ਛੇਤੀ ਹੀ ਕੈਪਟਨ ਦੀ ਅਗਵਾਈ 'ਚ ਮਿਲੇਗਾ ਆਨੰਦ ਮੈਰਿਜ ਐਕਟ ਦਾ ਤੋਹਫ਼ਾ : ਜੌੜਾ
ਨਵੀਂ ਦਿੱਲੀ, ਪੰਜਾਬੀ ਸਿਵਲ ਸੋਸਾਇਟੀ ਦੇ ਪ੍ਰਧਾਨ ਅਤੇ ਪੰਜਾਬ ਐਗਰੋ ਦੇ ਸਾਬਕਾ ਚੇਅਰਮੈਨ ਸ਼੍ਰੀ ਆਰ. ਐੱਸ. ਜੌੜਾ ਨੇ ਆਨੰਦ ਮੈਰਿਜ ਬਿੱਲ ਦੇ ਕਾਨੂੰਨੀ ਰੂਪ ਧਾਰਨ ਕਰਨ ਸੰਬੰਧੀ ਉੱਚ ਪੱਧਰ 'ਤੇ ਚੱਲ ਰਹੀ ਕਾਰਵਾਈ ਦੀ ਤਾਜ਼ਾ ਸਥਿਤੀ ਦੀ ਜਾਣਕਾਰੀ ਲੈਣ ਲਈ ਬੀਤੇ ਦਿਨ ਕੇਂਦਰੀ ਕਾਨੂੰਨ ਵਿਭਾਗ ਦੇ ਲੈਜਿਸਲੇਟਿਵ ਸੈਕਟਰੀ ਸ਼੍ਰੀ ਭਸੀਨ ਅਤੇ ਐਡੀਸ਼ਨਲ ਸੈਕਟਰੀ ਸੰਜੈ ਸਿੰਘ ਨਾਲ ਉਨ੍ਹਾਂ ਦੇ ਦਫ਼ਤਰ ਵਿਚ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਸ. ਜੌੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਇਸ ਮੁਲਾਕਾਤ ਦੌਰਾਨ ਕਾਨੂੰਨ ਵਿਭਾਗ ਦੇ ਇਨ੍ਹਾਂ ਮੁਖੀਆਂ ਨੂੰ ਦੱਸਿਆ ਕਿ ਸਿੱਖ ... Read Full Story
|
ਦੇਸ਼ ਦੇ ਸਮੁੱਚੇ ਵਿਕਾਸ ਲਈ ਵਿਦਿਆਰਥੀ ਉਸਾਰੂ ਸੋਚ ਅਪਨਾਉਣ -- ਸ਼ਿਵਰਾਜ ਵੀ ਪਾਟਿਲ ਰਾਜਪਾਲ ਪੰਜਾਬ **** ਰਾਜਪਾਲ ਪੰਜਾਬ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 35ਵੀਂ ਕਨਵੋਕੇਸ਼ਨ ਵਿੱਚ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ
ਪਟਿਆਲਾ 4 ਫ਼ਰਵਰੀ (ਪੀ.ਐਸ.ਗਰੇਵਾਲ) -ਪੰਜਾਬ ਦੇ ਰਾਜਪਾਲ ਸ੍ਰੀ ਸ਼ਿਵਰਾਜ ਵੀ ਪਾਟਿਲ ਨੇ ਵਿਦਿਆਰਥੀਆਂ ਨੂੰ ਆਪਣੀ ਉਚੇਰੀ ਸਿੱਖਿਆ ਮਕੁੰਮਲ ਕਰਨ ਤੇ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਇਸ ਯੂਨੀਵਰਸਿਟੀ ਦੇ ਕੈਂਪਸ ਤੋ ਬਾਹਰ ਨਿਕਲਦਿਆਂ ਹੀ ਉਸਾਰੂ ਸੋਚ ਲੈ ਕੇ ਦੇਸ਼ ਦੇ ਵਿਕਾਸ ਵਿੱਚ ਆਪਣਾ ਭਰਪੂਰ ਯੋਗਦਾਨ ਪਾਉਣਾ ਚਾਹੀਦਾ ਹੈ। ਸ੍ਰੀ ਸ਼ਿਵਰਾਜ ਵੀ ਪਾਟਿਲ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਯੂਨੀਵਰਸਿਟੀ ਦੀ 35ਵੀਂ ਕਨਵੋਕੇਸ਼ਨ ਵਿੱਚ ਜੁੜੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਤੇ ਰਾਜਪਾਲ ਪੰਜਾਬ ਨੇ ਵਿਦਿਆਰਥੀਆਂ ਨੂੰ ਵੱਖ ਵੱਖ ਵਿਸ਼ਿਆਂ ਵਿੱਚ ਮਕੁੰਮਲ ... Read Full Story
|
ਕਿ ਮੰਨਪ੍ਰੀਤ ਬਾਦਲ ਪੰਜਾਬੀਆਂ ਨੂੰ ਧੋਖਾ ਦੇਵੇਗਾ?
ਪਿਛਲੇ ਦਿਨੀਂ ਮੰਨਪ੍ਰੀਤ ਬਾਦਲ ਦਾ ਗੁਰਮੀਤ ਰਾਮ ਰਹੀਮ ਦੇ ਡੇਰੇ ਦਾ ਗੁਪਤ ਦੋਰਾ ਚਰਚਾ ਵਿਚ ਰਿਹਾ ਹੈ। ਅਪਣੇ ਆਪ ਨੂੰ ਨਾਸਤਕਾਂ ਵਾਂਘ ਪੇਸ਼ ਕਰਨ ਵਾਲਾ ਵਿਅਕਤੀ ਗੁਰਦੁਆਰਾ ਜਾਣ ਤੋਂ ਤਾਂ ਪ੍ਰਹੇਜ ਕਰਦਾ ਹੈ, ਪਰ ਅਖੋਤੀ ਬਾਬੇਆਂ ਦੇ ਡੇਰੇ ਜਾਣ ਵਿਚ ਕੋਈ ਗੁਰੇਜ਼ ਨਹੀ ਕਰਦਾ। ਇਹ ਵਤੀਰਾ ਸ਼ੱਕੀ ਜੇਹਾ ਹੈ।
ਮੇਰੀ ਸ਼ਮਝ ਅਨੂਸਾਰ ਇਹ ਅਕਾਲੀ ਦੱਲ ਦੀ ਸੋਚੀ ਸ਼ਮਝੀ ਰਣਨਿਤੀ ਹੈ। ਕਿਉਂਕੀ ਮਨੇਆ ਜਾਂਦਾ ਹੈ ਕਿ ਅਕਾਲੀਆਂ ਨੂੰ ਪਿਛਲੇ ਸਮੇਂ ਦੋਰਾਨ ਚੋਣਾ ਵਿਚ ਅਖੋਤੀ ਬਾਬੇ ਦੇ ਵੋਟ ਬੈਂਕ ਦੀ ਵੋਟ ਕਾਂਗਰਸ ਨੂੰ ਮਿਲਣ ਕਰਕੇ ਨੁਕਸਾਨ ਹੋਏਆ ਸੀ। ਅਤੇ ਹੁਣ ਮੰਨਪ੍ਰੀਤ ਨੂੰ ਸਿਰਫ ਤੇ ... Read Full Story
|
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀ. ਸੀ. ਨੂੰ ਹਟਾਇਆ ਜਾਵੇ - ਪੰਜਾਬੀ ਮੰਚ
ਅਮ੍ਰਿਤਸਰ 2 ਨਵੰਬਰ (Gurjeet Singh Azad)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਦੇ ਪੰਜਾਬੀ ਵਿਰੋਧੀ ਚਿਹਰੇ ਨੂੰ ਵੇਖਦਿਆਂ ਉਸ ਨੂੰ ਤੁਰੰਤ ਅਹੁਦੇ ਤੋਂ ਹਟਾਉਣ ਦੀ ਪੰਜਾਬੀ ਮੰਚ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕਰਦਿਆਂ ਪੰਜਾਬੀ ਪ੍ਰੇਮੀਆਂ ਨੂੰ ਵੀ ਇੱਕ ਮੁੱਠ ਹੋਣ ਦਾ ਸਦਾ ਦਿੱਤਾ।
ਅੱਜ ਇੱਥੇ ਪੰਜਾਬੀ ਮੰਚ ਦੀ ਅਗਵਾਈ ਹੇਠ ਵੱਖ ਵੱਖ ਸਾਹਿੱਤਕ ਅਤੇ ਸਮਾਜਕ ਸਭਿਆਚਾਰਕ ਜਥੇਬੰਦੀਆਂ ਦੀ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਮੰਚ ਦੇ ਮਿੱਖ ਬੁਲਾਰੇ ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਾਇਸ ਚਾਂਸਲਰ ਅਜੈਬ ਸਿੰਘ ਬਰਾੜ ... Read Full Story
|
ਪੰਜਾਬੀ ਯੂਨੀਵਰਸਿਟੀ ਵਿਖੇ ਦੋ ਧੜਿਆਂ ਵਿਚਕਾਰ ਹੋਈ ਲੜਾਈ ਦੇ 10 ਦੋਸ਼ੀ 11 ਹਥਿਆਰਾਂ ਅਤੇ 5 ਗੱਡੀਆਂ ਸਮੇਤ ਕਾਬੂ- ਐਸ.ਐਸ.ਪੀ.
ਪਟਿਆਲਾ: 14 ਅਕਤੂਬਰ (ਪੀ.ਐਸ.ਗਰੇਵਾਲ) -ਪਟਿਆਲਾ ਪੁਲਿਸ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁੱਖ ਗੇਟ ’ਤੇ ਦੋ ਧੜਿਆਂ ਵਿਚਕਾਰ ਹੋਏ ਝਗੜੇ ਦੇ 10 ਕਥਿਤ ਦੋਸ਼ੀਆਂ ਨੂੰ 11 ਹਥਿਆਰਾਂ ਅਤੇ 5 ਵਾਹਨਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ, ਇਸ ਬਾਰੇ ਜਾਣਕਾਰੀ ਐਸ.ਐਸ.ਪੀ. ਪਟਿਆਲਾ ਸ੍ਰ: ਗੁਰਪ੍ਰੀਤ ਸਿੰਘ ਗਿੱਲ ਨੇ ਪੁਲਿਸ ਲਾਈਨ ਪਟਿਆਲਾ ਵਿਖੇ ਸੱਦੇ ਗਏ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦਿੰਦਿਆਂ ਦੱਸਿਆ ਕਿ ਬੀਤੀ 20 ਸਤੰਬਰ ਨੂੰ ਸ਼ਾਮ ਦੇ ਕਰੀਬ 7:00 ਵਜੇ ਪੰਜਾਬੀ ਯੂਨੀਵਰਸਿਟੀ ਦੇ ਮੁੱਖ ਗੇਟ ’ਤੇ ਹਰਿੰਦਰ ਸਿੰਘ ਉਰਫ ਚੀਕੂ ਪੁੱਤਰ ਕੁਲਵੰਤ ਸਿੰਘ ਵਾਸੀ ... Read Full Story
|
ਪੰਜਾਬੀ ਯੂਨੀਵਰਸਿਟੀ ਦੇ ਮੇਨ ਗੇਟ ’ਤੇ ਗੋਲੀਬਾਰੀ ਦੀ ਘਟਨਾ ਦੇ ਤਿੰਨ ਦੋਸ਼ੀ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ-ਬਾਕੀਆਂ ਦੀ ਭਾਲ ਜਾਰੀ: ਐਸ.ਐਸ.ਪੀ.
ਪਟਿਆਲਾ: 25 ਸਤੰਬਰ (ਪੀ.ਐਸ.ਗਰੇਵਾਲ) -ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੇਨ ਗੇਟ ’ਤੇ ਬੀਤੀ 20 ਸਤੰਬਰ ਦੀ ਸ਼ਾਮ ਨੂੰ ਦੋ ਧੜਿਆਂ ਵਿੱਚ ਚੱਲੀ ਗੋਲੀ ਜਿਸ ਵਿੱਚ ਚਾਰ ਵਿਅਕਤੀ ਜਖ਼ਮੀ ਹੋ ਗਏ ਸਨ, ਸਬੰਧੀ ਹੁਣ ਤੱਕ ਘਟਨਾ ਲਈ ਜਿੰਮੇਵਾਰ ਤਿੰਨ ਵਿਅਕਤੀਆਂ ਨੂੰ ਨਜਾਇਜ਼ ਹਥਿਆਰਾਂ ਅਤੇ ਵਾਰਦਾਤ ਮੌਕੇ ਵਰਤੀਆਂ ਗਈਆਂ ਗੱਡੀਆਂ ਸਮੇਤ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਪਟਿਆਲਾ ਸ. ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਮੇਨ ਗੇਟ ’ਤੇ ਵਾਪਰੀ ਇਹ ਘਟਨਾ ਦੋ ਗਰੁੱਪਾਂ ਦੀ ਆਪਸੀ ਲੜਾਈ ਦਾ ਨਤੀਜਾ ਸੀ ਪਰ ਪਟਿਆਲਾ ਪੁਲਿਸ ਨੇ ਇਸ ... Read Full Story
|
ਐਸ.ਓ.ਆਈ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅੰਨਾ ਹਜ਼ਾਰੇ ਦੇ ਸਮਰਥਨ ਵਿਚ ਵਿਸ਼ਾਲ ਰੋਸ ਧਰਨਾ
ਪਟਿਆਲਾ: 20 ਅਗਸਤ (ਪੀ.ਐਸ.ਗਰੇਵਾਲ) -ਦੇਸ਼ ਵਿਚੋਂ ਭਿ੍ਰਸ਼ਟਾਚਾਰ ਤੇ ਭਿ੍ਰਸ਼ਟ ਨੇਤਾਵਾਂ ਨੂੰ ਨਕੇਲ ਪਾਉਣ ਲਈ ਡਰਾਫਟ ਕਮੇਟੀ ਵਲੋਂ ਬਣਾਇਆ ਗਿਆ ਲੋਕਪਾਲ ਬਿਲ ਜਿਉਂ ਦਾ ਤਿਉਂ ਲਾਗੂ ਹੋਣਾ ਚਾਹੀਦਾ ਹੈ ਤੇ ਸਰਕਾਰ ਵਲੋਂ ਬਣਾਏ ਗਏ ਲੋਕਪਾਲ ਬਿੱਲ ਵਿਚ ਕਈ ਖਾਮੀਆਂ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਓ.ਆਈ ਦੇ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ ਇੰਚਾਰਜ ਅਮਿਤ ਸਿੰਘ ਰਾਠੀ ਨੇ ਐਸ.ਓ.ਆਈ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅੰਨਾ ਹਜ਼ਾਰੇ ਅਤੇ ਜਨ ਲੋਕਪਾਲ ਬਿਲ ਦੇ ਹੱਕ ਵਿਚ ਕੀਤੀ ਗਈ ਵਿਸ਼ਾਲ ਰੋਸ ਧਰਨੇ ਦੌਰਾਨ ਕੀਤਾ। ਰਾਠੀ ਨੇ ਕੇਂਦਰ ਦੀ ਕਾਂਗਰਸ ਸਰਕਾਰ ਦੀ ... Read Full Story
|
ਪੰਜਾਬੀ ਯੂਨੀਵਰਸਿਟੀ ਨੇ ਖੋਲ੍ਹੇ ਨਵੇਂ ਸੱਤ ਕਾਲਜ
ਪਟਿਆਲਾ,ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਹੁਣ ਸੱਤ ਨਵੇਂ ਤੇ ਸਿੱਧੇ ਰੂਪ ਵਿਚ ਯੂਨੀਵਰਸਿਟੀ ਦੇ ਆਪਣੇ ਕਾਲਜ ਖੱੁਲ੍ਹ ਗਏ ਹਨ। ਹਾਲ ਹੀ ਵਿਚ ਖੁੱਲ੍ਹੇ ਇਨ੍ਹਾਂ ਸਮੂੂਹ ਕਾਲਜਾਂ ਵਿਚ ਇਸ ਅਕਾਦਮਿਕ ਸੈਸ਼ਨ ਤੋਂ ਪੜ੍ਹਾਈ ਵੀ ਆਰੰਭ ਹੋ ਚੁੱਕੀ ਹੈ। ਇਸ ਤਰ੍ਹਾਂ ਹੁਣ ਯੂਨੀਵਰਸਿਟੀ ਅਧੀਨ ਕਾਲਜਾਂ ਦੀ ਗਿਣਤੀ ਸਵਾ ਦੋ ਸੌ ਦੇ ਲਗਪਗ ਹੋ ਗਈ ਹੈ। ਉਂਜ ਇਨ੍ਹਾਂ ਨਵੇਂ ਖੁੱਲ੍ਹੇ ਸੱਤਾਂ ਕਾਲਜਾਂ ਦੀ ਆਪਣੀ ਵੱਖਰੀ ਕਹਾਣੀ ਹੈ, ਕਿਉਂਕਿ ਇਹ ਜਿਥੇ ਕੇਂਦਰ ਤੇ ਪੰਜਾਬ ਸਰਕਾਰ ਦੇ ਸਾਂਝੇ ਪ੍ਰਾਜੈਕਟਾਂ ਅਧੀਨ ਸਥਾਪਤ ਹੋਏ ਹਨ, ਉਥੇ ਹੀ ਇਹ ਸਿੱਧੇ ਰੂਪ ਵਿਚ ਪੰਜਾਬੀ ਯੂਨੀਵਰਸਿਟੀ ਦੇ ਅਧੀਨ ਹੋਣ ... Read Full Story
|
ਭਾਸ਼ਾ ਵਿਭਾਗ ਪਟਿਆਲਾ ਵਿਖੇ ਪੰਜਾਬੀ ਪ੍ਰਬੋਧ ਦੀ ਵਿਸ਼ੇਸ਼ ਪ੍ਰੀਖਿਆ 11 ਅਗਸਤ ਨੂੰ
ਪਟਿਆਲਾ, 2 ਅਗਸਤ (ਪੀ.ਐਸ.ਗਰੇਵਾਲ) -ਭਾਸ਼ਾ ਵਿਭਾਗ ਪੰਜਾਬ ਵੱਲੋਂ ਵਿਭਾਗ ਦੇ ਮੁੱਖ ਦਫਤਰ, ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ 11 ਅਗਸਤ 2011 ਨੂੰ ਪੰਜਾਬੀ ਪ੍ਰਬੋਧ ਦੀ ਵਿਸ਼ੇਸ਼ ਪ੍ਰੀਖਿਆ ਕਰਵਾਈ ਜਾ ਰਹੀ ਹੈ ।
ਭਾਸ਼ਾ ਵਿਭਾਗ ਦੇ ਇੱਕ ਬੁਲਾਰੇ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਹੈ ਇਹ ਪ੍ਰੀਖਿਆ ਦੇਣ ਦੇ ਚਾਹਵਾਨ ਉਮੀਦਵਾਰ 9 ਅਗਸਤ ਤੱਕ ਨਿਰਧਾਰਤ ਪ੍ਰੀਖਿਆ ਫਾਰਮ ਭਾਸ਼ਾ ਵਿਭਾਗ ਦੇ ਮੁੱਖ ਦਫਤਰ, ਪਟਿਆਲਾ ਵਿੱਚ ਜਮਾਂ ਕਰਵਾ ਸਕਦੇ ਹਨ ਅਤੇ ਇਸ ਵਿਸ਼ੇਸ਼ ਪ੍ਰੀਖਿਆ ਦੀ ਫੀਸ 500/- ਰੁਪਏ ਹੈ ਜੋ ਨਕਦ ਦੇਣੀ ਲਾਜ਼ਮੀ ਹੋਵੇਗੀ । ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ... Read Full Story
|
*ਨੈਤਿਕ ਕਦਰਾਂ ਕੀਮਤਾਂ ਦੇ ਵਿਸ਼ੇ ਨੂੰ ਵੀ ਸਿਲੇਬਸ ਵਿੱਚ ਸ਼ਾਮਿਲ ਕੀਤਾ ਜਾਵੇਗਾ *ਸ਼ੋ੍ਰਮਣੀ ਪੁਰਸਕਾਰਾਂ ਅਤੇ ਨਵੀਂ ਸਿੱਖਿਆ ਨੀਤੀ ਦਾ ਐਲਾਨ ਛੇਤੀ ਸਮਾਜ ਨੂੰ ਚੰਗੇ ਨਾਗਰਿਕ ਦੇਣ ਲਈ ਵਿਦਿਆਰਥੀ ਵਰਗ ਵਿੱਚ ਨੈਤਿਕ ਕਦਰਾਂ ਕੀਮਤਾਂ ਪੈਦਾ ਕਰਨ ਦੀ ਲੋੜ : ਸੇਖਵਾਂ
ਪਟਿਆਲਾ: 11 ਜੁਲਾਈ (ਪੀ.ਐਸ.ਗਰੇਵਾਲ) - ‘‘ ਸਮਾਜ ਨੂੰ ਚੰਗੇ ਨਾਗਰਿਕ ਦੇਣ ਲਈ ਵਿਦਿਆਰਥੀ ਵਰਗ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਉਨ੍ਹਾਂ ਵਿੱਚ ਨੈਤਿਕ ਕਦਰਾਂ ਕੀਮਤਾਂ ਪੈਦਾ ਕਰਨ ਦੀ ਲੋੜ ਹੈ । ਸਾਡੀ ਮੌਜੂਦਾ ਸਿੱਖਿਆ ਪ੍ਰਣਾਲੀ ਨੇ ਸਮਾਜ ਨੂੰ ਚੰਗੇ ਡਾਕਟਰ, ਇੰਜੀਨੀਅਰ, ਵਿਗਿਆਨੀ, ਸਿਆਸਤਦਾਨ ਅਤੇ ਅਧਿਕਾਰੀ ਤਾਂ ਪੈਦਾ ਕਰਕੇ ਦੇ ਦਿੱਤੇ ਹਨ ਪਰ ਹਾਲੇ ਵੀ ਸਮਾਜ ਵਿੱਚ ਚੰਗੇ ਇਨਸਾਨਾਂ ਦੀ ਘਾਟ ਰੜਕ ਰਹੀ ਹੈ । ਇਸ ਗੰਭੀਰ ਸਮੱਸਿਆ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਕੇ ਸਮੇਂ ਦਾ ਹਾਣੀ ਬਣਾਉਣ ਅਤੇ ਆਪਣੇ ਵਿਰਸੇ ਨਾਲ ਜੋੜ ਕੇ ਨੈਤਿਕ ਕਦਰਾਂ ... Read Full Story
|
ਭਾਸ਼ਾ ਵਿਭਾਗ ਪਟਿਆਲਾ ਵਿਖੇ ਪੰਜਾਬੀ ਪ੍ਰਬੋਧ ਦੀ ਵਿਸ਼ੇਸ਼ ਪ੍ਰੀਖਿਆ 13 ਜੁਲਾਈ ਨੂੰ
ਪਟਿਆਲਾ, 9 ਜੁਲਾਈ (ਪੀ.ਐਸ.ਗਰੇਵਾਲ) - ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ ਕੀਤੀਆਂ ਜਾਣ ਵਾਲੀਆਂ ਭਰਤੀਆਂ ਦੇ ਲਈ ਉਮੀਦਵਾਰਾਂ ਦਾ ਮੈਟਿ੍ਰਕ ਦੇ ਬਰਾਬਰ ਪੰਜਾਬੀ ਦਾ ਵਿਸ਼ਾ ਪਾਸ ਕੀਤਾ ਹੋਣਾ ਲਾਜ਼ਮੀ ਹੈ । ਇਸ ਦੇ ਮੱਦੇਨਜ਼ਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਵਿਭਾਗ ਦੇ ਮੁੱਖ ਦਫਤਰ, ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ 13 ਜੁਲਾਈ, 2011 ਨੂੰ ਪੰਜਾਬੀ ਪ੍ਰਬੋਧ ਦੀ ਵਿਸ਼ੇਸ਼ ਪ੍ਰੀਖਿਆ ਕਰਵਾਈ ਜਾ ਰਹੀ ਹੈ ।
ਭਾਸ਼ਾ ਵਿਭਾਗ ਦੇ ਇੱਕ ਬੁਲਾਰੇ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਹੈ ਇਹ ਪ੍ਰੀਖਿਆ ਦੇਣ ਦੇ ਚਾਹਵਾਨ ਉਮੀਦਵਾਰ 12 ਜੁਲਾਈ ਬਾਦ ਦੁਪਹਿਰ 1:00 ਵਜੇ ਤੱਕ ਨਿਰਧਾਰਤ ... Read Full Story
|
ਪਰਵਾਸੀ ਪੰਜਾਬੀਆਂ ਲਈ ਵੱਖਰੇ ਥਾਣੇ ਅਤੇ ਹੋਰ ਵਿਭਾਗ ਰਿਸ਼ਵਤ ਖੋਰੀ ਦੀ ਦੇਣ।
ਲੁਧਿਆਣਾ - ਪੰਜਾਬ ਸਰਕਾਰ ਵਲੋਂ ਪਰਵਾਸੀ ਪੰਜਾਬੀਆਂ ਲਈ ਵੱਖਰੇ ਥਾਣੇ ਅਤੇ ਹੋਰ ਵਿਭਾਗ ਰਿਸ਼ਵਤ ਖੋਰੀ ਦਾ ਨਤੀਜਾ ਹਨ। ਜੇ ਸਰਕਾਰ ਭ੍ਰਿਸ਼ਟਾਚਾਰ ਨੂੰ ਰੋਕ ਲਵੇ ਤਾਂ ਪਰਵਾਸੀ ਪੰਜਾਬੀਆਂ ਲਈ ਵੱਖਰੇ ਥਾਣੇ ਬਣਾਓਣ ਦੀ ਲੋੜ ਹੀ ਨਾਂ ਪੈਦੀ। ਵੈਸੇ ਵੀ ਇਹ ਵਤੀਰਾ ਭੇਦ-ਭਾਵ ਵਾਲਾ ਹੀ ਪ੍ਰਤੀਤ ਹੂੰਦਾ ਹੈ ਜਿਥੇ ਪੰਜਾਬ ਦਾ ਵਾਸੀ ਇਂਸਾਫ ਹੀ ਥਾਣੇਆਂ ਦੇ ਗੇੜੇ ਮਾਰਦਾ ਥੱਕ ਜਾਂਦਾ ਹੈ, ਉਥੇ ਹੀ ਪਰਵਾਸੀ ਪੰਜਾਬੀ ਲਈ ਵਿਸ਼ੇਸ਼ ਪ੍ਰਬੰਧ ਕਰਨਾ ਤਰਕ ਸੰਗਤ ਨਹੀ। ਇਸ ਤਾਂ ਇਹ ਪ੍ਰਤੀਤ ਹੂੰਦਾ ਹੈ ਕਿ ਪੰਜਾਬ ਨੂੰ ਛੱਡ ਕੇ ਵਿਦੇਸ਼ ਜਾਣ ਵਾਲੇ ਲਈ ਜਿਵੇਂ ਸਰਕਾਰ ਨੇ ਅਵਾਰਡ ਰਖਿਆ ਹੋਵੇ। ਇਸ ... Read Full Story
|
ਪੱਛਮੀ ਬੰਗਾਲ ’ਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ ਦਾ ਸਵਾਗਤ
ਚੰਡੀਗੜ੍ਹ - ਪੰਜਾਬੀ ਕਲਚਰਲ ਕੌਂਸਲ (ਰਜ਼ਿ:) ਨੇ ਪੱਛਮੀ ਬੰਗਾਲ ਸਰਕਾਰ ਵੱਲੋਂ ਰਾਜ ਵਿੱਚ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ ਦਾ ਭਰਵਾਂ ਸਵਾਗਤ ਕਰਦਿਆਂ ਕਿਹਾ ਹੈ ਕਿ ਮਮਤਾ ਬੈਨਰਜੀ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਦੇ ਵਧੇਰੇ ਵਿਕਾਸ ਅਤੇ ਪਸਾਰ ਤੋ ਇਲਾਵਾ ਰਾਜ ਵਿੱਚ ਪੰਜਾਬੀ ਦੀ ਸਦੀਵੀ ਹੋਦ ਕਾਇਮ ਰੱਖਣ ਲਈ ਕੋਲਕਾਤਾ ਵਿੱਚ ਪੰਜਾਬੀ ਸਾਹਿਤ ਅਕਾਦਮੀ ਦਾ ਗਠਨ ਕੀਤਾ ਜਾਵੇ ਅਤੇ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਲੋੜਵੰਦ ਸਕੂਲਾਂ ਵਿੱਚ ਅਧਿਆਪਕ ਭਰਤੀ ਕੀਤੇ ਜਾਣ।
ਇਸ ਸੰਬੰਧੀ ਪੰਜਾਬੀ ਕਲਚਰਲ ਕੌਂਸਲ (ਰਜ਼ਿ.) ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ... Read Full Story
|
ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਮੁੱਕੇਬਾਜ਼ੀ ਚੈਂਪੀਅਨਸ਼ਿਪ ਮੋਦੀ ਕਾਲਜ ਨੇ ਜਿੱਤੀ
ਪਟਿਆਲਾ, 1 ਨਵੰਬਰ (ਪੀ.ਐਸ.ਗਰੇਵਾਲ) - ਮੋਦੀ ਕਾਲਜ ਪਟਿਆਲਾ ਵਿਖੇ 28 ਤੋਂ 30 ਅਕਤੂਬਰ ਤੱਕ ਚਲੀ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਮੁੱਕੇਬਾਜ਼ੀ ਚੈਂਪੀਅਨਸ਼ਿਪ ਮੇਜ਼ਬਾਨ ਕਾਲਜ ਨੇ 34 ਅੰਕ ਹਾਸਲ ਕਰਕੇ ਜਿੱਤ ਲਈ ਹੈ। 16 ਅੰਕਾਂ ਨਾਲ ਦੂਜੀ ਪੁਜ਼ੀਸ਼ਨ ਸਰਕਾਰੀ ਰਣਬੀਰ ਕਾਲਜ, ਸੰਗਰੂਰ ਨੇ, 15 ਅੰਕ ਪ੍ਰਾਪਤ ਕਰਕੇ ਤੀਜੀ ਪੁਜ਼ੀਸ਼ਨ ਪਬਲਿਕ ਕਾਲਜ, ਸਮਾਣਾ ਅਤੇ 14 ਅੰਕਾਂ ਨਾਲ ਚੌਥੀ ਪੁਜੀਸ਼ਨ ਸਰਕਾਰੀ ਕਾਲਜ, ਮਾਲੇਰਕੋਟਲਾ ਨੇ ਪ੍ਰਾਪਤ ਕੀਤੀ। ਅਕਾਲ ਡਿਗਰੀ ਕਾਲਜ, ਮਸਤੂਆਣਾ ਦੇ ਪੰਕਜ ਸੈਣੀ ਨੂੰ ਸਰਵੋਤਮ ਮੁੱਕੇਬਾਜ਼ ਅਤੇ ਦੇਸ਼ ਭਗਤ ਕਾਲਜ ਧੂਰੀ ਦੇ ਪਾਰਸ ਬੱਤਰਾ ਨੂੰ ਬੈਸਟ ਲੂਜ਼ਰ ਦਾ ਖਿਤਾਬ ਦਿੱਤਾ ਗਿਆ। ... Read Full Story
|
ਉਪਿੰਦਰਜੀਤ ਕੌਰ ਵਲੋਂ ਪੰਜਾਬੀ ਭਾਸ਼ਾ ਨੂੰ ਮੁਕੰਮਲ ਰੂਪ ’ਚ ਲਾਗੂ ਕਰਾਉਣ ਲਈ ਜ਼ਿਲ੍ਹਾ ਪੱਧਰੀ ਅਖਤਿਆਰੀ ਕਮੇਟੀਆਂ ਦਾ ਐਲਾਨ
ਚੰਡੀਗੜ੍ਹ, 19 ਅਕਤੂਬਰ (DNS)- ਪੰਜਾਬ ਸਰਕਾਰ ਨੇ ਰਾਜ ਦੇ ਸਮੂਹ ਜ਼ਿਲ੍ਹਿਆਂ ਵਿੱਚ ਸਥਿਤ ਸਾਰੇ ਦਫਤਰਾਂ, ਬੋਰਡਾਂ, ਕਾਰਪੋਰੇਸ਼ਨਾਂ, ਹੇਠਲੀਆਂ ਅਦਾਲਤਾਂ ਅਤੇ ਹਰ ਤਰਾਂ ਦੇ ਵਿੱਦਿਅਕ ਅਦਾਰਿਆਂ ਵਿੱਚ ਪੰਜਾਬੀ ਭਾਸ਼ਾ ਨੂੰ ਪੂਰਨ ਰੂਪ ਵਿੱਚ ਲਾਗੂ ਕਰਨ ਦੇ ਅਮਲ ਨੂੰ ਯਕੀਨੀ ਬਣਾਉਣ ਲਈ ਪੰਜਾਬ ਰਾਜ ਭਾਸ਼ਾ (ਸੋਧ) ਐਕਟ, 2008 ਅਤੇ ਪੰਜਾਬ, ਪੰਜਾਬੀ ਤੇ ਹੋਰ ਭਾਸ਼ਾਵਾਂ ਪੜ੍ਹਾਈ ਕਾਨੂੰਨ-2008 ਦੀਆਂ ਵੱਖ-ਵੱਖ ਧਾਰਾਵਾਂ ਉਪਰ ਅਮਲ ਕਰਾਉਣ ਹਿੱਤ 20 ਜ਼ਿਲ੍ਹਾ ਪੱਧਰੀ ਅਖਤਿਆਰੀ ਕਮੇਟੀਆਂ ਦਾ ਗਠਨ ਕੀਤਾ ਹੈ।
ਇਥੇ ਇਹ ਜਾਣਕਾਰੀ ਦਿੰਦੇ ਹੋਏ ਸਿੱਖਿਆ ਤੇ ਭਾਸ਼ਾ, ਨਿਆਂ ਅਤੇ ਚੌਕਸੀ ਮੰਤਰੀ ਡਾ: ... Read Full Story
|
ਅਜੋਕੀਆਂ ਨਵੀਆਂ ਪੀੜੀਆਂ ਅਸਲ ਪੰਜਾਬੀ ਭਾਸਾਥ ਅਤੇ ਪੰਜਾਬੀ ਸੱਭਿਆਚਾਰ ਤੋਂ ਬੇਖ਼ਬਰ
ਅਜੋਕੀਆਂ ਨਵੀਆਂ ਪੀੜੀਆਂ ਅਸਲ ਪੰਜਾਬੀ ਭਾਸਾਥ ਅਤੇ ਪੰਜਾਬੀ ਸੱਭਿਆਚਾਰ ਤੋਂ ਬੇਖ਼ਬਰ:-ਜੱਥੇਦਾਰ ਇੰਦਰਜੀਤ ਸਿੰਘ ਵੱਲਟੋਹਾ
ਅੰਮਿ੍ਰਤਸਰ/30ਜੁਲਾਈ/ਸਰਵਨ ਸਿੰਘ ਰੰਧਾਵਾ:- ਇਸ ਦੁਨੀਆਂ ਅੰਦਰ ਕਈ ਤਰਾਂ ਦੀਆਂ ਵੱਖ ਵੱਖ ਭਸਾਵਾਂ ਬੋਲੀਆਂ ਜਾਂਦੀਆਂ ਹਨ¢ ਮਨੁੱਖ ਆਂਪਣੀ ਗੱਲ ਕਿਸੇ ਸਾਹਮਣੇ ਰੱਖਣ ਲਈ ਆਂਪਣੀ ਮਾਤ ਭਾਸ਼ਾ ਦਾ ਪ੍ਰਯੋਗ ਹੀ ਮੁੱਖ ਤੋਰ ਤੇ ਕਰਦਾ ਹੈ, ਪਰ ਉਸ ਨੂੰ ਉਸੇ ਭਾਸ਼ਾ ਬੋਲੀ ਦੇ ਸਹੀ ਅਰਥਾਂ ਦੀ ਸਮਝ ਹੋਵੇਗੀ ਜਿਸ ਦੇ ਸਭਿਆਚਾਰ ਤੋਂ ਉਹ ਚੰਗੀ ਤਰਾਂ ਵਾਕਿਫ ਹੋਵੇਗਾ¢ ਮਨੁੱਖ ਦਾ ਆਪਣੀ ਮਾਂ ਬੋਲੀ ਨਾਲ ਗੂੜਾ ਰਿਸ਼ਤਾ ਹੁੰਦਾ ਹੈ¢ ਬੋਲੀ ਜਾਂ ਭਾਸ਼ਾ ਮਨੁੱਖਾਂ ਦਰਮਿਆਨ ... Read Full Story
|
ਪੰਜਾਬੀ ਸਭਿਆਚਾਰ ਨੂੰ ਤਬਾਹ ਕਰਨ ਵਿੱਚ ਮੋਹਰੀ ਹਨ ਪੰਜਾਬੀ ਗਾਇਕ!
ਇਹ ਖਿਆਲ ਕਈ ਵਾਰ ਮੇਰੇ ਮਨ ਵਿਚ ਆਂਉਂਦਾ ਤੇ ਮੈਂ ਕਈ-ਕਈ ਘੰਟੇ ਪੰਜਾਬੀ ਸਭਿਆਚਾਰ ਦੀ ਪ੍ਰਭਾਸਾ ਵਾਰੇ ਅਪਣੇ ਆਪ ਨਾਲ਼ ਬੈਹਸਦਾ ਰਿੰਦਾ ਕਿ ਅਸਲ ਪੰਜਾਬੀ ਸਭਿਆਚਾਰ ਹੁੰਦਾ ਕੀ ਹੈ। ਪੰਜਾਬੀ ਗੀਤਾਂ ਵਿਚ ਪੰਜਾਬੀ ਮੁਡਿਆਂ ਅਤੇ ਕੁੱੜੀਆਂ ਦੇ ਪਹਰਾਵੇ ਕਿਤੋਂ ਵੀ ਪੰਜਾਬੀ ਸਭਿਆਚਾਰ ਦੀ ਝਲੱਕ ਨਹੀ ਦੇਂਦੇ। ਸਗੋਂ ਵੇਸ਼ਰਮੀ ਵਿੱਚ ਪਛੱਮੀਂ ਦੇਸ਼ਾਂ ਤੋਂ ਕੋਹਾਂ ਅੱਗੇ ਹਨ। ਹੁੱਣ ਤਾਂ ਗੋਰੇ ਵੀ ਪੰਜਾਬੀ ਗੀਤਾਂ ਨੂੰ ਪ੍ਰਵਾਰਿਕ ਨਹੀ ਮਨਦੇ ਹੁਣਗੇ। ਜੋ ਕਲਾਚਰ ਪੰਜਾਬੀ ਗੀਤਾਂ ਵਿਚ ਦੇਖਣ ਨੂੰ ਮਿਲਦਾ ਹੈ ਉਹ ਮੈਂ ਅਪਣੀ ਸਾਰੀ ਜਿੰਦਗੀ ਵਿੱਚ ਪੰਜਾਬ ਵਿੱਚ ਕੀਤੇ ਨਹੀ ਦੇਖਿਆ। ਇਹ ਸੋਚ-ਸੋਚ ... Read Full Story
|
ਪੰਜਾਬੀ ਗਾਲ੍ਹਾਂ ਵਿਚ ਮਾਂ, ਭੈਣ ਤੇ ਕੁੜੀ ਰਿਸ਼ਤੇ ਦੀ ਵਰਤੋਂ
ਡਾ: ਰਿਪੁਦਮਨ ਸਿੰਘ
ਭਾਰਤ ਹੀ ਨਹੀਂ ਸਗੋਂ ਵਿਸ਼ਵ ਵਿਆਪੀ ਮਰਦ ਪ੍ਰਧਾਨ ਸਮਾਜ ਨੇ ਆਪਣੀ ਅਜਿਹੀ ਪੱਕੜ ਕੀਤੀ ਹੋਈ ਹੈ ਕਿ ਹੋਰਨਾਂ ਨੂੰ ਉਭਰਨ ਦੀ ਤਾਂ ਗੁੰਜਾਇਸ ਹੀ ਨਹੀਂ ਦਿਤੀ। ਇਵੇਂ ਕਹਾਂ ਕਿ ਇਸਤਰੀ ਲਈ ਤਾਂ ਕਿਤੇ ਥਾਂ ਹੀ ਨਹੀ ਰੱਖੀ, ਵਰਕਾ ਹੀ ਪਾੜ ਦਿਤਾ ਮਰਦਾਂ ਨੇ, ਕਹਿਣ ਨੂੰ ਭਾਵੇਂ ਕਹੀ ਜਾਓ ਕਿ ਔਰਤਾਂ ਲਈ ਰਾਖਵਾ ਕਰਣ ਕਰ ਦਿੱਤਾ ਗਿਆ ਹੈ। ਆਪਣੇ ਆਪ ਨੂੰ ਸਭਯ ਕਹਾਉਣ ਵਾਲਾ ਪੱਛਮੀ ਸਮਾਜ ਜਿਸ ਦੀ ਅਸੀਂ ਭਾਰਤੀ ਅੰਧਾਂ ਧੁੰਦ ਨਕਲ ਕਰ ਰਹੇ ਹਾਂ, ਨੇ ਵੀ ਸਿਧੇ ਤੌਰ ਤੇ ਇਸਤਰੀ ਨੂੰ ਪੂਜਿਆ ਹੀ ਨਹੀਂ ਸਗੋਂ ਉਸ ਦੀ ਨਿਰਾਦਰੀ ਹੀ ਕੀਤੀ ਹੈ।
ਸੱਚ ਤਾਂ ਇਹੋ ਹੀ ਹੈ ਕਿ ਹਰ ਧਰਮ ਤੇ ... Read Full Story
|
ਚੰਡੀਗੜ੍ਹ 'ਚ ਪੰਜਾਬੀ ਨੂੰ ਲਾਗੂ ਕਰਾਉਣ ਲਈ ਸੁਖਬੀਰ ਸਿੰਘ ਬਾਦਲ ਤੇ ਉਪਿੰਦਰਜੀਤ ਕੌਰ ਦੀ ਅਗਵਾਈ ਵਿੱਚ ਵਫ਼ਦ 16 ਨੂੰ ਰਾਜਪਾਲ ਨੂੰ ਮਿਲੇਗਾ
ਚੰਡੀਗੜ੍ਹ, 14 ਮਾਰਚ-ਪੰਜਾਬ ਸਰਕਾਰ ਵੱਲੋਂ ਮਾਂ-ਬੋਲੀ ਪੰਜਾਬੀ ਨੂੰ ਚੰਡੀਗੜ੍ਹ ਵਿੱਚ ਬਣਦਾ ਰੁਤਬਾ ਅਤੇ ਮਾਣ-ਸਤਿਕਾਰ ਦਿਵਾਉਣ ਲਈ ਆਪਣੀ ਵਚਨਬੱਧਤਾ ਦੁਹਰਾਉਦਿਆਂ ਰਾਜ ਭਾਸ਼ਾ ਸਲਾਹਕਾਰ ਬੋਰਡ ਦਾ ਇਕ ਵਫ਼ਦ ਪੰਜਾਬੀ ਕਾਰਵਾਂ ਦੇ ਰੂਪ ਵਿਚ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਸਿੱਖਿਆ ਤੇ ਭਾਸ਼ਾ ਮੰਤਰੀ ਡਾ: ਉਪਿੰਦਰਜੀਤ ਕੌਰ ਦੀ ਅਗਵਾਈ ਵਿੱਚ 16 ਮਾਰਚ ਨੂੰ ਸ਼ਾਮ 5:00 ਵਜੇ ਪੰਜਾਬ ਦੇ ਰਾਜਪਾਲ ਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਸ੍ਰੀ ਸ਼ਿਵਰਾਜ ਪਾਟਿਲ ਨੂੰ ਮਿਲ ਕੇ ਮੰਗ ਪੱਤਰ ਦੇਵੇਗਾ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਭਾਸ਼ਾ ... Read Full Story
|
ਭੱਠਲ ਕੇਂਦਰੀ ਵਿਤਕਰਿਆਂ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਦਾ ਹੌਸਲਾ ਦਿਖਾਉਣ-ਪ੍ਰੋ:ਸਰਚਾਂਦ ਸਿੰਘ
ਅੰਮਿ੍ਰਤਸਰ ਸ਼ੋ੍ਰਮਣੀ ਅਕਾਲੀ ਦਲ( ਬਾਦਲ) ਦੇ ਨੌਜਵਾਨ ਆਗੂ ਤੇ ਜਿਲ੍ਹਾ ਅੰਮਿ੍ਰਤਸਰ ਦਿਹਾਤੀ ਦੇ ਮੀਡੀਆ ਇੰਚਾਰਜ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਵਿਰੋਧੀ ਧਿਰ ਦੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਦੀ ਆਲੋਚਨਾ ਕਰਦਿਆਂ ਕਿਹਾ ਕਿ ਬੀਬੀ ਭੱਠਲ ਅਜ ਤੱਕ ਪੰਜਾਬ ਦੇ ਹਿੱਤਾਂ ਲਈ ਅਜਿਹਾ ਕੁਝ ਨਹੀਂ ਕਰ ਸਕੀ ਜਿਸ ਪੰਜਾਬੀਆਂ ਨੂੰ ਉਹ ਪ੍ਰਵਾਨ ਹੋਵੇ। ਇਥੇ ਪਤਰਕਾਰਾਂ ਨਾਲ ਗਲ ਕਰਦਿਆਂ ਉਹਨਾਂ ਬੀਬੀ ਭੱਠਲ ਵਲੋ ਕਈ ਅਕਾਲੀ ਵਿਧਾਇਕਾਂ ਦਾ ਕਾਂਗਰਸ ਦੇ ਸੰਪਰਕ ਵਿਚ ਹੋਣ ਸੰਬੰਧੀ ਕੀਤੇ ਗਏ ਦਾਅਵੇ ਦਾ ਖੰਡਨ ਕਰਨ ਦਿਆਂ ਕਿਹਾ ਕਿ ਉਕਤ ਦਾਅਵੇ ਵਿਚ ਕੋਈ ਦਮ ਨਹੀਂ ਹੈ। ਉਹਨਾਂ ਕਿਹਾ ਕਿ ਬੀਬੀ ... Read Full Story
|