E-Paper

|
| Tag Search for "ਪ੍ਰਿੰਸੀਪਲ" |
ਪ੍ਰਿੰਸੀਪਲ ਪਿਆਰਾ ਸਿੰਘ ਵਿਰਦੀ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ
ਫਗਵਾੜਾ, 5 ਫਰਵਰੀ (ਪੱਤਰ ਪ੍ਰੇਰਕ)-ਉ¤ਘੇ ਸਿੱਖਿਆ ਸ਼ਾਸ਼ਤਰੀ ਤੇ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਦੇ ਸੇਵਾ ਮੁਕਤ ਪ੍ਰਿੰਸੀਪਲ ਪਿਆਰਾ ਸਿੰਘ ਵਿਰਦੀ, ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਦਾ ਅੰਤਿਮ ਸੰਸਕਾਰ ਅੱਜ ਹਦੀਆਬਾਦ ਸ਼ਮਸ਼ਾਨਘਾਟ ਵਿਖੇ ਹੋਇਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਇਕਲੌਤੇ ਸਪੁੱਤਰ ਨੇ ਲਗਾਈ। ਇਸ ਮੌਕੇ ਪ੍ਰਿੰਸੀਪਲ ਪਿਆਰਾ ਸਿੰਘ ਵਿਰਦੀ ਦੇ ਸੈਂਕੜੇ ਵਿਦਿਆਰਥੀ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ, ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਐਡਵੋਕੇਟ ਭਰਪੂਰ ਸਿੰਘ ਭੋਗਲ, ਅਮਰੀਕ ਸਿੰਘ ਰਾਇਤ, ਗੁਰਮਿੰਦਰ ਸਿੰਘ ... Read Full Story
|
ਸੱਤ ਸਕੂਲਾਂ ਵਿਚ ਵੋਕੇਸ਼ਨਲ ਲੈਕਚਰਾਰ ਤੋਂ ਪਦਉ¤ਨਤ ਕਰਕੇ ਪ੍ਰਿੰਸੀਪਲ ਲਾਏ ਗਏ
ਕਪੂਰਥਲਾ, 26 ਦਸੰਬਰ (ਵਿਸ਼ੇ²ਸ਼ ਪ੍ਰਤੀਨਿਧ)-ਸਿੱਖਿਆ ਵਿਭਾਗ ਪੰਜਾਬ ਨੇ ਵੋਕੇਸ਼ਨਲ ਲੈਕਚਰਾਰ ਤੋਂ ਪਦ ਉ¤ਨਤ ਹੋਏ ਪ੍ਰਿੰਸੀਪਲਾਂ ਨੂੰ ਕਪੂਰਥਲਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿਚ ਨਿਯੁਕਤ ਕੀਤਾ ਹੈ। ਵੋਕੇਸ਼ਨਲ ਲੈਕਚਰਾਰ ਸ: ਲਖਬੀਰ ਸਿੰਘ ਨੂੰ ਪ੍ਰਿੰਸੀਪਲ ਸ਼ਹੀਦ ਊਧਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ, ਸ: ਅਮਰਜੀਤ ਸਿੰਘ ਵੋਕੇਸ਼ਨਲ ਲੈਕਚਰਾਰ ਨੂੰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਰ.ਸੀ.ਐਫ. ਹੁਸੈਨਪੁਰ, ਸ: ਰਣਬੀਰ ਸਿੰਘ ਵੋਕੇਸ਼ਨਲ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਸੰਘਿਆਂ ਨੂੰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ... Read Full Story
|
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਏਡਜ਼ ਸਬੰਧੀ ਕੁਇੱਜ਼ ਮੁਕਾਬਲੇ
ਸ਼ਾਹਕੋਟ, 26 ਦਸੰਬਰ (ਕੇਵਲ ਮੱਟੂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ (ਲੜਕੇ) ਜਲੰਧਰ ਵਿਖੇ ਏਡਜ਼ ਸਬੰਧੀ ਕੁਇੱਜ਼ ਅਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ।
ਸਕੂਲ ਦੇ ਪ੍ਰਿੰਸੀਪਲ ਸ੍ਰੀ ਧਰਮਪਾਲ ਦੀ ਪ੍ਰਧਾਨਗੀ ਹੇਠ ਏਡਜ਼ ਸਬੰਧੀ ਕੁਇੱਜ਼ ਮੁਕਾਬਲੇ ਸ਼ੁਰੂ ਹੋਏ। ਇਸ ਮੌਕੇ ਸ੍ਰੀ ਵਿਜੈ ਕੁਮਾਰ ਸਾਇੰਸ ਮਾਸਟਰ ਅਤੇ ਬਲਕਾਰ ਸਿੰਘ ਡੀ. ਪੀ. ਈ. ਨੋਡਲ ਅਧਿਆਪਕਾ ਵਜੋਂ ਡਿਊਟੀ ਨਿਭਾਈ। ਸ: ਗੁਰਮੁੱਖ ਸਿੰਘ ਸ. ਸ. ਮਾਸਟਰ, ਸ੍ਰੀ ਕੁਲਵਿੰਦਰ ਕੁਮਾਰ ਲੈਕ: ਅੰਗਰੇਜ਼ੀ, ਸ੍ਰੀ ਮੰਗਤ ਰਾਮ ਹਿਸਾਬ ਮਾਸਟਰ, ਸ: ਸਨੇਹਦੀਪ ਸਿੰਘ ਵੋਕੇਸ਼ਨਲ ਮਾਸਟਰ, ਸ੍ਰੀਮਤੀ ਲਵਲੀਨ ਵਰਮਾ, ਜਤਿੰਦਰ ਸਿੰਘ ਕਲਰਕ ਨੇ ... Read Full Story
|
ਡਾ: ਸੰਘਾ ਨੂੰ ਪ੍ਰਿੰਸੀਪਲ ਬਣਨ ’ਤੇ ਵਧਾਈ
ਕਾਲਾ ਸੰਘਿਆਂ, 8 ਦਸੰਬਰ (ਸੰਘਾ)-ਸਥਾਨਕ ਕਸਬੇ ਦੇ ਡਾ: ਜਗਤਾਰ ਸਿੰਘ ਸੰਘਾ ਦੀ ਧਰਮਪਤਨੀ ਡਾ: ਸੁਖਵਿੰਦਰ ਕੌਰ ਸੰਘਾ ਨੂੰ ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮੈਨ ਨਕੋਦਰ ਦੇ ਪ੍ਰਿੰਸੀਪਲ ਬਣਾਏ ਜਾਣ ’ਤੇ ਕਾਲਾ ਸੰਘਿਆਂ ਨਿਵਾਸੀਆਂ ’ਚ ਖੁਸ਼ੀ ਪਾਈ ਜਾ ਰਹੀ ਹੈ। ਡਾ: ਸੰਘਾਂ ਲੰਬੇ ਸਮੇਂ ਤੋਂ ਉਕਤ ਕਾਲਜ ਦੇ ਪੰਜਾਬੀ ਵ੍ਯਿਭਾਗ ਦੇ ਮੁਖੀ ਵਜੋਂ ਸੇਵਾ ਨਿਭਾਅ ਰਹੇ ਸਨ।
ਸੰਤ ਹੀਰਾ ਦਾਸ ਕੰਨਿਆ ਮਹਾਂ ਵਿਦਿਆਲਾ ਦੇ ਪ੍ਰਧਾਨ ਪ੍ਰੀਤਮ ਸਿੰਘ ਸੰਘਾ, ਸਕੱਤਰ ਸੀਤਲ ਸਿੰਘ ਸੰਘਾ, ਖਹਿਰਾ ਮਾਝਾ ਸਕੂਲ ਦੇ ਪ੍ਰਿੰਸੀਪਲ ਸੁਖਵਿੰਦਰਜੀਤ ਸਿੰਘ, ਮਾ: ਬਿਕਰਮਜੀਤ ਸਿੰਘ, ਅਦਾਰਾ ਲੋਕ ਰੰਗ ਦੇ ਸਰਪ੍ਰਸਤ ... Read Full Story
|
1 |
 Loading...
|
|
|