Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਪ੍ਰਸਾਦ"
ਕਾਰਟੂਨ ਵਿਵਾਦ ਨੂੰ ਲੈ ਕੇ ਸਾਂਸਦ ਅਤੇ ਨਾਗਰਿਕ ਸਮਾਜ ਆਹਮੋ-ਸਾਹਮਣੇ

ਨਵੀਂ ਦਿੱਲੀ, ਦੇਸ਼ ਦੇ ਰਾਜਨੀਤਿਕ ਦਲਾਂ ਦਾ ਕਹਿਣਾ ਹੈ ਕਿ ਕਾਰਟੂਨ ਵਿਵਾਦ ਹੁਣ ਸਮਾਪਤ ਹੋ ਗਿਆ ਹੈ ਪਰ ਕਾਰਟੂਨਿਸਟ ਅਤੇ ਸਿੱਖਿਆਵਾਦਿਆਂ ਸਣੇ ਸਮਾਜ ਦੇ ਹੋਰ ਤਬਕੇ ਦਾ ਮੰਨਣਾ ਹੈ ਕਿ ਇਹ ਅਭਿਵਿਅਕਤੀ ਦੀ ਸੁਤੰਤਰਤਾ ਦਾ ਗਲਾ ਘੋਟਣ ਦੀ ਦਿਸ਼ਾ 'ਚ ਕਾਲੇ ਅਧਿਆਏ ਦੀ ਸ਼ੁਰੂਆਤ ਹੈ ਅਤੇ ਜੇਕਰ ਇਸ ਦਾ ਜੰਮ ਕੇ ਵਿਰੋਧ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਦਿਨ ਖਤਰਨਾਕ ਸਾਬਿਤ ਹੋ ਸਕਦੇ ਹਨ। ਭਾਰਤੀ ਜਨਤਾ ਪਾਰਟੀ ਦੇ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦੇ ਕਾਰਟੂਨ ਨੂੰ ਲੈ ਕੇ ਪੈਦਾ ਹੋਏ ਵਿਵਾਦ 'ਤੇ ਦੱਸਿਆ ਕਿ ਹਾਸਾ ਅਤੇ ਵਿਅੰਕ ਲੋਕਤੰਤਰ ...
Read Full Story


ਸ਼ਾਹਰੁਖ ਮੁਸਲਮਾਨ ਹਨ, ਇਸਲਈ ਕੀਤਾ ਪ੍ਰੇਸ਼ਾਨ- ਲਾਲੂ

ਪਟਨਾ, ਰਾਸ਼ਟਰੀ ਜਨਤਾ ਦਲ (ਆਰਜੇਡੀ) ਸੁਪ੍ਰੀਮੋ ਅਤੇ ਸਾਬਕਾ ਕੇਂਦਰੀ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਸ਼ਾਹਰੁਖ ਨੂੰ ਵਾਨਖੇੜੇ 'ਚ ਗੱਲ ਕਰਨ 'ਤੇ ਕਿਹਾ ਹੈ ਕਿ ਉਹ ਘੱਟ ਗਿਣਤੀ ਸਮੁਦਾਇ ਤੋਂ ਆਉਂਦੇ ਹਨ, ਇਸਲਈ ਉਨ੍ਹਾਂ ਨੂੰ ਅਪਮਾਨਿਤ ਕੀਤਾ ਗਿਆ ਹੈ। ਲਾਲੂ ਨੇ ਕਿਹਾ ਹੈ ਕਿ ਆਈ.ਪੀ.ਐੱਲ. ਦੇ ਜ਼ਰੀਏ ਕ੍ਰਿਕੇਟ ਜਿਵੇਂ ਲੋਕਪ੍ਰਿਯ ਖੇਡ ਦੀ ਦੁਰਵਰਤੋਂ ਹੋ ਰਹੀ ਹੈ। ਪਟਨਾ 'ਚ ਲਾਲੂ ਨੇ ਕਿਹਾ ਕਿ ਆਈ.ਪੀ.ਐੱਲ 'ਚ ਉਠਿਆ ਵਿਵਾਦ ਕੋਈ ਨਵਾਂ ਵਿਵਾਦ ਨਹੀਂ ਹੈ। ਪਹਿਲਾਂ ਵੀ ਇਹ ਵਿਵਾਦਾਂ 'ਚ ਘਿਰਿਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਈ.ਪੀ.ਐੱਲ. ਲਈ ਵਿਦੇਸ਼ੀ ਖਿਡਾਰੀਆਂ ਨੂੰ ਉਂਝ ਹੀ ਖਰੀਦਿਆ ...
Read Full Story


ਪਟੜੀ ਤੋਂ ਲੱਥ ਗਿਆ ਰਾਮਦੇਵ ਦਾ ਅੰਦੋਲਨ : ਲਾਲੂ

ਪਟਨਾ, ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਕਾਲੇ ਧਨ ਖਿਲਾਫ ਬਾਬਾ ਰਾਮਦੇਵ ਦੀ ਮੁਹਿੰਮ 'ਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਯੋਗ ਗੁਰੂ ਦਾ ਅੰਦੋਲਨ ਪਟੜੀ ਤੋਂ ਲੱਥ ਗਿਆ ਹੈ। ਲਾਲੂ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਾਲੇ ਧਨ ਖਿਲਾਫ ਰਾਮਦੇਵ ਦੇ ਅੰਦੋਲਨ 'ਚ ਉਨ੍ਹਾਂ ਦੇ ਸ਼ਾਮਿਲ ਹੋਣ ਦਾ ਸਵਾਲ ਹੀ ਨਹੀਂ ਉਠਦਾ ਹੈ। ਜ਼ਿਕਰਯੋਗ ਹੈ ਕਿ ਬਾਬਾ ਰਾਮਦੇਵ ਨੇ ਬੀਤੇ ਦਿਨੀਂ ਪਟਨਾ 'ਚ ਕਿਹਾ ਸੀ ਕਿ ਕਾਲੇ ਧਨ ਖਿਲਾਫ ਅੰਦੋਲਨ 'ਚ ਉਹ ਲਾਲੂ ਪ੍ਰਸਾਦ ਦਾ ਵੀ ਸਾਥ ਲੈਣ ਦਾ ਯਤਨ ਕਰਨਗੇ। ਰਾਜਦ ਸੁਪਰੀਮੋ ਦੇ ਰਾਮਦੇਵ ਖਿਲਾਫ ਆਪਣੇ ਬਿਆਨ ਤੋਂ ਪਹਿਲਾਂ ਇਤਰਾਜ਼ ਪ੍ਰਗਟਾਉਣ ਦੇ ਸਬੰਧ 'ਚ ਯੋਗ ਗੁਰੂ ...
Read Full Story


ਕੇਜਰੀਵਾਲ ਮੈਂਟਲ ਕੇਸ ਹੈ- ਲਾਲੂ

ਨਵੀਂ ਦਿੱਲੀ, ਰਾਜਨੀਤੀਕਾਂ ਦੇ ਵਿਰੁੱਧ ਅਰਵਿੰਦ ਕੇਜਰੀਵਾਲ ਦੀਆਂ ਟਿੱਪਣੀਆਂ 'ਤੇ ਕੜੀ ਪ੍ਰਤੀਕਿਰਿਆ ਕਰਦੇ ਹੋਏ ਰਾਜਦ ਨੇਤਾ ਲਾਲੂ ਪ੍ਰਸਾਦ ਨੇ ਕਿਹਾ ਹੈ ਕਿ ਟੀਮ ਅੰਨਾ ਦੇ ਇਹ ਮੈਂਬਰ 'ਮੈਂਟਲ ਕੇਸ' ਹੋ ਗਏ ਹਨ ਤੇ ਕੁੰਠਾ 'ਚ ਅਜਿਹੇ ਬਿਆਨ ਦੇ ਰਹੇ ਹਨ। ਸਾਂਸਦਾਂ ਦੇ ਬਾਰੇ 'ਚ ਟੀਮ ਅੰਨਾ ਮੈਂਬਰ ਦੇ ਬਿਆਨ ਦੇ ਬਾਰੇ 'ਚ ਪੁਛੇ ਜਾਣ 'ਤੇ ਲਾਲੂ ਨੇ ਕਿਹਾ ਹੈ,''ਕੇਜਰੀਵਾਲ ਸਠਿਆ ਗਏ ਹਨ। ਉਹ ਮੈਂਟਲ ਕੇਸ ਬਣ ਗਏ ਹਨ।'' ਸੰਸਦ ਦਾ ਅਪਮਾਨ ਕਰਨ ਦੇ ਸੰਬੰਧ 'ਚ ਕੇਜਰੀਵਾਲ ਦੇ ਵਿਰੁੱਧ ਕੁਝ ਸਾਂਸਦਾਂ ਦੇ ਵਲੋਂ ਪੇਸ਼ ਨੋਟਿਸਾਂ 'ਤੇ ਅੱਜ ਪਲਟਵਾਰ ਕਰਦੇ ਹੋਏ ਕਿਹਾ ਸੀ ਕਿ ਅਜਿਹੇ ਸਦਨ ਦਾ ਸਮਮਾਨ ਕਿਸ ...
Read Full Story


ਲਾਲੂ ਨੇ ਰੇਲ ਬਜਟ ਦੀ ਕੀਤੀ ਆਲੋਚਨਾ ਪਰ ਮਮਤਾ ਨੂੰ ਦਿੱਤੀ ਕਲੀਨ ਚਿੱਟ

ਨਵੀਂ ਦਿੱਲੀ, ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਰੇਲ ਬਜਟ ਨੂੰ ਹੈਰਾਨ ਕਰ ਦੇਣ ਵਾਲਾ, ਆਮ ਆਦਮੀ 'ਤੇ ਬੋਝ ਪਾਉਣ ਵਾਲਾ ਅਤੇ ਭਾਰਤੀ ਰੇਲ ਦੀ ਪਛਾਣ ਨੂੰ ਖਤਮ ਕਰਨ ਵਾਲਾ ਦੱਸਿਆ ਹੈ ਪਰ ਇਸ ਲਈ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੂੰ ਜ਼ਿੰਮੇਵਾਰ ਮੰਨਣ ਤੋਂ ਸਾਫ ਨਾਂਹ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਜਟ ਨੇ ਭਾਰਤੀ ਰੇਲ ਦੀ ਪਛਾਣ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ...
Read Full Story


ਜਦੋਂ ਲਾਲੂ ਦਾ ਨਾਂ ਲੈਣਾ ਭੁੱਲੇ ਰੇਲ ਮੰਤਰੀ

ਨਵੀਂ ਦਿੱਲੀ, ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਨੇ ਅੱਜ ਆਪਣਾ ਪਹਿਲਾ ਰੇਲ ਬਜਟ ਪੇਸ਼ ਕਰਦੇ ਹੋਏ ਪਿਛਲੇ ਸਾਰੇ ਰੇਲ ਮੰਤਰੀਆਂ ਨੂੰ ਯਾਦ ਕੀਤਾ ਪਰ ਉਹ ਆਪਣੇ ਸਾਹਮਣੇ ਬੈਠੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਦਾ ਨਾਂ ਗਿਣਾਉਣਾ ਭੁੱਲ ਗਏ। ਰੇਲ ਮੰਤਰੀ ਨੇ ਕਿਹਾ ਕਿ ਰੇਲ ਮੰਤਰਾਲਾ ਨੂੰ ਸਵ. ਲਾਲ ਬਹਾਦਰ ਸ਼ਾਸਤਰੀ ਤੋਂ ਲੈ ਕੇ ਮਧੁ ਦੰਡਵਤੇ, ਕਮਲਾਪਤੀ ਤ੍ਰਿਪਾਠੀ ਅਤੇ ਜਗਜੀਵਨ ਰਾਮ ਅਤੇ ਸ਼੍ਰੀਮਤੀ ਮਮਤਾ ਬੈਨਰਜੀ ਜਿਹੇ ਵਿਅਕਤੀ ਸੁਸ਼ੋਭਿਤ ਕਰ ਚੁੱਕੇ ਹਨ ਅਤੇ ਅਜਿਹੇ ਨੇਤਾਵਾਂ ਦੇ ਸਾਹਮਣਏ ਉਹ ਕਿਤੇ ਨਹੀਂ ਠਹਿਰ ਸਕਦੇ ਪਰ ਇਸ ਲੜੀ 'ਚ ਉਹ ਸ਼੍ਰੀ ਲਾਲੂ ਪ੍ਰਸਾਦ ਯਾਦਵ ਦਾ ਨਾਂ ...
Read Full Story


ਮੁਲਾਇਮ ਨੂੰ ਅਸੀਂ ਸਰਕਾਰ ਨਹੀਂ ਬਣਾਉਣ ਦੇਵਾਂਗੇ : ਬੇਨੀ

ਲਖਨਊ, ਅਜੇ ਯੂ. ਪੀ. ਚੋਣਾਂ ਦੇ ਨਤੀਜੇ ਆਉਣ 'ਚ ਕੁਝ ਘੰਟੇ ਬਾਕੀ ਹਨ ਪਰ ਕਾਂਗਰਸ ਦੇ ਬੇਨੀ ਪ੍ਰਸਾਦ ਵਰਮਾ ਦੇ ਸ਼ਬਦੀ ਤੀਰ ਰੁੱਕਣ ਦਾ ਨਾਂ ਨਹੀਂ ਲੈ ਰਹੇ ਹਨ। ਲੰਮੇ ਸਮੇਂ ਤੋਂ ਆਪਣੀ ਹੀ ਪਾਰਟੀ ਦੇ ਨੇਤਾ ਪੀ. ਐਲ. ਪੁਨੀਆ 'ਤੇ ਨਿਸ਼ਾਨਾ ਸਾਧ ਰਹੇ ਬੇਨੀ ਨੇ ਹੁਣ ਕਹਿ ਦਿੱਤਾ ਹੈ ਕਿ ਮੁਲਾਇਮ ਸਿੰਘ ਨੂੰ ਸਰਕਾਰ ਨਹੀਂ ਬਣਾਉਣ ਦੇਵਾਂਗੇ। ਉਨ੍ਹਾਂ ਕਿਹਾ ਕਿ ਮੁਲਾਇਮ ਸਿੰਘ ਨੂੰ ਸਰਕਾਰ ਨਹੀਂ ਬਣਾਉਣ ਦੇਵਾਂਗੇ। ਉਨ੍ਹਾਂ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਕਾਂਗਰਸ ਚੌਥੇ ਨੰਬਰ 'ਤੇ ਹੈ ਪਰ ਸੱਤਾ ਦੀ ਚਾਬੀ ਸਾਡੇ ਕੋਲ ਹੈ। ਉਧਰ, ਸਮਾਜਵਾਦੀ ਪਾਰਟੀ ਨੇਤਾ ਆਜਮ ਖਾਨ ਨੇ ਕਿਹਾ ਕਿ ਅਸੀਂ ਮੰਨ ਕੇ ਚੱਲ ...
Read Full Story


ਕਾਂਗਰਸ-ਬਸਪਾ ਗਠਜੋੜ ਬੇਹਤਰ : ਬੇਨੀ ਪ੍ਰਸਾਦ

ਲਖਨਊ, ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜੇ ਭਾਵੇਂ ਪਰਸੋਂ ਮੰਗਲਵਾਰ ਨੂੰ ਆਉਣੇ ਹਨ ਪਰ ਚੋਣ ਵਿਸ਼ਲੇਸ਼ਕਾਂ ਅਨੁਸਾਰ ਸੋਸ਼ਲਿਸਟ ਪਾਰਟੀ 180 ਦੇ ਕਰੀਬ ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੇਗੀ, ਉਸ ਤੋਂ ਦੂਜੇ ਨੰਬਰ 'ਤੇ ਬਸਪਾ 80-50 ਸੀਟਾਂ ਅਤੇ ਭਾਜਪਾ ਅਤੇ ਕਾਂਗਰਸ ਨੂੰ ਕ੍ਰਮਵਾਰ 71 ਅਤੇ 62 ਸੀਟਾਂ ਪ੍ਰਾਪਤ ਹੋਣ ਦਾ ਕਿਆਸ ਲਾਇਆ ਜਾ ਰਿਹਾ ਹੈ। ਸੰਭਾਵਤ ਚੋਣ ਨਤੀਜਿਆਂ ਨੂੰ ਮੁੱਖ ਰੱਖਦੇ ਹੋਏ ਸੂਬੇ ਵਿਚ ਸਰਕਾਰ ਬਣਾਉਣ ਲਈ ਨਵੀਂ ਗੁੱਟਬੰਦੀ ਲਈ ਯਤਨ ਤੇਜ਼ ਹੋ ਗਏ ਹਨ। ਸੋਸ਼ਲਿਸਟ ਪਾਰਟੀ ਦੇ ਸੂਬਾ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਪਾਰਟੀ ਦੇ ਬਹੁਮਤ ਵਿਚ ...
Read Full Story


ਚਾਰਾ ਘਪਲਾ : ਸੀ. ਬੀ. ਆਈ. ਨੇ ਲਾਲੂ ਤੇ ਤਿੰਨ ਹੋਰਨਾਂ ਵਿਰੁੱਧ ਦੋਸ਼ ਕੀਤੇ ਤੈਅ

ਪਟਨਾ, ਸੀ. ਬੀ. ਆਈ. ਦੀ ਇਕ ਅਦਾਲਤ ਨੇ ਵੀਰਵਾਰ ਬਿਹਾਰ ਦੇ ਸਾਬਕਾ ਮੁੱਖ ਮੰਤਰੀਆਂ ਲਾਲੂ ਪ੍ਰਸਾਦ ਯਾਦਵ ਅਤੇ ਜਗਨਨਾਥ ਮਿਸ਼ਰਾ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਕਈ ਕਰੋੜ ਰੁਪਏ ਦੇ ਚਾਰਾ ਘਪਲੇ ਸਬੰਧੀ ਦੋਸ਼ ਤੈਅ ਕੀਤੇ। ਰਾਜ ਦੇ ਇਕ ਸਾਬਕਾ ਐੱਮ. ਪੀ. ਆਰ. ਕੇ ਰਾਣਾ ਅਤੇ ਜਨਤਾ ਦਲ (ਯੂ.) ਦੇ ਐੱਮ. ਪੀ. ਜਗਦੀਸ਼ ਸ਼ਰਮਾ ਵਿਰੁੱਧ ਵੀ ਦੋਸ਼ ਤੈਅ ਹੋਏ। ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਵੀ. ਕੇ. ਸ਼੍ਰੀਵਾਸਤਵ ਨੇ ਇਹ ਦੋਸ਼ ਤੈਅ ਕੀਤੇ। 1994 ਤੋਂ 1996 ਦੌਰਾਨ ਫਰਵਰੀ ਬਿੱਲਾਂ ਦੇ ਸਹਾਰੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਵਲੋਂ ਲਗਭਗ 46 ਲੱਖ ਰੁਪਏ ਕੱਢੇ ਜਾਣ ਦੇ ਫਰਜ਼ੀਵਾ²ੜੇ ਸਬੰਧੀ ਇਨ੍ਹਾਂ ...
Read Full Story


ਰੋਡ ਸ਼ੋਅ ਨੂੰ ਲੈ ਕੇ ਰਾਹੁਲ ਸਣੇ 40 ਵਿਰੁੱਧ ਕੇਸ ਦਰਜ

ਕਾਨਪੁਰ, ਸਲਮਾਨ ਖੁਰਸ਼ੀਦ ਤੇ ਬੇਨੀ ਪ੍ਰਸਾਦ ਵਰਮਾ ਦਾ ਵਿਵਾਦ ਅਜੇ ਥੰਮਿਆ ਵੀ ਨਹੀਂ ਕਿ ਯੂ.ਪੀ ਵਿਚ ਕਾਂਗਰਸ ਨਵੇਂ ਵਿਵਾਦ ਵਿਚ ਫਸ ਗਈ ਹੈ। ਰਾਹੁਲ ਨੂੰ ਸਿਰਫ 20 ਕਿਲੋਮੀਟਰ ਤੱਕ ਰੋਡ ਸ਼ੋਅ ਕਰਨ ਦੀ ਆਗਿਆ ਲਈ ਸੀ ਪਰ ਉਸ ਪ੍ਰਸ਼ਾਸਨ ਵਲੋਂ ਤੈਅ ਰੂਟ ਦੀ ਪਾਲਣਾ ਨਹੀਂ ਕੀਤੀ। ਇਸ ਕਾਰਨ ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਤੇ 40 ਹੋਰ ਕਾਂਗਰਸੀਆਂ ਦੇ ਖਿਲਾਫ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੂੰ ਸਰਕਟ ਹਾਊਸ ਤੋਂ ਰੋਡ ਸ਼ੋਅ ਕਰਨ ਦੀ ਆਗਿਆ ਦਿਤੀ ਗਈ ਸੀ ਪਰ ਉਨ੍ਹਾਂ ਅਹਿਰਵਾ ਏਅਰਪੋਰਟ ਤੋਂ ਵੀ ਰੋਡ ਸ਼ੋਅ ਕੱਢਿਆ। ਇਹ ਆਦਰਸ਼ ਚੋਣ ...
Read Full Story


ਬੇਨੀ ਪ੍ਰਸਾਦ ਵਿਰੁੱਧ ਮਾਮਲਾ ਦਰਜ ਕੀਤਾ ਜਾਵੇ: ਭਾਜਪਾ ਵਫਦ ਮਿਲਿਆ ਚੋਣ ਕਮਿਸ਼ਨ ਨੂੰ

ਨਵੀਂ ਦਿੱਲੀ, ਭਾਜਪਾ ਨੇ ਚੋਣ ਕਮਿਸ਼ਨ ਕੋਲੋਂ ਮੰਗ ਕੀਤੀ ਹੈ ਕਿ ਮੁਸਲਮਾਨਾਂ ਨੂੰ ਰਿਜ਼ਰਵੇਸ਼ਨ ਦੇਣ ਸੰਬੰਧੀ ਕਾਂਗਰਸੀ ਆਗੁਆਂ ਵਲੋਂ ਜਾਰੀ ਬਿਆਨਬਾਜ਼ੀ ਦੇ ਮਾਮਲੇ 'ਚ ਬੇਨੀ ਪ੍ਰਸਾਦ ਵਰਮਾ ਸਮੇਤ ਇਸ ਸੰਵਿਧਾਨਿਕ ਸੰਸਦਾਂ ਨੂੰ ਚੁਣੌਤੀ ਦੇਣ ਵਾਲੇ ਕੇਂਦਰੀ ਮੰਤਰੀਆਂ ਵਿਰੁੱਧ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਉੱਤਰ-ਪ੍ਰਦੇਸ਼ ਵਿਚ ਚੋਣ ਪ੍ਰਚਾਰ ਤੋਂ ਰੋਕਿਆ ਜਾਣਾ ਚਾਹੀਦਾ ਹੈ। ਇਸ ਮੁੱਦੇ 'ਤੇ ਭਾਜਪਾ ਦੇ ਵਫਦ ਵਲੋਂ ਚੋਣ ਕਮਿਸ਼ਨ ਨਾਲ ਮੁਲਾਕਾਤ ਪਿੱਛੋਂ ਪਾਰਟੀ ਦੇ ਜਨਰਲ ਸਕੱਤਰ ਜੇ. ਪੀ. ਨੱਢਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ...
Read Full Story


ਹੁਣ ਬੇਨੀ ਵਲੋਂ ਚੋਣ ਕਮਿਸ਼ਨ ਨੂੰ ਚੁਨੌਤੀ

ਕਿਹਾ ਮੁਸਲਮਾਨਾਂ ਲਈ ਵਧੇਗਾ ਕੋਟਾ, ਦਿਗਵਿਜੇ ਨੇ ਦਿਤਾ ਸਾਥ ਲਖਨਊ/ਫਾਰੂਖਾਬਾਦ, ਮੁਸਲਿਮ ਕੋਟਾ ਵਧਾਏ ਜਾਣ 'ਤੇ ਸਲਮਾਨ ਖੁਰਸ਼ੀਦ ਤੋਂ ਬਾਅਦ ਹੁਣ ਕੇਂਦਰੀ ਇਸਪਾਤ ਮੰਤਰੀ ਬੇਨੀ ਪ੍ਰਸਾਦ ਵਰਮਾ ਨੇ ਵਿਵਾਦਾਂ ਨੂੰ ਨਵੀਂ ਹਵਾ ਦੇ ਦਿਤੀ ਹੈ। ਮੁਸਲਿਮ ਕੋਟਾ ਵਧਾਏ ਜਾਣ ਦੀ ਵਕਾਲਤ ਕਰਦਿਆਂ ਉਨ੍ਹਾਂ ਚੋਣ ਕਮਿਸ਼ਨ ਨੂੰ ਬੁੱਧਵਾਰ ਰਾਤ ਦੇਰ ਗਏ ਚੁਨੌਤੀ ਦਿਤੀ ਅਤੇ ਕਿਹਾ ਕਿ ਉਹ ਉਨ੍ਹਾਂ ਵਿਰੁੱਧ ਕਾਰਵਾਈ ਕਰ ਕੇ ਦਿਖਾਵੇ। ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ ਅਤੇ ਕੇਂਦਰੀ ਕਾਨੂੰਨ ਮੰਤਰੀ ਖੁਰਸ਼ੀਦ ਦੀ ਹਾਜ਼ਰੀ ਵਿਚ ਉਨ੍ਹਾਂ ਇਕ ਰੈਲੀ ਵਿਚ ਬੋਲਦਿਆਂ ਕਿਹਾ ਕਿ ਮੁਸਲਮਾਨਾਂ ...
Read Full Story


ਲਾਲੂ ਨੇ ਅਦਾਲਤ ਵਿੱਚ ਬਿਆਨ ਕਲਮਬੰਦ ਕਰਾਏ

ਰਾਂਚੀ, ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਅੱਜ ਇਕ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਸਾਹਮਣੇ ਪੇਸ਼ ਹੋਏ ਅਤੇ ਉਨ੍ਹਾਂ ਚਾਰਾ ਘੁਟਾਲੇ ਦੇ ਕੇਸ ਸਬੰਧੀ ਆਪਣਾ ਬਿਆਨ ਕਲਮਬੰਦ ਕਰਾਇਆ। ਚਾਇਬਾਸਾ ਖਜ਼ਾਨੇ ‘ਚੋਂ 1992 ਤੋਂ 1995 ਤਕ 37.75 ਕਰੋੜ ਰੁਪਏ ਗਲਤ ਢੰਗ ਨਾਲ ਕਢਵਾਉਣ ਦੇ ਕੇਸ ਸਬੰਧੀ ਪ੍ਰਵਾਸ ਕੁਮਾਰ ਸਿੰਘ ਦੀ ਅਦਾਲਤ ਨੇ ਫੌਜਦਾਰੀ ਸੰਘਤਾ ਦੀ ਧਾਰਾ 313 ਤਹਿਤ ਬਿਆਨ ਕਲਮਬੰਦ ਕੀਤੇ। ਚਾਰਾ ਘੁਟਾਲੇ ‘ਚ ਲਾਲੂ ਖ਼ਿਲਾਫ਼ ਛੇ ਕੇਸ ਚੱਲ ਰਹੇ ਹਨ ਜਿਨ੍ਹਾਂ ‘ਚ ਪੰਜ ਰਾਂਚੀ ਅਤੇ ਇਕ ਪਟਨਾ ‘ਚ ...
Read Full Story


ਚਾਰਾ ਸਕੈਂਡਲ 'ਚ ਲਾਲੂ ਨੂੰ ਸੰਮਨ

ਪਟਨਾ, ਚਾਰਾ ਸਕੈਂਡਲ ਦੀ ਪੜਤਾਲ ਕਰ ਰਹੀ ਸੀ.ਬੀ.ਆਈ. ਅਦਾਲਤ ਨੇ ਸਾਬਕਾ ਕੇਂਦਰੀ ਰੇਲ ਮੰਤਰੀ ਸ਼੍ਰੀ ਲਾਲੂ ਪ੍ਰਸਾਦ ਯਾਦਵ ਨੂੰ ਸੰਮਨ ਭੇਜੇ ਹਨ। ਅਦਾਲਤ ਨੇ ਸ਼੍ਰੀ ਯਾਦਵ ਨੂੰ 14 ਫਰਵਰੀ ਨੂੰ ਮਾਮਲੇ ਬਾਰੇ ਆਪਣਾ ਬਿਆਨ ਦਰਜ ਕਰਵਾਉਣ ਲਈ ਇਹ ਸੰਮਨ ਭੇਜੇ ਹਨ। ...
Read Full Story


ਮੋਦੀ ਪ੍ਰਧਾਨ ਮੰਤਰੀ ਅਹੁਦੇ ਦੇ ਯੋਗ ਪਰ ਫੈਸਲਾ ਪਾਰਟੀ ਹੱਥ : ਭਾਜਪਾ

ਨਵੀਂ ਦਿੱਲੀ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਭਾਜਪਾ ਦੇ ਪ੍ਰਧਾਨ ਮੰਤਰੀ ਬਣਨ ਦੇ ਸਮਰੱਥ ਹਨ, ਬਾਰੇ ਨਿਤਿਨ ਗਡਕਰੀ ਦੇਬਿਆਨ 'ਤੇ ਟਿੱਪਣੀ ਕਰਦੇ ਹੋਏ ਭਾਜਪਾ ਦੇ ਬੁਲਾਰੇ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਇਹ ਇਕ ਟੀ. ਵੀ. ਚੈਨਲ ਵਲੋਂ ਵਿਸ਼ੇਸ਼ ਪ੍ਰਸ਼ਨ ਦੇ ਉੱਤਰ ਵਜੋਂ ਦਿੱਤਾ ਗਿਆ ਬਿਆਨ ਹੈ ਅਤੇ ਸਭ ਲੋਕ ਮੰਨਦੇ ਹਨ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਪਦ ਜਾਂ ਪਾਰਟੀ ਪ੍ਰਧਾਨ ਬਣਨ ਦੇ ਯੋਗ ਹਨ ਪਰ ਇਹ ਕੋਈ ਪਰਿਵਾਰਕ ਮਾਮਲਾ ਨਹੀਂ ਅਤੇ ਇਸ ਬਾਰੇ ਫੈਸਲਾ ਪਾਰਟੀ ਹੀ ਕਰ ਸਕਦੀ ਹੈ। ਐੱਨ. ਡੀ. ਏ. ਦੇ ਕਨਵੀਨਰ ਅਤੇ ਜਨਤਾ ਦਲ (ਯੂ) ਦੇ ਕੌਮੀ ਪ੍ਰਧਾਨ ਸ਼੍ਰੀ ਸਰਦ ਯਾਦਵ ਨੇ ਨਰਿੰਦਰ ...
Read Full Story


ਅਡਵਾਨੀ ਭਾਜਪਾ ਦੇ ਸਭ ਤੋਂ ਮੰਨਣਯੋਗ ਨੇਤਾ : ਰਵੀ ਸ਼ੰਕਰ

ਲਖਨਊ, ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਅਤੇ ਮੁਖ ਬੁਲਾਰੇ ਰਵੀ ਸ਼ੰਕਰ ਪ੍ਰਸਾਦ ਨੇ ਰਾਜਗ ਦੇ ਕਨਵੀਨਰ ਅਤੇ ਜਨਤਾ ਦਲ (ਯੂ) ਦੇ ਪ੍ਰਧਾਨ ਸ਼ਰਦ ਯਾਦਵ ਵਲੋਂ ਐੱਲ. ਕੇ. ਅਡਵਾਨੀ ਨੂੰ ਭਾਜਪਾ ਤੋਂ ਕਿਨਾਰੇ ਕਰਨ ਸੰਬੰਧੀ ਦਿੱਤੇ ਗਏ ਬਿਆਨ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਅਡਵਾਨੀ ਅਜੇ ਵੀ ਪਾਰਟੀ ਦੇ ਸਭ ਤੋਂ ਮੰਨਣਯੋਗ ਨੇਤਾ ਹਨ। ਯੂ. ਐੱਨ. ਆਈ. ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਯਾਦਵ ਦਾ ਬਿਆਨ ਅਜੇ ਨਹੀਂ ਪੜ੍ਹਿਆ ਪਰ ਜੇ ਉਨ੍ਹਾਂ ਅਜਿਹਾ ਕੋਈ ਬਿਆਨ ਦਿੱਤਾ ਹੈ ਤਾਂ ਉਹ ਬਿਲਕੁਲ ਗਲਤ ਹੈ। ਅਡਵਾਨੀ ਪਾਰਟੀ ਦੇ ਸਭ ਨੂੰ ਮੰਨਣਯੋਗ ਨੇਤਾਵਾ ਵਿਚੋਂ ਇਕ ਹਨ ਅਤੇ ਉਨ੍ਹਾਂ ...
Read Full Story


ਕਾਲੇ ਝੰਡੇ ਵਿਖਾਉਣ 'ਤੇ ਮਨਮੋਹਨ ਸਿੰਘ ਦੇ ਸਾਰੇ ਮਾੜੇ ਗ੍ਰਹਿ ਭੱਜ ਗਏ : ਲਾਲੂ

ਨਵੀਂ ਦਿੱਲੀ, ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕਾਲੇ ਝਡੇ ਵਿਖਾਉਣ ਵਾਲੇ ਅੰਨਾ ਹਜ਼ਾਰੇ ਦੇ ਹਮਾਇਤੀਆਂ 'ਤੇ ਟਿੱਪਣੀ ਕਰਦਿਆਂ ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਹੈ ਕਿ ਹਜ਼ਾਰੇ ਹਮਾਇਤੀਆਂ ਵਲੋਂ ਕਾਲੇ ਝੰਡੇ ਵਿਖਾਉਣ ਨਾਲ ਪ੍ਰਧਾਨ ਮੰਤਰੀ ਦੇ ਸਾਰੇ ਮਾੜੇ ਗ੍ਰਹਿ ਭੱਜ ਗਏ ਹਨ ਤੇ ਸਭ ਬਲਾਵਾਂ ਦੂਰ ਹੋ ਗਈਆਂ ਹਨ। ਸੋਮਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾਲੂ ਨੇ ਕਿਹਾ ਕਿ ਮਨਮੋਹਨ ਸਿੰਘ ਭ੍ਰਿਸ਼ਟਾਚਾਰ ਵਿਰੋਧੀ ਵਰਕਰਾਂ ਦੇ ਗੁੱਸੇ ਤੋਂ ਬਚ ਗਏ। ਲਾਲੂ ਨੇ ਕਿਹਾ ਕਿ ਹਜ਼ਾਰੇ ਹਮਾਇਤੀਆਂ ਨੇ ਕਾਲੇ ਝੰਡੇ ਦਿਖਾਏ ਜਿਸ ਨਾਲ ...
Read Full Story


ਅਸਫਲ ਰਿਹਾ ਅੰਨਾ ਦਾ ਅੰਦੋਲਨ : ਲਾਲੂ

ਨਵੀਂ ਦਿੱਲੀ, ਮਜ਼ਬੂਤ ਲੋਕਪਾਲ ਬਿੱਲ ਨੂੰ ਲੈ ਕੇ ਮੁੰਬਈ ਵਿਚ ਕੀਤੇ ਗਏ ਅੰਨਾ ਹਜ਼ਾਰੇ ਦੇ ਅੰਦੋਲਨ ਨੂੰ ਫਲਾਪ ਦੱਸਦੇ ਹੋਏ ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਹੈ ਕਿ ਲੋਕਾਂ ਨੇ ਟੀਮ ਅੰਨਾ ਨੂੰ ਰੱਦ ਕਰ ਦਿੱਤਾ ਹੈ ਕਿਉਂਕਿ ਉਹ ਉਨ੍ਹਾਂ ਦਾ ਇਰਾਦਾ ਸਮਝ ਗਏ ਹਨ। ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾਲੂ ਨੇ ਕਿਹਾ ਕਿ ਟੀਮ ਅੰਨਾ ਲੋਕਾਂ ਨੂੰ ਵੇਚ ਰਹੀ ਸੀ। ਉਨ੍ਹਾਂ ਇਸ ਨੂੰ ਧੰਦਾ ਬਣਾ ਲਿਆ ਸੀ। ਹੁਣ ਇਹ ਸਭ ਕੁਝ ਬੇਨਕਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਪਾਲ ਬਿੱਲ ਕਮਜ਼ੋਰ ਹੈ ਅਤੇ ਇਸ ਨਾਲ ਭ੍ਰਿਸ਼ਟਾਚਾਰ ਖਤਮ ਨਹੀਂ ...
Read Full Story


ਦ੍ਰੋਪਦੀ ਦੇ 5 ਪਤੀ ਸਨ, ਲੋਕਪਾਲ ਦੇ 9

ਲੋਕਪਾਲ ਸਾਰਿਆਂ ਲਈ ਡੈੱਥ ਵਾਰੰਟ : ਲਾਲੂ ਨਵੀਂ ਦਿੱਲੀ, ਲੋਕਪਾਲ 'ਤੇ ਸੰਸਦ 'ਚ ਬਹਿਸ ਦੌਰਾਨ ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਲੋਕਪਾਲ ਸਾਰਿਆਂ ਲਈ ਡੈੱਥ ਵਾਰੰਟ ਹੈ। ਲੋਕਪਾਲ ਨੂੰ ਵੱਧ ਅਧਿਕਾਰ ਦੇਣਾ ਖਤਰਨਾਕ ਹੈ। ਲੋਕਪਾਲ ਬਿੱਲ 'ਤੇ ਚਰਚਾ 'ਚ ਹਿੱਸਾ ਲੈਂਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਬਿਆਨ ਚੋਣ ਭਾਸ਼ਣ ਹੈ। ਉਨ੍ਹਾਂ ਕਿਹਾ ਕਿ ਦ੍ਰੋਪਦੀ ਦੇ 5 ਪਤੀ ਸਨ, ਲੋਕਪਾਲ ਦੇ 9 ਹਨ। ਉਨ੍ਹਾਂ ਕਿਹਾ ਕਿ ਰਾਈਟ ਟੂ ਪ੍ਰਾਪਰਟੀ ਲਾਗੂ ਕੀਤਾ ਜਾਵੇ। ਲੋਕਪਾਲ ਬਿੱਲ 'ਚ ਸੋਧ ਜ਼ਰੂਰੀ ਹੈ। ਇਸ ਬਿੱਲ ਨੂੰ ਵਾਪਸ ਕਮੇਟੀ ਕੋਲ ਭੇਜਿਆ ਜਾਵੇ। ਅੰਨਾ ...
Read Full Story


ਅੰਨਾ ਭਗੌੜਾ ਸਿਪਾਹੀ

ਨਵੀਂ ਦਿੱਲੀ, ਅੰਨਾ ਹਜ਼ਾਰੇ ਦੀ ਭੁਖ-ਹੜਤਾਲ ਤੋਂ ਪਹਿਲਾਂ ਉਨ੍ਹਾਂ ਨੇ ਜ਼ੋਰਦਾਰ ਹਮਲਾ ਬੋਲ ਦਿੱਤਾ ਹੈ। ਇਸਪਾਤ ਮੰਤਰੀ ਬੈਨੀ ਪ੍ਰਸਾਦ ਵਰਮਾ ਨੇ ਬੇਹੱਦ ਅਪਮਾਨਜਨਕ ਭਾਸ਼ਾ 'ਚ ਅੰਨਾ ਉਪਰ ਨਿੱਜੀ ਦੋਸ਼ ਲਗਾਉਂਦੇ ਹੋਏ ਕਿਹਾ ਕਿ 1965 ਦੀ ਭਾਰਤ-ਪਾਕਿ ਜੰਗ ਦਾ ਭਗੌੜਾ ਸਿਪਾਹੀ ਹੈ। ਇਸ ਦੇ ਪਿੰਡ ਰਾਲੇਗਣਸਿੱਧੀ 'ਚ ਸਰਪੰਚ ਇਸ ਦੇ ਵਿਰੁੱਧ ਜਿੱਤਿਆ ਹੈ। ਮਹਾਰਾਸ਼ਟਰ 'ਚ ਇਹ ਸ਼ਰਦ ਪਵਾਰ ਦਾ ਵਿਰੋਧ ਕਰ ਰਿਹਾ ਸੀ। ਇਸ ਦੇ ਬਾਵਜੂਦ ਕਾਂਗਰਸ-ਐੱਨ. ਸੀ. ਪੀ. ਦਾ ਗਠਜੋੜ ਨਗਰਪਾਲਿਕਾ ਚੋਣਾਂ 'ਚ ਜਿੱਤਿਆ। ਜਦ ਤੋਂ ਅੰਨਾ ਨੇ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ, ਉਦੋਂ ਤੋਂ ...
Read Full Story


1 2 > >>

Loading...

© 2012 punjabinfoline.com

punjab infoline arash info