Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਪੱਤਰ"
ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਸੇਵਾ ਦੇ ਅਧਿਕਾਰ ਐਕਟ ਤਹਿਤ ਸਮੂਹ ਅਧਿਕਾਰੀ ਹਰੇਕ ਬਿਨੈ ਪੱਤਰ ਦਾ ਨਿਪਟਾਰਾ ਨਿਸ਼ਚਿਤ ਸਮੇਂ ਅੰਦਰ ਕਰਨ ਨੂੰ ਯਕੀਨੀ ਬਣਾਉਣ-ਵਿਕਾਸ ਗਰਗ

ਪਟਿਆਲਾ: 19 ਮਾਰਚ(ਪੀ.ਐਸ.ਗਰੇਵਾਲ) - ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਸੇਵਾ ਦੇ ਅਧਿਕਾਰ ਐਕਟ ਤਹਿਤ ਸਮੂਹ ਅਧਿਕਾਰੀ ਪ੍ਰਾਰਥੀ ਵੱਲੋਂ ਪੇਸ਼ ਕੀਤੇ ਹਰੇਕ ਬਿਨੈ ਪੱਤਰ ਦਾ ਨਿਪਟਾਰਾ ਨਿਸ਼ਚਿਤ ਸਮੇਂ ਅੰਦਰ ਕਰਨ ਨੂੰ ਯਕੀਨੀ ਬਣਾਉਣ। ’’ ਇਹ ਹਦਾਇਤਾਂ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਮਿੰਨੀ ਸਕੱਤਰੇਤ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਗਈ ਮਹੀਨਾਵਾਰ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀਆਂ। ਉਨ੍ਹਾਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਭਾਵੇਂ ਰਿਕਵਰੀਆਂ ਕਰਨ ਵਿੱਚ ਸੁਧਾਰ ਹੋਇਆ ਹੈ ਪਰ ਫਿਰ ਵੀ ਬਕਾਇਆ ਰਿਕਵਰੀਆਂ ਕਰਨ ਲਈ ਸੰਭਵ ...
Read Full Story


ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ਼ ਦੇਹਰਾਦੂਨ ਦੇ ਜਨਵਰੀ 2012 ਦੇ ਟਰਮ ਦੇ ਦਾਖਲੇ ਲਈ ਬਿਨੈ-ਪੱਤਰਾਂ ਦੀ ਮੰਗ

ਪਟਿਆਲਾ: 9 ਮਾਰਚ (ਪੀ.ਐਸ.ਗਰੇਵਾਲ) - ਜ਼ਿਲਾ ਸੈਨਿਕ ਭਲਾਈ ਅਫਸਰ ਸੇਵਾ ਮੁਕਤ ਕਰਨਲ ਸ਼੍ਰੀ ਐਚ.ਐਸ.ਕੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ਼ ਦੇਹਰਾਦੂਨ ਦੇ ਜਨਵਰੀ 2012 ਦੇ ਟਰਮ ਦੇ ਦਾਖਲੇ ਲਈ ਸਾਬਕਾ ਸੈਨਿਕਾਂ/ਵਿਧਵਾਵਾਂ ਦੇ ਬੱਚਿਆਂ ਲਈ ਲਿਖਤੀ ਇਮਤਿਹਾਨ ਲਾਲਾ ਲਾਜਪਤ ਰਾਏ ਭਵਨ, ਸੈਕਟਰ 15 ਚੰਡੀਗੜ ਵਿਖੇ 1 ਅਤੇ 2 ਜੂਨ 2012 ਨੂੰ ਹੋਵੇਗਾ। ਸ਼੍ਰੀ ਕੰਗ ਨੇ ਦੱਸਿਆ ਕਿ ਆਰ.ਆਈ.ਐਮ.ਸੀ. ਦੇ ਦਾਖਲੇ ਲਈ ਕੇਵਲ ਲੜਕੇ ਹੀ ਅਪਲਾਈ ਕਰ ਸਕਦੇ ਹਨ ਅਤੇ ਉਮੀਦਵਾਰ ਦਾ ਜਨਮ 2 ਜਨਵਰੀ 2000 ਤੋਂ 1 ਜੁਲਾਈ 2007 ਦੇ ਵਿਚਕਾਰ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰ ਕਿਸੇ ...
Read Full Story


ਰਾਜਪੁਰਾ ਵਿਧਾਨ ਸਭਾ ਚੋਣ ਹਲਕੇ ਲਈ 2 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ

ਪਟਿਆਲਾ 8 ਜਨਵਰੀ (ਪੀ.ਐਸ.ਗਰੇਵਾਲ) -ਪੰਜਾਬ ਵਿਧਾਨ ਸਭਾ ਦੀਆਂ 30 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ 111-ਰਾਜਪੁਰਾ ਵਿਧਾਨ ਸਭਾ ਚੋਣ ਹਲਕੇ ਲਈ ਅੱਜ 2 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।ਇਹ ਜਾਣਕਾਰੀ ਸ੍ਰੀ ਵਿਕਾਸ ਗਰਗ ਡਿਪਟੀ ਕਮਿਸ਼ਨਰ-ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ 111-ਰਾਜਪੁਰਾ ਵਿਧਾਨ ਸਭਾ ਚੋਣ ਹਲਕੇ ਲਈ ਸ੍ਰੀ ਜਗਜੀਤ ਸਿੰਘ ਪੁੱਤਰ ਸ੍ਰੀ ਸੀਤਲ ਸਿੰਘ ਨੇ ਬਹੁਜਨ ਸਮਾਜ ਪਾਰਟੀ ਅਤੇ ਸ੍ਰੀਮਤੀ ਸੁਰਜੀਤ ਕੌਰ ਪਤਨੀ ਸ੍ਰੀ ਜਗਜੀਤ ਸਿੰਘ ਨੇ ਵੀ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵੱਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ...
Read Full Story


ਪੱਤਰਕਾਰਾਂ ’ਤੇ ਹੋਏ ਕਾਤਲਾਨਾ ਹਮਲੇ ਦੇ ਵਿਰੋਧ ਵਿੱਚ ਮੰਗ ਪੱਤਰ ਸੌਂਪਿਆ

ਪਟਿਆਲਾ : 18 ਅਗਸਤ (ਪੀ.ਐਸ.ਗਰੇਵਾਲ) - ਬਠਿੰਡਾ ਵਿਖੇ ਬੀਤੇ ਦਿਨੀਂ ਫੋਟੋ ਜਰਨਲਿਸਟ ਰਣਧੀਰ ਬੌਬੀ ਅਤੇ ਇੱਕ ਚੈਨਲ ਦੇ ਪੱਤਰਕਾਰ ਗੁਰਦਾਸ ਸਿੰਘ ’ਤੇ ਕੀਤੇ ਗਏ ਕਾਤਲਾਨਾ ਹਮਲੇ ਦੇ ਵਿਰੋਧ ਵਿੱਚ ਪਟਿਆਲਾ ਦੇ ਪੱਤਰਕਾਰ ਭਾਈਚਾਰੇ ਵੱਲੋਂ ਕਾਤਲਾਨਾ ਹਮਲੇ ਲਈ ਜ਼ਿੰਮੇਵਾਰ ਵਿਅਕਤੀ ਵਿਰੱੁਧ ਕੇਸ ਦਰਜ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਾਉਣ ਲਈ ਇੱਕ ਮੰਗ-ਪੱਤਰ ਐਸ.ਡੀ.ਐਮ ਸ਼੍ਰੀ ਅਨਿਲ ਗਰਗ ਨੂੰ ਸੌਂਪਿਆ ਗਿਆ । ਪੱਤਰਕਾਰਾਂ ਦੇ ਵਫਦ ਨੇ ਮੰਗ ਕੀਤੀ ਕਿ ਇਸ ਕਾਤਲਾਨਾ ਹਮਲੇ ਲਈ ਜ਼ਿੰਮੇਵਾਰ ਅਮਰਜੀਤ ਸਿੰਘ ਆਕਾ ਹੈਪੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ । ...
Read Full Story


ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਜਮਾਂ ਕਰਵਾਉਣ ਦੇ ਅੰਤਿਮ ਦਿਨ 52 ਹੋਰ ਉਮੀਦਵਾਰਾਂ ਵੱਲੋਂ ਨਾਮਜ਼ਦਗੀਪੱਤਰ ਦਾਖਲ

ਪਟਿਆਲਾ: 11 ਅਗਸਤ(ਪੀ.ਐਸ.ਗਰੇਵਾਲ) - ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਵਿਕਾਸ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਅੰਤਿਮ ਦਿਨ ਪਟਿਆਲਾ ਦੇ 7 ਚੋਣ ਹਲਕਿਆਂ ਦੀਆਂ 10 ਸੀਟਾਂ ਲਈ ਅੱਜ 52 ਹੋਰ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਸਬੰਧਤ ਰੀਟਰਨਿੰਗ ਅਫਸਰਾਂ ਕੋਲ ਦਾਖਲ ਕਰਵਾਏ ਹਨ। ਉਹਨਾਂ ਦੱਸਿਆ ਕਿ 52-ਸਮਾਣਾ ਚੋਣ ਹਲਕੇ ਤੋਂ ਸ੍ਰ: ਬੁੱਢਾ ਸਿੰਘ, ਸ੍ਰ: ਗੁਰਮੁੱਖ ਸਿੰਘ ਅਤੇ ਸ੍ਰ: ਹਰਦੀਪ ਸਿੰਘ, 53-ਨਾਭਾ ਚੋਣ ਹਲਕੇ ਤੋਂ ਸ੍ਰ: ਉਤਮ ਸਿੰਘ, ਸ਼੍ਰੀਮਤੀ ਦਲੀਪ ਕੌਰ, ਸ਼੍ਰੀ ਕੁਲਦੀਪ ਸਿੰਘ, ...
Read Full Story


ਭਾਰਤ ਨਿਰਮਾਣ ਜਨ ਸੂਚਨਾ ਕੈਂਪ 5 ਜਨਵਰੀ ਤੋਂ ਨਾਭਾ ਵਿਖੇ: ਡਿਪਟੀ ਕਮਿਸ਼ਨਰ

ਪਟਿਆਲਾ: 25 ਦਸੰਬਰ (ਪੀ.ਐਸ.ਗਰੇਵਾਲ) -ਡਿਪਟੀ ਕਮਿਸ਼ਨਰ ਪਟਿਆਲਾ ਸ. ਦੀਪਿੰਦਰ ਸਿੰਘ ਨੇ ਜ਼ਿਲਾ ਅਧਿਕਾਰੀਆਂ ਨੂੰ ਕਿਹਾ ਹੈ ਕਿ ਲੋਕ ਭਲਾਈ ਸਕੀਮਾਂ ਆਮ ਲੋਕਾਂ ਤੱਕ ਪਹੁੰਚਾਉਣ ਲਈ ਨਾਭਾ ਵਿਖੇ 5 ਜਨਵਰੀ ਤੋਂ ਲਗਾਏ ਜਾ ਰਹੇ ਤਿੰਨ ਰੋਜ਼ਾ ਜਨ ਸੂਚਨਾ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਉਠਾਇਆ ਜਾਵੇ। ਉਹ ਅੱਜ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਪੱਤਰ ਸੂਚਨਾ ਦਫ਼ਤਰ ਜਲੰਧਰ ਵੱਲੋਂ ਨਾਭਾ ਦੇ ਹੀਰਾ ਪੈਲੇਸ ਵਿੱਚ ਅਗਲੇ ਮਹੀਨੇ ਹੋਣ ਵਾਲੇ ਜਨ ਸੂਚਨਾ ਮੁਹਿੰਮ ਦੇ ਸਬੰਧ ’ਚ ਜ਼ਿਲਾ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਇਸ ਮੌਕੇ ’ਤੇ ਪੱਤਰ ਸੂਚਨਾ ਦਫ਼ਤਰ (ਪੀ.ਆਈ.ਬੀ) ਚੰਡੀਗੜ ਦੇ ਉਪ ...
Read Full Story


ਮੋਟਰ ਵਹੀਕਲ ਇੰਸਪੈਕਟਰ ਨੂੰ ਧਮਕਾਉਣ ਵਾਲਾ ਵਿਅਕਤੀ ਪੱਤਰਕਾਰਤਾ ਦੇ ਜਾਅਲੀ ਸ਼ਨਾਖਤੀ ਕਾਰਡ ਸਮੇਤ ਗ੍ਰਿਫਤਾਰ

ਪਟਿਆਲਾ: 24 ਨਵੰਬਰ (ਪੀ.ਐਸ.ਗਰੇਵਾਲ) -ਪਟਿਆਲਾ ਪੁਲਿਸ ਨੇ ਟਰਾਂਸਪੋਰਟ ਵਿਭਾਗ ਪੰਜਾਬ ਦੇ ਮੋਟਰ ਵਹੀਕਲ ਇੰਸਪੈਕਟਰ ਸ. ਰਣਪ੍ਰੀਤ ਸਿੰਘ ਭਿਓਰਾ ਦੀ ਸ਼ਿਕਾਇਤ ’ਤੇ ਪਟਿਆਲਾ ਦੇ ਬੀ-ਟੈਂਕ ਖੇਤਰ ਦੇ ਰਹਿਣ ਵਾਲੇ ਸੰਜੇ ਕੁਮਾਰ ਨਾਂ ਦੇ ਇੱਕ ਵਿਅਕਤੀ ਨੂੰ ਪੱਤਰਕਾਰ ਦੇ ਜਾਅਲੀ ਸ਼ਨਾਖਤੀ ਕਾਰਡ ਸਮੇਤ ਗ੍ਰਿਫਤਾਰ ਕੀਤਾ ਹੈ ਜਿਸਨੇ ਆਪਣੇ ਆਪ ਨੂੰ ਪੱਤਰਕਾਰ ਦੱਸ ਕੇ ਇਸ ਸਰਕਾਰੀ ਅਧਿਕਾਰੀ ਨਾਲ ਦੁਰਵਿਵਹਾਰ ਕੀਤਾ ਅਤੇ ਖ਼ਬਰਾਂ ਲਗਾਉਣ ਦੀਆਂ ਧਮਕੀਆਂ ਦੇ ਕੇ ਉਸਦੀ ਸਰਕਾਰੀ ਡਿਊਟੀ ਵਿੱਚ ਵਿਘਨ ਵੀ ਪਾਇਆ। ਐਸ.ਐਚ.ਓ. ਤਿ੍ਰਪੜੀ ਸ਼੍ਰੀ ਸੁਖਮਿੰਦਰ ਸਿੰਘ ਚੌਹਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ...
Read Full Story


ਪਟਿਆਲੇ ਵਿੱਚ ਡੀ.ਐਮ.ਡਬਲਿਯੂ (D.M.W) ਦੇ ਕਰਮਚਾਰੀਆਂ ਨੇ ਕੀਤਾ ਪ੍ਰਬੰਧਕੀ ਬਲਾਕ ਦਾ ਘਿਰਾਉ

ਪਟਿਆਲਾ,21 ਮਈ,( ਪੀ ਐਸ ਗਰੇਵਾਲ) – ਅੱਜ ਪਟਿਆਲਾ ਵਿੱਚ ਸਥਿੱਤ ਡੀ.ਐਮ.ਡਬਲਿਯੂ ( ਰੇਲ ਫੈਕਟਰੀ) ਦੇ ਲਗਭਗ 2000 ਕਰਮਚਾਰੀਆਂ ਨੇ ਇੱਕਠੇ ਹੋਕੇ ਪ੍ਰਬੰਧਕੀ ਬਲਾਕ ਦਾ ਘਿਰਾਉ ਕੀਤਾ। ਉਹ ਮੰਗ ਕਰ ਰਹੇ ਸਨ ਕਿ ਰੇਲਵੇ ਬੋਰਡ ਦੇ ਜਾਰੀ ਪੱਤਰ ਨੰਬਰ 2008/M/PU/01/20 ਮਿਤੀ 30/04/2010 ਜਿਸ ਅਨੁਸਾਰ ਡੀ.ਐਮ ਡਬਲਿਯੂ ਕਰਮਚਾਰੀਆਂ ਦੇ ਇੰਨਸੈਂਟਿਵ ਬੋਨਸ ਵਿੱਚ 40% ਕਟੌਤੀ, ਲੀਵ ਰਿਜ਼ਰਵ 16% ਤੋਂ ਘਟਾ ਕੇ 12.5%, ਅਤੇ 5% ਕੰਮ ਵਿੱਚ ਕਟੌਤੀਆਂ ਕੀਤੀਆਂ ਗਈਆਂ ਹਨ ਵਾਪਸ ਲਈਆਂ ਜਾਣ। ਇਥੇ ਇਹ ਵੀ ਦੱਸਣਯੋਗ ਹੈ ਕਿ ਇਹ ਕਟੌਤੀ ਪੱਤਰ ਉਸ ਦਿਨ ਜਾਰੀ ਕੀਤਾ ਗਿਆ ਸੀ ਜਿਸ ਦਿਨ ਪੂਰੀ ਦੁਨੀਆ 01 ਮਈ ਨੂੰ ਮਜਦੂਰ ਦਿਵਸ ਦੇ ਤੋਰ ਤੇ ਮਨਾ ਰਹੀ ...
Read Full Story


ਮੰਡ ਦੀਆਂ ਸਰਕਾਰੀ ਜ਼ਮੀਨਾਂ ’ਤੇ ਲਗਾਏ ਨਾਜਾਇਜ਼ ਟੈਕਸ ਵਿਰੁੱਧ ਧਰਨਾ

ਫਿਲੌਰ, 28 ਜਨਵਰੀ (ਸ਼ਰਮਾ)-ਤਹਿਸੀਲ ਫਿਲੌਰ ਦੇ ਇਲਾਕੇ ਨਾਲ ਸਬੰਧਿਤ ਸੈਂਕੜੇ ਕਿਸਾਨਾਂ ਨੇ ਸਰਕਾਰ ਵਲੋਂ ਮੰਡ ਬੇਟ ਇਲਾਕੇ ਦੀਆਂ ਸਰਕਾਰੀ ਜ਼ਮੀਨਾਂ ’ਤੇ ਨਾਜਾਇਜ਼ ਢੰਗ ਨਾਲ ਲਗਾਏ ਟੈਕਸ ਵਿਰੁੱਧ ਰੋਸ ਮਾਰਚ ਕੀਤਾ ਅਤੇ ਤਹਿਸੀਲ ’ਚ ਧਰਨਾ ਦੇਣ ਤੋਂ ਬਾਅਦ ਐਸ. ਡੀ. ਐਮ. ਪ੍ਰੀਤਮ ਸਿੰਘ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ। ਰੋਸ ਧਰਨੇ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਨੇ ਦੱਸਿਆ ਕਿ ਮੰਡ ਬੇਟ ਦੀਆਂ ਜ਼ਮੀਨਾਂ ਵਾਹੀਯੋਗ ਬਨਾਉਣ ਲਈ ਉਨ੍ਹਾਂ ਦੀਆਂ 2 ਪੀੜ੍ਹੀਆਂ ਨੇ ਲੱਕ ਭੰਨਵੀਂ ਮਿਹਨਤ ਕੀਤੀ ਪਰ ਸਮੇਂ ਦੀਆਂ ਸਰਕਾਰਾਂ ਨੇ ਵੱਖ-ਵੱਖ ਰੂਪ ’ਚ ਇਨ੍ਹਾਂ ਜ਼ਮੀਨਾਂ ਦੇ ਕਿਸਾਨਾਂ ...
Read Full Story


ਲੋਕ ਰੱਖਿਆ ਕਮੇਟੀ ਵਲੋਂ ਦੁੱਖ ਪ੍ਰਗਟ

ਨੂਰਮਹਿਲ, 25 ਜਨਵਰੀ (ਸੋਢੀ)- ਨਕੋਦਰ ਤੋਂ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਗੁਰਦੀਪ ਸਿੰਘ ਪਾਪੀ ਦੇ ਜੀਜਾ ਜੀ ਸ. ਜਗਤਾ ਸਿੰਘ ਪਿਛਲੇ ਕੁਝ ਸਮਾਂ ਬਿਮਾਰ ਰਹਿਣ ਉਪਰੰਤ ਅਕਾਲ ਚਲਾਣਾ ਕਰ ਗਏ ਸਨ। ਸਥਾਨਕ ਲੋਕ ਰੱਖਿਆ ਕਮੇਟੀ ਦੇ ਪ੍ਰਧਾਨ ਰਾਜੂ ਭੰਡਾਲ, ਚੇਅਰਮੈਨ ਰਾਮ ਮੂਰਤੀ ਕੋਟੀਆ, ਜਨਰਲ ਸਕੱਤਰ ਜਸਵਿੰਦਰ ਸਿੰਘ ਲਾਂਬਾ, ਖਜਾਨਚੀ ਨਰਿੰਦਰ ਸਿੰਘ ਬਾਂਸਲ, ਜਾਇੰਟ ਸਕੱਤਰ ਮੋਹਨ ਲਾਲ ਸੰਘਾ, ਕਨਵੀਨਰ ਬਾਲ ਕ੍ਰਿਸ਼ਨ ਬਾਲੀ, ਸੁੱਖ ਨੂਰਮਹਿਲੀਆ ਗੀਤਕਾਰ, ਸੰਗੀਤ ਕੁਮਾਰ, ਰਾਕੇਸ਼ ਕੁਮਾਰ ਸੂਦ, ਸਾਬਕਾ ਸਰਪੰਚ ਸਿਮਰੂ ਭਾਟੀਆ, ਹੰਸ ਰਾਜ ਸਰਪੰਚ ਪੱਬਵਾਂ, ਜੋਸ਼ੀ, ਸੋਢੀ ਨੂਰਮਹਿਲੀਆ, ਲੋਕ ਰੱਖਿਆ ...
Read Full Story


ਪ੍ਰਵਾਸੀ ਪੱਤਰਕਾਰ ਸਤਨਾਮ ਸਿੰਘ ਚਾਹਲ ਦਾ ਸਨਮਾਨ

ਜਲੰਧਰ, 19 ਜਨਵਰੀ (ਪ੍ਰਿਤਪਾਲ ਸਿੰਘ)-ਅਮਰੀਕਾ ਤੋਂ ਆਏ ਪ੍ਰਵਾਸੀ ਪੱਤਰਕਾਰ ਅਤੇ ਬੁੱਧੀਜੀਵੀ ਸ: ਸਤਨਾਮ ਸਿੰਘ ਚਾਹਲ ਦਾ ਜਲੰਧਰ ਆਉਣ ’ਤੇ ਇਥੇ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਚ ਸਨਮਾਨ ਕੀਤਾ ਗਿਆ। ਗੁਰਬਾਣੀ ਕੀਰਤਨ ਉਪਰੰਤ ਸ: ਬੇਅੰਤ ਸਿੰਘ ਸਰਹੱਦੀ ਪ੍ਰਧਾਨ ਗੁਰਦੁਆਰਾ ਕਮੇਟੀ ਅਤੇ ਸ: ਸੁਰਜੀਤ ਸਿੰਘ ਚੀਮਾ ਮੈਂਬਰ ਧਰਮ ਪ੍ਰਚਾਰ ਕਮੇਟੀ ਨੇ ਸ: ਚਾਹਲ ਨੂੰ ਜੀ ਆਇਆਂ ਕਿਹਾ। ਗੁਰੂ ਘਰ ਵੱਲੋਂ ਉਨ੍ਹਾਂ ਨੂੰ ਦਸਤਾਰ ਅਤੇ ਸਿਰੋਪਾਉ ਬਖਸ਼ਿਸ਼ ਕਰਕੇ ਸਨਮਾਨਿਆ ਗਿਆ। ਇਸ ਮੌਕੇ ਸ: ਚਾਹਲ ਨੇ ਸੰਗਤਾਂ ਨੂੰ ਸੁਚੇਤ ਕੀਤਾ ਕਿ ਉਹ ਵਿਦੇਸ਼ਾਂ ਵਿਚ ਆਪਣੇ ਲੜਕੇ ਜਾਂ ...
Read Full Story


ਐਮ. ਆਰ. ਪੀ. ਰੇਟਾਂ ਤੋਂ ਵੱਧ ਮੁੱਲ ਲਗਾ ਕੇ ਆਮ ਜਨਤਾ ਦੀ ਹੋ ਰਹੀ ਹੈ ਅੰਨ੍ਹੀ ਲੁੱਟ

ਨਕੋਦਰ/ਮਲਸੀਆਂ, 16 ਜਨਵਰੀ (ਭੁਪਿੰਦਰ ਸਿੰਘ ਭਾਰਦਵਾਜ) ਇਤਿਹਾਸਕ ਨਗਰੀ ‘ਗੁਰੂ ਜੀ ਦੀ ਨਗਰੀ’ ਜਿਥੇ ਪੰਚਵ ਪਾਤਿਸਾਹੁ ਸਹਿਬੇਕਮਾਲ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਬਾਬਾ ਮੱਲ ਨੂੰ ਵਰ’ ਦਿੱਤੇ। ਨਕੋਦਰ ਨਾਥ ਦੇ ਨਾਂ ਤੇ ਵਾਸੀ ਨਗਰੀ ਨਕੋਦਰ ਜਿਥੇ ਮਹਾਨ ਪੈਗੰਬਰ ‘ਲਾਲ ਬਾਦਸ਼ਾਹ’ ਤੇ ਮੁਰਾਦ ਸ਼ਾਹ ਨੇ ਤੱਪ ਕੀਤਾ। ਇਸ ਮਹਾਨ ਨਗਰੀ ’ਚ ਦੁਕਾਨ ਦਾਰਾ ਵੱਲੋਂ ਆਮ ਜੰਨਤਾ, ਗਰੀਬ ਲੋਕਾਂ ਨਾਲ ਹੀ ਨਹੀਂ, ਅਮੀਰ ਜਾਦਿਆਂ ਤੇ ਕਵਾਲੀ ਫਾਈਡ ਲੋਕਾਂ ਨਾਲ ਹੀ ਨਹੀਂ ਸੀਨੀਅਰ ਵਕੀਲਾਂ, ਪੱਤਰਕਾਰਾਂ ਇਥੋਂ ਤੱਕ ਨੂੰ ਵੀ ਟਿੱਚ ਜਾਣ ਕੇ ਸਰਕਾਰ ਦੇ ਨਿਯੁਕਤ (ਐਮ. ਆਰ. ਪੀ.) ਮੈਕਸੀਮਮ ਰਿਟੇਲ ਪ੍ਰਾਈਜ਼ ...
Read Full Story


ਨਕੋਦਰ ਸਬ ਡਵੀਜ਼ਨ ’ਚ 2009 ਪ੍ਰਾਪਤੀਆਂ ਦਾ ਸਾਲ ਰਿਹਾ-ਡੀ.ਐ¤ਸ.ਪੀ.

ਨਕੋਦਰ, 2 ਜਨਵਰੀ (ਗੁਰਦੀਪ ਸਿੰਘ/ਤਰਲੋਕ)-ਸਾਲ 2009 ਦੇ ਆਖਰੀ ਦਿਨ ਸ੍ਰੀ ਰਜਿੰਦਰ ਸਿੰਘ ਡੀ. ਐਸ. ਪੀ. ਨੇ ਅੱਜ ਇਸ ਉਪ ਮੰਡਲ ਦੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਕਰਤਾਰ ਕਲੱਬ ਦੇ ਵਿਹੜੇ ਵਿਚ ਖਾਣੇ ’ਤੇ ਬੁਲਾ ਕੇ ਜਿੱਥੇ 2010 ਸਾਲ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਉਥੇ ਥਾਣਾ ਨਕੋਦਰ ਤੇ ਮਹਿਤਪੁਰ ਦੇ ਮੁੱਖ ਥਾਣਾ ਅਫ਼ਸਰਾਂ ਸ: ਸੁਰਿੰਦਰ ਪਾਲ ਸਿੰਘ ਤੇ ਸ: ਮਨਜੀਤ ਸਿੰਘ ਵੱਲੋਂ ਤਿਆਰ ਕੀਤੀਆਂ ਸਾਲਾਨਾ ਰਿਪੋਰਟਾਂ ਦੇ ਵੇਰਵੇ ਇਸ ਤਰ੍ਹਾਂ ਦੱਸੇ : ਦਰਜ ਮੁਕੱਦਮੇ 441, ਅਦਾਲਤ ਵਿਚ ਦਿੱਤੇ ਮੁਕੱਦਮੇ 289, ਜ਼ੇਰੇ ਤਫਤੀਸ਼ 961 ਅਤੇ ਗ੍ਰਿਫ਼ਤਾਰ ਕੀਤੇ ਦੋਸ਼ੀ 112 ਉਕਤ ਦੋਸ਼ੀਆਂ ਤੋਂ ਸ਼ਰਾਬ ਨਾਜਾਇਜ਼ 1,77330 ਐਮ. ਐਲ., ਦੇਸੀ ...
Read Full Story


ਗਾਇਕ ਜੋੜੀ ਦੇ ਘਰ ਪੁੱਤਰ ਦੀ ਦਾਤ

ਨੂਰਮਹਿਲ, 21 ਦਸੰਬਰ (ਸੋਢੀ ਨੂਰਮਹਿਲੀਆ)- ਪ੍ਰਸਿੱਧ ਗਾਇਕ ਜੋੜੀ ਬੀਬਾ ਨਰਿੰਦਰਜੋਤ ਤੇ ਅਮਰ ਅਰਸ਼ੀ ਦੇ ਘਰ ਨੰਨੇ ਮੁੰਨ੍ਹੇ ਕਾਕੇ ਦੀ ਦਾਤ ਆਉਣ ’ਤੇ ਖੁਸ਼ੀ ਦਾ ਮਹੌਲ ਹੈ। ਇਸ ਖੁਸ਼ੀਆਂ ਭਰੇ ਮਹੌਲ ਵਿੱਚ ਲੋਕ ਰੱਖਿਆ ਕਮੇਟੀ ਨੂਰਮਹਿਲ ਦੇ ਚੇਅਰਮੈਨ ਰਾਮ ਮੂਰਤੀ ਕੋਟੀਆ ਤੇ ਜਨਰਲ ਸਕੱਤਰ ਪੱਤਰਕਾਰ ਜਸਵਿੰਦਰ ਸਿੰਘ ਲਾਂਬਾ, ਪ੍ਰਧਾਨ ਰਾਜੂ ਭੰਡਾਲ, ਕਨਵੀਨਰ ਬਾਲ ਕ੍ਰਿਸ਼ਨ ਬਾਲੀ ਪੱਤਰਕਾਰ, ਐ¤ਮ. ਐ¤ਲ. ਸੰਘਾ, ਗੀਤਕਾਰ ਸੁੱਖਾ ਨੂਰਮਹਿਲੀਆ, ਪੱਤਰਕਾਰ ਸੋਢੀ ਨੂਰਮਹਿਲੀਆ, ਨਰਿੰਦਰਪਾਲ ਸਿੰਘ ਬਾਂਸਲ ਸਰਪੰਚ, ਹੰਸ ਰਾਜ ਪੱਬਵਾਂ ਸਾਬਕਾ ਸਰਪੰਚ ਸਿਮਰੂ ਭਾਟੀਆ, ਸੰਗੀਤ ਕੁਮਾਰ, ਸੀਤਲ ਸਿੰਘ ਸੀਤਲ ...
Read Full Story


ਪੇਫਾ ਵੱਲੋਂ ਜਟਾਣਾ ਨਵੇਂ ਸੂਬਾ ਕਾਰਜਕਾਰਨੀ ਪ੍ਰਧਾਨ ਬਣੇ

ਪਟਿਆਲਾ, 20 ਦਸੰਬਰ (ਢਿੱਲੋਂ)-ਪਿਛਲੇ ਗਿਆਰਾਂ ਸਾਲਾਂ ਤੋਂ ਵਾਤਾਵਰਣ ਦੀ ਸਾਂਭ ਸੰਭਾਲ ਲਈ ਕਾਰਜਸ਼ੀਲ ਗੈਰ ਸਿਆਸੀ ਜਥੇਬੰਦੀ ਪੰਜਾਬ ਈਕੋ ਫਰੈਂਡਲੀ ਐਸੋਸੀਏਸ਼ਨ ਵੱਲੋਂ ਆਪਣੀ ਪੰਜਾਬ ਪੱਧਰੀ ਕਾਰਜਕਾਰਨੀ ਦਾ ਨਵੇਂ ਸਿਰਿਓਂ ਐਲਾਨ ਕੀਤਾ ਗਿਆ ਹੈ। ਪਟਿਆਲਾ ਵਿਖੇ ਜੰਗਲਾਤ ਵਿਭਾਗ ਦੇ ਗੈਸਟ ਹਾਊਸ ਵਿਚ ਪੱਤਰਕਾਰ ਸੰਮੇਲਨ ਦੌਰਾਨ ਪੇਫਾ ਦੇ ਸਰਗਰਮ ਅਹੁਦੇਦਾਰਾਂ ਨੇ ਸੂਬੇ ਦੇ ਅਹੁਦੇਦਾਰਾਂ ਦਾ ਰਸਮੀ ਤੌਰ ’ਤੇ ਐਲਾਨ ਕੀਤਾ। ਨਵੇਂ ਫੈਸਲੇ ਮੁਤਾਬਕ ਪਟਿਆਲਾ ਦੇ ਸਾਬਕਾ ਜ਼ਿਲ੍ਹਾ ਜੰਗਲਾਤ ਅਫਸਰ ਸ: ਕਰਮਜੀਤ ਸਿੰਘ ਜਟਾਣਾ ਨੂੰ ਪੇਫਾ ਦਾ ਸੂਬਾਈ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਦਕਿ ...
Read Full Story


ਸੀਨੀਅਰ ਪੱਤਰਕਾਰ ਦੀ ਬੇਟੀ ਦੀ ਸ਼ਾਦੀ ਧੂਮਧਾਮ ਨਾਲ ਸਪੰਨ

ਧਾਰੀਵਾਲ, 1 ਦਸੰਬਰ (ਸੁਭਾਸ਼ ਪੁਰੀ ਰਾਹੀ) ਧਾਰੀਵਾਲ ਦੇ ਸੀਨੀਅਰ ਪੱਤਰਕਾਰ, ਸਮਾਜ ਸੇਵੀ , ਸੰਪਾਦਕ ਧਾਰੀਵਾਲ ਦਰਪਨ ਮਾਸਿਕ ਦੀ ਬੇਟੀ ਮਮਤਾ ਦੀ ਸ਼ਾਦੀ ਅੰਮ੍ਰਿਤਸਰ ਨਿਵਾਸੀ ਰਮਨੀਕ ਨਾਲ ਹੋਈ। ਇਸ ਮੌਕੇ ਤੇ ਆਖਿਲ ਭਾਰਤੀਆਂ ਦਹੇਜ਼ ਵਿਰੋਧੀ ਸਭਾ, ਪੰਜਾਬ ਪ੍ਰਤੀਸ਼ੀਲ ਯੁਵਕ ਮੋਰਚਾ, ਮਾਤਾ ਬਚਨੀ ਸਾਹਿਤ ਅਕੈਡਮੀ, ਓਮ ਪ੍ਰਕਾਸ਼ ਪੁਰੀ ਸ਼ੋਸਲ ਕਲੱਬ, ਨਗਰ ਸੁਧਾਰ ਸਭਾ, ਸੇਵਾ ਭਾਰਤੀ, ਫੀਲਡ ਵਰਕਿੰਗ ਜਰਨਲਿਸਟ ਯੂਨੀਅਨ ਦੇ ਪ੍ਰਤੀਨਿਧਤਾ ਵੱਲੋਂ ਅਤੇ ਸ਼ਹਿਰ ਦੇ ਉੱਘੇ ਸੱਜਣਾ ਵੱਲੋਂ ਅਸ਼ੀਰਵਾਦ ਦਿੱਤਾ ਗਿਆ। ਦੋਆਬਾ ਹੈਡਲਾਈਨ ਪਰਿਵਾਰ ਵੀ ਅਸ਼ੀਰਵਾਦ ਦਿੰਦਾ ਹੈ। ਅਤੇ ਉਹਨਾਂ ਦੇ ਉੱਜਵਲ ਭਵਿੱਖ ...
Read Full Story


1

Loading...

© 2012 punjabinfoline.com

punjab infoline arash info