਤੇ ਕੁਦਰਤੀ ਗੈਸ ਬਾਰੇ ਰਾਜ ਮੰਤਰੀ ਸ਼੍ਰੀ ਜਤਿੰਦਰ ਪ੍ਰਸਾਦ ਨੇ ਤੇਲ ਕੰਪਨੀਆਂ ਦੀ ਜਾਂਚੋ ਅਤੇ ਭਰੋ ਨਾਂਅ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦਾ ਮੰਤਵ ਪੈਟਰੋਲ ਪੰਪਾਂ ਉਤੇ ਗਾਹਕਾਂ ਨੂੰ ਡੀਜ਼ਲ ਅਤੇ ਪੈਟਰੋਲ ਸਹੀ ਮਿਆਰ ਅਤੇ ਪੂਰੀ ਮਿਕਦਾਰ ਵਿੱਚ ਦੇਣਾ ਬਣਾਉਣਾ ਹੈ। ਨਵੀਂ ਦਿੱਲੀ ਦੇ ਇੱਕ ਪੈਟਰੋਲ ਪੰਪ ਉਤੇ ਇਸ ਮੁਹਿੰਮ ਦਾ ਉਦਘਾਟਨ ਕਰਦਿਆਂ ਸ਼²੍ਰੀ ਜਤਿੰਦਰ ਪ੍ਰਸਾ²ਦ ਨੇ ਗਾਹਕਾਂ ਵਿੱਚ ਮਿਆਰ ਅਤੇ ਮਿਕਦਾਰ ਦੀ ਲੋੜ ਬਾਰੇ ਉਨ੍ਹਾਂ ਦੇ ਹੱਕ ਲਈ ਜਾਗਰੂਕਤਾ ਵਧਾਉਣ ਦੀ ਲੋੜ ’ਤੇ ਜ਼ੋ²ਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਤੇਲ ...
Read Full Story


ਮੁੱਖ ਅਧਿਆਪਕਾ ਤੇ ਡੀ.ਪੀ.ਈ. ਦੇ ਆਪਸੀ ਵਿਵਾਦ ਕਾਰਨ ਸਕੂਲ ਦਾ ਮਾਹੌਲ ਖ਼ਰਾਬ

ਫਗਵਾੜਾ/ਰਿਹਾਣਾ ਜੱਟਾਂ, 22 ਦਸੰਬਰ (ਅਸ਼ੋਕ, ਜੁਨੇਜਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਸੁਨੜਾ ਵਿਖੇ ਕਾਰਜਕਾਰੀ ਮੁੱਖ ਅਧਿਆਪਕਾ ਅਤੇ ਡੀ. ਪੀ. ਈ. ਦੇ ਵਿਚਕਾਰ ਚੱਲ ਰਹੇ ਆਪਸੀ ਵਿਵਾਦ ਕਾਰਨ ਅੱਜ ਸਥਿੱਤੀ ਉਸ ਸਮੇਂ ਸਕੂਲ ’ਚ ਕਾਫ਼ੀ ਤਣਾਅਪੂਰਨ ਹੋ ਗਈ, ਜਦਕਿ ਸਕੂਲ ਵਿੱਚ ਤਕਰੀਬਨ 200 ਤੋਂ ਜ਼ਿਆਦਾ ਵਿਦਿਆਰਥੀਆਂ ਦੇ ਪੇਪਰ ਚੱਲ ਰਹੇ ਸਨ ਤੇ ਇਹ ਪੇਪਰ ਰਾਵਲਪਿੰਡੀ ਦੇ ਥਾਣਾ ਮੁਖੀ ਸ੍ਰੀ ਯੋਗੇਸ਼ ਕੁਮਾਰ ਦੀ ਟੀਮ ਨੇ ਸਕੂਲ ਵਿਖੇ 3-4 ਘੰਟੇ ਡਿਊਟੀ ਦੇ ਕੇ ਵਿਦਿਆਰਥੀਆਂ ਦੇ ਪੇਪਰ ਨੂੰ ਮੁਕੰਮਲ ਕਰਵਾਇਆ। ਜਦੋਂ ਦਾ ਕਾਰਜਕਾਰੀ ਮੁੱਖ ਅਧਿਆਪਕਾ ਸੁਨੀਤਾ ਸੈਣੀ ਨੇ ਸਕੂਲ ਵਿਖੇ ਚਾਰਜ ...
Read Full Story


1

Loading...

© 2012 punjabinfoline.com

punjab infoline arash info