ਮਾਇਆਵਤੀ ਜਾਵੇਗੀ ਜੇਲ!
ਲਖਨਊ, ਉੱਤਰ ਪ੍ਰਦੇਸ਼ ਵਿਚ ਹੁਣ ਨਵਾਂ ਘਪਲਾ ਸਾਹਮਣੇ ਆਇਆ ਹੈ , ਇਹ ਹੈ ਖਜ਼ੂਰ ਘਪਲਾ। ਰਾਜਧਾਨੀ ਵਿਚ ਬਸਪਾ ਸਰਕਾਰ ਦੇ ਸਮੇਂ ਬਣੇ ਸਮਾਰਕਾਂ ਦੇ ਕੰਢੇ ਹਰਿਆਲੀ ਬਣਾਏ ਰੱਖਣ ਲਈ ਖਜ਼ੂਰ ਦੇ ਦਰੱਖਤ ਲਗਾਉਣ ਦਾ ਫੈਸਲਾ ਹੋਇਆ ਸੀ। ਬਹੁਤ ਮਹਿੰਗੇ ਰੇਟਾਂ 'ਤੇ ਇਹ ਦਰੱਖਤ ਮੰਗਵਾਏ ਗਏ ਪਰ ਇਹ ਦਰੱਖਤ ਇਥੇ ਲੱਗੇ ਨਹੀਂ। ਇਨ੍ਹਾਂ ਦਰੱਖਤਾਂ ਨੂੰ ਬਾਅਦ ਵਿਚ ਸੁੱਟ ਦਿੱਤਾ ਗਿਆ। ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸਾਬਕਾ ਮਾਇਆਵਤੀ ਸਰਕਾਰ ਦੇ ਸਮੇਂ ਹੋਏ ਇਸ ਘਪਲੇ ਦੀ ਜਾਣਕਾਰੀ ਪੱਤਰਕਾਰਾਂ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਖਜ਼ੂਰ ਦੇ ਦਰੱਖਤ ਲਗਾਉਣ 'ਤੇ ਕਰੋੜਾਂ ਰੁਪਿਆਂ ਦੀ ਬਾਂਦਰ ਵੰਡ ਹੋਈ ... Read Full Story
|
ਨਿਰਮਲ ਬਾਬਾ ਤੇ ਕਸਿਆ ਸ਼ਿਕੰਜਾ
ਝਾਂਸੀ, ਉੱਤਰ ਪ੍ਰਦੇਸ਼ 'ਚ ਝਾਂਸੀ ਜ਼ਿਲੇ ਦੇ ਮੁੱਖ ਨਿਆਇਕ ਮੈਜਿਸਟ੍ਰੇਟ ਨੇ ਨਿਰਮਲ ਬਾਬਾ ਦੇ ਖਿਲਾਫ ਅੰਧ ਵਿਸ਼ਵਾਸ਼ ਫੈਲਾਉਣ ਅਤੇ ਧੋਖਾਦੜੀ ਦੇ ਅਰੋਪ 'ਚ ਅੱਜ ਮੁਕਦਮਾ ਦਰਜ ਕਰਨ ਦਾ ਹੁਕਮ ਦਿੱਤਾ। ਵਕੀਲ ਅਰਨ ਕੁਮਾਰ ਦੀਕਸ਼ਿਤ ਦੀ ਅਰਜ਼ੀ ਤੇ ਕੋਰਟ ਨੇ ਨਵਾਬਾਦ ਥਾਨੇ ਨੂੰ ਨਿਰਮਲ ਬਾਬਾ ਦੇ ਖਿਲਾਫ ਭਾਰਤੀ ਦੰਡ ਸੰਹਿਤਾ ਦੀ ਧਾਰਾ 295-ਏ, 298, 311, 406, 417 ਅਤੇ 420 ਦੇ ਤਹਿਤ ਮੁਕਦਮਾ ਦਰਜ ਕਰਨ ਦਾ ਹੁਕਮ ਦਿੱਤਾ। ਇਸ ਤੋਂ ਪਹਿਲਾਂ ਲਖਨਉ ਦੇ ਮੁੱਖ ਨਿਆਇਕ ਮੈਜਿਸਟ੍ਰੇਟ ਰਾਜੇਸ਼ ਕੁਮਾਰ ਨੇ ਗੋਮਤੀਮਗਰ ਦੇ ਥਾਨਾ ਪ੍ਰਧਾਨ ਨੂੰ ਨਿਰਮਲ ਬਾਬਾ ਦੇ ਖਿਲਾਫ ਇਨ੍ਹਾਂ ਆਰੋਪਾਂ ਦੇ ਤਹਿਤ ਮੁਕਦਮਾ ਦਰਜ ... Read Full Story
|
ਉਮਾ ਭਾਰਤੀ ਦੇ ਘਰ ਚੋਰੀ
ਲਖਨਊ, ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਚਰਖਾਟੀ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਉਮਾ ਭਾਰਤੀ ਦੇ ਸਰਕਾਰੀ ਘਰ 'ਚ ਕੱਲ ਰਾਤ ਚੋਰੀ ਹੋ ਗਈ। ਭਾਰਤੀ ਦੇ ਪ੍ਰਤੀਨਿਧੀ ਅਮਰਪਾਲ ਨੇ ਦੱਸਿਆ ਕਿ ਚੋਰ ਘਰ 'ਚ ਵੜ ਕੇ ਸਾਮਾਨ ਚੁੱਕ ਲੈ ਗਏ। ਚੋਰੀ ਦੇ ਸਮੇਂ ਭਾਰਤੀ ਘਰ 'ਚ ਮੌਜੂਦ ਨਹੀਂ ਸੀ। ਉਨ੍ਹਾਂ ਦੇ ਘਰ 'ਤੇ ਹੋਈ ਚੋਰੀ ਨੇ ਸੁਰੱਖਿਆ ਵਿਵਸਥਾ 'ਤੇ ਸਵਾਲ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਪੁਲਸ ਅਤੇ ਰਾਜ ਸੰਪਤੀ ਅਧਿਕਾਰੀ ਨੂੰ ਦੇ ਦਿੱਤੀ ਗਈ ਹੈ। ਸਾਬਕਾ ਮੁੱਖ ਮੰਤਰੀ ਹੋਣ ਦੇ ਨਾਤੇ ਭਾਰਤੀ ਨੂੰ ਗੋਮਤੀਨਗਰ 'ਚ ਮੰਤਰੀ ਅਵਾਸ ਮਿਲਿਆ ... Read Full Story
|
ਨਿਰਮਲ ਬਾਬਾ ਜਾ ਸਕਦੇ ਹਨ ਜੇਲ!
ਲਖਨਊ, ਆਪਣੀ ਸਮਾਗਮੀ ਸਭਾਵਾਂ ਨੂੰ ਲੈ ਕੇ ਵਿਵਾਦਾਂ 'ਚ ਰਹੇ ਨਿਰਮਲ ਬਾਬਾ ਖਿਲਾਫ ਆਖਿਰਕਾਰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਗੋਮਤੀ ਨਗਰ ਥਾਣਾ ਪੁਲਸ ਨੇ ਸ਼ਨੀਵਾਰ ਨੂੰ ਐਫ. ਆਈ. ਆਰ. ਦਰਜ ਕਰ ਲਈ। ਕੋਰਟ ਨੇ ਕੁਝ ਦਿਨ ਪਹਿਲਾਂ ਹੀ ਨਿਰਮਲ ਬਾਬਾ ਖਿਲਾਫ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ ਸੀ ਪਰ ਪੁਲਸ ਇਸ ਮਾਮਲੇ 'ਚ ਟਾਲ-ਮਟੋਲ ਕਰ ਰਹੀ ਸੀ।
ਕੋਰਟ ਦੇ ਹੁਕਮਾਂ ਤੋਂ ਬਾਅਦ ਸ਼ਨੀਵਾਰ ਨੂੰ ਤਾਨਿਆ ਅਤੇ ਆਦਿਤਿਆ ਦੀ ਸ਼ਿਕਾਇਤ 'ਤੇ ਨਿਰਮਲ ਬਾਬਾ ਖਿਲਾਫ ਧਾਰਾ 417, 419, 420 ਆਈ. ਪੀ. ਸੀ. ਤਹਿਤ ਚੀਟਿੰਗ ਅਤੇ ਧਾਰਾ 508 ਯਾਨੀ ਭਗਵਾਨ ਦੀ ਨਰਾਜਗੀ ਦਾ ਡਰ ਦਿਖਾ ਕੇ ਗਲਤ ਫਾਇਦਾ ਲੈਣ ਤਹਿਤ ਐਫ. ਆਈ. ... Read Full Story
|
ਬੇਰੁਜ਼ਗਾਰੀ ਭੱਤੇ 'ਤੇ ਅਖਿਲੇਸ਼ ਵਾਅਦੇ 'ਤੇ ਪਲਟੇ
ਲਖਨਊ, ਉੱਤਰ ਪ੍ਰਦੇਸ਼ 'ਚ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਨੂੰ ਮੁੱਖ ਮੰਤਰੀ ਬਣਨ ਤੋਂ ਬਾਅਦ ਅਖਿਲੇਸ਼ ਯਾਦਵ ਨੇ ਬਦਲ ਲਿਆ ਹੈ। ਯੂ. ਪੀ. ਕੈਬਨਿਟ ਨੇ ਫੈਸਲਾ ਲਿਆ ਹੈ ਕਿ ਸਮਾਜਵਾਦੀ ਪਾਰਟੀ (ਐਸ ਪੀ.) ਦੀ ਸਰਕਾਰ ਸਾਰੇ ਬੇਰੁਜ਼ਗਾਰਾਂ ਨੂੰ ਭੱਤਾ ਨਹੀਂ ਦੇਵੇਗੀ। ਕੈਬਨਿਟ ਦੇ ਫੈਸਲੇ ਮੁਤਾਬਕ ਯੂ. ਪੀ. 'ਚ 30 ਤੋਂ 40 ਸਾਲ ਤੱਕ ਦੀ ਉਮਰ ਦੇ ਲੋਕਾਂ ਨੂੰ ਹੀ ਬੇਰੁਜ਼ਗਾਰੀ ਭੱਤਾ ਮਿਲੇਗਾ ਅਤੇ ਇਸ ਲਈ ਘੱਟੋ-ਘੱਟ ਹਾਈ ਸਕੂਲ (10ਵੀਂ) ਪਾਸ ਹੋਣਾ ਵੀ ਜ਼ਰੂਰੀ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਬੇਰੁਜ਼ਗਾਰੀ ਭੱਤਾ ਲੈਣ ਲਈ ਰੈਜੀਡੈਂਸ ਪਰੂਫ, ਇਨਕਮ ਪਰੂਫ ਅਤੇ ਉਮਰ ਦਾ ਪਰੂਫ ਨਾਲ ਲੈ ਕੇ ... Read Full Story
|
ਨਿਰਮਲ ਬਾਬਾ ਖਿਲਾਫ ਦਰਜ ਹੋਵੇਗੀ ਐੱਫ. ਆਈ. ਆਰ.
ਲਖਨਊ, ਅਜੀਬੋ-ਗਰੀਬ ਉਪਾਅ ਦੱਸ ਕੇ ਲੋਕਾਂ ਦੀਆਂ ਪਰੇਸ਼ਾਨੀਆਂ ਦੂਰ ਕਰਨ ਦਾ ਦਾਅਵਾ ਕਰਨ ਵਾਲੇ ਨਿਰਮਲ ਬਾਬਾ ਖਿਲਾਫ ਹੁਣ ਲਖਨਊ ਪੁਲਸ ਐੱਫ. ਆਈ. ਆਰ. ਦਰਜ ਕਰੇਗੀ। ਲਖਨਊ ਦੀ ਇਕ ਅਦਾਲਤ ਨੇ ਅੱਜ ਦੋ ਬੱਚਿਆਂ ਦੀ ਪਟੀਸ਼ਨ 'ਤੇ ਫੈਸਲਾ ਸੁਣਾਉਂਦਿਆਂ ਪੁਲਸ ਨੇ ਨਿਰਮਲਜੀਤ ਸਿੰਘ ਨਰੂਲਾ ਉਰਫ ਨਿਰਮਲ ਬਾਬਾ ਖਿਲਾਫ ਮੁਕੱਦਮਾ ਦਾਇਰ ਕਰ ਕੇ ਜਾਂਚ ਕਰਨ ਦੇ ਹੁਕਮ ਦਿਤੇ ਹਨ। ਉੱਤਰ ਪ੍ਰਦੇਸ਼ ਕੈਡਰ ਦੇ ਆਈ. ਪੀ. ਐੱਸ. ਅਧਿਕਾਰੀ ਅਮਿਤਾਭ ਠਾਕੁਰ ਦੀ ਬੇਟੀ ਤਾਨਿਆ ਅਤੇ ਬੇਟੇ ਨੇ ਪਿਛਲੇ ਮਹੀਨੇ ਗੋਮਤੀ ਨਗਰ ਥਾਣੇ ਵਿਚ ਜਾ ਕੇ ਬਾਬਾ ਖਿਲਾਫ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਅਤੇ ਈਸ਼ਵਰ ... Read Full Story
|
ਮਹਾਰਾਸ਼ਟਰ ਤੇ ਆਂਧਰਾ ਪ੍ਰਦੇਸ਼ ਵਿੱਚ ਸਮੁੰਦਰੀ ਪੁਲਿਸ ਸਟੇਸ਼ਨਾਂ ਦੀ ਸਥਾਪਨਾ
ਨਵੀਂ ਦਿੱਲੀ, ਭਾਰਤੀ ਤੱਟਵਰਤੀ ਸੁਰੱਖਿਆ ਅਤੇ ਭਾਰਤੀ ਸਮੁੰਦਰੀ ਫੌਜ ਵੱਲੋਂ ਸਾਰੇ ਤੱਟਵਰਤੀ ਖੇਤਰਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਸਰਕਾਰ ਵੱਲੋਂ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਵਾਸਤੇ ਕਈ ਉਪਰਾਲੇ ਕੀਤੇ ਗਏ ਹਨ, ਜਿਸ ਵਿੰਚ ਸੰਗਠਿਤ ਪਹੁੰਚ ਹੇਠ ਤੰਤਰ ਵਿੱਚ ਸੁਧਾਰ ਅਤੇ ਗਸ਼ਤ ਨੂੰ ਵਧਾਉਣਾ ਆਦਿ ਸ਼ਾਮਿਲ ਹੈ। ਸਮੁੰਦਰੀ ਸੁਰੱਖਿਆ ਸਕੀਮ ਦੇ ਪਹਿਲੇ ਪੜਾਅ ਹੇਠ ਗ੍ਰਹਿ ਮੰਤਰਾਲੇ ਨੇ ਮਹਾਰਾਸ਼ਟਰ ਵਿੱਚ 12 ਅਤੇ ਆਂਧਰਾ ਪ੍ਰਦੇਸ਼ ਵਿੱਚ 6 ਸਮੁੰਦਰੀ ਪੁਲਿਸ ਸਟੇਸ਼ਨ ਬਣਾਉਣ ਲਈ 692 ਕਰੋੜ 6 ਲੱਖ ਅਤੇ 267 ਲੱਖ ਰੁਪਏ ਮਨਜ਼ੂਰ ਕੀਤੇ ਹਨ। ਸਮੁੰਦਰੀ ਸੁਰੱਖਿਆ ਸਕੀਮ ... Read Full Story
|
ਮਾਇਆਵਤੀ ਨੇ ਘਰ ਦੀ ਸਜ਼ਾਵਟ ਤੇ ਖਰਚੇ 86 ਕਰੋੜ
ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖਮੰਤਰੀ ਮਾਇਆਵਤੀ ਨੂੰ ਇਹ ਬੰਗਲਾ ਤਦ ਮਿਲਿਆ ਸੀ, ਜਦ ਉਹ 1995 'ਚ ਪਹਿਲੀ ਵਾਰ ਮੁੱਖ ਮੰਤਰੀ ਬਣੀ ਸੀ। 2007 'ਚ ਜਦ ਮਾਇਆਵਤੀ ਮੁੱਖਮੰਤਰੀ ਬਣੀ ਤਦ ਇਸ ਦਾ ਰੈਨੋਵੇਸ਼ਨ ਸ਼ੁਰੂ ਹੋਇਆ, ਪਰ ਬਹੁਤਾ ਕੰਮ ਉਨ੍ਹਾਂ ਦੇ ਮੁੱਖ ਮੰਤਰੀ ਕਾਲ ਖਤਮ ਹੋਣ ਤੋਂ ਬਾਦ ਹੋਇਆ। ਇਹ ਬੰਗਲਾ 5 ਏਕੜ 'ਚ ਬਣਿਆ ਹੋਇਆ ਹੈ। ਮਾਇਆਵਤੀ ਨੇ ਨਾ ਕੇਵਲ ਦਲਿਤ ਸਮਾਜ ਅਤੇ ਮੂਰਤਿਆਂ 'ਤੇ ਪੈਸਾ ਪਾਣੀ ਦੀ ਤਰ੍ਹਾਂ ਬਹਾਇਆ ਬਲਕਿ ਉਨ੍ਹਾਂ ਨੇ ਜਨਤਾ ਦੇ 86 ਕਰੋੜ ਰੁਪਏ ਲਖਨਊ 'ਚ ਆਪਨੇ 13, ਮਾਲ ਐਵੇਨਿਉ ਦੇ ਬੰਗਲੇ ਦੇ ਰੈਨੋਵੇਸ਼ਨ 'ਤੇ ਵੀ ਖਰਚ ਕੀਤੇ।
ਸਮਾਜਵਾਦੀ ਪਾਰਟੀ ਦੇ ਨੇਤਾ ਸ਼ਿਵਪਾਲ ਯਾਦਵ ਦੀ ... Read Full Story
|
ਸਭ ਤੋਂ ਲੰਬਾ ਪੁਲ ਬਣੇਗਾ ਬ੍ਰਹਮਪੁੱਤਰ ਨਦੀ 'ਤੇ
ਤਿਰੂਚਿਰਾਪੱਲੀ, ਬੈਲਡਿੰਗ ਰਿਸਰਚ ਇੰਸਟੀਚਿਊਟ 'ਤੇ ਹਿੰਦੋਸਤਾਨ ਕੰਸਟਰੱਕਸ਼ਨ ਲਿਮਟਿਡ ਨੇ ਦੇਸ਼ ਦਾ ਸਭ ਤੋਂ ਲੰਬਾ ਰੇਲਵੇ ਪੁਲ ਬਣਾਉਣ ਲਈ ਇਕ ਸਮਝੌਤਾ ਕੀਤਾ ਹੈ। ਇਹ ਪੁਲ ਬ੍ਰਹਮਪੁੱਤਰ ਨਦੀ 'ਤੇ ਬਣੇਗਾ ਤੇ ਆਸਾਮ ਨੂੰ ਅਰੁਣਾਚਲ ਪ੍ਰਦੇਸ਼ ਨਾਲ ਜੋੜੇਗਾ। ਕੰਪਨੀ ਨੇ ਬਿਆਨ ਵਿਚ ਕਿਹਾ ਕਿ ਇਸ 'ਤੇ 3230 ਕਰੋੜ ਰੁਪਏ ਦੀ ਲਾਗਤ ਆਵੇਗੀ ਤੇ ਇਹ 2015 ਤਕ ਬਣ ਕੇ ਤਿਆਰ ਹੋ ... Read Full Story
|
ਢੋਂਗ ਕਰ ਰਹੇ ਰਾਮਦੇਵ- ਦਿਗਵਿਜੇ
ਕਾਂਗਰਸ ਸਕੱਤਰ ਜਨਰਲ ਦਿਗਵਿਜੇ ਸਿੰਘ ਨੇ ਇਕ ਵਾਰ ਫਿਰ ਤੋਂ ਯੋਗ ਗੁਰੂ ਬਾਬਾ ਰਾਮਦੇਵ ਖਿਲਾਫ ਮੋਰਚਾ ਖੋਲ ਲਿਆ ਹੈ। ਦਿਗਵਿਜੇ ਨੇ ਕਿਹਾ ਕਿ ਬਾਬਾ ਰਾਮਦੇਵ ਕਾਲੇ ਧਨ ਦੀ ਵਾਪਸੀ ਦੇ ਮਾਮਲੇ ਵਿਚ ਸਿਰਫ ਢੋਂਗ ਕਰਦੇ ਹਨ। ਦਿਗਵਿਜੇ ਨੇ ਕਿਹਾ ਕਿ ਰਾਮਦੇਵ ਕਿਹਾ ਕਿ ਉਹ ਬਾਬਾ ਰਾਮਦੇਵ ਦੇ ਕਾਲੇ ਕਾਰਨਾਮਿਆਂ ਬਾਰੇ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਹਨ ਪਰ ਉਸ ਸਮੇਂ ਉਨ੍ਹਾਂ ਦੀਆਂ ਗੱਲਾਂ 'ਤੇ ਯਕੀਨ ਨਹੀਂ ਕੀਤਾ ਗਿਆ।
ਦਿਗਵਿਜੇ ਨੇ ਪੁੱਛਿਆ ਕਿ ਬਾਬਾ ਰਾਮਦੇਵ ਦੱਸਣ ਕਿ ਮੱਧ ਪ੍ਰਦੇਸ਼ ਦੇ ਸੀਹੋਰ ਜ਼ਿਲੇ ਵਿਚ 100 ਏਕੜ ਜ਼ਮੀਨ ਕਿੰਨੇ ਵਿਚ ਖਰੀਦੀ ਅਤੇ ਇਸ ਦੀ ਕਿੰਨੇ ਮੁੱਲ ਦੀ ਰਜਿਸਟਰੀ ... Read Full Story
|
ਬਾਬਾ ਰਾਮਦੇਵ ਨੇ ਸਿਹੋਰ 'ਚ ਖਰੀਦੀ ਇਕ ਸੌ ਏਕੜ ਜ਼ਮੀਨ : ਦਿਗਵਿਜੇ
ਮੱਧ ਪ੍ਰਦੇਸ਼, ਬਾਬਾ ਰਾਮਦੇਵ 'ਤੇ ਕਾਲੇ ਧਨ ਦੇ ਨਾਂ 'ਤੇ ਡਰਾਮਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਅੱਜ ਕਿਹਾ ਕਿ ਬਾਬਾ ਰਾਮਦੇਵ ਆਪ ਦੱਸਣ ਕਿ ਮੱਧ ਪ੍ਰਦੇਸ਼ ਦੇ ਸਿਹੋਰ ਜ਼ਿਲੇ 'ਚ ਇਕ ਸੌ ਏਕੜ ਜ਼ਮੀਨ ਕਿੰਨੇ ਰੁਪਿਆ 'ਚ ਖਰੀਦੀ ਹੈ ਤੇ ਕਿੰਨੇ ਰੁਪਏ 'ਚ ਰਜਿਸਟਰੀ ਕਰਵਾਈ ਹੈ ਜਿਸ ਨਾਲ ਉਨ੍ਹਾਂ ਦੀ ਇਮਾਨਦਾਰੀ ਸਪੱਸ਼ਟ ਹੋ ਜਾਵੇਗੀ। ਸ਼੍ਰੀ ਸਿੰਘ ਅੱਜ ਆਪਣੇ ਗ੍ਰਹਿ ਨਗਰ ਰਾਗੋਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਬਾਬਾ ਰਾਮਦੇਵ ਦੇ ਕਾਲੇ ਕਾਰਨਾਮਿਆਂ ਬਾਰੇ ਕਹਿੰਦੇ ਆਏ ਹਨ ਕਿ ਬਾਬਾ ... Read Full Story
|
ਮਾਇਆਵਤੀ ਦੀ ਸੁਰੱਖਿਆ ਨਹੀਂ ਵਧਾਈ ਜਾਏਗੀ
ਲਖਨਊ, ਉੱਤਰ ਪ੍ਰਦੇਸ਼ ਦੇ ਜੇਲ ਮੰਤਰੀ ਰਘੁਰਾਜ ਪ੍ਰਤਾਪ ਸਿੰਘ ਉਰਫ ਰਾਜਾ ਭਈਆ ਨੇ ਬੁੱਧਵਾਰ ਨੂੰ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਅਤੇ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੂੰ ਮੌਜੂਦਾ ਸਮੇਂ 'ਚ ਜਿੰਨੀ ਸੁਰੱਖਿਆ ਮਿਲੀ ਹੋਈ ਹੈ ਉਹ ਲੋੜੀਂਦੀ ਹੈ। ਉਨ੍ਹਾਂ ਨੂੰ ਇਸ ਤੋਂ ਵੱਧ ਸੁਰੱਖਿਆ ਨਹੀਂ ਦਿੱਤੀ ਜਾ ਸਕਦੀ।
ਵਾਰਾਣਸੀ 'ਚ ਮੀਡੀਆਕਰਮੀਆਂ ਨਾਲ ਗੱਲਬਾਤ ਦੌਰਾਨ ਰਾਜਾ ਭਈਆ ਨੇ ਕਿਹਾ ਕਿ ਮਾਇਆਵਤੀ ਨੂੰ ਪਹਿਲਾਂ ਤੋਂ ਹੀ ਲੋੜੀਂਦੀ ਸੁਰੱਖਿਆ ਮਿਲੀ ਹੋਈ ਹੈ। ਉਨ੍ਹਾਂ ਨੂੰ ਇਸ ਤੋਂ ਵੱਧ ਸੁਰੱਖਿਆ ਦੇਣ ਦਾ ਸਵਾਲ ਹੀ ਨਹੀਂ ਉਠਦਾ। ਉਨ੍ਹਾਂ ਨੇ ਕਿਹਾ ਕਿ ... Read Full Story
|
ਡੀ.ਐੱਫ.ਓ. 35 ਕਰੋੜ ਦਾ ਮਾਲਕ
ਇੰਦੌਰ, ਮੱਧ ਪ੍ਰਦੇਸ਼ ਵਿਚ ਇਕ ਹੋਰ ਸਰਕਾਰੀ ਬਾਬੂ ਦੀ ਕਾਲੀ ਕਮਾਈ ਸਾਹਮਣੇ ਆਈ ਹੈ। ਲੋਕ ਆਯੁਕਤ ਦੇ ਛਾਪੇ ਵਿਚ ਰਤਲਾਮ ਵਿਚ ਜੰਗਲਾਤ ਵਿਭਾਗ ਦੇ ਡਿਪਟੀ ਫਾਰੈਸਟ ਅਧਿਕਾਰੀ (ਡੀ.ਐੱਫ.ਓ.) ਦੇ ਅਹੁਦੇ 'ਤੇ ਤਾਇਨਾਤ ਐੱਸ.ਕੇ. ਪਲਾਸ਼ ਕੋਲ ਲਗਭਗ 35 ਕਰੋੜ ਦੀ ਜਾਇਦਾਦ ਹੋਣ ਦੀ ਗੱਲ ਸਾਹਮਣੇ ਆਈ ਹੈ। ਲੋਕ ਆਯੁਕਤ ਦੇ ਛਾਪੇ ਵਿਚ ਪਲਾਸ਼ ਕੋਲ 15 ਲੱਖ ਨਗਦ, 30 ਲੱਖ ਦੇ ਗਹਿਣਿਆਂ ਤੋਂ ਇਲਾਵਾ ਇੰਦੌਰ, ਮੰਦਸੌਰ, ਰਤਲਾਮ, ਨਿਮਚ ਅਤੇ ਭੋਪਾਲ ਵਿਚ ਕਈ ਪਲਾਟਾਂ, ਫਲੈਟਾਂ ਅਤੇ ਜ਼ਮੀਨ ਦਾ ਖੁਲਾਸਾ ਹੋਇਆ ਹੈ। ਇਹੀ ਨਹੀਂ ਇਸ ਦੀ ਪਤਨੀ ਦੇ ਨਾਂ 'ਤੇ ਗੈਸ ਏਜੰਸੀ, ਭਤੀਜੇ ਦੇ ਨਾਂ 'ਤੇ ਪੈਟਰੋਲ ਪੰਪ ਅਤੇ ਚਾਰ ... Read Full Story
|
ਨਿਰਮਲ ਬਾਬਾ 'ਤੇ ਧੋਖਾਦੇਹੀ ਦੇ ਮਾਮਲੇ 'ਚ ਫੈਸਲਾ ਸੁਰੱਖਿਅਤ
ਲਖਨਊ, ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੀ ਇਕ ਅਦਾਲਤ ਨੇ ਅਧਿਆਤਮਕ ਗੁਰੂ ਹੋਣ ਦਾ ਦਾਅਵਾ ਕਰਨ ਵਾਲੇ ਨਿਰਮਲਜੀਤ ਸਿੰਘ ਉਰਫ ਨਿਰਮਲ ਬਾਬਾ ਦੇ ਖਿਲਾਫ ਧੋਖਾਦੇਹੀ ਦਾ ਮੁਕੱਦਮਾ ਦਰਜ ਕਰਨ ਦੇ ਇਕ ਮਾਮਲੇ ਵਿਚ ਅੱਜ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਅਪਰ ਚੀਫ ਜੁਡੀਸ਼ੀਅਲ ਮੈਜਿਸਟਰੇਟ ਪ੍ਰਹਿਲਾਦ ਟੰਡਨ ਨੇ ਜਾਚੀ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। 12ਵੀਂ ਦੀ ਵਿਦਿਆਰਥਣ ਤਾਨਿਆ ਅਤੇ ਦਸਵੀਂ ਦੇ ਵਿਦਿਆਰਥੀ ਆਦਿਤਿਆ ਠਾਕੁਰ ਨੇ ਨਿਰਮਲ ਬਾਬਾ ਦੇ ਖਿਲਾਫ ਮੁਕੱਦਮਾ ਦਰਜ ਕਰਨ ਲਈ ਪਟੀਸ਼ਨ ਦਾਇਰ ਕੀਤੀ ... Read Full Story
|
ਮਾਇਆਵਤੀ ਸਰਕਾਰ ਦੇ ਫੈਸਲੇ ਨੂੰ ਵੱਡਾ ਝਟਕਾ
ਪ੍ਰਮੋਸ਼ਨ 'ਚ ਰਿਜ਼ਰਵੇਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਖਾਰਜ
ਨਵੀਂ ਦਿੱਲੀ, ਸਾਬਕਾ ਮਾਇਆਵਤੀ ਸਰਕਾਰ ਦੇ ਇਕ ਵੱਡੇ ਫੈਸਲੇ ਨੂੰ ਜ਼ਬਰਦਸਤ ਝਟਕਾ ਲੱਗਾ ਹੈ। ਮਾਇਆਵਤੀ ਨੇ ਪ੍ਰਮੋਸ਼ਨ 'ਚ ਰਿਜ਼ਰਵੇਸ਼ਨ ਲਾਗੂ ਕੀਤਾ ਸੀ ਜਿਸ ਕਾਰਨ ਉੱਤਰ ਪ੍ਰਦੇਸ਼ ਦੇ ਹਜ਼ਾਰਾਂ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਪ੍ਰਮੋਸ਼ਨ ਮਿਲੀ ਸੀ। ਪ੍ਰਮੋਸ਼ਨ ਹਾਸਿਲ ਕਰਨ ਵਾਲੇ ਸਾਰੇ ਲੋਕ ਰਿਜ਼ਰਵ ਕੈਟਾਗਰੀ ਦੇ ਸਨ ਇਸ ਕਾਰਨ ਸਾਲਾਂ ਤੋਂ ਜੂਨੀਅਰ ਲੋਕ ਆਪਣੇ ਸੀਨੀਅਰ ਤੋਂ ਵੀ ਸੀਨੀਅਰ ਹੋ ਗਏ ਸਨ। ਹਾਈਕੋਰਟ ਨੇ ਇਸ ਫੈਸਲੇ ਨੂੰ ਗਲਤ ਕਰਾਰ ਦਿੱਤਾ ਸੀ ਜਿਸ 'ਤੇ ਮਾਇਆਵਤੀ ਸਰਕਾਰ ਸੁਪਰੀਮ ਕੋਰਟ ਚਲੀ ਗਈ ... Read Full Story
|
ਪੈਟਰੋਲ ਛਿੜਕ ਕੇ 6 ਵਿਅਕਤੀਆਂ ਨੂੰ ਸਾੜਿਆ
ਬਾਲਾਘਾਟ, ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲਾ ਹੈੱਡ ਕੁਆਰਟਰ ਨੇੜੇ ਦੇਵਟੋਲਾ ਵਿਚ ਅੱਜ ਇਕ ਵਿਅਕਤੀ ਨੇ ਪੈਟਰੋਲ ਛਿੜਕ ਕੇ 6 ਵਿਅਕਤੀਆਂ ਨੂੰ ਸਾੜ ਦਿੱਤਾ ਜਿਸ ਵਿਚੋਂ ਇਕ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਸੂਤਰਾਂ ਅਨੁਸਾਰ ਸਾਰੇ 6 ਝੁਲਸੇ ਲੋਕਾਂ ਨੂੰ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ਹੈ। ਉੱਚ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਰਮੇਸ਼ਵਰ ਦੇ ਰੂਪ ਵਿਚ ਹੋਈ ਹੈ। ਜਿਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਕ ਵਿਆਹ ਸਮਾਰੋਹ ਵਿਚ ਮੰਗਲਵਾਰ ਨੂੰ ਰਮੇਸ਼ਵਰ ਦਾ ਕੁਝ ਲੋਕਾਂ ਨਾਲ ਵਿਵਾਦ ਹੋਇਆ ਸੀ ਇਸ ਗੱਲ ਤੋਂ ਉਹ ਕਾਫੀ ... Read Full Story
|
ਲੋਕਪਾਲ ਦੇ ਦਾਇਰੇ 'ਚ ਮੁੱਖ ਮੰਤਰੀ ਨਹੀਂ : ਅਖਿਲੇਸ਼
ਲਖਨਊ, ਉੱਤਰ ਪ੍ਰਦੇਸ਼ 'ਚ ਲੋਕਪਾਲ ਸੰਗਠਨ ਬਿਹਾਰ, ਕੇਰਲ ਅਤੇ ਉਤਰਾਖੰਡ ਜਿਹੇ ਮਜ਼ਬੂਤ ਨਹੀਂ ਹੋ ਸਕੇਗਾ ਕਿਉਂਕਿ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਇਸਦੇ ਦਾਇਰੇ 'ਚ ਇਸ ਅਹੁਦੇ ਨੂੰ ਲਿਆਉਣ ਨਾਲ ਅੱਜ ਇਨਕਾਰ ਕਰ ਦਿੱਤਾ।
ਬੀਤੇ 15 ਮਾਰਚ ਨੂੰ ਲੋਕਪਾਲ ਐਨ. ਕੇ. ਮਹੇਰੋਤਰਾ ਦਾ ਕਾਰਜਕਾਲ ਦੋ ਸਾਲ ਵਧਾਇਆ ਗਿਆ ਸੀ। ਸ਼੍ਰੀ ਮਹੇਰੋਤਰਾ ਨੇ ਲੋਕਪਾਲ ਸੰਗਠਨ ਨੂੰ ਹੋਰ ਜ਼ਿਆਦਾ ਤਾਕਤ ਪ੍ਰਦਾਨ ਕਰਨ ਲਈ ਪਿਛਲੇ 24 ਮਾਰਚ ਨੂੰ ਮੁੱਖ ਮੰਤਰੀ ਦੇ ਖਿਲਾਫ ਜਾਂਚ ਦਾ ਦਾਇਰਾ ਵਧਾਉਣ ਦੀ ਬੇਨਤੀ ਕੀਤੀ ਸੀ। ਸ਼੍ਰੀ ਮੇਹਰੋਤਰਾ ਨੇ ਪ੍ਰਸਤਾਵ 'ਚ ਇਸ ਤੋਂ ਇਲਾਵਾ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ... Read Full Story
|
ਅਨਾਜ ਘਪਲੇ 'ਚ ਸੀ. ਬੀ. ਆਈ. ਨੇ ਮਾਰੇ 12 ਛਾਪੇ
ਉੱਤਰ ਪ੍ਰਦੇਸ਼ ਵਿਚ ਹੋਏ ਕਰੋੜਾਂ ਰੁਪਏ ਦੇ ਅਨਾਜ ਘਪਲੇ ਵਿਚ ਅੱਜ ਸੀ. ਬੀ. ਆਈ. ਨੇ ਲਖਨਊ ਜ਼ਿਲੇ ਵਿਚ 12 ਥਾਵਾਂ 'ਤੇ ਛਾਪੇ ਮਾਰ ਕੇ ਕਈ ਮਹੱਤਵਪੂਰਨ ਦਸਤਾਵੇਜ਼ ਆਪਣੇ ਕਬਜ਼ੇ ਵਿਚ ਲਏ। ਸੀ. ਬੀ. ਆਈ. ਸੂਤਰਾਂ ਮੁਤਾਬਕ ਸੀ. ਬੀ. ਆਈ. ਦੀਆਂ ਵੱਖ-ਵੱਖ ਟੀਮਾਂ ਨੇ ਇਕੋ ਵਾਰ ਇਨ੍ਹਾਂ ਥਾਵਾਂ 'ਤੇ ਛਾਪਾ ਮਾਰਿਆ। ਜਿਥੇ-ਜਿਥੇ ਛਾਪੇ ਮਾਰੇ ਗਏ, ਉਨ੍ਹਾਂ ਵਿਚ ਗੋਸਾਈਗੰਜ ਕਸਬੇ ਦੇ ਸ਼ੇਰ ਮੁਹੰਮਦ ਖਾਨ, ਈਸਾ ਮੁਹੰਮਦ, ਰਹੀਮ ਦੇ ਘਰਾਂ 'ਤੇ ਅਤੇ ਗੋਸਾਈਗੰਜ ਵਿਕਾਸ ਡਵੀਜ਼ਨ ਦੇ ਗੋਦਾਮ ਅਤੇ ਡਿਪੂ ਦੇ ਨਾਲ-ਨਾਲ ਡਿਪੂ ਤੇ ਗੋਦਾਮ ਦੇ ਮੈਨੇਜਰ ਕਲਪ ਨਾਰਾਇਣ ਸ਼ੁਕਲ ਦੇ ਘਰ 'ਤੇ ਵੀ ਛਾਪਾ ਮਾਰਿਆ।
ਸੂਤਰਾਂ ਨੇ ... Read Full Story
|
ਪਹਿਲਾਂ ਰਜਿਸਟ੍ਰੇਸ਼ਨ ਵਾਲਿਆਂ ਨੂੰ ਮਿਲੇਗਾ ਭੱਤਾ
ਉੱਤਰ ਪ੍ਰਦੇਸ਼ 'ਚ ਸਾਰੇ ਬੇਰੁਜ਼ਗਾਰਾਂ ਨੂੰ ਇਕੱਠਿਆਂ ਬੇਰੁਜ਼ਗਾਰੀ ਭੱਤਾ ਨਹੀਂ ਮਿਲ ਸਕਦਾ। ਅਧਿਕਾਰੀਆਂ ਦੀ ਮੰਨੀਏ ਤਾਂ ਬੇਰੁਜ਼ਗਾਰੀ ਭੱਤੇ ਲਈ ਹੁਣ ਮੈਰਿਟ ਤੈਅ ਕੀਤੀ ਜਾਏਗੀ। ਜਿਨ੍ਹਾਂ ਲੋਕਾਂ ਨੇ ਪਹਿਲਾਂ ਰਜਿਸਟ੍ਰੇਸ਼ਨ ਕਰਾਇਆ ਹੋਵੇਗਾ, ਉਨ੍ਹਾਂ ਨੂੰ ਪਹਿਲਾਂ ਬੇਰੁਜ਼ਗਾਰੀ ਭੱਤਾ ਦਿੱਤਾ ਜਾਏਗਾ।
ਸਮਾਜਵਾਦੀ ਪਾਰਟੀ(ਸਪਾ) ਨੇ ਆਪਣੇ ਚੋਣ ਘੋਸ਼ਣਾ ਪੱਤਰ 'ਚ 35 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਦਾ ਐਲਾਨ ਕੀਤਾ ਸੀ। ਇਸਦੇ ਆਧਾਰ 'ਤੇ ਹੀ ਮੰਤਰੀਮੰਡਲ ਦੀ ਬੈਠਕ 'ਚ ਭੱਤਾ ਦਿੱਤੇ ਜਾਣ ਦਾ ਫੈਸਲਾ ਲਿਆ ਗਿਆ। ਰੋਜ਼ਗਾਰ ਦਫਤਰਾਂ 'ਚ ਰਜਿਸਟ੍ਰੇਸ਼ਨ ... Read Full Story
|
ਮੇਰਠ ਜੇਲ 'ਚ ਕੈਦੀਆਂ ਨੇ ਲਾਈ ਅੱਗ
ਜੇਲ ਕਰਮਚਾਰੀਆਂ ਨਾਲ ਸੰਘਰਸ਼
ਕੈਦੀਆਂ 'ਤੇ ਕਾਬੂ ਪਾਉਣ ਲਈ ਫਾਇਰਿੰਗ
ਮੇਰਠ, ਉਤਰ ਪ੍ਰਦੇਸ਼ ਦੇ ਮੇਰਠ ਜ਼ਿਲਾ ਜੇਲ ਵਿਚ ਕਥਿਤ ਤੌਰ 'ਤੇ ਇਕ ਕੈਦੀ ਦੀ ਕੁੱਟਮਾਰ ਕੀਤੇ ਜਾਣ ਦੇ ਵਿਰੋਧ ਵਿਚ ਅੱਜ ਕੈਦੀਆਂ ਨੇ ਬੈਰਕਾਂ ਵਿਚ ਅੱਗ ਲਗਾ ਦਿੱਤੀ। ਜਿਸ ਤੋਂ ਬਾਅਦ ਜੇਲ ਕਰਮਚਾਰੀਆਂ ਅਤੇ ਕੈਦੀਆਂ ਦਰਮਿਆਨ ਹੋਏ ਸੰਘਰਸ਼ ਵਿਚ 9 ਵਿਅਕਤੀ ਜ਼ਖਮੀ ਹੋ ਗਏ।
ਇਸ ਤੋਂ ਬਾਅਦ ਸਥਿਤੀ ਨੂੰ ਕਾਬੂ ਵਿਚ ਕਰਨ ਲਈ ਪੁਲਸ ਨੂੰ ਹਵਾ ਵਿਚ ਗੋਲੀਆਂ ਵੀ ਚਲਾਉਣੀਆਂ ਪਈਆਂ। ਜ਼ਖਮੀਆਂ ਵਿਚ ਜੇਲਰ ਅਤੇ ਉਪ ਜੇਲਰ ਵੀ ਸ਼ਾਮਲ ਹੈ।
ਪੁਲਸ ਨੇ ਦੱਸਿਆ ਕਿ ਕੈਦੀਆਂ ਦੀ ਇਕ ਧਿਰ ਨੇ ਗੈਸ ਸਿਲੰਡਰਾਂ ਨਾਲ ਬੈਠਕਾਂ ਵਿਚ ... Read Full Story
|