E-Paper

|
| Tag Search for "ਪੋਸਟਮਾਰਟਮ" |
ਜਲੰਧਰ ’ਚ ਪ੍ਰਵਾਸੀ ਖੇਡ ਪ੍ਰਮੋਟਰ ਜੰਡਾ ਨੇ ਫਾਹਾ ਲਿਆ
ਜਲੰਧਰ, 5 ਫਰਵਰੀ (ਵਿਸ਼ੇਸ਼ ਪ੍ਰਤੀਨਿਧੀ)-ਸਥਾਨਕ ਮਾਡਲ ਟਾਊਨ ਖੇਤਰ ’ਚ ਸਥਿਤ ਇਕ ਕੋਠੀ ਦੇ ਅੰਦਰੋਂ ਪ੍ਰਸਿੱਧ ਪ੍ਰਵਾਸੀ ਭਾਰਤੀ ਖੇਡ ਪ੍ਰਮੋਟਰ ਸ: ਗੁਰਦੀਪ ਸਿੰਘ ਜੰਡਾ ਦੀ ਲਾਸ਼ ਅੱਜ ਲਟਕਦੀ ਹੋਈ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਿਕ ਗੁਰਦੀਪ ਸਿੰਘ ਜੰਡਾ (51) ਪੁੱਤਰ ਦਰਸ਼ਨ ਸਿੰਘ ਵਾਸੀ 70-ਐਲ ਮਾਡਲ ਟਾਊਨ, ਜਲੰਧਰ ਜੋ ਕਿ ਜਰਮਨੀ ਵਿਖੇ ਰਹਿ ਰਿਹਾ ਸੀ, ਕਰੀਬ 10 ਦਿਨ ਪਹਿਲਾਂ ਇਥੇ ਆਇਆ ਸੀ। ਉਕਤ ਪ੍ਰਵਾਸੀ ਭਾਰਤੀ ਦੇ ਜਰਮਨੀ ’ਚ ਸਟੋਰ ਹਨ ਅਤੇ ਉਹ ਉਥੇ ਆਪਣੀ ਪਤਨੀ ਗੁਰਮੀਤ ਕੌਰ, ਪੁੱਤਰ ਪਰਮਿੰਦਰ ਸਿੰਘ ਅਤੇ ਧੀ ਗੁਰਸ਼ਰਨ ਕੌਰ ਦੇ ਨਾਲ ਰਹਿ ਰਿਹਾ ਸੀ। ਗੁਰਦੀਪ ਸਿੰਘ ਜੰਡਾ ਖੇਡ ਪ੍ਰਮੋਟਰ ਸੀ ... Read Full Story
|
ਢੰਡਾਰੀ ਕਲਾਂ ’ਚ ਪ੍ਰਵਾਸੀ ਮਜ਼ਦੂਰ ਦੀ ਮੌਤ ਨੂੰ ਲੈ ਕੇ ਵਿਵਾਦ
ਲੁਧਿਆਣਾ, 11 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ)-ਸਥਾਨਕ ਢੰਡਾਰੀ ਕਲਾਂ ਵਿਚ ਬੀਤੇ ਦਿਨ ਜ਼ਖਮੀ ਹੋਏ ਪ੍ਰਵਾਸੀ ਮਜ਼ਦੂਰ ਦੀ ਮੌਤ ਨੂੰ ਲੈ ਕੇ ਨਵਾਂ ਵਿਵਾਦ ਪੈਦਾ ਹੋ ਗਿਆ। ਪੁਲਿਸ ਵੱਲੋਂ ਉਸ ਦੀ ਮੌਤ ਪੇਟ ਦੀ ਬੀਮਾਰੀ ਕਾਰਨ ਹੋਈ ਦੱਸੀ ਜਾਂਦੀ ਹੈ ਜਦਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਮੌਤ ਦਾ ਕਾਰਨ ਪੁਲਿਸ ਵੱਲੋਂ ਚਲਾਈ ਗੋਲੀ ਦੱਸਿਆ ਹੈ। ਮ੍ਰਿਤਕ ਮਜ਼ਦੂਰ ਦੀ ਸ਼ਨਾਖਤ ਅਮੀਰ ਹਸਨ (33) ਵਜੋਂ ਕੀਤੀ ਹੈ। ਉਹ ਮੂਲ ਰੂਪ ਵਿਚ ਗੋਰਖਪੁਰ ਦਾ ਰਹਿਣ ਵਾਲਾ ਸੀ ਪਰ ਪਿਛਲੇ 20 ਸਾਲ ਤੋਂ ਲੁਧਿਆਣਾ ਵਿਚ ਰਹਿ ਰਿਹਾ ਸੀ। ਅਮੀਰ ਹਸਨ ਨੂੰ ਘਟਨਾ ਵਾਲੇ ਦਿਨ ਸਿਵਲ ਹਸਪਤਾਲ ਵਿਚ ਲਿਆਂਦਾ ਸੀ। ਅੱਜ ਡਾਕਟਰਾਂ ... Read Full Story
|
ਪੁਲਿਸ ਮੁਲਾਜ਼ਮ ਦੀ ਮੌਤ
ਗੁਰਦਾਸਪੁਰ, 29 ਨਵੰਬਰ (ਵਿ.ਪ੍ਰ.)-ਪੁਲਿਸ ਥਾਣਾ ਦੀਨਾਨਗਰ ਵਿਖੇ ਤਾਇਨਾਤ ਸਿਪਾਹੀ ਦਰਸ਼ਨ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਜਿਸ ਦਾ ਮ੍ਰਿਤਕ ਸਰੀਰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਜਾਣਕਾਰੀ ਅਨੁਸਾਰ ਸਿਪਾਹੀ ਦਰਸ਼ਨ ਸਿੰਘ (52) ਪੁੱਤਰ ਆਲਮ ਸਿੰਘ ਵਾਸੀ ਪੁਰਾਣਾ ਸ਼ਾਲਾ ਥਾਣਾ ਦੀਨਾਨਗਰ ਵਿਖੇ ਤਾਇਨਾਤ ਸੀ। ਉਹ ਆਪਣੇ ਘਰ ਪੁਰਾਣਾ ਸ਼ਾਲਾ ਆਇਆ ਸੀ ਜਿਥੇ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਇਸ ਸਬੰਧੀ ਪੁਲਿਸ ਥਾਣਾ ਪੁਰਾਣਾ ਸ਼ਾਲਾ ਨੇ 174 ਦੀ ਕਾਰਵਾਈ ਕਰਕੇ ਮ੍ਰਿਤਕ ਸਰੀਰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਪੋਸਟਮਾਰਟਮ ਉਪਰੰਤ ... Read Full Story
|
1 |
 Loading...
|
|
|