Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਪ੍ਰਣਬ"
ਕਾਲੇ ਧਨ ਬਾਰੇ ਵਾਈਟ ਪੇਪਰ ਮਹਿਜ਼ ਲੀਪਾ-ਪੋਚੀ ਦੀ ਕਾਰਵਾਈ : ਸੁਖਬੀਰ

ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਵਲੋਂ ਲੋਕ ਸਭਾ ਵਿਚ ਕਾਲੇ ਧਨ ਬਾਰੇ ਪੇਸ਼ ਕੀਤੇ ਗਏ ਵ੍ਹਾਈਟ ਪੇਪਰ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਇਸ ਨੂੰ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਵਲੋਂ ਬਹੁ-ਲੱਖ ਕਰੋੜੀ ਘੁਟਾਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਿਚ ਅਸਫਲਤਾ ਨੂੰ ਲੁਕਾਉਣ ਲਈ ਕੀਤੀ ਲੀਪਾ-ਪੋਚੀ ਕਰਾਰ ਦਿੱਤਾ ਗਿਆ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਵ੍ਹਾਈਟ ਪੇਪਰ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਵਲੋਂ ...
Read Full Story


ਕਾਲੇ ਧਨ 'ਤੇ ਲੋਕ ਸਭਾ 'ਚ ਵ੍ਹਾਈਟ ਪੇਪਰ ਪੇਸ਼

ਨਵੀਂ ਦਿੱਲੀ, ਲੋਕ ਸਭਾ ਵਿਚ ਕਾਲੇ ਧਨ 'ਤੇ ਅੱਜ ਪੇਸ਼ ਹੋਏ ਬਹੁਤ ਸਮੇਂ ਤੋਂ ਉਡੀਕੇ ਜਾਣ ਵਾਲੇ ਵ੍ਹਾਈਟ ਪੇਪਰ ਵਿਚ ਨਾ ਤਾਂ ਕਿਸੇ ਦਾ ਨਾਂ ਲਿਆ ਗਿਆ ਹੈ ਅਤੇ ਨਾ ਹੀ ਰਾਸ਼ੀ ਦੇ ਸੰਬੰਧ ਵਿਚ ਪ੍ਰਮਾਣਿਕ ਅੰਕੜਿਆਂ ਦਾ ਖੁਲਾਸਾ ਕੀਤਾ ਗਿਆ ਹੈ। ਇਸ ਵਿਚ ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਲੋਕਪਾਲ ਅਤੇ ਲੋਕ ਆਯੁਕਤ ਦੇ ਗਠਨ ਦੀ ਪੁਰਜ਼ੋਰ ਪੈਰਵੀ ਜ਼ਰੂਰ ਕੀਤੀ ਗਈ ਹੈ। ਵਿੱਤ ਮੰਤਰੀ ਪ੍ਰਣਬ ਮੁਖਰਜੀ ਵਲੋਂ ਵ੍ਹਾਈਟ ਪੇਪਰ ਵਿਚ ਇਸ ਦਾ ਕੋਈ ਸਰਕਾਰੀ ਅੰਕੜਾ ਨਹੀਂ ਦਿੱਤਾ ਗਿਆ ਹੈ ਕਿ ਵਿਦੇਸ਼ਾਂ ਵਿਚ ਕਿੰਨਾ ਕਾਲਾ ਧਨ ਜਮ੍ਹਾ ਹੈ। ਦਸਤਾਵੇਜ਼ ਰਾਹੀਂ ਸਰਕਾਰ ਨੇ ਕਾਲੇ ਧਨ ਦੀ ਸਮੱਸਿਆ ਨਾਲ ...
Read Full Story


ਸੰਸਦ ਮੈਂਬਰਾਂ ਦੇ ਫੋਟੋ ਸੈਸ਼ਨ 'ਚ ਨਹੀਂ ਬੁਲਾਇਆ ਪ੍ਰਣਬ ਨੂੰ

ਨਵੀਂ ਦਿੱਲੀ, ਸੰਸਦ ਦੇ 60 ਸਾਲ ਪੂਰੇ ਹੋਣ ਸਬੰਧੀ ਸੰਸਦ ਮੈਂਬਰਾਂ ਦੇ ਫੋਟੋ ਸ਼ੂਟ ਵਿਚ ਲੋਕ ਸਭਾ ਵਿਚ ਸਦਨ ਦੇ ਨੇਤਾ ਪ੍ਰਣਬ ਮੁਖਰਜੀ ਨਹੀਂ ਪੁੱਜ ਸਕੇ। ਮਾਮਲਾ ਜਦੋਂ ਸਾਹਮਣੇ ਆਇਆ ਤਾਂ ਪਤਾ ਲੱਗਾ ਕਿ ਪ੍ਰਣਬ ਨੂੰ ਇਸ ਬਾਰੇ ਸੂਚਿਤ ਹੀ ਨਹੀਂ ਕੀਤਾ ਗਿਆ। ਮਾਮਲਾ ਭਾਵੇਂ ਜੋ ਵੀ ਹੋਵੇ ਪਰ ਜ਼ਰਾ ਜਿਹੀ ਖੁੰਝ ਨੇ ਇਸ ਤਸਵੀਰ 'ਚੋਂ ਪ੍ਰਣਬ ਵਰਗੇ ਵੱਡੇ ਚਿਹਰੇ ਨੂੰ ਦੂਰ ਕਰ ਦਿੱਤਾ। ਫਾਰੂਖ ਅਬਦੁਲਾ ਨੇ ਕਿਹਾ ਕਿ ਅਸੀਂ ਖੁਦ ਮਹਿਸੂਸ ਕੀਤਾ ਕਿ ਪ੍ਰਣਬ ਉਸ ਸਮੇਂ ਮੌਜੂਦ ਨਹੀਂ ਸਨ। ਉਨ੍ਹਾਂ ਨੂੰ ਉਥੇ ਹੋਣਾ ਚਾਹੀਦਾ ਸੀ। ਹਾਲਾਂ ਕਿ ਇਸੇ ਸਮੇਂ ਰਾਜ ਸਭਾ ਸੰਸਦ ਮੈਂਬਰਾਂ ਨੇ ਕਿਹਾ ਕਿ ਫੋਟੋ ...
Read Full Story


ਮੁਖਰਜੀ ਨੇ ਗੁੱਸਾ ਕੀਤਾ ਤੇ ਫਿਰ ਮੰਗੀ ਮੁਆਫੀ

ਨਵੀਂ ਦਿੱਲੀ, ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਗੁੱਸੇ 'ਚ ਆਉਣ ਲਈ ਸਦਨ ਤੋਂ ਮੁਆਫੀ ਮੰਗੀ ਅਤੇ ਘਟਨਾ ਨੂੰ ਅਫਸੋਸਜਨਕ ਦਸਿਆ। ਏਅਰਸੈੱਲ-ਮੈਕਸਿਸ ਮੁੱਦੇ 'ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਬੈਠਕ ਦੋ ਵਾਰ ਮੁਲਤਵੀ ਹੋਣ ਤੋਂ ਬਾਅਦ ਸ਼ਾਮ 4 ਵਜੇ ਸ਼ੁਰੂ ਹੋਣ 'ਤੇ ਮੁਖਰਜੀ ਨੇ ਕਿਹਾ ਕਿ ਸਦਨ ਮੁਲਤਵੀ ਹੋਣ ਤੋਂ ਪਹਿਲਾਂ ਜਿਹੜੀ ਘਟਨਾ ਹੋਈ ਉਹ ਉਸ ਦੇ ਲਈ ਦੁਖ ਪ੍ਰਗਟਾਉਂਦੇ ਹਨ ਅਤੇ ਮੁਆਫੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਸਦਨ ਮੁਲਤਵੀ ਹੋਣ ਤੋਂ ਪਹਿਲਾਂ ਯਸ਼ਵੰਤ ਸਿਨਹਾ ਅਤੇ ਕਈ ਹੋਰ ਮੈਂਬਰਾਂ ਨੇ ਜਿਹੜਾ ...
Read Full Story


ਸੰਸਦ ਦੇ ਚਾਲੂ ਸੈਸ਼ਨ ਵਿਚ ਕਾਲੇ ਧਨ 'ਤੇ ਵ੍ਹਾਈਟ ਪੇਪਰ ਲਿਆਏਗੀ ਸਰਕਾਰ : ਪ੍ਰਣਬ

ਤੇਲ ਘਾਟੇ 'ਤੇ ਚਿੰਤਾ ਪ੍ਰਗਟ, ਸਰਕਾਰ ਸਬਸਿਡੀ ਦੇਣ ਦੀ ਹਾਲਤ 'ਚ ਨਹੀਂ ਨਵੀਂ ਦਿੱਲੀ, ਸਰਕਾਰ ਨੇ ਅੱਜ ਕਿਹਾ ਕਿ ਕਾਲੇ ਧਨ ਤੇ ਵ੍ਹਾਈਟ ਪੇਪਰ ਤਿਆਰ ਕਰਨ ਦੀ ਪ੍ਰਕਿਰਿਆ ਆਖਰੀ ਪੜਾਅ ਵਿਚ ਹੈ ਅਤੇ ਸੰਸਦ ਦੇ ਮੌਜੂਦਾ ਸੈਸ਼ਨ ਵਿਚ ਹੀ ਇਸ ਨੂੰ 22 ਮਈ ਤੋਂ ਪਹਿਲਾਂ ਸਦਨ ਦੇ ਮੰਚ 'ਤੇ ਰੱਖ ਦਿਤਾ ਜਾਵੇਗਾ। ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਵਿੱਤ ਬਿੱਲ 2012 'ਤੇ ਹੋਈ ਬਹਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਕਾਲੇ ਧਨ 'ਤੇ ਵ੍ਹਾਈਟ ਪੇਪਰ ਤਿਆਰ ਕੀਤਾ ਜਾ ਰਿਹਾ ਹੈ। ਮੁਖਰਜੀ ਨੇ ਸਦਨ ਵਿਚ ਤੇਲ ਘਾਟੇ ਤੇ ਚਿੰਤਾ ਪ੍ਰਗਟ ਕੀਤੀ ਤੇ ਕਿਹਾ ਕਿ ਸਰਕਾਰ ਹੁਣ ਸਬਸਿਡੀ ਦੇਣ ਦੀ ਸਥਿਤੀ ਵਿਚ ਨਹੀਂ ਹੈ। ...
Read Full Story


ਯੂ. ਪੀ. ਏ. ਉਮੀਦਵਾਰ ਬਣੇਗਾ ਰਾਸ਼ਟਰਪਤੀ!

ਨਵੀਂ ਦਿੱਲੀ, ਦੇਸ਼ ਦਾ ਅਗਲਾ ਰਾਸ਼ਟਰਪਤੀ ਕੌਣ ਹੋਵੇਗਾ, ਇਸ ਦੇ ਲਈ ਸਿਆਸਤ ਦੀ ਬਿਸਾਤ ਵਿਛਣੀ ਸ਼ੁਰੂ ਹੋ ਚੁੱਕੀ ਹੈ। ਅੰਕੜਿਆਂ ਅਤੇ ਮੁਲੰਕਣਾਂ ਦਾ ਦੌਰ ਜਾਰੀ ਹੈ। ਰਾਸ਼ਟਰਪਤੀ ਸਰਵਸੰਮਤੀ ਨਾਲ ਚੁਣਿਆ ਜਾਵੇਗਾ ਜਾਂ ਵੋਟਿੰਗ ਹੋਵੇਗੀ, ਹਾਲਾਤ ਅਜੇ ਤਕ ਸਾਫ ਨਹੀਂ ਹਨ। ਉਥੇ ਹੀ ਹੁਣ ਤਕ ਬਣੇ ਸਮੀਕਰਨਾਂ ਤੋਂ ਲੱਗਦਾ ਹੈ ਕਿ ਕੇਂਦਰ ਦੀ ਯੂ. ਪੀ. ਏ. ਸਰਕਾਰ ਦਾ ਉਮੀਦਵਾਰ ਹੀ ਦੇਸ਼ ਦਾ ਅਗਲਾ ਰਾਸ਼ਟਰਪਤੀ ਬਣੇਗਾ। ਇਸ ਦੇ ਲਈ ਸੁਸ਼ਮਾ ਸਵਰਾਜ ਦੇ ਵਿਵਾਦਪੂਰਨ ਬਿਆਨ ਨੇ ਰਸਤਾ ਕਾਫੀ ਸੌਖਾ ਬਣਾ ਦਿੱਤਾ ਹੈ। ਇਸ ਦੇ ਲਈ ਕਾਂਗਰਸ ਨੂੰ ਸੁਸ਼ਮਾ ਸਵਰਾਜ ਦਾ ਧੰਨਵਾਦ ਕਰਨਾ ਚਾਹੀਦਾ ਹੈ। ਕੁਝ ...
Read Full Story


ਰਾਸ਼ਟਰਪਤੀ ਅਹੁਦੇ ਲਈ ਡੀ ਐਮ ਕੇ ਦਾ ਪ੍ਰਣਬ ਨੂੰ ਸਮਰਥਨ

ਚੇਨੱਈ, ਦ੍ਰਵਿੜ ਮਨੇਤਰ ਕੜਗਮ (ਜੀ ਐਮ ਕੇ) ਦੇ ਪ੍ਰਧਾਨ ਐਮ ਕਰੁਣਾਨਿਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਜੇਕਰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਤੌਰ 'ਤੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਦਾ ਨਾਮ ਪ੍ਰਸਤਾਵਿਤ ਹੋਵੇਗਾ ਤਾਂ ਉਨ੍ਹਾਂ ਦਾ ਪਾਰਟੀ ਇਸ ਦਾ ਸਮਰਥਨ ਕਰੇਗੀ। ਕਰੁਣਾਨਿਧੀ ਨੇ ਕਿਹਾ, ''ਜੇਕਰ ਮੁਖਰਜੀ ਉਮੀਦਵਾਰ ਹੋਣ ਤਾਂ ਉਨ੍ਹਾਂ ਦੀ ਪਾਰਟੀ ਉਨ੍ਹਾਂ ਨੂੰ ਸਮਰਥਨ ਦੇਣ ਵਿਚ ਬਿਲਕੁਲ ਵੀ ਨਹੀਂ ...
Read Full Story


ਪ੍ਰਣਬ ਨੇ ਖੁਦ ਨੂੰ ਰਾਸ਼ਟਰਪਤੀ ਦੀ ਦੌੜ ਤੋਂ ਬਾਹਰ ਦੱਸਿਆ

ਨਵੀਂ ਦਿੱਲੀ, ਕਾਂਗਰਸ ਦੇ ਉੱਘੇ ਨੇਤਾ ਅਤੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਰਾਸ਼ਟਰਪਤੀ ਚੋਣਾਂ ਵਿਚ ਆਪਣੀ ਉਮੀਦਵਾਰੀ ਨੂੰ ਲੈ ਕੇ ਲਗਾਈਆਂ ਜਾ ਰਹੀਆਂ ਅਟਕਲਾਂ ਨੂੰ ਖਾਰਿਜ ਕਰ ਦਿੱਤਾ। ਪ੍ਰਣਬ ਨੇ ਕਿਹਾ ਕਿ ਇਹ ਸਿਰਫ ਅਟਕਲਾਂ ਹੀ ਹਨ ਅਤੇ ਇਸ 'ਤੇ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਇਸ ਤੋਂ ਪਹਿਲਾਂ ਵੀ ਪ੍ਰਣਬ ਰਾਸ਼ਟਰਪਤੀ ਅਹੁਦੇ ਲਈ ਆਪਣੇ ਨਾਮ ਸੰਬੰਧੀ ਅਟਕਲਾਂ ਨੂੰ ਖਾਰਿਜ ਕਰ ਚੁੱਕੇ ਹਨ। ਉੱਥੇ ਹੀ ਇਸ ਮੁੱਦੇ 'ਤੇ ਸਰਕਾਰ ਦੀ ਸਹਿਯੋਗੀ ਪਾਰਟੀ ਐਨ ਸੀ ਪੀ ਵਿਚਕਾਰ ਦੋ ਰਾਏ ਹਨ। ਐਨ ਸੀ ਪੀ ਨੇਤਾ ਪ੍ਰਫੁੱਲ ਪਟੇਲ ਨੇ ਕਿਹਾ ਕਿ ਪ੍ਰਣਬ ਮੁਖਰਜੀ ਅਤੇ ਹਾਮਿਦ ਅੰਸਾਰੀ ਦੇ ...
Read Full Story


ਮਮਤਾ ਦੇਵੇਗੀ ਕਾਂਗਰਸੀ ਉਮੀਦਵਾਰ ਨੂੰ ਹਮਾਇਤ

ਨਵੀਂ ਦਿੱਲੀ, ਵਿੱਤ ਮੰਤਰੀ ਪ੍ਰਣਬ ਮੁਖਰਜੀ ਰਾਸ਼ਟਰਪਤੀ ਅਹੁਦੇ ਦੇ ਮਜ਼ਬੂਤ ਦਾਅਵੇਦਾਰ ਉੱਭਰ ਕੇ ਸਾਹਮਣੇ ਆ ਰਹੇ ਹਨ। ਮੁਖਰਜੀ ਤੋਂ ਇਲਾਵਾ ਉਪ-ਰਾਸ਼ਟਰਪਤੀ ਹਾਮਿਦ ਅੰਸਾਰੀ ਵੀ ਕਾਂਗਰਸ ਦੇ ਸੰਭਾਵਿਤ ਉਮੀਦਵਾਰਾਂ ਵਿਚ ਸ਼ਾਮਲ ਹਨ। ਕਾਂਗਰਸ ਨੂੰ ਰਾਸ਼ਟਰਪਤੀ ਅਹੁਦੇ ਲਈ ਆਪਣਾ ਉਮੀਦਵਾਰ ਐਲਾਨ ਕਰਨ ਵਿਚ ਉਸ ਸਮੇਂ ਬਹੁਤ ਵੱਡਾ ਉਤਸ਼ਾਹ ਮਿਲਿਆ ਜਦੋਂ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਉਨ੍ਹਾਂ ਦੇ ਨਿਵਾਸ 'ਤੇ ਮੁਲਾਕਾਤ ਕਰਨ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਨੂੰ ਹਮਾਇਤ ਦੇਣ ਦਾ ਭਰੋਸਾ ਦਿੱਤਾ। ਸੋਨੀਆ ਨਾਲ ਮੁਲਾਕਾਤ ...
Read Full Story


ਰਾਸ਼ਟਰਪਤੀ ਦੇ ਅਹੁਦੇ ਲਈ ਪ੍ਰਣਬ ਮੁਖਰਜੀ ਦੀ ਉਮੀਦਵਾਰੀ ਕਾਰਨ ਹਲਚਲ ਮਚੀ

ਨਵੀਂ ਦਿੱਲੀ, ਰਾਸ਼ਟਰਪਤੀ ਦੇ ਅਹੁਦੇ ਲਈ ਸ਼੍ਰੀ ਪ੍ਰਣਬ ਮੁਖਰਜੀ ਦੀ ਉਮੀਦਵਾਰੀ ਕਾਰਨ ਹਲਚਲ ਮਚ ਗਈ ਹੈ ਕਿਉਂਕਿ ਕਾਂਗਰਸ ਲੀਡਰਸ਼ਿਪ ਨੇ ਸੰਕੇਤ ਦਿੱਤਾ ਹੈ ਕਿ ਯੂ. ਪੀ. ਏ. ਦੇ ਆਗੂ ਦੀਆਂ ਸੇਵਾਵਾਂ ਤੋਂ ਇਸ ਘੜੀ ਉਹ ਵਿਰਵੇ ਨਹੀਂ ਹੋ ਸਕਦੀ। ਯੂ. ਪੀ. ਏ. ਦੇ ਭਾਈਵਾਲਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਵੀ ਇਹ ਜਾਣਕਾਰੀ ਮਿਲੀ ਹੈ ਕਿ ਭਾਈਵਾਲ ਪਾਰਟੀਆਂ ਗੈਰ ਸਿਆਸੀ ਸ਼ਖਸੀਅਤ ਦੇ ਹੱਕ ਵਿਚ ਹਨ। ਡੀ. ਐੱਮ.ਕੇ. ਦੇ ਆਗੂ ਸ਼੍ਰੀ ਐੱਮ. ਕਰੁਣਾਨਿਧੀ ਨੇ ਰੱਖਿਆ ਮੰਤਰੀ ਸ਼੍ਰੀ ਏ. ਕੇ. ਐਂਟੋਨੀ ਨੂੰ ਦੱਸ ਦਿੱਤਾ ਹੈ ਕਿ ਜੇਕਰ ਸਮਾਜਵਾਦੀ ਪਾਰਟੀ ਦੇ ਆਗੂ ਸ਼੍ਰੀ ਮੁਲਾਇਮ ਸਿੰਘ ਯਾਦਵ ਸ਼੍ਰੀ ...
Read Full Story


ਅਟਕਲਬਾਜ਼ੀ ਵਿਚ ਨਾ ਪਓ : ਪ੍ਰਣਬ

ਨਵੀਂ ਦਿੱਲੀ, ਵਿੱਤ ਮੰਤਰੀ ਪ੍ਰਣਬ ਮੁਖਰਜੀ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਦਾਅਵੇਦਾਰ ਹੋਣ ਦੀਆਂ ਰਿਪੋਰਟਾਂ ਉੱਤੇ ਕੀਤੇ ਗਏ ਸਵਾਲਾਂ ਦਾ ਜਵਾਬ ਟਾਲ ਗਏ ਅਤੇ ਕਿਹਾ ਕਿ ਮੀਡੀਆ ਕਿਸੇ ਅਟਕਲਬਾਜ਼ੀ ਵਿਚ ਨਾ ਪਵੇ। ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਰਾਸ਼ਟਰਪਤੀ ਅਹੁਦੇ ਲਈ ਉਨ੍ਹਾਂ ਨੂੰ ਇਕ ਸਰਵਸੰਮਤ ਪਸੰਦ ਦੇ ਰੂਪ ਵਿਚ ਪੇਸ਼ ਕੀਤੇ ਜਾਣ ਬਾਰੇ ਸਵਾਲ ਕੀਤੇ ਜਾਣ 'ਤੇ ਮੁਖਰਜੀ ਨੇ ਸੰਸਦ ਭਵਨ ਕੰਪਲੈਕਸ ਵਿਚ ਪੱਤਰਕਾਰਾਂ ਸਾਹਮਣੇ ਹੈਰਾਨੀ ਪ੍ਰਗਟ ਕਰਦਿਆਂ ਮੁਸਕਰਾ ਕੇ ਕਿਹਾ ਕਿ,''ਹੇ ਭਗਵਾਨ! ਹੇ ਭਗਵਾਨ!'' ਜਦੋਂ ਵਾਰ-ਵਾਰ ਉਨ੍ਹਾਂ ਕੋਲੋਂ ਇਸ ...
Read Full Story


ਰਾਸ਼ਟਰਪਤੀ ਅਹੁਦੇ ਦੀ ਦੌੜ 'ਚ ਪ੍ਰਣਬ, ਮੁਲਾਇਮ ਤੇ ਕਲਾਮ!

ਨਵੀਂ ਦਿੱਲੀ, ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁੱਲ ਕਲਾਮ ਅਤੇ ਪ੍ਰਣਬ ਮੁਖਰਜੀ ਦੇਸ਼ ਦੇ ਅਗਲੇ ਰਾਸ਼ਟਰਪਤੀ ਲਈ ਤਗੜੇ ਉਮੀਦਵਾਰ ਵਜੋਂ ਉਭਰ ਰਹੇ ਹਨ। ਰੇਸ 'ਚ ਮੁਲਾਇਮ ਸਿੰਘ, ਸ਼ਿਵਰਾਜ ਪਾਟਿਲ ਅਤੇ ਹਾਮਿਦ ਅੰਸਾਰੀ ਵੀ ਹਨ। ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਸਰਕਾਰ ਕੋਲ ਗਿਣਤੀ ਦੀ ਘੱਟ ਕਮੀ ਕਾਰਨ ਉਭਰ ਰਹੇ ਸਮੀਕਰਨਾਂ ਨਾਲ ਇਹ ਤੈਅ ਲੱਗ ਰਿਹਾ ਹੈ ਕਿ ਇਸ ਵਾਰ ਕੋਈ ਗੈਰ ਰਾਜਨੀਤਿਕ ਉਮੀਦਵਾਰ ਹੀ ਦੇਸ਼ ਦਾ ਅਗਲਾ ਰਾਸ਼ਟਰਪਤੀ ਹੋਵੇਗਾ। ਨਵੇਂ ਰਾਸ਼ਟਰਪਤੀ ਦੀ ਚੋਣ ਜੂਨ 'ਚ ਹੋਣੀ ਹੈ। ਕਾਂਗਰਸ ਪਾਰਟੀ ਨੇ ਅਗਲੇ ਰਾਸ਼ਟਰਪਤੀ ਬਣਨ ਲਈ ਨਵੇਂ ਚੇਹਰੇ ਦੀ ਭਾਲ ਤੇਜ਼ ਕਰ ਦਿੱਤੀ ...
Read Full Story


ਅੰਨਾ ਵਲੋਂ ਸੋਨੇ 'ਤੇ ਟੈਕਸ ਦਾ ਵਿਰੋਧ

ਨਵੀਂ ਦਿੱਲੀ, ਸ਼੍ਰੀ ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਸੋਨੇ 'ਤੇ ਟੈਕਸ ਲਾਉਣ ਦਾ ਵਿਰੋਧ ਕਰਦੀ ਹੈ। ਇਥੇ ਸੁਨਿਆਰਿਆਂ ਦੇ ਇਕ ਵਫਦ ਨਾਲ ਭੇਂਟ-ਵਾਰਤਾ ਵਿਚ ਸ਼੍ਰੀ ਹਜ਼ਾਰੇ ਨੇ ਕਿਹਾ ਕਿ ਉਹ ਛੇਤੀ ਹੀ ਵਿੱਤ ਮੰਤਰੀ ਸ਼੍ਰੀ ਪ੍ਰਣਬ ਮੁਖਰਜੀ ਨੂੰ ਇਸ ਸਬੰਧੀ ਪੱਤਰ ਲਿਖ ਕੇ ਸਰਕਾਰੀ ਫੈਸਲਾ ਵਾਪਸ ਲਏ ਜਾਣ ਦੀ ਮੰਗ ...
Read Full Story


ਸੈਨਾ ਮੁਖੀ ਤੇ ਸਰਕਾਰ 'ਚ ਕੋਈ ਮਤਭੇਦ ਨਹੀਂ

ਨਵੀਂ ਦਿੱਲੀ, ਸਰਕਾਰ ਅਤੇ ਸੈਨਾ ਵਿਚਾਲੇ ਸੰਬੰਧਾਂ ਦੇ ਬਚਾਅ 'ਚ ਅੱਜ ਕਾਂਗਰਸ ਦੇ ਸੰਕਟਮੋਚਕ ਕਹੇ ਜਾਣ ਵਾਲੇ ਮੰਤਰੀ ਪ੍ਰਣਬ ਮੁਖਰਜੀ ਆ ਗਏ ਹਨ। ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਸ਼ਨੀਵਾਰ ਨੂੰ ਕਿਹਾ ਕਿ ਸਰਕਾਰ ਤੇ ਸੈਨਾ ਮੁਖੀ ਜਨਰਲ ਵੀ. ਕੇ. ਸਿੰਘ ਵਿਚਾਲੇ ਕੋਈ ਮਤਭੇਦ ਨਹੀਂ ਹੈ। ਉਨ੍ਹਾਂ ਕਿਹਾ ਕਿ ਰੱਖਿਆ ਮੰਤਰੀ ਨੇ ਇਸ ਮਾਮਲੇ 'ਚ ਆਪਣਾ ਪੱਖ ਰੱਖ ਦਿੱਤਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੈਨਾ ਮੁਖੀ ਜਨਰਲ ਵੀ. ਕੇ. ਸਿੰਘ ਨੇ ਵੀ ਸਰਕਾਰ ਅਤੇ ਸੈਨਾ ਵਿਚਾਲੇ ਵਿਵਾਦ ਨੂੰ ਖਾਰਜ ਕੀਤਾ ਸੀ। ਪਿਛਲੇ ਕੁਝ ਦਿਨਾਂ ਦੇ ਆਪਣੇ ਸਖਤ ਰਵੱਈਏ ਤੋਂ ਪਲਟਦੇ ਹੋਏ ਸੈਨਾ ਮੁਖੀ ਜਨਰਲ ਵੀ. ...
Read Full Story


ਤਿਵਾੜੀ ਨੇ ਸਰਾਫ਼ਾ ਕਾਰੋਬਾਰੀਆਂ ਦੀ ਮੰਗ ਵਿੱਤ ਮੰਤਰੀ ਤੱਕ ਪਹੁੰਚਾਈ

ਲੁਧਿਆਣਾ: ਸਥਾਨਕ ਲੋਕ ਸਭਾ ਮੈਂਬਰ ਤੇ ਕਾਂਗਰਸ ਦੇ ਕੌਮੀ ਬੁਲਾਰੇ ਮਨੀਸ਼ ਤਿਵਾੜੀ ਨੇ ਸਰਾਫ਼ਾ ਕਾਰੋਬਾਰ ਉੱਤੇ ਐਕਸਾਈਜ਼ ਡਿਊਟੀ ਦੇ ਮਾਮਲੇ ਵਿੱਚ ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨਾਲ ਚਰਚਾ ਕੀਤੀ। ਨਾਲ ਹੀ ਇਸ ਸਬੰਧੀ ਸਰਾਫ਼ਾ ਕਾਰੋਬਾਰੀਆਂ ਵੱਲੋਂ ਦਿੱਤਾ ਗਿਆ ਇੱਕ ਮੈਮੋਰੰਡਮ ਵੀ ਉਨ੍ਹਾਂ ਨੂੰ ਸੌਂਪਿਆ। ਉਨ੍ਹਾਂ ਨੇ ਸਰਾਫ਼ਾ ਕਾਰੋਬਾਰੀਆਂ ਨੂੰ ਐਕਸਾਈਜ਼ ਡਿਊਟੀ ਮਾਮਲੇ ਵਿੱਚ ਰਾਹਤ ਦੇਣ ਦੀ ਮੰਗ ਵੀ ਕੀਤੀ। ਤਿਵਾੜੀ ਵੱਲੋਂ ਜਾਰੀ ਤਾਜ਼ਾ ਬਿਆਨ ਵਿੱਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਜਿਸ ਦੇ ਅਨੁਸਾਰ ਪਿਛਲੇ ਦਿਨੀਂ ਕਾਂਗਰਸ ਸ਼ਹਿਰੀ ਜ਼ਿਲ੍ਹਾ ਕਮੇਟੀ ਦੇ ...
Read Full Story


ਆਉਣ ਵਾਲੇ ਮਹੀਨਿਆਂ ਵਿਚ ਔਖੇ ਫੈਸਲੇ ਲਏਗੀ ਸਰਕਾਰ : ਮੁਖਰਜੀ

ਨਵੀਂ ਦਿੱਲੀ, ਪੈਟਰੋਲੀਅਮ ਵਸਤਾਂ ਦੇ ਵਧਦੇ ਸਬਸਿਡੀ ਭਾਰ ਦਰਮਿਆਨ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਆਉਣ ਵਾਲੇ ਮਹੀਨਿਆਂ ਵਿਚ ਸਰਕਾਰ ਨੂੰ ਕੁਝ ਔਖੇ ਫੈਸਲੇ ਲੈਣੇ ਹੋਣਗੇ ਅਤੇ ਉਨ੍ਹਾਂ 'ਤੇ ਅਮਲ ਕਰਨਾ ਹੋਵੇਗਾ। ਉਦਯੋਗ ਮੰਡਲ ਫਿੱਕੀ ਦੀ ਪ੍ਰਬੰਧਕ ਕਮੇਟੀ ਨੂੰ ਸੰਬੋਧਨ ਕਰਦੇ ਹੋਏ ਮੁਖਰਜੀ ਨੇ ਕਿਹਾ ਕਿ ਬੀਤਿਆ ਵਿੱਤੀ ਸਾਲ ਵਿੱਤੀ ਮੋਰਚੇ 'ਤੇ ਕਾਫੀ ਖਰਾਬ ਸਾਲ ਰਿਹਾ। ਸਬਸਿਡੀ ਖਰਚੇ ਵਧਣ ਕਾਰਨ ਨਿਸ਼ਾਨਿਆਂ ਨੂੰ ਹਾਸਲ ਨਹੀਂ ਕੀਤਾ ਜਾ ਸਕਿਆ। ਟੈਕਸਾਂ ਦੀ ਪ੍ਰਾਪਤੀ ਵੀ ਅਨੁਮਾਨ ਤੋਂ ਘੱਟ ਰਹੀ। ਇਸ ਤਜਰਬੇ ਨੂੰ ਦੇਖਦੇ ਹੋਏ ਆਉਣ ਵਾਲੇ ਸਾਲਾਂ ਵਿਚ ਸਰਕਾਰੀ ਖਰਚ ...
Read Full Story


ਤੇਲ ਕੀਮਤਾਂ ਤੇ ਸਬਸਿਡੀਆਂ ਬਾਰੇ ਭਾਈਵਾਲਾਂ ਨਾਲ ਸਲਾਹ ਕਰਾਂਗੇ: ਪ੍ਰਣਬ ਮੁਖਰਜੀ

ਨਵੀਂ ਦਿੱਲੀ, ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਇੱਥੇ ਐਲਾਨ ਕੀਤਾ ਹੈ ਕਿ ਉਹ ਸਬਸਿਡੀਆਂ ਨੂੰ ਘਟਾਉਣ ਤੇ ਤੇਲ ਕੀਮਤਾਂ ’ਚ ਵਾਧੇ ਬਾਰੇ ਕੋਈ ਵੀ ਫੈਸਲਾ ਭਾਈਵਾਲ ਪਾਰਟੀਆਂ ਨਾਲ ਸਲਾਹ ਕਰਕੇ ਲੈਣਗੇ। ਉਨ੍ਹਾਂ ਸੋਨੇ ਉਪਰ ਦਰਾਮਦ ਕਰ ਲਾਉਣ ਕਾਰਨ ਹੋ ਰਹੀ ਆਲੋਚਨਾ ਨੂੰ ਮੂਲੋਂ ਰੱਦ ਕਰਦਿਆਂ ਕਿਹਾ ਕਿ ਇਸ ਨਾਲ ਸੋਨੇ ਦੀ ਸਮਗਲਿੰਗ ਉਤਸ਼ਾਹਿਤ ਨਹੀਂ ਹੋਏਗੀ। ਉਨ੍ਹਾਂ ਵਿਦੇਸ਼ ਸਮਝੌਤਿਆਂ ਲਈ ਆਮਦਨ ਕਰ ਕਾਨੂੰਨ ’ਚ ਸੋਧ ਬਾਰੇ ਕਿਹਾ ਕਿ ਇਹ ਵੋਡਾਫੋਨ ਬਾਰੇ ਉੱਠੇ ਵਿਵਾਦ ਕਾਰਨ ਨਹੀਂ ਕੀਤੀ ਜਾ ਰਹੀ। ਬਜਟ ’ਤੇ ਹੋ ਰਹੀ ਨੁਕਤਾਚੀਨੀ ਦਾ ਸਾਹਮਣਾ ਕਰ ਰਹੇ ਵਿੱਤ ਮੰਤਰੀ ਪ੍ਰਣਬ ...
Read Full Story


ਸੰਸਦ 'ਚ ਬਹੁਮਤ ਨਾ ਹੋਣ ਕਾਰਨ ਕਈ ਗੱਲਾਂ ਤੋਂ ਪਿੱਛੇ ਹਟੇ : ਮੁਖਰਜੀ

ਨਵੀਂ ਦਿੱਲੀ, ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਉਨ੍ਹਾਂ ਬਜਟ ਬਣਾਉਂਦੇ ਸਮੇਂ ਸਿਆਸੀ ਅਤੇ ਆਰਥਿਕ ਮੋਰਚੇ 'ਤੇ ਮੌਜੂਦ ਜ਼ਮੀਨੀ ਸੱਚਾਈ ਨੂੰ ਧਿਆਨ ਵਿਚ ਰਖਦੇ ਹੋਏ ਵਾਧੂ ਚੌਕਸੀ ਵਰਤੀ ਹੈ। 2012-13 ਦੇ ਬਜਟ ਵਿਚ ਉਮੀਦ ਮੁਤਾਬਕ ਕਈ ਸਖਤ ਪ੍ਰਬੰਧ ਨਾ ਕਰ ਸਕਣ ਲਈ ਸਿਆਸੀ ਮਜਬੂਰੀਆਂ ਨੂੰ ਜ਼ਿੰਮੇਵਾਰ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਸਹਿਯੋਗੀ ਪਾਰਟੀਆਂ ਦੀ ਮੰਗ ਨੂੰ ਵੀ ਧਿਆਨ ਵਿਚ ਰਖਣਾ ਪੈਂਦਾ ਹੈ। ਬਜਟ ਨੂੰ ਸੰਸਦ ਵਿਚ ਪਾਸ ਕਰਵਾਉਣਾ ਹੁੰਦਾ ਹੈ। ਇਸ ਹਾਲਤ ਵਿਚ ਸੰਸਦ ਮੈਂਬਰਾਂ ਦੇ ਮੂਡ ਨੂੰ ਦੇਖਦੇ ਹੋਏ ਮੈਨੂੰ ਵਾਧੂ ਚੌਕਸੀ ਵਰਤਣੀ ਪੈਂਦੀ ਹੈ। ਮੈਂ ਆਪਣੇ ...
Read Full Story


'ਰਾਜਸੀ ਮਜਬੂਰੀਆਂ ਨੂੰ ਧਿਆਨ 'ਚ ਰਖਦਿਆਂ ਬਜਟ ਪੇਸ਼ ਕੀਤਾ'

ਨਵੀਂ ਦਿੱਲੀ, ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਸਾਲ 2012-13 ਦੇ ਬਜਟ ਉਤੇ ਹੋਈਆਂ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਰਕਾਰ ਕਈ ਸਖਤ ਫੈਸਲੇ ਲੈਣਾ ਚਾਹੁੰਦੀ ਸੀ ਪਰ ਰਾਜਸੀ ਸਥਿਤੀ ਨੂੰ ਮੁਖ ਰਖਦੇ ਹੋਏ ਕਈ ਫੈਸਲੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਰਾਜ ਸਭਾ ਵਿਚ ਕਾਂਗਰਸ ਦੇ ਮੈਂਬਰਾਂ ਦੀ ਗਿਣਤੀ ਘਟ ਹੈ ਅਤੇ ਉਨ੍ਹਾਂ ਨੂੰ ਆਪਣੀ ਸਹਿਯੋਗੀ ਪਾਰਟੀਆਂ ਦੀਆਂ ਮੰਗਾਂ ਦਾ ਵੀ ਖਿਆਲ ਰੱਖਣਾ ਪੈਂਦਾ ਹੈ ਅਤੇ ਉਹ ਬਹੁਤ ਸਾਰੇ ਅਜਿਹੇ ਫੈਸਲੇ ਨਹੀਂ ਲੈ ਸਕੇ ਜੋ ਜ਼ਰੂਰੀ ਸਨ। ਮੁਖਰਜੀ ਨੇ ਕਿਹਾ ਕਿ ਉਹ ਪਾਰਲੀਮੈਂਟ ਦੇ ਮੈਂਬਰਾਂ ਦੇ ਮੂਡ ਨੂੰ ਜਾਣਦੇ ਹਨ ਇਸ ਲਈ ਮੈਨੂੰ ਜ਼ਿਆਦਾ ਚੌਕਸ ...
Read Full Story


ਰੇਲ ਬਜਟ ਦੇ ਉਸਾਰੂ ਪ੍ਰਸਤਾਵ ਸ਼ਲਾਘਾਯੋਗ : ਮੁਖਰਜੀ

ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਰੇਲ ਬਜਟ ਦੇ ਉਸਾਰੂ ਪ੍ਰਸਤਾਵ ਸ਼ਲਾਘਾਯੋਗ ਹਨ। ਜੇ ਇਨ੍ਹਾਂ ਕਦਮਾਂ ਨਾਲ ਆਵਾਜਾਈ ਦੀ ਲਾਗਤ ਨੂੰ ਘੱਟ ਕੀਤਾ ਜਾ ਸਕੇ ਤਾਂ ਇਹ ਵੱਡੀ ਪ੍ਰਾਪਤੀ ਹੋਵੇਗੀ। ਰੇਲ ਮੰਤਰੀ ਨੇ ਆਵਾਜਾਈ ਦੀ ਲਾਗਤ ਨੂੰ ਮੌਜੂਦਾ 95 ਤੋਂ ਘਟਾ ਕੇ 85.84 ਕਰਨ ਦੀ ਵਚਨਬੱਧਤਾ ਪ੍ਰਗਟਾਈ ਹੈ ਜੋ ਚੰਗੀ ਗੱਲ ...
Read Full Story


1 2 3 4 > >>

Loading...

© 2012 punjabinfoline.com

punjab infoline arash info