ਐਨ. ਆਰ. ਐਚ. ਐਮ. ਘੋਟਾਲਾ : ਆਈ. ਏ. ਐਸ. ਅਧਿਕਾਰੀ ਪ੍ਰਦੀਪ ਸ਼ੁਕਲਾ ਗ੍ਰਿਫਤਾਰ
ਲਖਨਊ, ਸੀ. ਬੀ. ਆਈ. ਨੇ ਰਾਸ਼ਟਰੀ ਗ੍ਰਾਮੀਣ ਸਿਹਤ ਮਿਸ਼ਨ (ਐਨ. ਆਰ. ਐਚ. ਐਮ.) ਤਹਿਤ 89 ਜ਼ਿਲਾ ਹਸਪਤਾਲਾਂ ਦੇ ਸੰਚਾਲਨ 'ਚ ਕਥਿਤ ਧਾਂਦਲੀ ਨਾਲ ਸਰਕਾਰੀ ਖਜ਼ਾਨੇ ਨੂੰ ਕਰੀਬ 22.5 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਚ ਅੱਜ ਸੀਨੀਅਰ ਆਈ. ਏ. ਐਸ. ਅਧਿਕਾਰੀ ਪ੍ਰਦੀਪ ਸ਼ੁਕਲਾ ਨੂੰ ਗ੍ਰਿਫਤਾਰ ਕਰ ਲਿਆ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ 1981 ਬੈਚ ਦੇ ਉੱਤਰ ਪ੍ਰਦੇਸ਼ ਕੈਡਰ ਦੇ ਆਈ. ਏ. ਐਸ. ਅਧਿਕਾਰੀ ਸ਼ੁਕਲਾ ਨੂੰ ਹਵਾਈ ਅੱਡੇ ਜਾਂਦੇ ਸਮੇਂ ਹਿਰਾਸਤ 'ਚ ਲੈ ਲਿਆ ਗਿਆ। ਉਹ ਉੱਤਰ ਪ੍ਰਦੇਸ਼ ਦੇ ਸਾਬਕਾ ਪਰਿਵਾਰ ਕਲਿਆਣ ਮੰਤਰੀ ਬਾਬੂ ਲਾਲ ਕੁਸ਼ਵਾਹਾ ਦੀ ਗ੍ਰਿਫਤਾਰੀ ਤੋਂ ਬਾਅਦ ਲੰਮੇ ਸਮੇਂ ... Read Full Story
|
ਲੋਕਪਾਲ ਮੁੱਦੇ 'ਤੇ ਸੀ. ਵੀ. ਸੀ. ਅਤੇ ਸੀ. ਬੀ. ਆਈ. ਮੁਖੀ ਨੇ ਕੀਤੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ
ਨਵੀਂ ਦਿੱਲੀ, ਸੀ. ਵੀ. ਸੀ. ਅਤੇ ਸੀ. ਬੀ. ਆਈ. ਦੇ ਮੁਖੀਆਂ ਨੇ ਅੱਜ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਲੋਕਪਾਲ ਬਿੱਲ ਦੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ। ਸੈਂਟਰਲ ਵਿਜੀਲੈਂਸ ਕਮਿਸ਼ਨਰ ਪ੍ਰਦੀਪ ਕੁਮਾਰ ਅਤੇ ਸੀ. ਬੀ. ਆਈ. ਡਾਇਰੈਕਟਰ ਏ. ਪੀ. ਸਿੰਘ ਨੇ ਸਮਝਿਆ ਜਾਂਦਾ ਹੈ ਕਿ ਪ੍ਰਸਤਾਵਿਤ ਭ੍ਰਿਸ਼ਟਾਚਾਰ ਵਿਰੋਧੀ ਬਿੱਲ ਦੇ ਮੌਜੂਦਾ ਰੂਪ 'ਤੇ ਚਿੰਤਾ ਜਤਾਈ ਅਤੇ ਇਸ ਦੇ ਹੱਲ ਦੀ ਮੰਗ ਕੀਤੀ। ਕੁਮਾਰ ਨੇ ਤੀਜੀ ਸ਼੍ਰੇਣੀ ਦੇ ਕਰਮਚਾਰੀਆਂ ਨੂੰ ਇਸ ਵਿਚ ਸ਼ਾਮਲ ਕਰਨ 'ਤੇ ਇਤਰਾਜ਼ ਜਤਾਇਆ। ਸੂਤਰਾਂ ਨੇ ਕਿਹਾ ਕਿ ਸੀ. ਵੀ. ਸੀ. ਅਤੇ ਲੋਕਪਾਲ ਦੇ ਹਿਤਾਂ ਵਿਚ ਟਕਰਾਅ ਹੋ ਸਕਦਾ ਹੈ ਕਿਉਂਕਿ ਦੋਹਾਂ ਕੋਲ ... Read Full Story
|
ਪੇਪਰ ਲੀਕ ਕਰਨ ਦਾ ਯਤਨ ਕਰਨ ਵਾਲੇ ਗਰੋਹ ਦਾ ਪਰਦਾਫਾਸ਼
ਅਧਿਆਪਕ ਯੋਗਤਾ ਪ੍ਰੀਖਿਆ
ਜੀਂਦ, ਜੀਂਦ ਪੁਲੀਸ ਨੇ 6 ਨਵੰਬਰ ਨੂੰ ਪ੍ਰਾਂਤ ਵਿਚ ਹੋਣ ਵਾਲੀ ਅਧਿਆਪਕ ਯੋਗਤਾ ਪ੍ਰੀਖਿਆ ਦਾ ਪੇਪਰ ਲੀਕ ਕਰਨ ਦਾ ਯਤਨ ਕਰ ਰਹੇ ਇਕ ਗਰੋਹ ਦਾ ਪਰਦਾਫਾਸ਼ ਕੀਤਾ ਹੈ।
ਥਾਣਾ ਸਿਟੀ ਮੁਖੀ ਰੋਹਤਾਸ਼ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਥੇ ਸ਼ਹਿਰ ਦੀ ਸਕੀਮ ਨੰਬਰ 6 ਵਿਚ ਪ੍ਰਦੀਪ ਨਾਮੀ ਨੌਜਵਾਨ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਫਿਊਚਰ ਕਾਲਜ ਯੂਨੀਵਰਸਿਟੀ ਦੇ ਨਾਂ ਉੱਤੇ ਸੈਂਟਰ ਚਲਾ ਰਹੇ ਹਨ। ਇਹ ਨੌਜਵਾਨ 6 ਨਵੰਬਰ ਨੂੰ ਹੋਣ ਵਾਲੀ ਐਚ.-ਟੈਟ ਦੀ ਪ੍ਰੀਖਿਆ ਵਿਚ ਪੇਪਰ ਲੀਕ ਕਰਨ ਦੇ ਯਤਨ ’ਚ ਹਨ।
ਰੋਹਤਾਸ਼ ਸਿੰਘ ਨੇ ਇਸ ਸੈਂਟਰ ਉੱਤੇ ਛਾਪਾ ਮਾਰਿਆ ਤਾਂ ਸੈਂਟਰ ... Read Full Story
|
ਨੂੰਹ ਨੂੰ ਸਾੜਨ ਲਈ 95 ਸਾਲਾ ਔਰਤ ਨੂੰ ਉਮਰ ਕੈਦ
ਨਵੀਂ ਦਿੱਲੀ, ਦਿੱਲੀ ਹਾਈ ਕੋਰਟ ਨੇ ਇਕ 95 ਸਾਲਾ ਔਰਤ ਨੂੰ ਆਪਣੀ ਨੂੰਹ ਅਤੇ ਉਸ ਦੇ ਛੋਟੇ ਜਿਹੇ ਪੁੱਤਰ ਨੂੰ ਅੱਗ ਲਾ ਕੇ ਸਾੜਨ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਸਟਿਸ ਪ੍ਰਦੀਪ ਨੰਦਰਾਜੋਗ ਅਤੇ ਜਸਟਿਸ ਸੁਨੀਲ ਗੌੜ ’ਤੇ ਆਧਾਰਤ ਬੈਂਚ ਨੇ ਫੈਸਲਾ ਸੁਣਾਇਆ ਕਿ ਦੋਸ਼ੀ ਔਰਤ ਸੁਮਿੱਤਰਾ ਦੀ ਜ਼ਮਾਨਤ ਵਾਪਸ ਲੈ ਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ ... Read Full Story
|
ਸੀ.ਵੀ.ਸੀ. ਤੇ ਸੀ.ਬੀ.ਆਈ. ਨੂੰ ਲੋਕਪਾਲ ਦੇ ਅੰਗ ਬਣਾਉਣ ਦਾ ਵਿਰੋਧ
ਜਨ ਲੋਕਪਾਲ ਬਾਰੇ ਰਾਏਸ਼ੁਮਾਰੀ ਅੱਜ ਤੋਂ
ਨਵੀਂ ਦਿੱਲੀ, ਕੇਂਦਰੀ ਵਿਜੀਲੈਂਸ ਕਮਿਸ਼ਨਰ ਪ੍ਰਦੀਪ ਕੁਮਾਰ ਅਤੇ ਸੀ.ਬੀ.ਆਈ. ਡਾਇਰੈਕਟਰ ਏ.ਪੀ. ਸਿੰਘ ਨੇ ਲੋਕਪਾਲ ਬਿੱਲ ਦੀ ਪੜਚੋਲ ਸਬੰਧੀ ਇਕ ਸੰਸਦੀ ਕਮੇਟੀ ਸਾਹਮਣੇ ਪੇਸ਼ ਹੁੰਦਿਆਂ ਉਨ੍ਹਾਂ ਦੇ ਅਦਾਰਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਭੰਨਤੋੜ ਕੀਤੇ ਜਾਣ ਦਾ ਵਿਰੋਧ ਕੀਤਾ ਹੈ। ਉਂਜ, ਦੋਵਾਂ ਅਧਿਕਾਰੀਆਂ ਨੇ ਸੀ.ਵੀ.ਸੀ. ਅਤੇ ਸੀ.ਬੀ.ਆਈ. ਡਾਇਰੈਕਟਰ ਨੂੰ ਪ੍ਰਸਤਾਵਿਤ ਲੋਕਪਾਲ ਦੇ ਅਹੁਦੇ ਕਰਕੇ ਮੈਂਬਰ ਬਣਾਉਣ ਦੀ ਪੈਰਵੀ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਭ੍ਰਿਸ਼ਟਾਚਾਰ ਵਿਰੋਧੀ ਸਰਬ-ਉੱਚ ਸੰਸਥਾ ਅਤੇ ਦੋਵੇਂ ਅਦਾਰਿਆਂ ਦਰਮਿਆਨ ਵਧੀਆ ... Read Full Story
|
ਸੀ.ਵੀ.ਸੀ. 15 ਨੂੰ ਸਥਾਈ ਕਮੇਟੀ ਕੋਲ ਪੇਸ਼ ਹੋਵੇਗਾ
ਨਵੀਂ ਦਿੱਲੀ,ਲੋਕਪਾਲ ਮਾਮਲੇ ’ਤੇ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ.ਵੀ.ਸੀ.) 15 ਸਤੰਬਰ ਨੂੰ ਸੰਸਦ ਦੀ ਲੋਕਪਾਲ ਬਾਰੇ ਸਥਾਈ ਕਮੇਟੀ ਕੋਲ ਪੇਸ਼ ਹੋਵੇਗਾ। ਕੇਂਦਰੀ ਵਿਜੀਲੈਂਸ ਕਮਿਸ਼ਨਰ ਪ੍ਰਦੀਪ ਕੁਮਾਰ ਤੇ ਉਨ੍ਹਾਂ ਦੇ ਦੋ ਡਿਪਟੀ ਆਰ. ਸ੍ਰੀਕੁਮਾਰ ਤੇ ਜੇ.ਐਸ. ਗਰਗ ਸੰਸਦ ਦੀ ਪਰਸੋਨਲ, ਸ਼ਿਕਾਇਤ ਨਿਵਾਰਨ, ਕਾਨੂੰਨ ਤੇ ਨਿਆਂ ਬਾਰੇ ਸਥਾਈ ਕਮੇਟੀ ਕੋਲ ਪੇਸ਼ ... Read Full Story
|
ਮਦਨ ਲਾਲ ਢੀਂਗਰਾ ਦਾ ਸ਼ਹੀਦੀ ਦਿਹਾੜਾ ਮਨਾਇਆ
ਸਿਰਸਾ,ਇੱਥੋਂ ਦੇ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਕਾਮਰੇਡ ਬਲਦੇਵ ਬਖਸ਼ੀ ਨੇ ਕਿਹਾ ਕਿ ਦੇਸ਼ ਦੇ ਸ਼ਹੀਦਾਂ ਦੇ ਸੁਪਨਿਆਂ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ ਜਾ ਸਕਿਆ। ਇਸ ਮੌਕੇ ਪੰਜਾਬੀ ਸਤਿਕਾਰ ਸਭਾ ਦੇ ਪ੍ਰਧਾਨ ਪ੍ਰਦੀਪ ਸਚਦੇਵਾ ਨੇ ਸ਼ਹੀਦ ਮਦਨ ਲਾਲ ਢੀਂਗਰ ਦੀ ਜੀਵਨ ‘ਤੇ ਰੋਸ਼ਨੀ ਪਾਈ।
ਸਭਾ ਦੇ ਸਕੱਤਰ ਭੁਪਿੰਦਰ ਪੰਨੀਵਾਲੀਆ ਨੇ ਕਿਹਾ ਕਿ ਸ਼ਹੀਦਾਂ ਪ੍ਰਤੀ ਸ਼ਰਧਾ ਹੋਣੀ ਚਾਹੀਦੀ ਹੈ। ਇਸ ਮੌਕੇ ਸੰਦੀਪ ਚੌਧਰੀ, ਹਿੰਮਤ ਗੁਪਤਾ, ਰਾਮੇਸ਼ ਮਹਿਤਾ, ਪ੍ਰਭੂ ਦਿਆਲ, ਅਮਨ ਗਰੋਵਰ, ... Read Full Story
|