Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਪੇਸ਼ਾਵਰ"
ਪਾਕਿਸਤਾਨ 'ਚ 2 ਬੰਬ ਧਮਾਕੇ, 9 ਜ਼ਖਮੀ

ਪੇਸ਼ਾਵਰ, ਪਾਕਿਸਤਾਨ ਦੇ ਪੱਛਮੀ ਸ਼ਹਿਰ ਅਕੋਰਾ ਖਟਟਕ 'ਚ ਹੋਏ 2 ਬੰਬ ਧਮਾਕਿਆਂ 'ਚ ਪੁਲਸ ਕਰਮਚਾਰੀਆਂ ਅਤੇ ਪਤਰਕਾਰਾਂ ਸਮੇਤ 9 ਵਿਅਕਤੀ ਜ਼ਖਮੀ ਹੋ ਗਏ। ਇਕ ਸਥਾਨਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਧਮਾਕੇ ਖੈਬਰ ਪਖੂਤਨਖਵਾ ਸੂਬੇ ਦੀ ਰਾਜਧਾਨੀ ਪੇਸ਼ਾਵਰ ਤੋਂ ਲਗਭਗ 40 ਕਿਲੋਮੀਟਰ ਪੂਰਬ ਵੱਲ, ਰਾਸ਼ਟਰਵਾਦੀ ਮੰਤਰੀ ਅਜਮਲ ਖਟਟਕ ਦੀ ਕਬਰ 'ਚ ਹੋਏ ਜਿਸਦੇ ਕਾਰਨ ਸ਼ਹਿਰ 'ਚ ਦਹਿਸ਼ਤ ਫੈਲ ਗਈ । ਜਦੋਂ ਪੱਤਰਕਾਰ ਅਤੇ ਪੁਲਸ ਕਰਮਚਾਰੀ ਘਟਨਾ ਸਥਾਨ 'ਤੇ ਪਹੁੰਚੇ ਤਾਂ ਉਸ ਸਮੇਂ ਦੂਸਰਾ ਧਮਾਕਾ ਹੋਇਆ ਕਰੀਬ 4 ਘੰਟੇ ਬਾਅਦ ਹੋਏ। ਇਸ ਧਮਾਕੇ 'ਚ 5 ਪੁਲਸ ਅਧਿਕਾਰੀ ਅਤੇ 4 ਪੱਤਰਕਾਰ ਜ਼ਖਮੀ ਹੋ ...
Read Full Story


ਪਾਕਿ ਫੌਜ ਹੱਥੋਂ 35 ਅੱਤਵਾਦੀ ਢੇਰ

ਪੇਸ਼ਾਵਰ, ਪਾਕਿਸਤਾਨ ਦੇ ਓਰਕਜੇਈ ਖੇਤਰ ਵਿਚ ਫੌਜ ਨੇ 35 ਅੱਤਵਾਦੀਆਂ ਨੂੰ ਮਾਰ ਦਿਤਾ ਹੈ। ਅਧਿਕਾਰੀਆਂ ਨੇ ਦਸਿਆ ਕਿ ਅੱਤਵਾਦੀਆਂ ਦੇ ਇਕ ਗਰੁੱਪ ਨੇ ਹਾਂਗੇ ਜ਼ਿਲੇ ਵਿਚ ਸ਼ੁੱਕਰਵਾਰ ਤੜਕੇ ਇਕ ਸੁਰੱਖਿਆ ਚੌਕੀ 'ਤੇ ਹਮਲਾ ਬੋਲਿਆ। ਇਸ ਹਮਲੇ ਦੌਰਾਨ ਸੁਰੱਖਿਆ ਫੋਰਸਾਂ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਉਕਤ ਅੱਤਵਾਦੀ ਮਾਰੇ ਗਏ। ਓਧਰ ਉਤਰੀ ਵਜ਼ੀਰਿਸਤਾਨ ਵਿਚ ਅਫਗਾਨਿਸਤਾਨ ਦੀ ਸਰਹੱਦ ਨੇੜੇ ਡਰੋਨ ਹਮਲੇ ਵਿਚ 4 ਅੱਤਵਾਦੀ ਵੀ ਮਾਰੇ ...
Read Full Story


ਪਾਕਿਸਤਨ 'ਚ ਜੈਟ ਨੇ ਸੁੱਟੇ ਬੰਬ, 18 ਅੱਤਵਾਦੀ ਢੇਰ

ਪੇਸ਼ਾਵਰ, ਪਾਕਿਸਤਾਨ ਦੇ ਓਰਕਜਈ ਏਜੰਸੀ ਦੇ ਵੱਖ-ਵੱਖ ਇਲਾਕਿਆਂ 'ਚ ਸਥਿਤ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਅੱਜ ਜੈੱਟ ਜਹਾਜ਼ਾਂ ਰਾਹੀਂ ਬੰਬ ਸੁੱਟੇ ਗਏ ਜਿਨ੍ਹਾਂ 'ਚ 18 ਅੱਤਵਾਦੀ ਢੇਰ ਹੋ ਗਏ ਅਤੇ 26 ਹੋਰ ਜ਼ਖਮੀ ਹੋ ਗਏ। ਪਾਕਿਸਤਾਨੀ ਨਿਊਜ਼ ਏਜੰਸੀ ਚੈਨਲ ਜਿਓ ਨਿਊਜ਼ ਦੀਆਂ ਖਬਰਾਂ 'ਚ ਸੈਨਾ ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਜੈੱਟ ਜਹਾਜ਼ਾਂ ਨੇ ਅੱਤਵਾਦੀਆਂ ਦੇ ਪੰਜ ਟਿਕਾਣਿਆਂ ਨੂੰ ਵੀ ਢੇਰ ਕਰ ਦਿੱਤਾ ਜਿਸ 'ਚ ਉਪਰੀ ਓਰਕਜਈ 'ਚ ਉਨ੍ਹਾਂ ਦੇ ਦੋ ਟ੍ਰੇਨਿੰਗ ਕੈਂਪ ਵੀ ਸ਼ਾਮਲ ਹਨ। ਸੂਤਰਾਂ ਨੇ ਦੱਸਿਆ ਕਿ ਇਸ ਹਵਾਈ ਕਾਰਵਾਈ 'ਚ 18 ਅੱਤਵਾਦੀ ਮਾਰੇ ਗਏ ਅਤੇ 26 ...
Read Full Story


ਪੇਸ਼ਾਵਰ 'ਚ ਧਮਾਕਾ, 7 ਮਰੇ

ਇਸਲਾਮਾਬਾਦ, ਪਾਕਿਸਤਾਨ ਦੇ ਖੈਬਰ ਪਖਤੂਨਵਾ ਸੂਬੇ ਦੇ ਸ਼ਹਿਰ ਪੇਸ਼ਾਵਰ ਵਿਚ ਐਤਵਾਰ ਹੋਏ ਬੰਬ ਧਮਾਕੇ ਵਿਚ 7 ਵਿਅਕਤੀ ਮਾਰੇ ਗਏ। ਇਹ ਧਮਾਕਾ ਕੋਹਾਟ ਰੋਡ 'ਤੇ ਇਕ ਮਕਾਨ ਵਿਚ ਹੋਇਆ। ਟੀ. ਵੀ. ਚੈਨਲ ਜ਼ਿਓ ਨਿਊਜ਼ ਨੇ ਦੱਸਿਆ ਕਿ ਧਮਾਕਿਆਂ ਭਰਿਆ ਇਕ ਟੀ. ਵੀ. ਸੈੱਟ ਉਕਤ ਮਕਾਨ ਵਿਚ ਪਹੁੰਚਾਇਆ ਗਿਆ ਜਿਸ ਪਿੱਛੋਂ ਉਸ ਨੂੰ ਰਿਮੋਰਟ ਕੰਟਰੋਲ ਨਾਲ ਉਡਾ ਦਿੱਤਾ ...
Read Full Story


ਪਾਕਿ 'ਚ ਧਮਾਕਾ, 6 ਮਰੇ, 30 ਜ਼ਖਮੀ

ਪੇਸ਼ਾਵਰ, ਪਾਕਿਸਤਾਨ ਦੇ ਪੇਸ਼ਾਵਰ ਦੇ ਅਰਬਾਬ ਮਾਰਗ 'ਤੇ ਮੰਗਲਵਾਰ ਹੋਏ ਦੋ ਬੰਬ ਧਮਾਕਿਆਂ ਵਿਚ ਘੱਟੋ-ਘੱਟ 6 ਵਿਅਕਤੀ ਮਾਰੇ ਗਏ ਅਤੇ 30 ਹੋਰ ਜ਼ਖਮੀ ਹੋ ਗਏ। 'ਜੀਓ ਨਿਊਜ਼' ਦੀ ਇਕ ਰਿਪੋਰਟ ਮੁਤਾਬਕ ਧਮਾਕਾ ਪੇਸ਼ਾਵਰ ਦੇ ਬਾਹਰ-ਵਾਰ ਹੋਇਆ। ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਕਿਸੇ ਵੀ ਅੱਤਵਾਦੀ ਸੰਗਠਨ ਨੇ ਮੰਗਲਵਾਰ ਅੱਧੀ ਰਾਤ ਤੱਕ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ...
Read Full Story


1

Loading...

© 2012 punjabinfoline.com

punjab infoline arash info