ਨਕਸਲੀਆਂ ਪ੍ਰਤੀ ਵਿਹਾਰਕ ਪਹੁੰਚ ਜ਼ਰੂਰੀ: ਪ੍ਰਧਾਨ ਮੰਤਰੀ
ਰਾਜ ਸਰਕਾਰਾਂ ਨੂੰ ਲੋਕਾਂ ਦੇ ਮਨ ਜਿੱਤਣ ਦੀ ਸਲਾਹ
ਨਵੀਂ ਦਿੱਲੀ, 14 ਸਤੰਬਰ : ਨਕਸਲਵਾਦ ਦੀ ਜ਼ੱਦ 'ਚ ਆਏ ਖੇਤਰਾਂ ਦੇ ਵਿਕਾਸ ਲਈ 'ਅਸਲ ਤੇ ਵਿਹਾਰਕ' ਪਹੁੰਚ ਅਪਣਾਉਣ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਅੱਜ ਕਿਹਾ ਹੈ ਕਿ ਇਨ੍ਹਾਂ ਖੇਤਰਾਂ ਲਈ ਨਿਰਧਾਰਤ ਸਕੀਮਾਂ ਲਾਗੂ ਕਰਨ ਦਾ ਅਮਲ ਵੀ ਅਸਲੋਂ ਹੀ ਭ੍ਰਿਸ਼ਟਾਚਾਰ ਰਹਿਤ ਹੋਣਾ ਜ਼ਰੂਰੀ ਹੈ।
ਨਕਸਲਵਾਦ ਦੀ ਜ਼ੱਦ 'ਚ ਆਏ ਖੇਤਰਾਂ ਬਾਰੇ ਇਕ ਦਿਨ ਭਰ ਲੰਮੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਦੀ ਵੀ ਬਹੁਤ ਸ਼ਟੀਕ ਲੋੜ ਹੈ ਕਿ ਵਿਕਾਸ ਕੰਮਾਂ 'ਚ ਕਿਤੇ ਵੀ ਕਿਸੇ ਕਿਸਮ ਦੀ ਕੋਤਾਹੀ ਹੋਣ ਨੂੰ ਰੋਕਿਆ ਜਾਵੇ ਤੇ ਇਸ ... Read Full Story
|
ਪ੍ਰਧਾਨ ਮੰਤਰੀ ਨੂੰ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦਾ ਮੁੱਦਾ ਸ਼ੇਖ ਹਸੀਨਾ ਕੋਲ ਉਠਾਉਣ ਦੀ ਅਪੀਲ
ਕੋਲਕਾਤਾ,ਬੰਗਲਾਦੇਸ਼ ‘ਚ ਸਥਿਤ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੇ ਮਾਮਲੇ ‘ਚ ਪੇਸ਼ ਆ ਰਹੀਆਂ ਦਿੱਕਤਾਂ ਵੱਲ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਧਿਆਨ ਦਿਵਾਉਂਦੇ ਹੋਏ ਬੰਗਲਾਦੇਸ਼ ਗੁਰਦੁਆਰਾ ਪ੍ਰਬੰਧਕ ਬੋਰਡ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਅਗਲੇ ਬੰਗਲਾਦੇਸ਼ ਦੌਰੇ ਸਮੇਂ ਉੱਥੇ ਸਿੱਖਾਂ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੇ ਕੰਮ ਨੂੰ ਸੁਖਾਲਾ ਬਣਾਉਣ ਲਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਾਜਿਦ ਨਾਲ ਗੱਲਬਾਤ ਕਰਨ।
ਬੋਰਡ ਦੇ ਪ੍ਰਧਾਨ ਅਜੈਬ ਸਿੰਘ ਬੋਪਾਰਾਏ ਨੇ ਅੱਜ ਇੱਥੇ ਦੱਸਿਆ ਕਿ ਬੋਰਡ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ... Read Full Story
|
ਮੈਂ ਨਹੀਂ ਬਣਨਾ ਲੋਕਪਾਲ : ਕਿਰਨ ਬੇਦੀ
ਨਵੀਂ ਦਿੱਲੀ,ਸਿਵਲ ਸੋਸਾਇਟੀ ਦੀ ਮੈਂਬਰ ਕਿਰਨ ਬੇਦੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਲਾਲ ਕ੍ਰਿਸ਼ਨ ਅਡਵਾਨੀ ਦੀਆਂ ਕੋਸ਼ਿਸ਼ਾਂ ਨੇ ਜਨ ਲੋਕਪਾਲ ਦਾ ਹੱਲ ਕੱਢਿਆ ਹੈ ਅਤੇ ਇਨ੍ਹਾਂ ਦੋਹਾਂ ਨੇਤਾਵਾਂ ਨੇ ਆਪਣੀਆਂ ਕੋਸ਼ਿਸ਼ਾਂ ਨਾਲ ਅੰਨਾ ਦੀ ਭੁੱਖ ਹੜਤਾਲ ਖਤਮ ਕਰਵਾਈ। ਬੇਦੀ ਨੇ ਕਿਹਾ ਕਿ ਇਹ ਅੰਦੋਲਨ ਅੰਨਾ ਦਾ ਸੀ ਅਤੇ ਅਸੀਂ ਸਾਰੇ ਉਨ੍ਹਾਂ ਦੇ ਸਿਪਾਹੀ ਸੀ। ਮੀਡੀਆ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੀਡੀਆ ਦੀ ਭੂਮਿਕਾ ਸਲਾਹੁਣਯੋਗ ਹੈ। ਇਹ ਪੁੱਛੇ ਜਾਣ ‘ਤੇ ਕਿ ਕੀ ਉਹ ਅੱਗੇ ਚਲ ਕੇ ਚੋਣ ਲੜੇਗੀ ਜਾਂ ਲੋਕਪਾਲ ਬਣੇਗੀ ਤਾਂ ਉਨ੍ਹਾਂ ਕਿਹਾ ਕਿ ਕਿਰਨ ਅਜਿਹੀ ... Read Full Story
|
ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰਪਤੀ ਨਾਲ ਮੁਲਾਕਾਤ
ਨਵੀਂ ਦਿੱਲੀ,ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਲੋਕਪਾਲ ਬਿੱਲ 'ਤੇ ਸੰਸਦ ਵਿਚ ਪਾਸ ਹੋਏ ਮਤੇ ਬਾਰੇ ਦੱਸਿਆ। ਰਾਸ਼ਟਰਪਤੀ ਭਵਨ ਦੇ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨੂੰ ਸੰਸਦ ਵਿਚ ਜਾਰੀ ਸੈਸ਼ਨ ਅਤੇ 27 ਅਗਸਤ ਨੂੰ ਲੋਕਪਾਲ ਬਿੱਲ ਨਾਲ ਸਬੰਧਤ ਮਾਮਲਿਆਂ 'ਤੇ ਪਾਸ ਮਤੇ ਬਾਰੇ ਜਾਣਕਾਰੀ ਦਿੱਤੀ। ... Read Full Story
|
ਜਾਪਾਨ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫਾ
ਟੋਕੀਓ,ਜਾਪਾਨ ਦੇ ਪ੍ਰਧਾਨ ਮੰਤਰੀ ਨਾਓਤੋਕਾਨ ਨੇ ਐਲਾਨ ਕੀਤਾ ਹੈ ਕਿ ਉਹ ਲਗਭਗ 15 ਮਹੀਨਿਆਂ ਦੇ ਕਾਰਜਕਾਲ ਪਿੱਛੋਂ ਅਸਤੀਫਾ ਦੇ ਰਹੇ ਹਨ ਕਿਉਂਕਿ ਸੁਨਾਮੀ ਕਾਰਨ ਪੈਦਾ ਪ੍ਰਮਾਣੂ ਸੰਕਟ ਨਾਲ ਨਜਿੱਠਣ ਵਿਚ ਉਨ੍ਹਾਂ ਦੀ ਸਰਕਾਰ ਦੀ ਲੋਕਪ੍ਰਿਯਤਾ ਵਿਚ ਕਮੀ ਆਈ ਹੈ। ਕਾਨ ਸ਼ੁੱਕਰਵਾਰ ਨੂੰ ਕੌਮੀ ਟੀ. ਵੀ. ‘ਤੇ ਨਜ਼ਰ ਆਏ ਅਤੇ ਐਲਾਨ ਕੀਤਾ ਕਿ ਉਹ ਪ੍ਰਧਾਨ ਮੰਤਰੀ ਵਜੋਂ ਆਪਣਾ ਕਾਰਜਕਾਲ ਖਤਮ ਕਰਦੇ ਹੋਏ ਸੱਤਾਧਾਰੀ ਡੈਮੋਕਰੇਟਿਕ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਉਨ੍ਹਾਂ ਦੇ ਅਸਤੀਫੇ ਕਾਰਨ 5 ਸਾਲ ਵਿਚ 6ਵੇਂ ਪ੍ਰਧਾਨ ਮੰਤਰੀ ਦੀ ਚੋਣ ਦਾ ਰਾਹ ਪੱਧਰਾ ਹੋ ਗਿਆ ਹੈ। ਜਾਪਾਨ ... Read Full Story
|
ਸਖ਼ਤ ਲੋਕਪਾਲ ਦੇ ਹੱਕ ਵਿਚ 9 ਪਾਰਟੀਆਂ ਵੱਲੋਂ ਸੰਸਦ ਭਵਨ ਦੇ ਮੁੱਖ ਗੇਟ ਅੱਗੇ ਧਰਨਾ
ਨਵੀਂ ਦਿੱਲੀ,ਭ੍ਰਿਸ਼ਟਾਚਾਰ ਖਿਲਾਫ ਸਖਤ ਲੋਕਪਾਲ ਬਿੱਲ ਦੀ ਮੰਗ ਕਰਦਿਆਂ 9 ਪਾਰਟੀਆਂ ਨੇ ਅੱਜ ਸੰਸਦ ਭਵਨ ਦੇ ਮੁੱਖ ਗੇਟ ’ਤੇ ਰੋਸ ਧਰਨਾ ਦਿੱਤਾ।
ਗੈਰ ਐਨ.ਡੀ.ਏ., ਜਿਨ੍ਹਾਂ ਪਾਰਟੀਆਂ ਨੇ ਅੱਜ ਧਰਨਾ ਦਿੱਤਾ, ਉਨ੍ਹਾਂ ਵਿਚ ਚਾਰੇ ਖੱਬੀਆਂ ਪਾਰਟੀਆਂ, ਰਾਸ਼ਟਰੀ ਲੋਕ ਦਲ, ਟੀ.ਡੀ.ਪੀ., ਜੇ.ਡੀ. (ਐਸ), ਏ. ਆਈ. ਏ. ਡੀ. ਐਮ. ਕੇ. ਤੇ ਬੀ. ਜੇ. ਡੀ. ਦੇ ਆਗੂ ਧਰਨੇ ਵਿਚ ਸ਼ਾਮਲ ਹੋਏ। ਧਰਨੇ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ, ਸੀ.ਪੀ.ਐਮ. ਦੇ ਸੀਤਾ ਰਾਮ ਯੇਚੁਰੀ, ਰਾਸ਼ਟਰੀ ਲੋਕ ਦਲ ਦੇ ਅਜੀਤ ਸਿੰਘ, ਟੀ.ਡੀ.ਪੀ. ਦੇ ਨਾਗਾ ਨਾਗੇਸ਼ਵਰ ਰਾਓ ਸਣੇ ਹੋਰ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਸਖਤ ਲੋਕਪਾਲ ਬਿੱਲ ... Read Full Story
|
ਭਾਰਤ ਬਣ ਸਕਦਾ ਹੈ ਵਿਸ਼ਵ ਦੀ ਤੀਜੀ ਵੱਡੀ ਆਰਥਿਕਤਾ: ਮਨਮੋਹਨ ਸਿੰਘ
ਕੋਲਕਾਤਾ,ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕੱਲ੍ਹ ਇਥੇ ਕਿਹਾ ਹੈ ਕਿ 2025 ਤਕ ਵਿਸ਼ਵ ਦੀ ਤੀਜੀ ਵੱਡੀ ਆਰਥਿਕਤਾ ਬਣਨ ਲਈ ਭਾਰਤ ਪੂਰੀ ਤਰ੍ਹਾਂ ਕਾਰਗਰ ਸਥਿਤੀ ’ਚ ਹੈ, ਪਰ ਇਸ ਤਰ੍ਹਾਂ ਦੀ ਚਲਾਊ ਸਥਿਤੀ ਜਾਰੀ ਰਹਿਣ ਨਾਲ ਲੰਮੇ ਸਮੇਂ ਲਈ 9 ਫੀਸਦੀ ਵਾਧਾ ਦਰ ਦਾ ਟੀਚਾ ਹਾਸਲ ਨਹੀਂ ਹੋਏਗਾ।
ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦੀ ਗੋਲਡਨ ਜੁਬਲੀ ਦੇ ਜਸ਼ਨਾਂ ਮੌਕੇ ਕਰਾਏ ਸਮਾਗਮ ’ਚ ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵ ਦੀਆਂ ਤੇਜ਼ੀ ਨਾਲ ਵਧ ਰਹੀਆਂ ਮੰਡੀਆਂ ’ਚ ਤਬਦੀਲ ਹੋ ਚੁੱਕਿਆ ਹੈ। ਜੇ ਇਹ ਵਾਧਾ ਦਰ ਕਾਇਮ ਰੱਖੀ ਜਾਂਦੀ ਹੈ ਤਾਂ 2025 ਤਕ ਵਿਸ਼ਵ ’ਚ ਇਹ ਤੀਜਾ ਸਭ ਤੋਂ ਵੱਧ ਕੁੱਲ ਘਰੇਲੂ ਉਤਪਾਦਨ ... Read Full Story
|
ਮਦਨ ਲਾਲ ਢੀਂਗਰਾ ਦਾ ਸ਼ਹੀਦੀ ਦਿਹਾੜਾ ਮਨਾਇਆ
ਸਿਰਸਾ,ਇੱਥੋਂ ਦੇ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਕਾਮਰੇਡ ਬਲਦੇਵ ਬਖਸ਼ੀ ਨੇ ਕਿਹਾ ਕਿ ਦੇਸ਼ ਦੇ ਸ਼ਹੀਦਾਂ ਦੇ ਸੁਪਨਿਆਂ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ ਜਾ ਸਕਿਆ। ਇਸ ਮੌਕੇ ਪੰਜਾਬੀ ਸਤਿਕਾਰ ਸਭਾ ਦੇ ਪ੍ਰਧਾਨ ਪ੍ਰਦੀਪ ਸਚਦੇਵਾ ਨੇ ਸ਼ਹੀਦ ਮਦਨ ਲਾਲ ਢੀਂਗਰ ਦੀ ਜੀਵਨ ‘ਤੇ ਰੋਸ਼ਨੀ ਪਾਈ।
ਸਭਾ ਦੇ ਸਕੱਤਰ ਭੁਪਿੰਦਰ ਪੰਨੀਵਾਲੀਆ ਨੇ ਕਿਹਾ ਕਿ ਸ਼ਹੀਦਾਂ ਪ੍ਰਤੀ ਸ਼ਰਧਾ ਹੋਣੀ ਚਾਹੀਦੀ ਹੈ। ਇਸ ਮੌਕੇ ਸੰਦੀਪ ਚੌਧਰੀ, ਹਿੰਮਤ ਗੁਪਤਾ, ਰਾਮੇਸ਼ ਮਹਿਤਾ, ਪ੍ਰਭੂ ਦਿਆਲ, ਅਮਨ ਗਰੋਵਰ, ... Read Full Story
|
ਦੋਸ਼-ਮੁਕਤ ਹੋਣ ਤੱਕ ਮਰਨ ਵਰਤ ਜਾਰੀ ਰੱਖਾਂਗਾ: ਅੰਨਾ
ਨਵੀਂ ਦਿੱਲੀ,ਟਰੱਸਟ ਦੇ ਧਨ ਦੀ ਦੁਰਵਰਤੋਂ ਦੇ ਕਾਂਗਰਸ ਵੱਲੋਂ ਲਾਏ ਜਾ ਰਹੇ ਦੋਸ਼ਾਂ ਦੇ ਜੁਆਬ ’ਚ ਅੰਨਾ ਹਜ਼ਾਰੇ ਨੇ ਅੱਜ ਇਸ ਸੱਤਾਧਾਰੀ ਪਾਰਟੀ ’ਤੇ ਪਰਤਵਾਂ ਵਾਰ ਕਰਦਿਆਂ ਇਸ ਨੂੰ ਲਲਕਾਰਿਆ ਹੈ ਕਿ ਜਾਂ ਤਾਂ ਇਹਦੇ ਵਿਰੁੱਧ ਦੋਸ਼ ਸਿੱਧ ਕੀਤੇ ਜਾਣ ਨਹੀਂ ਤਾਂ ਉਹ ਆਪਣਾ ਪ੍ਰਸਤਾਵਿਤ ਮਰਨ ਵਰਤ ਨਿਰੰਤਰ ਜਾਰੀ ਰੱਖਣਗੇ ਤੇ ਫਿਰ ਭਾਵੇਂ ਸਰਕਾਰ, ਸੰਸਦ ’ਚ ਸਿਵਲ ਸੁਸਾਇਟੀ ਦੇ ਲੋਕਪਾਲ ਬਿੱਲ ਦੇ ਖਰੜੇ ਨੂੰ ਹੀ ਪਾਸ ਕਿਉਂ ਨਾ ਕਰ ਦੇਵੇ। ਦੂਜੇ ਪਾਸੇ ਸਿਵਲ ਸੁਸਾਇਟੀ ਨੇ ਕਾਂਗਰਸ ਤੇ ਕੇਂਦਰ ਦੇ ਅੱਜ ਦੇ ਹਮਲਿਆਂ ਨੂੰ ਪਾਰਟੀ ਦੀ ਘਬਰਾਹਟ ਤੇ ਬੌਖਲਾਹਟ ਕਰਾਰ ਦਿੱਤਾ ਹੈ ਤੇ ਹੈਰਾਨੀ ਜ਼ਾਹਰ ... Read Full Story
|
ਜਥੇ. ਟੌਹੜਾ ਦੀ ਯਾਦ ਵਿਚ ਸਥਾਪਤ ਕੀਤੀ ਸੰਸਥਾ ਸਿੱਖ ਧਰਮ, ਇਤਿਹਾਸ ਅਤੇ ਸਭਿਆਚਾਰ ਦੀ ਖ਼ੋਜ ਦਾ ਨਵਾਂ ਅਧਿਆਏ ਸ਼ੁਰੂ ਕਰੇਗੀ- ਜਥੇ ਅਵਤਾਰ ਸਿੰਘ.
ਪਟਿਆਲਾ , 16 ਮਾਰਚ (ਪੀ.ਐਸ.ਗਰੇਵਾਲ) - ‘ਪੰਥ ਰਤਨ ਜਥੇ. ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਐਡਵਾਂਸ ਸਟੱਡੀਜ਼ ਇਨ ਸਿੱਖਇਜ਼ਮ’ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਮਿਸ਼ਨਰੀ ਕਾਲਜਾਂ ਵਿਚੋਂ ਮਿਸ਼ਨਰੀ ਕੋਰਸ ਪਾਸ ਕਰਨ ਵਾਲੇ ਅਤੇ ਧਾਰਮਿਕ ਵਿਸ਼ੇ ’ਚ ਬੀ.ਏ. ਪਾਸ ਹੋਣਹਾਰ ਵਿਦਿਆਰਥੀਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਉਚ ਪੱਧਰੀ ਸਿਖਿਆ, ਦੂਜੇ ਧਰਮਾਂ ਦੀ ਮੁੱਢਲੀ ਜਾਣਕਾਰੀ, ਕੌਮਾਂਤਰੀ ਪੱਧਰ ਦੀਆਂ ਵੱਖ-ਵੱਖ ਭਾਸ਼ਾਵਾਂ ਦੀ ਟ੍ਰੇਨਿੰਗ ਤੋਂ ਇਲਾਵਾ ਪੀ.ਐਚ.ਡੀ. ਦੇ ਪੈਟਰਨ ’ਤੇ ਗੁਰਬਾਣੀ, ਗੁਰਮਤਿ ਤੇ ਸਿੱਖ ਇਤਿਹਾਸ ਦੀ ਖੋਜ ਵਿਧੀ ਦੀ ਜਾਣਕਾਰੀ ਵੀ ... Read Full Story
|
ਸ਼ਹੀਦੀ ਜੋੜ ਮੇਲੇ ‘ਤੇ ਕਾਂਗਰਸ ਵੱਲੋਂ ਕੀਤਾ ਜਾਵੇਗਾ ਭਾਰੀ ਇਕੱਠ- ਹਰਦਿਆਲ ਕੰਬੋਜ
ਪਟਿਆਲਾ,20 ਦਸੰਬਰ (ਪੀ.ਐਸ.ਗਰੇਵਾਲ)- ਫਤਿਹਗੜ ਸਾਹਿਬ ਵਿਖੇ ਹੋਣ ਵਾਲੇ ਸ਼ਹੀਦੀ ਜੋੜ ਮੇਲੇ ਤੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਵੱਲੋਂ ਭਾਰੀ ਇਕੱਠ ਕੀਤਾ ਜਾਵੇਗਾ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਬਿਜਲੀ ਬੋਰਡ ਦੇ ਸਾਬਕਾ ਪ੍ਰਬੰਧਕੀ ਮੈਂਬਰ ਅਤੇ ਹਲਕਾ ਰਾਜਪੁਰਾ ਦੇ ਇੰਚਾਰਜ ਸ. ਹਰਦਿਆਲ ਸਿੰਘ ਕੰਬੋਜ ਦੀ ਪ੍ਰਧਾਨਗੀ ਹੇਠ ਹੋਈ ਜ਼ਿਲਾ ਕਾਂਗਰਸ ਦਿਹਾਤੀ ਅਤੇ ਸ਼ਹਿਰੀ ਦੀ ਸਾਂਝੀ ਮੀਟਿੰਗ ਦੌਰਾਨ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਸਾਲ ਫਤਿਹਗੜ ਸਾਹਿਬ ਵਿਖੇ ਸ਼ਹੀਦੀ ਜੋੜ ਮੇਲੇ ‘ਤੇ ਕਾਂਗਰਸ ਪਾਰਟੀ ਵੱਲੋਂ ਭਾਰੀ ਕਾਨਫਰੰਸ ਕੀਤੀ ... Read Full Story
|
ਪ੍ਰਧਾਨ ਮੰਤਰੀ ਫ਼ਰਾਂਸ ਦੇ ਰਾਸ਼ਟਰਪਤੀ ਨਾਲ ਦਸਤਾਰ ਮੁੱਦਾ ’ਤੇ ਉਚ‑ਪੱਧਰੀ ਗੱਲ ਕਰਕੇ ਮਸਲੇ ਦਾ ਹੱਲ ਕੱਢਣ ‑ ਬੱਬੀ ਬਾਦਲ
ਸਾਹਿਬਜ਼ਾਦਾ ਅਜੀਤ ਸਿੰਘ ਨਗਰ - ਫ਼ਰਾਂਸ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੇ ਦਸਤਾਰ ਸਜਾ ਕੇ ਸਕੂਲ ਆਉਂਣ ’ਤੇ ਲਗਾਈ ਗਈ ਪਾਬੰਦੀ ’ਤੇ ਅਫਸੋਸ ਪ੍ਰਗਟ ਕਰਦਿਆਂ ਆਲ ਇੰਡੀਆ ਯੂਥ ਅਕਾਲੀ ਦਲ ਦੇ ਸੀਨੀਅਰ ਨੌਜਵਾਨ ਅਕਾਲੀ ਆਗੂ ਸ. ਹਰਸੁਖਇੰਦਰ ਸਿੰਘ ਬੱਬੀ ਬਾਦਲ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਦਸਤਾਰ ਦੇ ਮੁੱਦੇ ’ਤੇ ਫ਼ਰਾਂਸ ਦੇ ਰਾਸ਼ਟਰਪਤੀ ਸਰਕੋਜ਼ੀ ਨਾਲ ਉੱਚ‑ਪੱਧਰੀ ਗੱਲਬਾਤ ਕਰਕੇ ਇਸ ਗੰਭੀਰ ਮਸਲੇ ਦਾ ਫੌਰੀ ਹੱਲ ਕੱਢਣ।
{{**ਕੇਂਦਰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ**}}
ਅੱਜ ਇੱਥੇ ... Read Full Story
|
ਪੰਜਾਬ ਦੀ ਦੁਰਦਸ਼ਾ ਕਰਨ ਵਾਲਿਆਂ ਦਾ ਖਾਤਮਾ ਕਰਨ ਲਈ ਪਿੰਡ-ਪਿੰਡ ਜਾਵਾਂਗੇ-ਅਮਰਿੰਦਰ
ਚੰਡੀਗੜ੍ਹ, 12 ਨਵੰਬਰ --(ਅੰਕੁਰ ਤਾਂਗੜੀ ) ਨਾ ਮੈਂ ਘਰ ਬੈਠਾਂਗਾ ਅਤੇ ਨਾ ਹੀ ਤੁਹਾਨੂੰ ਘਰ
ਬੈਠਣ ਦਿਆਂਗਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ
ਅੱਜ ਪ੍ਰਧਾਨਗੀ ਦਾ ਚਾਰਜ ਲੈਣ ਸਮੇਂ ਕੀਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਾਂਗਰਸੀਆਂ ਨੂੰ
ਸੱਦਾ ਦਿੱਤਾ ਕਿ ਉਹ ਸੂਬੇ ਦੀ ਆਰਥਿਕਤਾ ਨੂੰ ਤਬਾਹ ਕਰਨ ਵਾਲੀ ਮੌਜੂਦਾ ਪੰਜਾਬ
ਸਰਕਾਰ ਨੂੰ ਚਲਦਾ ਕਰਨ ਲਈ ਕਮਰਕੱਸੀ ਕਸ ਲੈਣ ਕਿਉਂਕਿ ਹੁਣ ਸਮਾਂ ਘੱਟ ਰਹਿ ਗਿਆ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੀ ਦੁਰਦਸ਼ਾ ਕਰਨ ਵਾਲਿਆਂ ਦਾ ਖਾਤਮਾ ਕਰਨ ਲਈ ਉਹ ਹਰ ਸ਼ਹਿਰ
ਹਰ ਪਿੰਡ ਵਿਚ ਜਾਣਗੇ। ਉਨ੍ਹਾਂ ਇਹ ਵੀ ਐਲਾਨ ... Read Full Story
|
ਛੋਟੀਆਂ ਬਚਤਾਂ ਦੀ ਜ਼ਿਲਾ ਏਜੰਟ ਐਸੋਸੀਏਸ਼ਨ ਵੱਲੋਂ ਛੋਟੀਆਂ ਬੱਚਤਾਂ ਵਿਭਾਗ ਪਟਿਆਲਾ ਦੇ ਸੀਨੀਅਰ ਜ਼ਿਲਾ ਬਚਤ ਅਫਸਰ ਨੂੰ ਪ੍ਰਧਾਨ ਮੰਤਰੀ ਸਹਾਇਤਾ ਫੰਡ (ਲੇਹ ਲਦਾਖ) ਲਈ ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਬੈਂਕ ਡਰਾਫਟ ਭੇਂਟ ਕੀਤਾ।
ਪਟਿਆਲਾ: 8 ਨਵੰਬਰ (ਪੀ.ਐਸ.ਗਰੇਵਾਲ)-ਬੀਤੇ ਦਿਨੀਂ ਲੇਹ ਲਦਾਖ ਵਿੱਚ ਹੋਈ ਭਿਆਨਕ ਤਬਾਹੀ ਨਾਲ ਲੋਕਾਂ ਦੇ ਹੋਏ ਨੁਕਸਾਨ ਕਾਰਨ ਪੀੜਤਾਂ ਦੀ ਸਹਾਇਤਾ ਲਈ ਅੱਜ ਛੋਟੀਆਂ ਬਚਤਾਂ ਦੀ ਜ਼ਿਲਾ ਏਜੰਟ ਐਸੋਸੀਏਸ਼ਨ ਵੱਲੋਂ ਛੋਟੀਆਂ ਬੱਚਤਾਂ ਵਿਭਾਗ ਪਟਿਆਲਾ ਦੇ ਸੀਨੀਅਰ ਜ਼ਿਲਾ ਬਚਤ ਅਫਸਰ ਸ਼੍ਰੀ ਟੀ.ਐਸ. ਨੇਗੀ ਨੂੰ ਪ੍ਰਧਾਨ ਮੰਤਰੀ ਸਹਾਇਤਾ ਫੰਡ (ਲੇਹ ਲਦਾਖ) ਲਈ ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਬੈਂਕ ਡਰਾਫਟ ਭੇਂਟ ਕੀਤਾ। ਇਸ ਮੌਕੇ ਸ਼੍ਰੀ ਨੇਗੀ ਨੇ ਕਿਹਾ ਕਿ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਏ ਇਹਨਾਂ ਲੋਕਾਂ ਦੀ ਮਦਦ ਕਰਨਾ ਸਾਡਾ ਸਭ ਦਾ ਫਰਜ਼ ਬਣਦਾ ਹੈ ਇਸ ਲਈ ਸਾਨੂੰ ਸਭ ਨੂੰ ਆਪਣੀ-ਆਪਣੀ ਸਮਰੱਥਾ ... Read Full Story
|
ਪੀ.ਐਸ.ਪੀ.ਸੀ.ਐਲ ਮੈਨੇਜਮੈਂਟ ਦੇ ਮੁਲਾਜਮ ਵਿਰੋਧੀ ਰਵਈਏ ਦੇ ਖਿਲਾ਼ਫ ਲਗਾਤਾਰ ਜਾਰੀ ਹੈ ਲਡ਼ੀਵਾਰ ਭੁੱਖ-ਹਡ਼ਤਾਲ
ਪਟਿਆਲਾ, 10 ਅਕਤੂਬਰ (ਪੀ ਐਸ ਗਰੇਵਾਲ) – ਇੰਪਲਾਈਜ ਫੈਡਰੇਸ਼ਨ ਏਟਕ ਪੀ.ਐਸ,ਪੀ.ਸੀ.ਐਲ, ਪੰਜਾਬ ਵੱਲੋਂ ਪਾਵਰ ਮੈਨੇਜਮੈਂਟ ਦੇ ਮੁਲਾਜਮ ਵਿਰੋਧੀ ਰਵਈਏ ਦੇ ਖਿਲਾਫ਼ ਉਲੀਕੇ ਸ਼ੰਘਰਸ਼ ਪ੍ਰੋਗਰਾਮ ਦੇ ਤਹਿਤ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਛੇਵੇ ਦਿਨ ਵਿੱਚ ਦਾਖਲ ਹੋ ਗਈ। ਅੱਜ ਭੁੱਖ ਹੜਤਾਲ ਤੇ ਸਬ-ਅਰਬਨ ਸਰਕਲ ਲੁਧਿਆਣਾ ਦੇ 31 ਮੈਂਬਰ ਸਾਥੀ ਸੁਖਦੇਵ ਸ਼ਰਮਾ ਜਨਰਲ ਸਕੱਤਰ ਪੰਜਾਬ ਅਤੇ ਐਸ.ਪੀ.ਸਿੰਘ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਵਿੱਚ ਬੈਠੇ। ਇਸ ਮੌਕੇ ਮੁਲਾਜਮਾਂ ਨੇ ਹੈਡ ਆਫਿਸ ਦੇ ਮੇਨ ਗੇਟ ਤੇ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਮੁਜਾਹਰਾ ਕਰਦੇ ਹੋਏ ਜੋਰਦਾਰ ਨਾਅਰੇਬਾਜੀ ... Read Full Story
|
ਸਦਭਾਵਨਾ ਸੇਵਾ ਸੁਸਾਇਟੀ ਪਟਿਆਲਾ ਨੇ ਜਰੂਰਤਮੰਦਾਂ ਨੂੰ ਵੰਡਿਆ ਮੁਫਤ ਰਾਸ਼ਣ
ਪਟਿਆਲਾ,12 ਸਤੰਬਰ 2010 (ਪੀ ਐਸ ਗਰੇਵਾਲ) – ਸਦਭਾਵਨਾ ਸੇਵਾ ਸੁਸਾਇਟੀ ਪਟਿਆਲਾ ਵਲੌਂ ਈਦ ਦੇ ਸ਼ੁੱਭ ਮੋਕੇ ਤੇ ਜੋੜੀਆਂ ਭੱਠੀਆਂ ਵਿੱਖੇ 100 ਜਰੂਰਤਮੰਦ ਪਰਿਵਾਰਾਂ ਨੂੰ ਮੁੱਫਤ ਰਾਸ਼ਣ ਵੰਡਿਆ ਗਿਆ। ਇਸ ਮੌਕੇ ਤੇ ਸ਼ਹਿਰ ਦੀਆਂ ਕਈ ਪ੍ਰੱਮੁਖ ਧਾਰਮਿਕ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਧਾਨਾਂ ਨੇ ਆਪਣੀ ਹਾਜਰੀ ਲਵਾਈ। ਇਸ ਅਵਸਰ ਤੇ ਸ਼ੇਰ ਖਾਨ ਪ੍ਰਧਾਨ ਨੇ ਸ਼ਹਿਰ ਵਾਸੀਆਂ ਨੂੰ ਗਣੇਸ਼ ਚਤੁਰਥੀ ਅਤੇ ਈਦ-ਉਲ-ਫਿਤਰ ਦੀ ਵਧਾਈ ਦਿਦਿੰਆਂ ਕਿਹਾ ਕਿ ਇਹ ਸੁਸਾਇਟੀ ਗੁਰੂਆਂ ਪੀਰਾਂ ਦੀ ਰਹਿਮਤ ਸਦਕਾ ਜਰੂਰਤਮੰਦ ਲੌਕਾਂ ਦੀ ਸੇਵਾ ਕਰ ਰਹੀ ਹੈ ਅਤੇ ਸਭ ਧਰਮਾਂ ਦੇ ਲੌਕਾਂ ਨੂੰ ਆਪਸ ਵਿੱਚ ਜੋੜਨਾ ਹੀ ਇਸ ... Read Full Story
|
ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ ਕੋਰਟ ਵਿੱਚ ਹੋਏ ਪੇਸ਼
ਪਟਿਆਲਾ, ( ਪੀ ਐਸ ਗਰੇਵਾਲ) – ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ ਆਪਣੀ ਧੀ ਦੇ ਹਤਿੱਆ ਦੇ ਕੇਸ ਦੇ ਸਬੰਧ ਵਿੱਚ ਸੀ.ਬੀ.ਆਈ ਦੇ ਮਾਣਯੋਗ ਜੱਜ ਸ. ਬਲਬੀਰ ਸਿੰਘ ਦੀ ਅਦਾਲਤ ਵਿੱਚ ਆਪਣੇ ਸੀਨੀਅਰ ਵਕੀਲਾਂ ਐਨ.ਪੀ.ਐਸ ਵਡ਼ੈਚ, ਸਤਨਾਮ ਸਿੰਘ ਕਲੇਰ, ਅਰਸ਼ਦੀਪ ਸਿੰਘ ਕਲੇਰ, ਮਨਿੰਦਰ ਸਿੰਘ ਨਾਲ ਪੇਸ਼ ਹੋਏ। ਕੇਸ ਦੀ ਸੁਣਵਾਈ ਦੀ ਅਗਲੀ ਤਾਰੀਖ 13 ਅਗਸਤ ਪੈ ਗਈ ਹੈ। ਜਿਕਰਯੋਗ ਹੈ ਕਿ ਇਸ ਕੇਸ ਦੇ ਸ਼ਿਕਾਇਤਕਰਤਾ ਅਤੇ ਮੁੱਖ ਗਵਾਹ ਕੰਵਲਜੀਤ ਸਿੰਘ ਆਪਣੇ ਬਿਆਨਾਂ ਤੋਂ ਲਗਾਤਾਰ ਮੁਕਰਦਾ ਆ ਰਿਹਾ ਹੈ। ਅਤੇ ਸੀ.ਬੀ.ਆਈ ਕੰਵਲਜੀਤ ਦੇ ਬਿਆਨਾਂ ਤੋਂ ਮੁਕਰਣ ਤੋਂ ... Read Full Story
|
ਰਾਸ਼ਣ ਡਿਪੂ ਹੋਲਡਰ 30 ਜੁਲਾਈ ਨੂੰ ਰੋਸ ਵਜੋਂ ਡਿਪੂ ਬੰਦ ਰੱਖਣਗੇ
ਪਟਿਆਲਾ, 28 ਜੁਲਾਈ ( ਪੀ ਐਸ ਗਰੇਵਾਲ) – ਰਾਸ਼ਣ ਡਿਪੂ ਹੋਲਡਰ ਆਪਣਾ ਰੋਸ ਪ੍ਰਗਟ ਕਰਨ ਲਈ 30 ਜੁਲਾਈ ਨੂੰ ਆਪਣੇ ਡਿਪੂ ਬੰਦ ਰਖਣਗੇ। ਇਸ ਗਲ਼ ਦੀ ਜਾਣਕਾਰੀ ਪੰਜਾਬ ਫੇਅਰ ਸ਼ਾਪਸ ਐਸ਼ੋਸ਼ੇਸਨ ਦੇ ਪ੍ਰਧਾਨ ਜਨਕ ਰਾਜ ਗਰਗ ਨੇ ਦਿੱਤੀ। ਉਨਾਂ ਦਸਿੱਆ ਕਿ ਇਹ ਸ਼ਾਂਤਮਈ ਰੋਸ ਪ੍ਰਦਸ਼ਣ ਦਾ ਕਾਰਣ ਕੇਂਦਰ ਸਰਕਾਰ ਵਲੋਂ ਪੰਜਾਬ ਸਮੇਤ ਅਨੇਕ ਰਾਜਾਂ ਵਿੱਚ ਡਿਪੂ ਹੋਲਡਰਾਂ ਨਾਲ ਭੇਦਭਾਵ ਕਰਨਾ ... Read Full Story
|
ਜੇ ਸ਼ਹੀਦਾਂ ਨੂੰ ਭੁੱਲੇ ਤਾਂ ਹੋ ਜਾਵਾਂਗੇ ਕਮਜੋ਼ਰ -- ਪ੍ਰੋ. ਕਿਰਪਾਲ ਸਿੰਘ ਬਡੂੰਗਰ
ਪਟਿਆਲਾ, 07 ਜੂਨ ( ਪੀ ਐਸ ਗਰੇਵਾਲ) – ਘੱਲੂਘਾਰਾ ਦਿਵਸ ਦੇ ਮੌਕੇ ਤੇ ਪਟਿਆਲੇ ਦੇ ਇਤਿਹਾਸਕ ਗੁਰਦੁਆਰੇ ਦੁੱਖ ਨਿਵਾਰਣ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਐਸ ਜੀ ਪੀ ਸੀ ਦੇ ਐਕਸ ਪ੍ਰਧਾਨ ਅਤੇ ਪੱਛਡ਼ੀ ਸ਼੍ਰੇਣੀ ਕਮਿਸ਼ਨ ਦੇ ਚੇਅਰਮੈਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ਼ਹੀਦ ਤਾਂ ਕੌਮ ਦੀ ਪੂੰਜੀ ਹੋਣ ਦੇ ਨਾਲ-2 ਕੌਮ ਦੀ ਮਹਾਨ ਵਿਰਾਸਤ ਹੁੰਦੇ ਹਨ। ਸ਼ਹੀਦਾਂ ਨੂੰ ਭੁੱਲਣ ਵਾਲੀਆਂ ਕੌਮਾਂ ਕਮਜੋਰ ਹੋ ਜਾਦੀਆਂ ਹਨ। ਸਾਨੂੰ ਅੱਜ ਦੀ ਨੌਜਵਾਨ ਪੀਡ਼ੀ ਨੂੰ ਆਪਣੇ ਵਿਰਸੇ ਅਤੇ ਕੌਮ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਹੋਰਨਾਂ ਤੋਂ ... Read Full Story
|
ਸ਼੍ਰੋਮਣੀ ਕਮੇਟੀ ਪ੍ਰਧਾਨ ਮੰਤਰੀ ਤੇ ਗਡਕਰੀ ਨੂੰ ਭੇਜੇ ਗਏ ਸੱਦਾ ਪੱਤਰ ਰੱਦ ਕਰਕੇ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੇ : ਮਾਨ
ਫਤਿਹਗੜ੍ਹ ਸਾਹਿਬ - ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਮਕਸਦ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋ 14 ਮਈ 1710 ਵਿੱਚ ਸਥਾਪਿਤ ਕੀਤੇ ਗਏ ਪਹਿਲੇ ਖਾਲਸਾ ਰਾਜ ਦੀ ਤੀਸਰੀ ਸ਼ਤਾਬਦੀ ਦੀ ਸਿੱਖ ਕੌਮ ਦੀ ‘‘ਆਜ਼ਾਦ ਬਾਦਸ਼ਾਹੀੂ ਵਾਲੀ ਆਜ਼ਾਦ ਸੋਚ ਨੂੰ ਕੌਮਾਂਤਰੀ ਪੱਧਰ ਉ¤ਤੇ ਉਜਾਗਰ ਕਰਕੇ ਸਮੁੱਚੀ ਸਿੱਖ ਕੌਮ ਨੂੰ ਹਿੰਦੂਤਵ ਦੀ ਗੁਲਾਮੀਅਤ ਵਾਲੀ ਸੋਚ ਤੋਂ ਪੂਰਨ ਰੂਪ ਵਿੱਚ ਆਜ਼ਾਦ ਕਰਵਾ ਕੇ ਜਮਹੂਰੀਅਤ ਅਤੇ ਅਮਨ ਮਈ ਢੰਗ-ਤਰੀਕਿਆਂ ਦੀ ਸਹੀ ਵਰਤੋਂ ਕਰਕੇ ਆਪਣੇ ਆਜ਼ਾਦ ਮੁਲਕ ਨੂੰ ਹੋਦ ... Read Full Story
|