Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਪ੍ਰੈਸ"
ਪ੍ਰੈਸ ਕੱਲਬ ਪਟਿਆਲਾ ਵੱਲੋਂ ਡਿਪਟੀ ਕਮਿਸ਼ਨਰ ਅਤੇ ਐਸ.ਡੀ.ਐਮ ਨੂੰ ਕੀਤਾ ਗਿਆ ਸਨਮਾਨਿਤ

ਪਟਿਆਲਾ, 21 ਅਪ੍ਰੈਲ (ਪਰਮਿੰਦਰ ਗਰੇਵਾਲ)- ਪੰਜਾਬ ਸਰਕਾਰ ਦੇ ਵਿਸ਼ੇਸ਼ ਹੁਕਮਾਂ ਰਾਹੀਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਡਾਇਰੈਕਟਰ ਪਬਲਿਕ ਹੈਲਥ ਪੰਜਾਬ ਅਤੇ ਐਸ ਡੀ ਐਮ ਸ੍ਰੀ ਅਨਿਲ ਗਰਗ ਨੂੰ ਐਸ ਡੀ ਐਮ ਤਲਵੰਡੀ ਸਾਬੋ ਲਗਾ ਕੇ ਏ ਸੀ ਏ ਪੁੱਡਾ ਬਠਿੰਡਾ ਦਾ ਵੀ ਚਾਰਜ ਦੇ ਦਿੱਤਾ ਗਿਆ ਹੈ। ਉਨ੍ਹਾਂ ਦੀ ਵਿਦਾਇਗੀ ਦੇ ਮੌਕੇ ਪ੍ਰੈਸ ਕਲੱਬ ਦੇ ਮੈਂਬਰਾਂ ਵੱਲੋਂ ਦੋਹਾਂ ਅਫਸਰਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਟਿਆਲਾ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਸ੍ਰੀ ਵਿਕਾਸ ਗਰਗ ਨੇ ਕਿਹਾ ਕਿ ਪਟਿਆਲੇ ਦੀ ਮੀਡੀਆ ਅਤੇ ਆਮ ਜਨਤਾ ਦੁਆਰਾ ਦਿੱਤੇ ਸਹਿਯੋਗ ...
Read Full Story


ਹਾਵੜਾ-ਦੇਹਰਾਦੂਨ ਐਕਸਪ੍ਰੈਸ ''ਚ ਅੱਗ, ਦੋ ਬੋਗੀਆਂ ਖਾਕ

ਗਿਰੀਡੀਹ, ਝਾਰਖੰਡ ਤੋਂ ਗਿਰੀਡੀਹ ਦੇ ਨਿਮੀਆਘਾਟ ਅਤੇ ਪਾਰਸਨਾਥ ਸਟੇਸ਼ਨ ਕੋਲ ਬੀਤੀ ਰਾਤ ਹਾਵੜਾ-ਦੇਹਰਾਦੂਨ ਐਕਸਪ੍ਰੈਸ ਟ੍ਰੇਨ 'ਚ ਅੱਗ ਲੱਗ ਗਈ। ਅੱਗ 'ਚ ਟ੍ਰੇਨ ਦੀ ਬੀ-1 ਅਤੇ ਬੀ-2 ਬੋਗੀਆਂ ਸੜਕੇ ਸੁਆਹ ਹੋ ਗਈਆਂ। ਰੇਲਵੇ ਮੁਤਾਬਕ ਘਟਨਾ ਰਾਤ 2.30 ਵਜੇ ਦੇ ਕਰੀਬ ਦੀ ਹੈ। ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਿੱਲੀ 'ਚ ਰੇਲੇ ਦੇ ਪੀ. ਆਰ. ਓ. ਅਮਿਤ ਕੁਮਾਰ ਸਕਸੈਨਾ ਨੇ ਦੱਸਿਆ ਕਿ ਟ੍ਰੇਨ ਨੰਬਰ 13009 ਹਾਵੜਾ-ਦੇਹਰਾਦੂਨ ਐਕਸਪ੍ਰੈਸ 'ਚ ਅੱਗ ਦੀ ਘਟਨਾ ਨਿਮਨੀਆ ਘਾਟ ਅਤੇ ਪਾਰਸਨਾਥ ਸਟੇਸ਼ਨ ਵਿਚਾਲੇ ਹੋਈ। ਅੱਗ ਟ੍ਰੇਨ ਦੇ ਏਸੀ ਕੋਚ ਬੀ-1 'ਚ ਲੱਗੀ ਜੋ ਬੀ-2 ਤੱਕ ਪੁੱਜ ਗਈ। ਟ੍ਰੇਨ ਦਾ ਪਿਛਲਾ ...
Read Full Story


‘ ਰੈਡ ਰਿਬਨ ਐਕਸਪ੍ਰੈਸ ’ ਨੂੰ ਅੱਜ ਦੂਜੇ ਦਿਨ ਵੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਪੁੱਜੇ

ਪਟਿਆਲਾ: 21 ਅਕਤੂਬਰ (ਪੀ ਐਸ ਗਰੇਵਾਲ) -ਏਡਜ਼ / ਐਚ.ਆਈ.ਵੀ. ਵਰਗੀ ਭਿਆਨਕ ਬਿਮਾਰੀ ਤੋਂ ਲੋਕਾਂ ਨੰੂ ਜਾਗਰੂਕ ਕਰਨ ਲਈ ਪਟਿਆਲਾ ਦੇ ਰੇਲਵੇ ਸਟੇਸ਼ਨ ’ਤੇ ਕੱਲ ਪੁੱਜੀ ‘ ਰੈਡ ਰਿਬਨ ਐਕਸਪ੍ਰੈਸ ’ ਨੂੰ ਅੱਜ ਦੂਜੇ ਦਿਨ ਵੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਪੁੱਜੇ ਅਤੇ ਇਸ ਐਕਸਪ੍ਰੈਸ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ । ਵਿਸ਼ੇਸ਼ ਤੌਰ ’ਤੇ ਨੌਜਵਾਨ ਇਸ ਨੂੰ ਵੇਖਣ ਲਈ ਭਾਰੀ ਗਿਣਤੀ ਵਿੱਚ ਆ ਰਹੇ ਹਨ। ਹੁਣ ਤੱਕ ਇਸ ਐਕਸਪ੍ਰੈਸ ਨੂੰ 5 ਹਜ਼ਾਰ ਦੇ ਕਰੀਬ ਪਟਿਆਲਵੀ ਵੇਖ ਚੁੱਕੇ ਹਨ ਅਤੇ ਲੋਕਾਂ ਵਿੱਚ ਪਾਏ ਜਾ ਰਹੇ ਉਤਸ਼ਾਹ ਨੂੰ ਵੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਇਹ ਐਕਸਪ੍ਰੈਸ ਏਡਜ਼ ਪ੍ਰਤੀ ...
Read Full Story


ਪੰਜਾਬ ਗੌਰਮਿੰਟ ਪ੍ਰੈਸ ਵਰਕਰਜ਼ ਯੂਨੀਅਨ ਨੇ ਕੀਤੀ ਹੰਗਾਮੀ ਮੀਟਿੰਗ

ਪਟਿਆਲਾ, 4 ਅਕਤੂਬਰ (ਪੀ ਐਸ ਗਰੇਵਾਲ) – ਪੰਜਾਬ ਗੌਰਮਿੰਟ ਪ੍ਰੈਸ ਵਰਕਰਜ਼ ਯੂਨੀਅਨ ਨੇ ਪਰਮਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਹੰਗਾਮੀ ਮੀਟਿੰਗ ਕੀਤੀ ਗਈ। ਜਿਸ ਵਿੱਚ ਇਸ ਗੱਲ ਦੀ ਪੁਰਜੋਰ ਨਿਖੇਧੀ ਕੀਤੀ ਗਈ ਕਿ ਪੰਜਾਬ ਸਰਕਾਰ ਕੋਲ ਕਰਮਚਾਰੀਆਂ ਨੂੰ ਪੇ-ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਸਾਲ 2006 ਤੋਂ ਬਣਦਾ ਏਰੀਅਰ ਇੱਕਠਾ ਦੇਣ ਲਈ ਪੈਸਾ ਨਹੀ ਹੈ। ਉਹਨਾਂ ਦੱਸਿਆ ਕਿ ਸਰਕਾਰ ਨੇ 4-9-14 ਸਾਲਾ ਤਰੱਕੀ ਸਕੇਲ ਬੰਦ ਕਰ ਦਿੱਤੇ ਗਏ ਹਨ ਜਿਸ ਕਰ ਕੇ ਪੰਜਾਬ ਦੇ ਸਮੂਹ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵੱਖ-2 ਕੈਟਾਗਰੀਆਂ ਨੂੰ ਖੁਸ਼ ਕਰਨ ਲਈ ਸਰਕਾਰ ਵੱਲੋਂ ਪੈਸੇ ਦਿੱਤੇ ਜਾ ਰਹੇ ...
Read Full Story


ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਸਪੋਕਸਮੈਨ ਅਖਬਾਰ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ- ਜਥੇ: ਅਵਤਾਰ ਸਿੰਘ

ਅੰਮ੍ਰਿਤਸਰ:-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਿੱਖ ਇਤਿਹਾਸ, ਸਿੱਖੀ ਸਿਧਾਂਤਾਂ, ਸਿੱਖ ਰਹਿਤ ਮਰਯਾਦਾ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ’ਤੇ ਕਿੰਤੂ ਕਰਨ ਵਾਲੇ ਪੰਜਾਬੀ ਦੇ ਅਖ਼ਬਾਰ ‘ਰੋਜ਼ਾਨਾ ਸਪੋਕਸਮੈਨ’ ਦੇ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਥੋਂ ਜ਼ਾਰੀ ਇਕ ਪ੍ਰੈਸ ਰੀਲੀਜ਼ ’ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਵਲੋਂ ਨਿਰੰਤਰ ਸਿੱਖੀ ਸਿਧਾਂਤਾਂ, ਸਿੱਖ ਰਵਾਇਤਾਂ, ਪਰੰਪਰਾਵਾਂ ਅਤੇ ਸਿੱਖੀ ਦੇ ...
Read Full Story


ਧੁੰਦ ’ਚ ਰੇਲ ਗੱਡੀਆਂ ਚਲਾਉਣ ਲਈ ਵਿਸ਼ੇਸ਼ ਹਦਾਇਤਾਂ

ਬਠਿੰਡਾ, 7 ਜਨਵਰੀ (ਪੱਤਰ ਪ੍ਰੇਰਕ)- ਦੇਸ਼ ਦੇ ਕੁੱਝ ਹਿੱਸਿਆਂ ਵਿਚ ਪਿਛਲੇ ਦਿਨੀਂ ਹੋਏ ਰੇਲ ਹਾਦਸਿਆਂ ਦੇ ਮੱਦੇਨਜ਼ਰ ਰੇਲਵੇ ਵਿਭਾਗ ਨੇ ਧੁੰਦ ਵਿਚ ਰੇਲ ਗੱਡੀਆਂ ਚਲਾਉਣ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਹਾਦਸਿਆਂ ਨੂੰ ਰੋਕਣ ਲਈ ਅੰਬਾਲਾ ਉਪ-ਮੰਡਲ ਵਿਚ ਚੱਲਣ ਵਾਲੀਆਂ ਐਕਸਪ੍ਰੈਸ ਅਤੇ ਮੇਲ ਰੇਲ ਗੱਡੀਆ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਅੱਗੇ ਵਧਣਗੀਆਂ। ਜ਼ਿਆਦਾ ਧੁੰਦ ਹੋਣ ’ਤੇ ਰੇਲ ਗੱਡੀ ਚਾਲਕ ਨੂੰ ਲਾਈਨ ਸਾਫ਼ ਤੌਰ ’ਤੇ ਨਾ ਦਿਸਣ ’ਤੇ ਰੇਲ ਚਾਲਕ ਗੱਡੀ ਦੀ ਰਫ਼ਤਾਰ ਘੱਟ ਕਰ ਸਕੇਗਾ ਮਤਲਬ ਰੇਲ ਗੱਡੀ 30 ਕਿਲੋਮੀਟਰ ਪ੍ਰਤੀ ਘੰਟਾ ਨਾਲ ਚਲਾਵੇਗਾ। ਵਿਭਾਗ ਨੇ ਜਾਰੀ ਆਪਣੇ ...
Read Full Story


ਪਾਕਿ ਤੋਂ ਅੱਜ ਸਵਾਰੀਆਂ ਘੱਟ ਅਤੇ ਸਾਮਾਨ ਵਧੇਰੇ ਭਾਰਤ ਆਇਆ

ਅਟਾਰੀ ਸਰਹੱਦ, 6 ਜਨਵਰੀ (ਪੱਤਰ ਪ੍ਰੇਰਕ)-ਭਾਰਤ-ਪਾਕਿ ਦੇਸ਼ਾਂ ਦਰਮਿਆਨ ਦਿੱਲੀ ਤੋਂ ਲਾਹੌਰ ਤਕ ਚਲਦੀ ਸਮਝੌਤਾ ਐਕਸਪ੍ਰੈਸ ਰੇਲ ਗੱਡੀ ਰਾਹੀਂ ਅੱਜ ਪਾਕਿਸਤਾਨ ਤੋਂ ਸਵਾਰੀਆਂ ਘੱਟ ਅਤੇ ਲੰਡਾ ਬਾਜ਼ਾਰ ਲਾਹੌਰ ਦਾ ਕੱਪੜਾ ਅਤੇ ਹੋਰ ਸਮਾਨ ਵਧੇਰੇ ਅਟਾਰੀ ਰੇਲਵੇ ਸਟੇਸ਼ਨ ਵਿਖੇ ਪੁੱਜਾ। ਪਾਕਿਸਤਾਨ ਦੇ ਵਾਹਗਾ ਰੇਲਵੇ ਸਟੇਸ਼ਨ ਤੋਂ ਅੱਜ ਬਾਅਦ ਦੁਪਿਹਰ ਭਾਰਤੀ ਰੇਲਵੇ ਸਟੇਸ਼ਨ ਵਿਖੇ ਪੁੱਜੀ ਸਮਝੌਤਾ ਐਕਸਪ੍ਰੈਸ ਰੇਲ ਗੱਡੀ ਵਿਚ ਪੁੱਜੀਆਂ 362 ਯਾਤਰੂਆਂ ਸਵਾਰੀਆਂ ਦੇ ਬਰਾਬਰ ਸਵਾਰੀਆਂ ਵਲੋਂ ਚਾਰ ਗੁਣਾ ਵਧੇਰੇ ਸਮਾਨ ਭਾਰਤੀ ਰੇਲਵੇ ਸਟੇਸ਼ਨ ਅਟਾਰੀ ਵਿਖੇ ਲਿਆਂਦਾ। ਪਾਕਿਸਤਾਨ ਤੋਂ ਵਧੇਰੇ ...
Read Full Story


ਨੌਵੀਂ ਬਰਸੀ ਤੇ ਵਿਸ਼ੇਸ਼ ਲੇਖ - ਉੁਘੇ ਸੁਤੰਤਰਤਾ ਸੰਗਰਾਮੀ ਤੇ ਪੰਜਾਬੀ ਕਵੀ ਵੀਰ ਸਿੰਘ ਵੀਰ

ਕੁਝ ਰੂਹਾਂ ਧਰਤੀ ਤੇ ਆਉਂਦੀਆਂ ਹਨ, ਫੁੱਲਾਂ ਵਾਂਗ ਮਹਿਕਾਂ ਵੰਡੀਆਂ ਹਨ ਅਤੇ ਦੁਨੀਆਂ ਛੱਡ ਜਾਣ ਤੇ ਲੋਕਾਂ ਦੇ ਮਨਾਂ ਵਿਚ ਸਦਾ ਹੀ ਆਪਣੀ ਛਾਪ ਛੱਡ ਜਾਂਦੀਆਂ ਹਨ। ਅਜਿਹੀ ਹੀ ਇਕ ਰੂਹ ਸੀ ਸਵ: ਸ: ਵੀਰ ਸਿੰਘ ਵੀਰ, ਜਿਨ੍ਹਾਂ ਦੇਸ਼ ਦੀ ਅਜ਼ਾਦੀ ਲਈ ਜੇਲ੍ਹ ਯਾਤਰਾ ਕੀਤੀ ਅਤੇ ਤਸੀਹੇ ਝੱਲੇ। 25 ਦਸੰਬਰ 2001 ਨੂੰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਉਘੇ ਸੁੰਤਤਰਤਾ ਸੰਗਰਾਮੀ ਪ੍ਰਸਿੱਧ ਦੇਸ਼ ਭਗਤ ਪੰਜਾਬੀ ਕਵੀ ਤੇ ਸਪਤਾਹਿਕ ‘ਦਲੇਰ ਖਾਲਸਾ’ ਦੇ ਸਰਪ੍ਰਸਤ ਸ: ਵੀਰ ਸਿੰਘ ਵੀਰ ਦਾ ਜਨਮ 14 ਫਰਵਰੀ 1905 ਨੂੰ ਮਾਤਾ ਈ²ਸ਼ਰ ਕੌਰ ਤੇ ਸ: ਗੁਰਮੁਖ ਸਿੰਘ ਭਾਟੀਆ ਦੇ ਘਰ ਗਲੀ ਘੜਿਆਲਿਆਂ ਅੰਮ੍ਰਿਤਸਰ ਵਿਖੇ ...
Read Full Story


ਪਾਕਿ ’ਚ ਮੀਡੀਆ ਤੇ ਹਮਲਾ, ਤਿੰਨ ਮਰੇ

ਪੇਸ਼ਾਵਰ, 24 ਦਸੰਬਰ (ਏਜੰਸੀਆਂ)- ਪਾਕਿਸਤਾਨ ਵਿੱਚ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਕੇ ਪੇਸ਼ਾਵਰ ਸਥਿਤ ਪ੍ਰੈਸ ਕਲੱਬ ਦੇ ਬਾਹਰ ਮੰਗਲਵਾਰ ਨੂੰ ਕੀਤੇ ਗਏ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦ ਕਿ ਪ੍ਰੈਸ ਕਰਮਚਾਰੀਆਂ ਸਹਿਤ 18 ਲੋਕ ਜ਼ਖਮੀ ਹੋ ਗਏ। ਪੇਸ਼ਾਵਰ ਵਿੱਚ ਹਾਲ ਹੀ ਦਿਨਾਂ ਵਿੱਚ ਹੋਏ ਕਈ ਸਿਲਸਿਲੇਵਾਰ ਹਮਲੇ ਹੋਏ ਹਨ ਜਿਨਾਂ ਵਿੱਚ ਪੱਤਰਕਾਰਾਂ ਤੇ ਇਹ ਪਹਿਲਾ ਹਮਲਾ ਹੈ। ਸ਼ੇਰਸ਼ਾਹ ਸੂਰੀ ਰੋਡ ਸਥਿਤ ਪ੍ਰੈਸ ਕਲੱਬ ਤੇ ਦੁਪਹਿਰ ਵਿੱਚ ਹਮਲਾ ਹੋਇਆ। ਪੁਲਿਸ ਵਾਲੇ ਜਦ ਗੇਟ ਤੇ ਤਲਾਸ਼ੀ ਲੈ ਰਹੇ ਸੀ ਤਦ ਹਮਲਾਵਰ ਨੇ ਖੁਦ ਨੂੰ ਧਮਾਕੇ ਨਾਲ ਉਡਾ ਲਿਆ। ਹਮਲੇ ਵਿੱਚ ਕਿਸੀ ਵੀ ਸਮੂਹ ਨੇ ...
Read Full Story


ਪੈ¤੍ਰਸ ਕਲੱਬ ਮੁਕਤਸਰ ਦੀ ਚੋਣ

ਮੁਕਤਸਰ, 14 ਦਸੰਬਰ (ਢਿੱਲੋਂ)-ਅੱਜ ਰੈੱਡ ਕਰਾਸ ਮੁਕਤਸਰ ਵਿਖੇ ਪ੍ਰੈਸ ਕਲੱਬ ਮੁਕਤਸਰ ਦੀ ਚੋਣ ਸਰਬ ਸੰਮਤੀ ਨਾਲ ਪੱਤਰਕਾਰ ਸੁਖਪਾਲ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੌਰਾਨ ਅਗਲੇ ਇਕ ਸਾਲ ਲਈ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਸ੍ਰੀ ਸ਼ਾਮ ਲਾਲ ਗੋਇਲ ਨੂੰ ਕਲੱਬ ਦਾ ਸਰਪ੍ਰਸਤ, ਸੁਖਪਾਲ ਸਿੰਘ ਢਿੱਲੋਂ ਨੂੰ ਚੇਅਰਮੈਨ ਤੇ ਕਾਲਾ ਸਿੰਘ ਬੇਦੀ ਨੂੰ ਪ੍ਰਧਾਨ ਬਣਾਇਆ ਗਿਆ। ਇਸ ਤੋਂ ਇਲਾਵਾ ਸ੍ਰੀ ਦੀਪਕਪਾਲ ਸ਼ਰਮਾ ਤੇ ਸ਼ਮਿੰਦਰਪਾਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਪਵਨ ਤਨੇਜਾ ਤੇ ਵਿਜੈ ਰੁਪਾਣਾ ਨੂੰ ਮੀਤ ਪ੍ਰਧਾਨ, ਰਣਜੀਤ ਸਿੰਘ ਢਿੱਲੋਂ ਨੂੰ ਜਨਰਲ ਸਕੱਤਰ, ...
Read Full Story


ਕਿਸਾਨ ਆਪਣੀ ਉਪਜ ਦਾ ਖੁਦ ਮੰਡੀਕਰਨ ਕਰਕੇ ਕਮਾਈ ਵਧਾਉਣ-ਧਾਲੀਵਾਲ

ਲੁਧਿਆਣਾ, 5 ਦਸੰਬਰ (ਅਸ਼ਵਨੀ ਜੇਤਲੀ)-ਆਪਣੇ ਖੇਤਾਂ ਦੀ ਉਪਜ ਦਾ ਆਪ ਮੰਡੀਕਰਨ ਕਰਕੇ ਕਮਾਈ ਵਧਾਉਣ ਵਾਲਾ ਰਸਤਾ ਆਪਣਾਅ ਕੇ ਹੀ ਕਿਸਾਨ ਭਰਾ ਖੇਤਾਂ ਵਿਚ ਖੁਸ਼ਹਾਲੀ ਅਤੇ ਚਿਹਰੇ ਉ¤ਪਰ ਲਾਲੀ ਲਿਆ ਸਕਦੇ ਹਨ। ਪੀ. ਏ. ਯੂ. ਕਿਸਾਨ ਕਲ¤ਬ ਦੇ ਮੈਂਬਰਾਂ ਦੀ ਰਾਜ ਪ¤ਧਰੀ ਇਕ¤ਤਰਤਾ ਨੂੰ ਕਣਕ ਭਵਨ ਵਿਖੇ ਸੰਬੋਧਨ ਕਰਦਿਆਂ ਪਸਾਰ ਸਿ¤ਖਿਆ ਦੇ ਅਪਰ ਨਿਰਦੇਸ਼ਕ ਡਾ: ਹਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਆਪਣੀ ਉਪਜ ਦੇ ਪਕਵਾਨ ਬਣਾ ਕੇ ਨੇੜੇ ਦੀਆਂ ਮੰਡੀਆਂ ਜਾਂ ਸ਼ਹਿਰਾਂ ਵਿ¤ਚ ਨਵੇਂ ਗਾਹਕ ਪੈਦਾ ਕੀਤੇ ਜਾ ਸਕਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਉਪਜ ਅਤੇ ਪਕਵਾਨ ਵੇਚ ਕੇ ਆਪਣੀ ਆਰਥਿਕਤਾ ਸੁਧਾਰੀ ਜਾ ਸਕਦੀ ਹੈ। ...
Read Full Story


ਪਿਸਤੌਲਾਂ ਸਮੇਤ 2 ਦੋਸ਼ੀ ਗ੍ਰਿਫ਼ਤਾਰ

ਫਿਲੌਰ, 1 ਦਸੰਬਰ (ਸ਼ਰਮਾ)-ਫਿਲੌਰ ਪੁਲਿਸ ਨੇ ਸ਼ਾਮੀ ਸਤਲੁਜ ਦਰਿਆ ’ਤੇ ਲਾਏ ਨਾਕੇ ਦੌਰਾਨ ਫਿਲੌਰ ਵਾਲੇ ਪਾਸਿਓਂ ਲੁਧਿਆਣੇ ਵੱਲ ਜਾ ਰਹੀ ਇੱਕ ਸਿਲਵਰ ਰੰਗ ਦੀ ਕਾਲੇ ਸ਼ੀਸ਼ਿਆਂ ਵਾਲੀ ਇੰਡਿਕਾ ਕਾਰ ਨੰਬਰ ਪੀਬੀ 10 ਬੀ.ਡਬਲਿਊ 0222 ਜਿਸ ’ਤੇ ਪ੍ਰੈਸ ਲਿਖਿਆ ਹੋਇਆ ਸੀ, ਨੂੰ ਰੋਕ ਕੇ ਉਸ ’ਚੋਂ 2 ਵਿਅਕਤੀਆਂ ਜਤਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਇੰਦਰਾ ਕਾਲੋਨੀ ਤੇ ਜਤਿੰਦਰ ਕੁਮਾਰ ਪੁੱਤਰ ਮਲਕੀਤ ਲਾਲ ਗਗਨਦੀਪ ਕਾਲੋਨੀ ਦੋਵੇਂ ਵਾਸੀ ਲੁਧਿਆਣਾ ਨੂੰ 2 ਪਿਸਤੌਲ, 24 ਕਾਰਤੂਸ ਤੇ 2 ਮੈਗਜ਼ੀਨ ਸਮੇਤ ਗ੍ਰਿਫ਼ਤਾਰ ਕੀਤਾ। ਡੀ.ਐਸ.ਪੀ. ਫਿਲੌਰ ਸ. ਕਮਲਜੀਤ ਸਿੰਘ ਢਿਲੋਂ ਨੇ ਦੱਸਿਆ ਕਿ ਅੱਜ ਸ਼ਾਮੀ ਨਾਕੇ ਦੌਰਾਨ ...
Read Full Story


1

Loading...

© 2012 punjabinfoline.com

punjab infoline arash info