ਪਾਕਿ ਪਰਤਣ 'ਤੇ ਗ੍ਰਿਫਤਾਰ ਹੋਣਗੇ ਮੁਸ਼ੱਰਫ
ਲਾਹੌਰ, ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਜਦੋਂ ਵੀ ਵਤਨ ਪਰਤਣਗੇ, ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਪੰਜਾਬ ਦੇ ਗਵਰਨਰ ਲਤੀਫ ਖੋਸਾ ਨੇ ਮੰਗਲਵਾਰ ਇਹ ਐਲਾਨ ਕੀਤਾ। ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸੀਨੀਅਰ ਨੇਤਾ ਖੋਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਇਕ ਅੱਤਵਾਦ ਵਿਰੋਧੀ ਅਦਾਲਤ ਨੇ ਮੁਸ਼ੱਰਫ ਨੂੰ ਭਗੌੜਾ ਕਰਾਰ ਦਿੱਤਾ ਹੈ। ਮੁਸ਼ੱਰਫ ਨੂੰ ਵਤਨ ਪਰਤਦਿਆਂ ਹੀ ਗ੍ਰਿਫਤਾਰ ਕਰ ਲਿਆ ਜਾਏਗਾ। ਉਨ੍ਹਾਂ ਕਿਹਾ ਕਿ ਬੇਨਜ਼ੀਰ ਕਤਲ ਕਾਂਡ ਦੇ 7 ਦੋਸ਼ੀਆਂ ਵਿਰੁੱਧ ... Read Full Story
|
ਮੁੰਬਈ ਧਮਾਕਿਆਂ ਲਈ ਦਾਊਦ ਜ਼ਿੰਮੇਵਾਰ : ਮੁਸ਼ੱਰਫ
ਲੰਡਨ, ਪਾਕਿਸਤਾਨ ਦੇ ਸਾਬਕਾ ਫੌਜੀ ਤਾਨਾਸ਼ਾਹ ਪ੍ਰਵੇਜ਼ ਮੁਸ਼ੱਰਫ ਨੇ ਇਕਬਾਲ ਕੀਤਾ ਹੈ ਕਿ ਬੰਬਈ ਧਮਾਕਿਆਂ ਲਈ ਇਬਰਾਹੀਮ ਦਾਊਦ ਜ਼ਿੰਮੇਵਾਰ ਹੈ। ਇਕ ਭਾਰਤੀ ਟੀ. ਵੀ. ਚੈਨਲ ਦੇ ਪੱਤਰਕਾਰ ਨਾਲ ਭੇਂਟ ਵਾਰਤਾ ਵਿਚ ਦਾਊਦ ਦੇ ਕਰਾਚੀ ਵਿਚ ਹੋਣ ਬਾਰੇ ਪੁੱਛੇ ਜਾਣ 'ਤੇ ਸ਼੍ਰੀ ਮੁਸ਼ੱਰਫ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਾਬਕਾ ਤਾਨਾਸ਼ਾਹ ਨੇ ਕਿਹਾ ਕਿ ਇਬਰਾਹੀਮ ਦਾਊਦ ਨੂੰ ਪਾਕਿਸਤਾਨ ਦੇ ਲੋਕਾਂ ਵਲੋਂ ਬੜੇ ਸਤਿਕਾਰ ਦੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ। ਕਈ ਲੋਕਾਂ ਦਾ ਇਹ ਵਿਚਾਰ ਹੈ ਕਿ ਦਾਊਦ ਨੇ ਉਨ੍ਹਾਂ ਲੋਕਾਂ ਵਿਰੁੱਧ ਕਾਰਵਾਈ ਕੀਤੀ ਹੈ, ਜਿਨ੍ਹਾਂ ਨੇ ਭਾਰਤ ... Read Full Story
|
ਮੁੰਬਈ ਧਮਾਕਿਆਂ ਲਈ ਦਾਊਦ ਜ਼ਿੰਮੇਵਾਰ : ਮੁਸ਼ੱਰਫ
ਲੰਡਨ, ਪਾਕਿਸਤਾਨ ਦੇ ਸਾਬਕਾ ਫੌਜੀ ਤਾਨਾਸ਼ਾਹ ਪ੍ਰਵੇਜ਼ ਮੁਸ਼ੱਰਫ ਨੇ ਇਕਬਾਲ ਕੀਤਾ ਹੈ ਕਿ ਬੰਬਈ ਧਮਾਕਿਆਂ ਲਈ ਇਬਰਾਹੀਮ ਦਾਊਦ ਜ਼ਿੰਮੇਵਾਰ ਹੈ। ਇਕ ਭਾਰਤੀ ਟੀ. ਵੀ. ਚੈਨਲ ਦੇ ਪੱਤਰਕਾਰ ਨਾਲ ਭੇਂਟ ਵਾਰਤਾ ਵਿਚ ਦਾਊਦ ਦੇ ਕਰਾਚੀ ਵਿਚ ਹੋਣ ਬਾਰੇ ਪੁੱਛੇ ਜਾਣ 'ਤੇ ਸ਼੍ਰੀ ਮੁਸ਼ੱਰਫ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਾਬਕਾ ਤਾਨਾਸ਼ਾਹ ਨੇ ਕਿਹਾ ਕਿ ਇਬਰਾਹੀਮ ਦਾਊਦ ਨੂੰ ਪਾਕਿਸਤਾਨ ਦੇ ਲੋਕਾਂ ਵਲੋਂ ਬੜੇ ਸਤਿਕਾਰ ਦੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ। ਕਈ ਲੋਕਾਂ ਦਾ ਇਹ ਵਿਚਾਰ ਹੈ ਕਿ ਦਾਊਦ ਨੇ ਉਨ੍ਹਾਂ ਲੋਕਾਂ ਵਿਰੁੱਧ ਕਾਰਵਾਈ ਕੀਤੀ ਹੈ, ਜਿਨ੍ਹਾਂ ਨੇ ਭਾਰਤ ... Read Full Story
|
ਮੁਸ਼ੱਰਫ ਨੂੰ ਵਿਦੇਸ਼ ਤੋਂ ਲਿਆਉਣ ਦੇ ਹੁਕਮ
ਇਸਲਾਮਾਬਾਦ, ਪਾਕਿਸਤਾਨ ਦੀ ਇਕ ਅਦਾਲਤ ਨੇ ਬਲੋਚ ਨੇਤਾ ਨਵਾਬ ਅਕਬਰ ਬੁਗਤੀ ਦੀ ਹੱਤਿਆ ਦੇ ਮਾਮਲੇ ਵਿਚ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ, ਸਾਬਕਾ ਪ੍ਰਧਾਨ ਮੰਤਰੀ ਸ਼ੌਕਤ ਅਜੀਜ ਅਤੇ ਵਿਦੇਸ਼ 'ਚ ਰਹਿਣ ਵਾਲੇ ਸਾਰੇ ਮੁਲਜ਼ਮਾਂ ਨੂੰ ਦੇਸ਼ ਵਿਚ ਲਿਆਉਣ ਦਾ ਹੁਕਮ ਦਿੱਤਾ ਹੈ। ਬਲੋਚਿਸਤਾਨ ਹਾਈਕੋਰਟ ਦੇ ਮੁੱਖ ਜੱਜ ਕਾਜ਼ੀ ਫੈਜ਼ ਈਸ਼ਾ ਦੀ ਅਗਵਾਈ ਵਾਲੇ ਇਕ ਡਵੀਜ਼ਨ ਬੈਂਚ ਨੇ ਇਹ ਹੁਕਮ ਪਾਸ ... Read Full Story
|
ਮੇਰੀਆਂ ਰਗਾਂ 'ਚ ਭਾਰਤੀ ਖੂਨ ਹੈ : ਮੁਸ਼ੱਰਫ
ਵਾਸ਼ਿੰਗਟਨ, ਪਾਕਿਸਤਾਨ ਦੇ ਸਾਬਕਾ ਫੌਜੀ ਹੁਕਮਰਾਨ ਜਨਰਲ ਪ੍ਰਵੇਜ਼ ਮੁਸ਼ੱਰਫ ਨੇ ਕੌਮਾਂਤਰੀ ਸ਼ਾਂਤੀ ਸੰਬੰਧੀ ਜਥੇਬੰਦੀ ਕਰਨੇਰੀ ਐਡੌਮੈਂਟ ਦੀ ਇਕ ਬੈਠਕ ਵਿਚ ਵਾਰਤਾ ਦੌਰਾਨ ਮੰਨਿਆ ਕਿ ਉਨ੍ਹਾਂ ਦੀਆਂ ਰਗਾਂ ਵਿਚ ਭਾਰਤੀ ਖੂਨ ਵਹਿ ਰਿਹਾ ਹੈ ਅਤੇ ਉਨ੍ਹਾਂਕਿਹਾ ਕਿ ਇਹੋ ਕਾਰਨ ਹੈ ਕਿ ਉਹ ਭਾਰਤ ਨਾਲ ਸ਼ਾਂਤੀ ਦੇ ਇੱਛੁਕ ਹਨ। ਜਦੋਂ ਮੀਟਿੰਗ ਵਿਚ ਇਕ ਸਰੋਤੇ ਨੇ ਮੁਸ਼ੱਰਫ ਨੂੰ ਕਿਹਾ ਕਿ ਉਹ ਭਾਰਤ ਵਿਚ ਜਨਮੇ ਸਨ, ਇਸ ਲਈ ਉਨ੍ਹਾਂ ਅੰਦਰ ਭਾਰਤੀ ਖੂਨ ਹੈ ਤਾਂ ਚੱਕਰ ਵਿਚ ਪਏ ਮੁਸ਼ੱਰਫ ਨੇ ਹਾਸਿਆਂ ਦੀ ਬੁਛਾੜ ਵਿਚ ਕਿਹਾ ਕਿ ਮੈਂ ਇਹ ਗੱਲ ਮੰਨਦਾ ਹਾਂ ਅਤੇ ਇਸੇ ਲਈ ਭਾਰਤ ਵਿਚ ਕਈ ਲੋਕ ਉਨ੍ਹਾਂ ਨੂੰ ... Read Full Story
|
ਕਿਆਨੀ ਦੀ ਧਮਕੀ:- ਪਹਿਲਾਂ 10 ਵਾਰ ਸੋਚੇ ਅਮਰੀਕਾ
ਇਸਲਾਮਾਬਾਦ, ਪਾਕਿਸਤਾਨ ਫੌਜ ਦੇ ਮੁਖੀ ਜਨਰਲ ਅਸ਼ਫਾਕ ਪ੍ਰਵੇਜ਼ ਕਿਆਨੀ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਕਿ ਉੱਤਰੀ ਵਜ਼ੀਰਿਸਤਾਨ ਦੇ ਕਬਾਇਲੀ ਖੇਤਰ ਵਿਚ ਇਕਪਾਸੜ ਫੌਜੀ ਕਾਰਵਾਈ ਕਰਨ ਤੋਂ ਪਹਿਲਾਂ ਉਸਨੂੰ 10 ਵਾਰ ਸੋਚਣਾ ਹੋਵੇਗਾ। ਇਥੋਂ ਦੀਆਂ ਅਖਬਾਰਾਂ ਵਿਚ ਬੁੱਧਵਾਰ ਛਪੀਆਂ ਖਬਰਾਂ ਮੁਤਾਬਕ ਕਿਆਨੀ ਨੇ ਜਨਰਲ ਹੈੱਡਕੁਆਰਟਰਜ਼ ਵਿਖੇ 2 ਸੰਸਦੀ ਕਮੇਟੀਆਂ ਦੇ ਮੈਂਬਰਾਂ ਨੂੰ ਕੌਮੀ ਸੁਰੱਖਿਆ ਸਥਿਤੀ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਅਮਰੀਕਾ ਇੰਝ ਕਰ ਸਕਦਾ ਹੈ ਪਰ ਉਸ ਨੂੰ ਇਸ ਲਈ ਪਹਿਲਾਂ 10 ਵਾਰ ਸੋਚਣਾ ਪਵੇਗਾ, ਕਿਉਂਕਿ ਪਾਕਿਸਤਾਨ ਇਰਾਕ ਜਾਂ ਅਫਗਾਨਿਸਤਾਨ ਨਹੀਂ। ਕਿਆਨੀ ਨੇ ... Read Full Story
|
ਮੇਰੇ ਹੁੰਦਿਆਂ ਹੱਕਾਨੀ ਨੈੱਟਵਰਕ ਨਹੀਂ ਸੀ
ਵਾਸ਼ਿੰਗਟਨ, ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪ੍ਰਵੇਜ਼ ਮੁਸ਼ਰੱਫ ਨੇ ਕਿਹਾ ਕਿ ਉਨ੍ਹਾਂ ਦੇ ਰਾਜਕਾਲ ਵੇਲੇ ਹੱਕਾਨੀ ਨੈੱਟਵਰਕ ਦੀ ਕੋਈ ਹੋਂਦ ਨਹੀਂ ਸੀ। ਜਲਾਵਤਨੀ ਦੀ ਜ਼ਿੰਦਗੀ ਬਿਤਾ ਰਹੇ ਮੁਸ਼ੱਰਫ ਨੇ ਵੀਰਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ। ਉਨ੍ਹਾਂ ਪਾਕਿਸਤਾਨੀ ਫੌਜ ਅਤੇ ਖੁਫੀਆ ਏਜੰਸੀ ਆਈ. ਐੱਸ.ਆਈ. 'ਤੇ ਅਮਰੀਕੀ ਦੋਸ਼ਾਂ ਨੂੰ ਇਕ ਸਿਰੇ ਤੋਂ ਰੱਦ ਕਰਦਿਆਂ ਉਸ ਨੂੰ ਝੂਠਾ ਅਤੇ ਬੇਬੁਨਿਆਦ ਦੱਸਿਆ। ਮੁਸ਼ੱਰਫ ਨੇ ਕਿਹਾ ਕਿ ਪਾਕਿ ਸਰਕਾਰ ਦਾ ਇਹ ਫਰਜ਼ ਹੈ ਕਿ ਉਹ ਅਮਰੀਕਾ ਅਤੇ ਹੋਰਨਾਂ ਦੇਸ਼ਾਂ ਨੂੰ ਇਹ ਗੱਲ ਸਮਝਾਏ ਕਿ ਉਨ੍ਹਾਂ ਦਾ ਦੇਸ਼ ਅੱਤਵਾਦੀ ਸਰਗਰਮੀਆਂ ... Read Full Story
|