Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud
Tag Search for "ਪੰਜਾਬ"
ਆਈ.ਜੀ. ਕਮਾਂਡੋ ਪੰਜਾਬ ਨੇ ਗੋਆ ਵਿਖੇ ਚੋਣ ਡਿਊਟੀ ਲਈ ਕਮਾਂਡੋ ਫੋਰਸ ਦੀਆਂ ਚਾਰ ਕੰਪਨੀਆਂ ਰਵਾਨਾਂ ਕੀਤੀਆਂ

ਪਟਿਆਲਾ: 22 ਫਰਵਰੀ (ਪੀ.ਐਸ.ਗਰੇਵਾਲ) -ਗੋਆ ਰਾਜ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਡਿਊਟੀ ਲਈ ਅੱਜ ਕਮਾਂਡੋ ਫੋਰਸ ਦੀਆਂ 4 ਕੰਪਨੀਆਂ ਚੰਡੀਗੜ ਕੋਚੀਵਲੀ ਸੰਪਰਕ ਕੇਰਲਾ ਕ੍ਰਾਂਤੀ ਐਕਸਪ੍ਰੈਸ-1218 ਰਾਹੀਂ ਚੰਡੀਗੜ ਦੇ ਰੇਲਵੇ ਸਟੇਸ਼ਨ ਤੋਂ ਸਵੇਰੇ 9:00 ਵਜੇ ਆਈ.ਜੀ. ਕਮਾਂਡੋ , ਪੰਜਾਬ ਬਹਾਦਰਗੜ ਸ੍ਰ: ਟਹਿਲ ਸਿੰਘ ਧਾਲੀਵਾਲ ਨੇ ਰਵਾਨਾਂ ਕੀਤਾ। ਉਨ੍ਹਾਂ ਦੱਸਿਆ ਕਿ ਇਹਨਾਂ ਕੰਪਨੀਆਂ ਵਿੱਚ ਕਮਾਂਡੋ ਦੇ ਕੁੱਲ 379 ਅਧਿਕਾਰੀ ਤੇ ਕਰਮਚਾਰੀ ਸ਼ਾਮਲ ਹਨ ਜਿਹਨਾਂ ਵਿੱਚ 1 ਡੀ.ਐਸ.ਪੀ., 4 ਇੰਸਪੈਕਟਰ, 12 ਐਨ.ਜੀ.ਓ., 40 ਮੁੱਖ ਸਿਪਾਹੀ, 280 ਸਿਪਾਹੀ, 18 ਦਰਜਾ ਚਾਰ ਕਰਮਚਾਰੀ ਅਤੇ 24 ਵਾਇਰਲੈਸ ਸਟਾਫ ਤੋਂ ...
Read Full Story


ਹਲਕਾ ਲੁਧਿਆਣਾ ਪੂਰਬੀ ‘ਚ ਪੀਪਲਸ ਪਾਰਟੀ ਆਫ ਪੰਜਾਬ ਦੀ ਮੀਟਿੰਗ

ਲੁਧਿਆਣਾ - ਪੀਪਲਸ ਪਾਰਟੀ ਆਫ ਪੰਜਾਬ ਦੇ ਹਲਕਾ ਲੁਧਿਆਣਾ ਪੁਰਬੀ ਦੇ ਸਰਗਰਮ ਮੈਬਰਾਂ ਦੀ ਮੀਟਿੰਗ ਮਿਤੀ 20-02-2012 ਨੂੰ ਨਿਉਂ ਵਿਸ਼ਵਕਰਮਾ ਨਗਰ, ਫੋਕਲ ਪੋਆਇਂਟ, ਵਿਖੇ ਸ: ਗੁਰਜੀਤ ਸਿੰਘ ਅਜ਼ਾਦ ਦੇ ਦਫਤਰ ਵਿੱਚ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਪਾਰਟੀ ਦੇ ਲੁਧਿਆਣਾ ਪੂਰਬੀ ਦੇ ਉਮੀਦਵਾਰ ਸ: ਦਲਜੀਤ ਸਿੰਘ ਸਰਪੰਚ ਨੇ ਕੀਤੀ। ਮੀਟਿੰਗ ਦਾ ਮੁੱਖ ਏਜੰਡਾ ਪਾਰਟੀ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁਚਾਣ ਲਈ ਪ੍ਰੋਗਰਾਮ ਤਿਆਰ ਕਰਨਾ ਅਤੇ ਨਗਰ ਨਿਗਮ ਚੋਣਾਂ ਲਈ ਵਰਕਰਾਂ ਨੂੰ ਤਿਆਰ ਕਰਨਾ ਸੀ। ਸ: ਦਲਜੀਤ ਸਿੰਘ ਨੇ ਆਏ ਮੈਬਰਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਮਿਹਨਤ ਕਰਨ ਲਈ ਪ੍ਰੇਰਿਆ ਅਤੇ ਸਮਾਜ ...
Read Full Story


ਛੇਤੀ ਹੀ ਕੈਪਟਨ ਦੀ ਅਗਵਾਈ 'ਚ ਮਿਲੇਗਾ ਆਨੰਦ ਮੈਰਿਜ ਐਕਟ ਦਾ ਤੋਹਫ਼ਾ : ਜੌੜਾ

ਨਵੀਂ ਦਿੱਲੀ, ਪੰਜਾਬੀ ਸਿਵਲ ਸੋਸਾਇਟੀ ਦੇ ਪ੍ਰਧਾਨ ਅਤੇ ਪੰਜਾਬ ਐਗਰੋ ਦੇ ਸਾਬਕਾ ਚੇਅਰਮੈਨ ਸ਼੍ਰੀ ਆਰ. ਐੱਸ. ਜੌੜਾ ਨੇ ਆਨੰਦ ਮੈਰਿਜ ਬਿੱਲ ਦੇ ਕਾਨੂੰਨੀ ਰੂਪ ਧਾਰਨ ਕਰਨ ਸੰਬੰਧੀ ਉੱਚ ਪੱਧਰ 'ਤੇ ਚੱਲ ਰਹੀ ਕਾਰਵਾਈ ਦੀ ਤਾਜ਼ਾ ਸਥਿਤੀ ਦੀ ਜਾਣਕਾਰੀ ਲੈਣ ਲਈ ਬੀਤੇ ਦਿਨ ਕੇਂਦਰੀ ਕਾਨੂੰਨ ਵਿਭਾਗ ਦੇ ਲੈਜਿਸਲੇਟਿਵ ਸੈਕਟਰੀ ਸ਼੍ਰੀ ਭਸੀਨ ਅਤੇ ਐਡੀਸ਼ਨਲ ਸੈਕਟਰੀ ਸੰਜੈ ਸਿੰਘ ਨਾਲ ਉਨ੍ਹਾਂ ਦੇ ਦਫ਼ਤਰ ਵਿਚ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਸ. ਜੌੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਇਸ ਮੁਲਾਕਾਤ ਦੌਰਾਨ ਕਾਨੂੰਨ ਵਿਭਾਗ ਦੇ ਇਨ੍ਹਾਂ ਮੁਖੀਆਂ ਨੂੰ ਦੱਸਿਆ ਕਿ ਸਿੱਖ ...
Read Full Story


ਪੰਜਾਬ 'ਚ ਅਪ੍ਰੈਲ ਤੋਂ ਬਿਜਲੀ ਹੋਵੇਗੀ ਮਹਿੰਗੀ

ਚੰਡੀਗੜ੍ਹ, ਇਸ ਵਾਰੀ ਗਰਮੀਆਂ ਦੇ ਮੌਸਮ 'ਚ ਪੰਜਾਬ ਵਾਸੀਆਂ ਦਾ ਕੁਝ ਜ਼ਿਆਦਾ ਹੀ ਪਸੀਨਾ ਵਹੇਗਾ। ਕਾਰਨ ਗਰਮੀ ਦੇ ਨਾਲ-ਨਾਲ ਬਿਜਲੀ ਦੀਆਂ ਦਰਾਂ 'ਚ ਵਾਧਾ ਹੋਵੇਗਾ। ਹਾਲਾਂਕਿ ਹਾਲੇ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਵਲੋਂ ਮਨਜ਼ੂਰੀ ਦੇਣਾ ਬਾਕੀ ਹੈ ਪਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਰੈਗੂਲੇਟਰੀ ਕਮਿਸ਼ਨ ਨੂੰ ਮਨਜ਼ੂਰੀ ਲਈ ਭੇਜੇ ਗਏ ਪ੍ਰਸਤਾਵ ਦੇ ਮੁਤਾਬਿਕ ਅਪ੍ਰੈਲ ਤੋਂ ਰਾਜ ਵਿਚ ਬਿਜਲੀ ਦਰਾਂ ਦੇ ਲਈ ਟੂ ਪਾਰਟ ਟੈਰਿਫ ਪਲਾਨ ਲਾਗੂ ਹੋਵੇਗਾ। ਇਸ ਪਲਾਨ ਦੇ ਤਹਿਤ ਚਾਲੂ ਵਿੱਤੀ ਵਰ੍ਹੇ 'ਚ ਲਾਗੂ ਨਿਊਨਤਮ ਮਾਸਿਕ ਸ਼ੁਲਕ ਦੇ ਪ੍ਰਾਵਧਾਨ ਨੂੰ ...
Read Full Story


ਟਰਾਂਸਪੋਰਟ ਵਿਭਾਗ ਦੀ ਲਾਪ੍ਰਵਾਹੀ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ

ਹਿਮਾਚਲ ਸਰਕਾਰ ਨੂੰ ਦਿਤੇ ਜਾ ਰਹੇ ਸਪੈਸ਼ਲ ਰੋਡ ਟੈਕਸ 'ਚ ਗੜਬੜੀ ਚੰਡੀਗੜ੍ਹ, ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੀ ਲਾਪਰਵਾਹੀ ਨਾਲ ਜਿਥੇ ਰਾਜ ਸਰਕਾਰ ਦੇ ਖਜ਼ਾਨੇ ਨੂੰ ਨੁਕਸਾਨ ਹੋ ਰਿਹਾ ਹੈ ਉਥੇ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਨੂੰ ਬਿਨਾਂ ਜ਼ਰੂਰਤ ਤੋਂ ਲਾਭ ਪਹੁੰਚਾ ਰਿਹਾ ਹੈ। ਪੰਜਾਬ ਰੋਡਵੇਜ਼ ਅਤੇ ਪਨਬਸ ਦੀਆਂ ਹਿਮਾਚਲ ਖੇਤਰ 'ਚ ਚਲਾਈ ਜਾ ਰਹੀਆਂ ਬੱਸਾਂ ਲਈ ਰਾਜ ਸਰਕਾਰ ਹਿਮਾਚਲ ਖੇਤਰ ਦੀ ਸੜਕ ਦੂਰੀ ਲਈ ਹਿਮਾਚਲ ਸਰਕਾਰ ਨੂੰ ਸਪੈਸ਼ਲ ਰੋਡ ਟੈਕਸ ਅਦਾ ਕਰਦੀ ਹੈ। ਇਸ ਟੈਕਸ ਦੀ ਦਰ ਪਹਾੜੀ ਖੇਤਰ ਦੇ ਮੁਕਾਬਲੇ ਮੈਦਾਨੀ ਖੇਤਰ ਲਈ ਘੱਟ ਹੈ। ਹਰ ਰੂਟ ...
Read Full Story


ਦੇਸ਼ ਦੇ ਸਮੁੱਚੇ ਵਿਕਾਸ ਲਈ ਵਿਦਿਆਰਥੀ ਉਸਾਰੂ ਸੋਚ ਅਪਨਾਉਣ -- ਸ਼ਿਵਰਾਜ ਵੀ ਪਾਟਿਲ ਰਾਜਪਾਲ ਪੰਜਾਬ **** ਰਾਜਪਾਲ ਪੰਜਾਬ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 35ਵੀਂ ਕਨਵੋਕੇਸ਼ਨ ਵਿੱਚ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ

ਪਟਿਆਲਾ 4 ਫ਼ਰਵਰੀ (ਪੀ.ਐਸ.ਗਰੇਵਾਲ) -ਪੰਜਾਬ ਦੇ ਰਾਜਪਾਲ ਸ੍ਰੀ ਸ਼ਿਵਰਾਜ ਵੀ ਪਾਟਿਲ ਨੇ ਵਿਦਿਆਰਥੀਆਂ ਨੂੰ ਆਪਣੀ ਉਚੇਰੀ ਸਿੱਖਿਆ ਮਕੁੰਮਲ ਕਰਨ ਤੇ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਇਸ ਯੂਨੀਵਰਸਿਟੀ ਦੇ ਕੈਂਪਸ ਤੋ ਬਾਹਰ ਨਿਕਲਦਿਆਂ ਹੀ ਉਸਾਰੂ ਸੋਚ ਲੈ ਕੇ ਦੇਸ਼ ਦੇ ਵਿਕਾਸ ਵਿੱਚ ਆਪਣਾ ਭਰਪੂਰ ਯੋਗਦਾਨ ਪਾਉਣਾ ਚਾਹੀਦਾ ਹੈ। ਸ੍ਰੀ ਸ਼ਿਵਰਾਜ ਵੀ ਪਾਟਿਲ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਯੂਨੀਵਰਸਿਟੀ ਦੀ 35ਵੀਂ ਕਨਵੋਕੇਸ਼ਨ ਵਿੱਚ ਜੁੜੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਤੇ ਰਾਜਪਾਲ ਪੰਜਾਬ ਨੇ ਵਿਦਿਆਰਥੀਆਂ ਨੂੰ ਵੱਖ ਵੱਖ ਵਿਸ਼ਿਆਂ ਵਿੱਚ ਮਕੁੰਮਲ ...
Read Full Story


ਪੰਜਾਬ ’ਚ ਤਿੰਨ ਬਿਜਲੀ ਯੂਨਿਟ ਹੋਏ ਬੰਦ

ਪਟਿਆਲਾ, ਪੰਜਾਬ ਰਾਜ ਬਿਜਲੀ ਨਿਗਮ ਦੇ ਬਠਿੰਡਾ ਥਰਮਲ ਪਲਾਂਟ ਦੇ ਦੋ ਯੂਨਿਟ ਅਤੇ ਰੋਪੜ ਦਾ ਇਕ ਯੂਨਿਟ ਰੈਨੋਵੇਸ਼ਨ ਕਾਰਨ ਬੰਦ ਕਰ ਦਿੱਤਾ ਗਿਆ ਹੈ, ਜਿਸਦੇ ਚਲਦਿਆਂ ਬਿਜਲੀ ਨਿਗਮ ਨੇ ਅੱਜ ਬਿਜਲੀ ਦੀ ਘਾਟ ਨੂੰ ਦੇਖਦਿਆਂ ਪੰਜਾਬ ਦੀ ਜਨਰਲ ਇੰਡਸਟਰੀ ’ਤੇ ਇਕ ਦਿਨ ਤੇ ਸਟੀਲ ਇੰਡਸਟਰੀ ’ਤੇ ਦੋ ਦਿਨ ਦਾ ਨਾਗਾ ਲਾਗੂ ਕਰ ਦਿੱਤਾ ਹੈ। ਪੰਜਾਬ ਬਿਜਲੀ ਨਿਗਮ ਦੇ ਸੂਤਰਾਂ ਅਨੁਸਾਰ ਅੱਜ ਡਿਮਾਂਡ ਤੇ ਸਪਲਾਈ ਵਿਚ 50 ਲੱਖ ਯੂਨਿਟ ਦਾ ਫਰਕ ਸੀ, ਜਿਸ ਦੇ ਚਲਦਿਆਂ ਬਿਜਲੀ ਨਿਗਮ ਨੂੰ ਇੰਡਸਟਰੀ ’ਤੇ ਕੱਟਾਂ ਦਾ ਫ਼ੈਸਲਾ ਲੈਣਾ ਪਿਆ। ਬਿਜਲੀ ਨਿਗਮ ਸੂਤਰਾਂ ਅਨੁਸਾਰ ਅਸਲ ਵਿਚ ਪੈਡੀ ਸੀਜ਼ਨ ਵੇਲੇ ਦੂਜੇ ...
Read Full Story


ਪਾਕਿ 'ਚ ਦੋ ਵਿਦੇਸ਼ੀ ਨਾਗਰਿਕ ਅਗਵਾ

ਲਾਹੌਰ, ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁਲਤਾਨ ਜ਼ਿਲੇ ਵਿਚ ਕੁਝ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਇਟਲੀ ਅਤੇ ਜਰਮਨ ਦੇ ਇਕ-ਇਕ ਨਾਗਰਿਕ ਨੂੰ ਅਗਵਾ ਕਰ ਲਿਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਤਿੰਨ ਵਿਅਕਤੀਆਂ ਨੇ ਬੰਦੂਕ ਵਿਖਾ ਕੇ ਇਕ ਕਾਰ 'ਚ ਬਿਠਾ ਲਿਆ। ਘਟਨਾ ਵੀਰਵਾਰ ਰਾਤ ਲਾਹੌਰ ਤੋਂ ਲਗਭਗ 400 ਕਿਲੋਮੀਟਰ ਦੂਰ ਕੋਟਅੱਡੂ ਨੇੜੇ ਵਾਪਰੀ। 38 ਸਾਲਾ ਇਟਲੀ ਦੇ ਅਗਵਾ ਹੋਏ ਵਿਅਕਤੀ ਦੀ ਪਛਾਣ ਗਿਵੋਨੀ ਵਜੋਂ ਹੋਈ ਹੈ। ਪੁਲਸ ਸੂਤਰਾਂ ਮੁਤਾਬਿਕ ਗਿਵੋਨੀ ਵੀਰਵਾਰ ਸਵੇਰੇ ਕਿਸੇ ਕੰਮ ਲਈ ਮੁਲਤਾਨ ਆਇਆ ਸੀ। ਉਹ ਇਕ ਹੜ੍ਹ ਰਹਿਤ ਪ੍ਰੋਗਰਾਮ ਸੰਬੰਧੀ ਜਰਮਨ ਦੇ ਨਾਗਰਿਕ ਨਾਲ ...
Read Full Story


ਪੰਜਾਬ ਪੁਲਸ ਨੇ ਪੰਜਾਬ ਬਾਰਡਰ 'ਤੇ ਗੱਡੀਆਂ 'ਚੋਂ ਫੜੇ ਲੱਖਾਂ ਰੁਪਏ

ਸਿਰਸਾ, ਪੰਜਾਬ ਪੁਲਸ ਦੇ ਪੰਜਾਬ ਬਾਰਡਰ 'ਤੇ ਦੋ ਗੱਡੀਆਂ 'ਚੋਂ ਲੱਖਾਂ ਰੁਪਏ ਬਰਾਮਦ ਕੀਤੇ ਹਨ। ਗੱਡੀ ਸਵਾਰ ਇਸ ਰਕਮ ਨੂੰ ਲੈ ਕੇ ਕੋਈ ਸਬੂਤ ਪੇਸ਼ ਨਹੀਂ ਕਰ ਸਕੇ ਜਿਸ ਤੋਂ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਹ ਰਕਮ ਪੰਜਾਬ ਵਿਧਾਨ ਸਭਾ ਚੋਣਾਂ 'ਚ ਵਰਤਣ ਲਈ ਲਿਜਾਈ ਜਾ ਰਹੀ ਸੀ। ਚੋਣਾਂ ਕਾਰਨ ਪੰਜਾਬ ਪੁਲਸ ਨੇ ਹਰਿਆਣਾ ਨਾਲ ਲੱਗਦੀ ਸਰਹੱਦ 'ਤੇ ਨਿਗਰਾਨੀ ਤੇਜ਼ ਕਰ ਦਿੱਤੀ ਹੈ। ਚੋਣ ਕਮਿਸ਼ਨ ਨੇ 5 ਸੂਬਿਆਂ 'ਚ ਹੋ ਰਹੀਆਂ ਵਿਧਾਨ ਸਭਾ ਚੋਣਾਂ 'ਚ ਕਾਲੇ ਧਨ ਦੀ ਵਰਤੋਂ ਹੋਣ ਦੀ ਗੱਲ ਕਹੀ ਹੈ। ਇਸੇ ਨੂੰ ਲੈ ਕੇ ਪੁਲਸ ਚੌਕਸੀ ਰੱਖ ਰਹੀ ਹੈ। ਮੰਗਲਵਾਰ ਨੂੰ ਪੰਜਾਬ ਪੁਲਸ ਨੇ ਸਿਰਸਾ ਬਾਰਡਰ 'ਤੇ ਦੋ ...
Read Full Story


ਪ੍ਰਚਾਰ ਲਈ ਸਿਆਸੀ ਪਾਰਟੀਆਂ ਨੇ ਲਿਆ ਵੱਡੀਆਂ ਕੰਪਨੀਆਂ ਦਾ ਸਹਾਰਾ

ਨਵੀਂ ਦਿੱਲੀ, ਪੰਜਾਬ ਵਿਚ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦਾ ਕੰਮ ਕਲ ਖਤਮ ਹੋਵੇਗਾ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦਾ ਹੁਣ ਸਾਰਾ ਧਿਆਨ ਹਮਲਾਵਰ ਚੋਣ ਪ੍ਰਚਾਰ 'ਤੇ ਹੋਵੇਗਾ। ਇਹ ਚੋਣ ਨਾ ਸਿਰਫ ਹਾਈਟੈਕ ਹੋਈ ਹੈ ਬਲਕਿ ਇਸ ਵਿਚ ਵੱਖ-ਵੱਖ ਪਾਰਟੀਆਂ ਦੇ ਮੁਖ ਨੇਤਾ ਵੀ ਸ਼ਾਮਲ ਹੋਣਗੇ। ਕਾਂਗਰਸ, ਭਾਜਪਾ, ਅਕਾਲੀ ਦਲ ਅਤੇ 'ਵੋਟ ਕੱਟੂ' ਬਹੁਜਨ ਸਮਾਜ ਪਾਰਟੀ ਸੂਬੇ ਵਿਚ ਆਪਣੀ ਚੋਣ ਪ੍ਰਚਾਰ ਮੁਹਿੰਮ ਚਲਾਉਣ ਲਈ ਮੁਖ ਇਸ਼ਤਿਹਾਰ ਏਜੰਸੀਆਂ ਦੀਆਂ ਸੇਵਾਵਾਂ ਲੈ ਰਹੀ ਹੈ। ਉਤਰ ਭਾਰਤ ਵਿਚ ਕਾਂਗਰਸ ਖੁਦ ਨੂੰ ਚੁਨੌਤੀ ਦੇਣ ਵਾਲੀ ਪਾਰਟੀ ਦੇ ਰੂਪ ਵਿਚ ਦੇਖ ਰਹੀ ਹੈ ਕਿਉਂਕਿ ਪੰਜਾਬ, ਉਤਰਾਖੰਡ ਅਤੇ ...
Read Full Story


ਨਾਕਿਆਂ ‘ਤੇ ਦੋ ਡੀ.ਐਸ.ਪੀਜ਼. ਦੀਆਂ ਕਾਰਾਂ ‘ਚੋਂ ਸ਼ਰਾਬ ਬਰਾਮਦ

ਚੰਡੀਗੜ੍ਹ, ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਵਿਸ਼ੇਸ਼ ਨਾਕਿਆਂ ‘ਤੇ ਗੱਡੀਆਂ ਦੀ ਚੈਕਿੰਗ ਦੌਰਾਨ ਪੰਜਾਬ ਪੁਲੀਸ ਦੇ ਦੋ ਡੀ.ਐਸ.ਪੀਜ਼. ਦੀਆਂ ਕਾਰਾਂ ਵਿੱਚੋਂ ਸ਼ਰਾਬ ਬਰਾਮਦ ਹੋਈ ਹੈ। ਮੁਹਾਲੀ ਪੁਲੀਸ ਨੇ ਦੋਹਾਂ ਕਾਰਾਂ ਵਿੱਚੋਂ ਸ਼ਰਾਬ ਬਰਾਮਦ ਹੋਣ ‘ਤੇ ਮਾਮਲਾ ਦਰਜ ਕਰਕੇ ਵਾਹਨ ਤੇ ਸ਼ਰਾਬ ਕਬਜ਼ੇ ‘ਚ ਲੈ ਲਈ ਹੈ। ਪੰਜਾਬ ਦੀ ਵਿਸ਼ੇਸ਼ ਮੁੱਖ ਚੋਣ ਅਧਿਕਾਰੀ ਊਸ਼ਾ ਆਰ ਸ਼ਰਮਾ ਨੇ ਦੱਸਿਆ ਕਿ ਡੀ.ਐਸ.ਪੀ. (ਅਪਰਾਧ) ਮੁਹਾਲੀ ਜਗਦੀਪ ਸਿੰਘ ਦੀ ਸਰਕਾਰੀ ਗੱਡੀ ਸਕਾਰਪੀਓ ਨੂੰ ਜਦ ਨਾਕੇ ‘ਤੇ ਰੋਕਿਆ ਗਿਆ ਤਾਂ ਡਰਾਈਵਰ ਜਗਦੀਪ ਸਿੰਘ ਨੂੰ ਉੱਥੇ ਛੱਡ ਕੇ ਗੱਡੀ ਭਜਾ ਕੇ ਲੈ ਗਿਆ। ਉਨ੍ਹਾਂ ...
Read Full Story


ਕੱਲ ਹੋਵੇਗਾ ਪੂਰੇ ਦੇਸ਼ ਵਿਚ ਚੱਕਾ ਜਾਮ

ਆਪਣੀਆਂ ਕਾਫੀ ਸਾਲਾਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਪੂਰੇ ਦੇਸ਼ ਦੇ ਕਿਸਾਨ ਵੀਰਵਾਰ ਨੂੰ 11 ਵਜੇ ਤੋਂ ਲੈ ਕੇ 3 ਵਜੇ ਤੱਕ ਚੱਕਾ ਜਾਮ ਕਰਨ ਜਾ ਰਹੇ ਹਨ। ਪੰਜਾਬ ਵਿਚ ਕਿਸਾਨ 16 ਜਗ੍ਹਾ 'ਤੇ ਚੱਕਾ ਜਾਮ ਕਰਨਗੇ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਜ਼ਮੇਰ ਸਿੰਘ ਲੱਖੋਵਾਲ ਨੇ ਚੰਡੀਗੜ੍ਹ ਵਿਚ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਲੱਖੋਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਜਾਣ ਦੇ ਕਾਰਨ ਮਜ਼ਬੂਰੀ ਵਿਚ ਕਿਸਾਨਾਂ ਨੇ ਇਹ ਕਦਮ ਉਠਾਉਣਾ ਪੈ ਰਿਹਾ ਹੈ। ਲੱਖੋਵਾਲ ਨੇ ਦੋਸ਼ ਲਗਾਇਆ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪ੍ਰਧਾਨ ਮੰਤਰੀ 2 ਸਬ ...
Read Full Story


ਜੰਮੂ-ਕਸ਼ਮੀਰ ਨੇ ਪੰਜਾਬ ਕੋਲੋਂ ਮੰਗੇ 8500 ਕਰੋੜ ਰੁਪਏ

ਜੰਮੂ, ਜੰਮੂ-ਕਸ਼ਮੀਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇਕ ਨੋਟਿਸ ਜਾਰੀ ਕਰਕੇ ਰਾਵੀ ਦਰਿਆ ਵਿਚੋਂ ਪਾਣੀ ਦੀ ਵੰਡ ਅਤੇ ਬਿਜਲੀ ਉਤਪਾਦਨ ਕਾਰਨ ਉਸ ਨੂੰ ਹੋਣ ਵਾਲੇ ਨੁਕਸਾਨ ਲਈ 8500 ਕਰੋੜ ਰੁਪਏ ਦਾ ਹਰਜਾਨਾ ਮੰਗਿਆ ਹੈ। ਸੂਬੇ ਦੇ ਸਿੰਚਾਈ ਤੇ ਹੜ੍ਹ ਕੰਟਰੋਲ ਮੰਤਰੀ ਤਾਜ ਮੋਈ ਉਦ ਦੀਨ ਨੇ ਵੀਰਵਾਰ ਕਿਹਾ ਕਿ ਸਰਕਾਰ ਨੇ ਪੰਜਾਬ ਨੂੰ 8500 ਕਰੋੜ ਰੁਪਏ ਦੇ ਹਰਜਾਨੇ ਦਾ ਨੋਟਿਸ ਦਿੱਤਾ ਹੈ, ਜਿਸ ਵਿਚ ਬਿਜਲੀ ਸਾਂਝੀ ਕਰਨ ਦੀ 2500 ਕਰੋੜ ਰੁਪਏ ਦੀ ਲਾਗਤ ਵੀ ਸ਼ਾਮਲ ਹੈ। ਰਾਮਬਾਨ ਜ਼ਿਲੇ ਵਿਚ ਰੈਲੀਆਂ ਨੂੰ ਸੰਬੋਧਨ ਕਰਨ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਨੇ ਰਾਵੀ ਨਹਿਰ ਨੂੰ ਪੂਰਾ ਕਰਨ ਅਤੇ ਪੰਜਾਬ ਕੋਲੋਂ ...
Read Full Story


ਹਾਈ ਕੋਰਟ ਵੱਲੋਂ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਦੀ ਅਪੀਲ ਖਾਰਜ

ਦਲਬਦਲੂ ਵਿਧਾਇਕਾਂ ਦਾ ਮਾਮਲਾ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਐਮ.ਐਮ. ਕੁਮਾਰ ਅਤੇ ਜਸਟਿਸ ਗੁਰਦੇਵ ਸਿੰਘ ਉੱਤੇ ਆਧਾਰਤ ਬੈਂਚ ਨੇ ਹਰਿਆਣਾ ਵਿਧਾਨ ਸਭਾ ਦੇ ਪੰਜ ਦਲਬਦਲੂ ਵਿਧਾਇਕਾਂ ਦੇ ਮਾਮਲੇ ਵਿੱਚ ਵਿਧਾਨ ਸਭਾ ਸਪੀਕਰ ਵੱਲੋਂ ਦਾਖਲ ਅਪੀਲ ਰੱਦ ਕਰ ਦਿੱਤੀ ਹੈ। ਬੈਂਚ ਨੇ ਇਨ੍ਹਾਂ ਨੂੰ ਅਯੋਗ ਕਰਾਰ ਦੇਣ ਸਬੰਧੀ ਕੁਲਦੀਪ ਬਿਸ਼ਨੋਈ ਪ੍ਰਧਾਨ ਹਰਿਆਣਾ ਜਨਹਿੱਤ ਕਾਂਗਰਸ ਵੱਲੋਂ ਦਾਖਲ ਪਟੀਸ਼ਨ ਉਤੇ ਸਪੀਕਰ ਹਰਮੋਹਿੰਦਰ ਸਿੰਘ ਚੱਠਾ ਨੂੰ 30 ਅਪਰੈਲ 2012 ਤੱਕ ਫੈਸਲਾ ਕਰਨ ਦਾ ਹੁਕਮ ਵੀ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਸਪੀਕਰ ਕਾਨੂੰਨ ਮੁਤਾਬਕ ਇਨ੍ਹਾਂ ਬਾਰੇ ...
Read Full Story


ਈਜੀਐਸ ਅਧਿਆਪਕਾਂ ਨੇ ਹੱਥ ਦੀਆਂ ਨਸਾਂ ਕੱਟ ਕੇ ਲਿਖੇ ਸਰਕਾਰ ਵਿਰੋਧੀ ਨਾਅਰੇ

ਗਿੱਦੜਬਾਹਾ, ਪੰਜਾਬ ਸਰਕਾਰ ਵੱਲੋਂ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ਵਿੱਚ ਬੀਤੀ 17 ਦਸੰਬਰ ਤੋਂ ਨਜ਼ਦੀਕੀ ਪਿੰਡ ਹੁਸਨਰ ਦੀ ਟੈਂਕੀ ’ਤੇ ਚੜ੍ਹੇ ਈ.ਜੀ.ਐਸ ਅਧਿਆਪਕਾਂ ਨੇ ਅੱਜ ਆਪਣੇ ਖੂਨ ਨਾਲ ਟੈਂਕੀ ਉੱਤੇ ਸਰਕਾਰ ਵਿਰੋਧੀ ਨਾਅਰੇ ਲਿਖ ਕੇ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਇੱਥੇ ਵਰਨਣਯੋਗ ਹੈ ਕਿ ਪਿਛਲੀ 27 ਨਵੰਬਰ ਤੋਂ ਆਪਣੀਆਂ ਮੰਗਾਂ ਲਈ ਲਗਾਤਾਰ ਸੰਘਰਸ਼ ਕਰ ਰਹੇ ਈ.ਜੀ.ਐਸ ਅਧਿਆਪਕਾਂ ਦੀ ਸਰਕਾਰ ਵੱਲੋਂ ਕੋਈ ਮੰਗ ਨਾਲ ਮੰਨੇ ਜਾਣ ਕਾਰਨ ਇਨ੍ਹਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਸੀ ਅਧਿਆਪਕ 17 ਦਸੰਬਰ ਤੋਂ ਪਾÎਣੀ ਦੀ ਟੈਂਕੀ ’ਤੇ ਚੜ੍ਹ ਦੇ ਆਪਣਾ ਰੋਸ ਪ੍ਰਗਟਾਅ ਰਹੇ ਹਨ ਅਤੇ ...
Read Full Story


*ਪੰਜਾਬ ਦੇ ਸੂਝਵਾਨ ਵੋਟਰਾਂ ਲਈ ਕੁੱਲ ਵਕਤੀ ਜਾਂ ਪਾਰਟ ਟਾਈਮ ਮੁੱਖ ਮੰਤਰੀ ਦੀ ਚੋਣ ਦਾ ਮੌਕਾ - ਸੁਖਬੀਰ ਸਿੰਘ ਬਾਦਲ

ਪਟਿਆਲਾ: 8 ਦਸੰਬਰ(ਪੀ.ਐਸ.ਗਰੇਵਾਲ) -ਪੰਜਾਬ ਦੇ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ’ਤੇ ਪੱਛਮੀ ਬੰਗਾਲ ਲਈ 8750 ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਜਾਰੀ ਕਰਨ ਅਤੇ ਪੰਜਾਬ ਨੂੰ ਅਜਿਹੇ ਪੈਕੇਜ ਤੋਂ ਨਾਹ ਕਰਦਿਆਂ ਪੰਜਾਬ ਪ੍ਰਤੀ ਪੱਖਪਾਤੀ ਰਵਈਆ ਅਪਣਾਏ ਜਾਣ ਦਾ ਦੋਸ਼ ਲਾਇਆ ਹੈ । ਉਨ੍ਹਾਂ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ’ਤੇ ਵੀ ਦੋਸ਼ ਲਾਇਆ ਹੈ ਕਿ ਉਨ੍ਹਾਂ ਸ਼ਹਿਰੀ ਵਿਕਾਸ ਕਰਜੇ ਨੂੰ ਰੁਕਵਾਉਣ ਵਾਂਗ ਹੀ ਦੂਜੀ ਵਾਰ ਇਹ ਪੈਕੇਜ ਤੋਂ ਪੰਜਾਬ ਨੂੰ ਵਾਂਝਿਆਂ ਰੱਖ ਕੇ ਸੂਬੇ ਨਾਲ ਵੱਡੀ ਗਦਾਰੀ ਕੀਤੀ ਹੈ। ਅਗਾਮੀ ਪੰਜਾਬ ...
Read Full Story


*ਉਪ ਮੁੱਖ ਮੰਤਰੀ ਵੱਲੋਂ ਰਾਜਪੁਰਾ ਵਿਖੇ ਮਿੰਨੀ ਸਕੱਤਰੇਤ ਤੇ ਪੰਜਾਬ ਇੰਸਟੀਚਿਊਟ ਆਫ ਤਕਨਾਲੌਜੀ ਦਾ ਉਦਘਾਟਨ

ਰਾਜਪੁਰਾ (ਪਟਿਆਲਾ): 7 ਦਸੰਬਰ(ਪੀ.ਐਸ.ਗਰੇਵਾਲ) - ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦਿਆਂ ਉਹਨਾਂ ਦੇ ਕੰਮ ਇੱਕੋ ਛੱਤ ਹੇਠ ਕਰਵਾਉਣ ਲਈ ਰਾਜ ਦੀਆਂ ਸਮੂਹ ਸਬ ਡਵੀਜ਼ਨਾਂ ਵਿੱਚ ਸਬ ਡਵੀਜ਼ਨਲ ਕੰਪਲੈਕਸ ਖੋਲੇ ਜਾਣਗੇ ਤਾਂ ਜੋ ਲੋਕਾਂ ਨੂੰ ਆਪਣੇ ਰੋਜਾਨਾਂ ਦੇ ਕੰਮਾਂ ਲਈ ਦਫਤਰਾਂ ਦੇ ਗੇੜੇ ਨਾ ਮਾਰਨੇ ਪੈਣ ਤੇ ਉਹਨਾਂ ਦੇ ਕੰਮ ਸਮੇਂ ਸਿਰ ਹੋ ਸਕਣ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਨੇ ਅੱਜ ਰਾਜਪੁਰਾ ਵਿਖੇ 5 ਏਕੜ ਰਕਬੇ ਵਿੱਚ ਕਰੀਬ 15 ਕਰੋੜ 36 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਸਬ ਡਵੀਜ਼ਨਲ ...
Read Full Story


ਸਰਕਾਰ ਵੱਲੋਂ 6200 ਈਟੀਟੀ ਅਧਿਆਪਕਾਂ ਨੂੰ ਸਿੱਖਿਆ ਵਿਭਾਗ ‘ਚ ਭੇਜਣ ਦੀ ਤਿਆਰੀ

ਚੰਡੀਗੜ੍ਹ, ਪੰਜਾਬ ਸਰਕਾਰ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਨਗਰ ਕੌਂਸਲਾਂ ਅਧੀਨ ਸਕੂਲਾਂ ਵਿੱਚ ਕੰਮ ਕਰਦੇ 6200 ਈ.ਟੀ.ਟੀ. ਅਧਿਆਪਕਾਂ ਨੂੰ ਸਮੂਹਿਕ ਰੂਪ ਵਿੱਚ ਸਿੱਖਿਆ ਵਿਭਾਗ ਵਿੱਚ ਤਬਦੀਲ ਕਰਨ ਦੀ ਤਿਆਰੀ ਕਰ ਰਹੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਅਹਿਮ ਫੈਸਲੇ ਬਾਬਤ ਹਰੀ ਝੰਡੀ ਦੇ ਦਿੱਤੀ ਹੈ ਅਤੇ ਪੰਚਾਇਤ ਵਿਭਾਗ ਇਸ ਫੈਸਲੇ ਨੂੰ ਲਾਗੂ ਕਰਨ ਲਈ ਦਫਤਰੀ ਪ੍ਰਕਿਰਿਆ ਮੁਕੰਮਲ ਕਰਨ ਲਈ ਜੁਟਿਆ ਹੋਇਆ ਹੈ। ਦੱਸਣਯੋਗ ਹੈ ਕਿ ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਪਿਛਲੇ ਲੰਮੇ ਸਮੇਂ ਤੋਂ ਮੰਗ ਕਰਦੀ ਆ ਰਹੀ ਹੈ ਕਿ ਜ਼ਿਲ੍ਹਾ ਪ੍ਰੀਸ਼ਦਾਂ ਤੇ ਨਗਰ ਕੌਂਸਲਾਂ ਅਧੀਨ 5752 ਸਕੂਲਾਂ ਵਿੱਚ ਕੰਮ ...
Read Full Story


ਪਟਿਆਲਾ ਵਿਖੇ ਪੰਜਾਬ ਰਾਜ ਪੇਂਡੂ ਖੇਡਾਂ ਧੂਮ-ਧੜੱਕੇ ਨਾਲ ਸ਼ੁਰੂ

ਪਟਿਆਲਾ, 25 ਨਵੰਬਰ (ਪੀ.ਐਸ.ਗਰੇਵਾਲ) -ਪਟਿਆਲਾ ਦੇ ਰਾਜਾ ਭਲਿੰਦਰਾ ਸਿੰਘ ਖੇਡ ਕੰਪਲੈਕਸ (ਪੋਲੋ ਗਰਾਊਂਡ) ਵਿਖੇ 16 ਸਾਲ ਤੋਂ ਘੱਟ ਉਮਰ ਵਰਗ ਦੇ ਲੜਕਿਆਂ ਦੀਆਂ ਪੰਜਾਬ ਰਾਜ ਪੇਂਡੂ ਖੇਡਾਂ-2011 ਪੂਰੇ ਧੂਮ ਧੜੱਕੇ ਨਾਲ ਸ਼ੁਰੂ ਹੋ ਗਈਆਂ । ਤਿੰਨ ਦਿਨ ਚੱਲਣ ਵਾਲੀਆਂ ਇਨ੍ਹਾਂ ਰਾਜ ਪੱਧਰੀ ਪੇਂਡੂ ਖੇਡਾਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਕਰੀਬ 2600 ਖਿਡਾਰੀਆਂ ਵੱਲੋਂ 12 ਵੱਖ-ਵੱਖ ਖੇਡਾਂ ਜਿਨ੍ਹਾਂ ’ਚ ਅਥਲੈਟਿਕਸ, ਬਾਸਕਟਬਾਲ, ਹਾਕੀ, ਫੁੱਟਬਾਲ, ਮੱੁਕੇਬਾਜ਼ੀ, ਜੂਡੋ, ਹੈਂਡਬਾਲ, ਖੋ-ਖੋ, ਕਬੱਡੀ, ਵਾਲੀਬਾਲ, ਕੁਸ਼ਤੀਆਂ ਅਤੇ ਵੇਟਲਿਫਟਿੰਗ ਸ਼ਾਮਲ ਹੈ, ਵਿੱਚ ਹਿੱਸਾ ਲਿਆ ਜਾ ਰਿਹਾ ਹੈ । ਇਨ੍ਹਾਂ ...
Read Full Story


ਕਿ ਮੰਨਪ੍ਰੀਤ ਬਾਦਲ ਪੰਜਾਬੀਆਂ ਨੂੰ ਧੋਖਾ ਦੇਵੇਗਾ?

ਪਿਛਲੇ ਦਿਨੀਂ ਮੰਨਪ੍ਰੀਤ ਬਾਦਲ ਦਾ ਗੁਰਮੀਤ ਰਾਮ ਰਹੀਮ ਦੇ ਡੇਰੇ ਦਾ ਗੁਪਤ ਦੋਰਾ ਚਰਚਾ ਵਿਚ ਰਿਹਾ ਹੈ। ਅਪਣੇ ਆਪ ਨੂੰ ਨਾਸਤਕਾਂ ਵਾਂਘ ਪੇਸ਼ ਕਰਨ ਵਾਲਾ ਵਿਅਕਤੀ ਗੁਰਦੁਆਰਾ ਜਾਣ ਤੋਂ ਤਾਂ ਪ੍ਰਹੇਜ ਕਰਦਾ ਹੈ, ਪਰ ਅਖੋਤੀ ਬਾਬੇਆਂ ਦੇ ਡੇਰੇ ਜਾਣ ਵਿਚ ਕੋਈ ਗੁਰੇਜ਼ ਨਹੀ ਕਰਦਾ। ਇਹ ਵਤੀਰਾ ਸ਼ੱਕੀ ਜੇਹਾ ਹੈ। ਮੇਰੀ ਸ਼ਮਝ ਅਨੂਸਾਰ ਇਹ ਅਕਾਲੀ ਦੱਲ ਦੀ ਸੋਚੀ ਸ਼ਮਝੀ ਰਣਨਿਤੀ ਹੈ। ਕਿਉਂਕੀ ਮਨੇਆ ਜਾਂਦਾ ਹੈ ਕਿ ਅਕਾਲੀਆਂ ਨੂੰ ਪਿਛਲੇ ਸਮੇਂ ਦੋਰਾਨ ਚੋਣਾ ਵਿਚ ਅਖੋਤੀ ਬਾਬੇ ਦੇ ਵੋਟ ਬੈਂਕ ਦੀ ਵੋਟ ਕਾਂਗਰਸ ਨੂੰ ਮਿਲਣ ਕਰਕੇ ਨੁਕਸਾਨ ਹੋਏਆ ਸੀ। ਅਤੇ ਹੁਣ ਮੰਨਪ੍ਰੀਤ ਨੂੰ ਸਿਰਫ ਤੇ ...
Read Full Story


1 2 3 4 5 6 > >>

Loading...

© 2012 punjabinfoline.com

punjab infoline arash info