Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਪੰਜਾਬੀਆਂ"
*ਪੰਜਾਬੀਆਂ ਨੂੰ ਬਿਹਤਰ ਸਿਹਤ ਤੇ ਸਿੱਖਿਆ ਸੇਵਾਵਾਂ, ਪੀਣ ਵਾਲਾ ਪਾਣੀ, ਸੜਕਾਂ ਅਤੇ ਸੀਵਰੇਜ ਸਹੂਲਤਾਂ ਮੁਹੱਈਆ ਕਰਾਂਵਾਂਗੇ-ਮੁੱਖ ਮੰਤਰੀ

ਨਾਭਾ (ਪਟਿਆਲਾ), 1 ਮਈ (ਪੀ.ਐਸ.ਗਰੇਵਾਲ) -ਪੰਜਾਬ ਵਿੱਚ ਸਿੱਖਿਆ ਦੇ ਮਿਆਰ ਨੂੰ ਹੋਰ ਉਚਾ ਚੁਕਣ ਲਈ ਛੇਤੀ ਹੀ ਰਾਜ ਅੰਦਰ 10 ਹਜ਼ਾਰ ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਬਿਹਤਰ ਪ੍ਰਸ਼ਾਸਕੀ ਸੇਵਾਵਾਂ ਮੁਹੱਈਆਂ ਕਰਵਾਉਣ ਲਈ ਹੋਰ ਵਿਭਾਗਾਂ ’ਚ ਵੀ ਖਾਲੀ ਪਈਆਂ ਅਸਾਮੀਆਂ ਛੇਤੀ ਭਰੀਆਂ ਜਾਣਗੀਆਂ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸਾਬਕਾ ਮੰਤਰੀ ਰਾਜਾ ਨਰਿੰਦਰ ਸਿੰਘ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਮੁੱਖ ਮੰਤਰੀ ਅੱਜ ਇਥੇ ਉਨ੍ਹਾਂ ਦੀ ਸਿਹਤਯਾਬੀ ਦਾ ਹਾਲ ਚਾਲ ਪੁੱਛਣ ਆਏ ਸਨ। ਇਸ ਮੌਕੇ ਸ. ...
Read Full Story


ਕਿ ਮੰਨਪ੍ਰੀਤ ਬਾਦਲ ਪੰਜਾਬੀਆਂ ਨੂੰ ਧੋਖਾ ਦੇਵੇਗਾ?

ਪਿਛਲੇ ਦਿਨੀਂ ਮੰਨਪ੍ਰੀਤ ਬਾਦਲ ਦਾ ਗੁਰਮੀਤ ਰਾਮ ਰਹੀਮ ਦੇ ਡੇਰੇ ਦਾ ਗੁਪਤ ਦੋਰਾ ਚਰਚਾ ਵਿਚ ਰਿਹਾ ਹੈ। ਅਪਣੇ ਆਪ ਨੂੰ ਨਾਸਤਕਾਂ ਵਾਂਘ ਪੇਸ਼ ਕਰਨ ਵਾਲਾ ਵਿਅਕਤੀ ਗੁਰਦੁਆਰਾ ਜਾਣ ਤੋਂ ਤਾਂ ਪ੍ਰਹੇਜ ਕਰਦਾ ਹੈ, ਪਰ ਅਖੋਤੀ ਬਾਬੇਆਂ ਦੇ ਡੇਰੇ ਜਾਣ ਵਿਚ ਕੋਈ ਗੁਰੇਜ਼ ਨਹੀ ਕਰਦਾ। ਇਹ ਵਤੀਰਾ ਸ਼ੱਕੀ ਜੇਹਾ ਹੈ। ਮੇਰੀ ਸ਼ਮਝ ਅਨੂਸਾਰ ਇਹ ਅਕਾਲੀ ਦੱਲ ਦੀ ਸੋਚੀ ਸ਼ਮਝੀ ਰਣਨਿਤੀ ਹੈ। ਕਿਉਂਕੀ ਮਨੇਆ ਜਾਂਦਾ ਹੈ ਕਿ ਅਕਾਲੀਆਂ ਨੂੰ ਪਿਛਲੇ ਸਮੇਂ ਦੋਰਾਨ ਚੋਣਾ ਵਿਚ ਅਖੋਤੀ ਬਾਬੇ ਦੇ ਵੋਟ ਬੈਂਕ ਦੀ ਵੋਟ ਕਾਂਗਰਸ ਨੂੰ ਮਿਲਣ ਕਰਕੇ ਨੁਕਸਾਨ ਹੋਏਆ ਸੀ। ਅਤੇ ਹੁਣ ਮੰਨਪ੍ਰੀਤ ਨੂੰ ਸਿਰਫ ਤੇ ...
Read Full Story


ਪਰਵਾਸੀ ਪੰਜਾਬੀਆਂ ਲਈ ਵੱਖਰੇ ਥਾਣੇ ਅਤੇ ਹੋਰ ਵਿਭਾਗ ਰਿਸ਼ਵਤ ਖੋਰੀ ਦੀ ਦੇਣ।

ਲੁਧਿਆਣਾ - ਪੰਜਾਬ ਸਰਕਾਰ ਵਲੋਂ ਪਰਵਾਸੀ ਪੰਜਾਬੀਆਂ ਲਈ ਵੱਖਰੇ ਥਾਣੇ ਅਤੇ ਹੋਰ ਵਿਭਾਗ ਰਿਸ਼ਵਤ ਖੋਰੀ ਦਾ ਨਤੀਜਾ ਹਨ। ਜੇ ਸਰਕਾਰ ਭ੍ਰਿਸ਼ਟਾਚਾਰ ਨੂੰ ਰੋਕ ਲਵੇ ਤਾਂ ਪਰਵਾਸੀ ਪੰਜਾਬੀਆਂ ਲਈ ਵੱਖਰੇ ਥਾਣੇ ਬਣਾਓਣ ਦੀ ਲੋੜ ਹੀ ਨਾਂ ਪੈਦੀ। ਵੈਸੇ ਵੀ ਇਹ ਵਤੀਰਾ ਭੇਦ-ਭਾਵ ਵਾਲਾ ਹੀ ਪ੍ਰਤੀਤ ਹੂੰਦਾ ਹੈ ਜਿਥੇ ਪੰਜਾਬ ਦਾ ਵਾਸੀ ਇਂਸਾਫ ਹੀ ਥਾਣੇਆਂ ਦੇ ਗੇੜੇ ਮਾਰਦਾ ਥੱਕ ਜਾਂਦਾ ਹੈ, ਉਥੇ ਹੀ ਪਰਵਾਸੀ ਪੰਜਾਬੀ ਲਈ ਵਿਸ਼ੇਸ਼ ਪ੍ਰਬੰਧ ਕਰਨਾ ਤਰਕ ਸੰਗਤ ਨਹੀ। ਇਸ ਤਾਂ ਇਹ ਪ੍ਰਤੀਤ ਹੂੰਦਾ ਹੈ ਕਿ ਪੰਜਾਬ ਨੂੰ ਛੱਡ ਕੇ ਵਿਦੇਸ਼ ਜਾਣ ਵਾਲੇ ਲਈ ਜਿਵੇਂ ਸਰਕਾਰ ਨੇ ਅਵਾਰਡ ਰਖਿਆ ਹੋਵੇ। ਇਸ ...
Read Full Story


ਭੱਠਲ ਕੇਂਦਰੀ ਵਿਤਕਰਿਆਂ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਦਾ ਹੌਸਲਾ ਦਿਖਾਉਣ-ਪ੍ਰੋ:ਸਰਚਾਂਦ ਸਿੰਘ

ਅੰਮਿ੍ਰਤਸਰ ਸ਼ੋ੍ਰਮਣੀ ਅਕਾਲੀ ਦਲ( ਬਾਦਲ) ਦੇ ਨੌਜਵਾਨ ਆਗੂ ਤੇ ਜਿਲ੍ਹਾ ਅੰਮਿ੍ਰਤਸਰ ਦਿਹਾਤੀ ਦੇ ਮੀਡੀਆ ਇੰਚਾਰਜ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਵਿਰੋਧੀ ਧਿਰ ਦੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਦੀ ਆਲੋਚਨਾ ਕਰਦਿਆਂ ਕਿਹਾ ਕਿ ਬੀਬੀ ਭੱਠਲ ਅਜ ਤੱਕ ਪੰਜਾਬ ਦੇ ਹਿੱਤਾਂ ਲਈ ਅਜਿਹਾ ਕੁਝ ਨਹੀਂ ਕਰ ਸਕੀ ਜਿਸ ਪੰਜਾਬੀਆਂ ਨੂੰ ਉਹ ਪ੍ਰਵਾਨ ਹੋਵੇ। ਇਥੇ ਪਤਰਕਾਰਾਂ ਨਾਲ ਗਲ ਕਰਦਿਆਂ ਉਹਨਾਂ ਬੀਬੀ ਭੱਠਲ ਵਲੋ ਕਈ ਅਕਾਲੀ ਵਿਧਾਇਕਾਂ ਦਾ ਕਾਂਗਰਸ ਦੇ ਸੰਪਰਕ ਵਿਚ ਹੋਣ ਸੰਬੰਧੀ ਕੀਤੇ ਗਏ ਦਾਅਵੇ ਦਾ ਖੰਡਨ ਕਰਨ ਦਿਆਂ ਕਿਹਾ ਕਿ ਉਕਤ ਦਾਅਵੇ ਵਿਚ ਕੋਈ ਦਮ ਨਹੀਂ ਹੈ। ਉਹਨਾਂ ਕਿਹਾ ਕਿ ਬੀਬੀ ...
Read Full Story


1

Loading...

© 2012 punjabinfoline.com

punjab infoline arash info