E-Paper

|
| Tag Search for "ਪ੍ਰਾਜੈਕਟ" |
ਸਮੁੰਦਰੀ ਮੰਤਰਾਲੇ ਦੇ 4120 ਕਰੋੜ ਦੀ ਲਾਗਤ ਵਾਲੇ 4 ਪ੍ਰਾਜੈਕਟ ਮਨਜ਼ੂਰ
ਨਵੀਂ ਦਿੱਲੀ, 3 ਫਰਵਰੀ (ਪੀ. ਆਈ. ਬੀ.)- ਵਿੱਤ ਸਕੱਤਰ ਦੀ ਪ੍ਰਧਾਨਗੀ ਹੇਠ 30ਵੀਂ ਪੀ. ਪੀ. ਪੀ. ਏ. ਸੀ. ਬੈਠਕ ਵਿੱਚ ਸਮੁੰਦਰੀ ਜਹਾਜ਼ ਮਹਿਕਮੇ ਦੇ ਚਾਰ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ। ਇਹ ਤਿੰਨ ਸੂਬਿਆਂ ਨਾਲ ਸਬੰਧਤ ਹਨ। ਇਨ੍ਹਾਂ ਪ੍ਰਾਜੈਕਟਾਂ ਉਤੇ 4120 ਕਰੋੜ 29 ਲੱਖ ਰੁਪਏ ਖਰਚ ਆਉਣ ਦੀ ਸੰਭਾਵਨਾ ਹੈ। 2006 ਵਿੱਚ ਇਸ ਕਮੇਟੀ ਦਾ ਗਠਨ ਕੀਤਾ ਗਿਆ। ਉਸ ਸਮੇਂ ਤੋਂ ਪੀ. ਪੀ. ਪੀ. ਏ. ਸੀ. 141 ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ। ਜਿਨ੍ਹਾਂ ਉਤੇ ਕੁੱਲ ਖ਼ਰਚ 148,807,56 ਕਰੋੜ ਰੁਪਏ ਆਉਣ ਦਾ ਅਨੁਮਾਨ ਹੈ। ਇਨ੍ਹਾਂ ਵਿੱਚ 122 ਕੌਮੀ ਰਾਜ ਮਾਰਗ 15 ਬੰਦਰਗਾਹ, 2 ਹਵਾਈ ਅੱਡਿਆਂ ਅਤੇ ਇੱਕ ਇੱਕ ਪ੍ਰਾਜੈਕਟ ਸੈਰ ... Read Full Story
|
ਸਰਕਾਰੀ ਸਕੂਲਾਂ ਨੂੰ ਗਰਾਂਟਾਂ ਜਾਰੀ
ਆਦਮਪੁਰ, 29 ਜਨਵਰੀ (ਪੱਤਰ ਪ੍ਰੇਰਕ)-ਆਦਮਪੁਰ ਬਲਾਕ ਦੇ ਸਾਰੇ 74 ਸਰਕਾਰੀ ਸੈਕੰਡਰੀ, ਹਾਈ ਅਤੇ ਪ੍ਰਾਇਮਰੀ ਸਕੂਲਾਂ ਨੂੰ ਸਰਵ ਸਿੱਖਿਆ ਅਭਿਆਨ ਅਧੀਨ ਗਰਾਂਟਾਂ ਜਾਰੀ ਕਰ ਦਿੱਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਾਜੈਕਟ ਕੁਆਰਡੀਨੇਟਰ ਗੁਰਿੰਦਰ ਸਿੰਘ ਕਡਿਆਣਾ ਨੇ ਦੱਸਿਆ ਕਿ ਸਕੂਲਾਂ ਨੂੰ ਕੁੱਲ ਸੱਤ ਲੱਖ ਰੁਪਏ ਵੰਡੇ ਗਏ। ਜਿਸ ਵਿਚ ਹਰੇਕ ਸਕੂਲ ਨੂੰ ਰੱਖ-ਰਖਾਅ ਲਈ ਖਰਚ ਵੀ 9922 ਰੁਪਏ ਅਤੇ 5000 ਰੁਪਏ ਦਿੱਤੇ ਗਏ। ਇਸ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਖੁਰਦਪੁਰ, ਮਸਾਣੀਆਂ, ਨੰਗਲ ਸਲਾਲਾ ਤੇ ਡਰੋਲੀ ਕਲਾਂ ਨੂੰ ਵੱਖਰੇ ਤੌਰ ’ਤੇ 8500-8500 ਰੁਪਏ ਵਿੱਦਿਅਕ ਟੂਰਾਂ ਅਤੇ ਸਹਾਇਕ ... Read Full Story
|
1 |
 Loading...
|
|
|