E-Paper

|
| Tag Search for "ਪੱਤਰਕਾਰ" |
ਪੱਤਰਕਾਰਾਂ ’ਤੇ ਹੋਏ ਕਾਤਲਾਨਾ ਹਮਲੇ ਦੇ ਵਿਰੋਧ ਵਿੱਚ ਮੰਗ ਪੱਤਰ ਸੌਂਪਿਆ
ਪਟਿਆਲਾ : 18 ਅਗਸਤ (ਪੀ.ਐਸ.ਗਰੇਵਾਲ) - ਬਠਿੰਡਾ ਵਿਖੇ ਬੀਤੇ ਦਿਨੀਂ ਫੋਟੋ ਜਰਨਲਿਸਟ ਰਣਧੀਰ ਬੌਬੀ ਅਤੇ ਇੱਕ ਚੈਨਲ ਦੇ ਪੱਤਰਕਾਰ ਗੁਰਦਾਸ ਸਿੰਘ ’ਤੇ ਕੀਤੇ ਗਏ ਕਾਤਲਾਨਾ ਹਮਲੇ ਦੇ ਵਿਰੋਧ ਵਿੱਚ ਪਟਿਆਲਾ ਦੇ ਪੱਤਰਕਾਰ ਭਾਈਚਾਰੇ ਵੱਲੋਂ ਕਾਤਲਾਨਾ ਹਮਲੇ ਲਈ ਜ਼ਿੰਮੇਵਾਰ ਵਿਅਕਤੀ ਵਿਰੱੁਧ ਕੇਸ ਦਰਜ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਾਉਣ ਲਈ ਇੱਕ ਮੰਗ-ਪੱਤਰ ਐਸ.ਡੀ.ਐਮ ਸ਼੍ਰੀ ਅਨਿਲ ਗਰਗ ਨੂੰ ਸੌਂਪਿਆ ਗਿਆ ।
ਪੱਤਰਕਾਰਾਂ ਦੇ ਵਫਦ ਨੇ ਮੰਗ ਕੀਤੀ ਕਿ ਇਸ ਕਾਤਲਾਨਾ ਹਮਲੇ ਲਈ ਜ਼ਿੰਮੇਵਾਰ ਅਮਰਜੀਤ ਸਿੰਘ ਆਕਾ ਹੈਪੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ । ... Read Full Story
|
ਮੋਟਰ ਵਹੀਕਲ ਇੰਸਪੈਕਟਰ ਨੂੰ ਧਮਕਾਉਣ ਵਾਲਾ ਵਿਅਕਤੀ ਪੱਤਰਕਾਰਤਾ ਦੇ ਜਾਅਲੀ ਸ਼ਨਾਖਤੀ ਕਾਰਡ ਸਮੇਤ ਗ੍ਰਿਫਤਾਰ
ਪਟਿਆਲਾ: 24 ਨਵੰਬਰ (ਪੀ.ਐਸ.ਗਰੇਵਾਲ) -ਪਟਿਆਲਾ ਪੁਲਿਸ ਨੇ ਟਰਾਂਸਪੋਰਟ ਵਿਭਾਗ ਪੰਜਾਬ ਦੇ ਮੋਟਰ ਵਹੀਕਲ ਇੰਸਪੈਕਟਰ ਸ. ਰਣਪ੍ਰੀਤ ਸਿੰਘ ਭਿਓਰਾ ਦੀ ਸ਼ਿਕਾਇਤ ’ਤੇ ਪਟਿਆਲਾ ਦੇ ਬੀ-ਟੈਂਕ ਖੇਤਰ ਦੇ ਰਹਿਣ ਵਾਲੇ ਸੰਜੇ ਕੁਮਾਰ ਨਾਂ ਦੇ ਇੱਕ ਵਿਅਕਤੀ ਨੂੰ ਪੱਤਰਕਾਰ ਦੇ ਜਾਅਲੀ ਸ਼ਨਾਖਤੀ ਕਾਰਡ ਸਮੇਤ ਗ੍ਰਿਫਤਾਰ ਕੀਤਾ ਹੈ ਜਿਸਨੇ ਆਪਣੇ ਆਪ ਨੂੰ ਪੱਤਰਕਾਰ ਦੱਸ ਕੇ ਇਸ ਸਰਕਾਰੀ ਅਧਿਕਾਰੀ ਨਾਲ ਦੁਰਵਿਵਹਾਰ ਕੀਤਾ ਅਤੇ ਖ਼ਬਰਾਂ ਲਗਾਉਣ ਦੀਆਂ ਧਮਕੀਆਂ ਦੇ ਕੇ ਉਸਦੀ ਸਰਕਾਰੀ ਡਿਊਟੀ ਵਿੱਚ ਵਿਘਨ ਵੀ ਪਾਇਆ।
ਐਸ.ਐਚ.ਓ. ਤਿ੍ਰਪੜੀ ਸ਼੍ਰੀ ਸੁਖਮਿੰਦਰ ਸਿੰਘ ਚੌਹਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ... Read Full Story
|
ਲੋਕ ਰੱਖਿਆ ਕਮੇਟੀ ਵਲੋਂ ਦੁੱਖ ਪ੍ਰਗਟ
ਨੂਰਮਹਿਲ, 25 ਜਨਵਰੀ (ਸੋਢੀ)- ਨਕੋਦਰ ਤੋਂ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਗੁਰਦੀਪ ਸਿੰਘ ਪਾਪੀ ਦੇ ਜੀਜਾ ਜੀ ਸ. ਜਗਤਾ ਸਿੰਘ ਪਿਛਲੇ ਕੁਝ ਸਮਾਂ ਬਿਮਾਰ ਰਹਿਣ ਉਪਰੰਤ ਅਕਾਲ ਚਲਾਣਾ ਕਰ ਗਏ ਸਨ। ਸਥਾਨਕ ਲੋਕ ਰੱਖਿਆ ਕਮੇਟੀ ਦੇ ਪ੍ਰਧਾਨ ਰਾਜੂ ਭੰਡਾਲ, ਚੇਅਰਮੈਨ ਰਾਮ ਮੂਰਤੀ ਕੋਟੀਆ, ਜਨਰਲ ਸਕੱਤਰ ਜਸਵਿੰਦਰ ਸਿੰਘ ਲਾਂਬਾ, ਖਜਾਨਚੀ ਨਰਿੰਦਰ ਸਿੰਘ ਬਾਂਸਲ, ਜਾਇੰਟ ਸਕੱਤਰ ਮੋਹਨ ਲਾਲ ਸੰਘਾ, ਕਨਵੀਨਰ ਬਾਲ ਕ੍ਰਿਸ਼ਨ ਬਾਲੀ, ਸੁੱਖ ਨੂਰਮਹਿਲੀਆ ਗੀਤਕਾਰ, ਸੰਗੀਤ ਕੁਮਾਰ, ਰਾਕੇਸ਼ ਕੁਮਾਰ ਸੂਦ, ਸਾਬਕਾ ਸਰਪੰਚ ਸਿਮਰੂ ਭਾਟੀਆ, ਹੰਸ ਰਾਜ ਸਰਪੰਚ ਪੱਬਵਾਂ, ਜੋਸ਼ੀ, ਸੋਢੀ ਨੂਰਮਹਿਲੀਆ, ਲੋਕ ਰੱਖਿਆ ... Read Full Story
|
ਪ੍ਰਵਾਸੀ ਪੱਤਰਕਾਰ ਸਤਨਾਮ ਸਿੰਘ ਚਾਹਲ ਦਾ ਸਨਮਾਨ
ਜਲੰਧਰ, 19 ਜਨਵਰੀ (ਪ੍ਰਿਤਪਾਲ ਸਿੰਘ)-ਅਮਰੀਕਾ ਤੋਂ ਆਏ ਪ੍ਰਵਾਸੀ ਪੱਤਰਕਾਰ ਅਤੇ ਬੁੱਧੀਜੀਵੀ ਸ: ਸਤਨਾਮ ਸਿੰਘ ਚਾਹਲ ਦਾ ਜਲੰਧਰ ਆਉਣ ’ਤੇ ਇਥੇ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਚ ਸਨਮਾਨ ਕੀਤਾ ਗਿਆ। ਗੁਰਬਾਣੀ ਕੀਰਤਨ ਉਪਰੰਤ ਸ: ਬੇਅੰਤ ਸਿੰਘ ਸਰਹੱਦੀ ਪ੍ਰਧਾਨ ਗੁਰਦੁਆਰਾ ਕਮੇਟੀ ਅਤੇ ਸ: ਸੁਰਜੀਤ ਸਿੰਘ ਚੀਮਾ ਮੈਂਬਰ ਧਰਮ ਪ੍ਰਚਾਰ ਕਮੇਟੀ ਨੇ ਸ: ਚਾਹਲ ਨੂੰ ਜੀ ਆਇਆਂ ਕਿਹਾ। ਗੁਰੂ ਘਰ ਵੱਲੋਂ ਉਨ੍ਹਾਂ ਨੂੰ ਦਸਤਾਰ ਅਤੇ ਸਿਰੋਪਾਉ ਬਖਸ਼ਿਸ਼ ਕਰਕੇ ਸਨਮਾਨਿਆ ਗਿਆ।
ਇਸ ਮੌਕੇ ਸ: ਚਾਹਲ ਨੇ ਸੰਗਤਾਂ ਨੂੰ ਸੁਚੇਤ ਕੀਤਾ ਕਿ ਉਹ ਵਿਦੇਸ਼ਾਂ ਵਿਚ ਆਪਣੇ ਲੜਕੇ ਜਾਂ ... Read Full Story
|
ਐਮ. ਆਰ. ਪੀ. ਰੇਟਾਂ ਤੋਂ ਵੱਧ ਮੁੱਲ ਲਗਾ ਕੇ ਆਮ ਜਨਤਾ ਦੀ ਹੋ ਰਹੀ ਹੈ ਅੰਨ੍ਹੀ ਲੁੱਟ
ਨਕੋਦਰ/ਮਲਸੀਆਂ, 16 ਜਨਵਰੀ (ਭੁਪਿੰਦਰ ਸਿੰਘ ਭਾਰਦਵਾਜ) ਇਤਿਹਾਸਕ ਨਗਰੀ ‘ਗੁਰੂ ਜੀ ਦੀ ਨਗਰੀ’ ਜਿਥੇ ਪੰਚਵ ਪਾਤਿਸਾਹੁ ਸਹਿਬੇਕਮਾਲ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਬਾਬਾ ਮੱਲ ਨੂੰ ਵਰ’ ਦਿੱਤੇ। ਨਕੋਦਰ ਨਾਥ ਦੇ ਨਾਂ ਤੇ ਵਾਸੀ ਨਗਰੀ ਨਕੋਦਰ ਜਿਥੇ ਮਹਾਨ ਪੈਗੰਬਰ ‘ਲਾਲ ਬਾਦਸ਼ਾਹ’ ਤੇ ਮੁਰਾਦ ਸ਼ਾਹ ਨੇ ਤੱਪ ਕੀਤਾ। ਇਸ ਮਹਾਨ ਨਗਰੀ ’ਚ ਦੁਕਾਨ ਦਾਰਾ ਵੱਲੋਂ ਆਮ ਜੰਨਤਾ, ਗਰੀਬ ਲੋਕਾਂ ਨਾਲ ਹੀ ਨਹੀਂ, ਅਮੀਰ ਜਾਦਿਆਂ ਤੇ ਕਵਾਲੀ ਫਾਈਡ ਲੋਕਾਂ ਨਾਲ ਹੀ ਨਹੀਂ ਸੀਨੀਅਰ ਵਕੀਲਾਂ, ਪੱਤਰਕਾਰਾਂ ਇਥੋਂ ਤੱਕ ਨੂੰ ਵੀ ਟਿੱਚ ਜਾਣ ਕੇ ਸਰਕਾਰ ਦੇ ਨਿਯੁਕਤ (ਐਮ. ਆਰ. ਪੀ.) ਮੈਕਸੀਮਮ ਰਿਟੇਲ ਪ੍ਰਾਈਜ਼ ... Read Full Story
|
ਨਕੋਦਰ ਸਬ ਡਵੀਜ਼ਨ ’ਚ 2009 ਪ੍ਰਾਪਤੀਆਂ ਦਾ ਸਾਲ ਰਿਹਾ-ਡੀ.ਐ¤ਸ.ਪੀ.
ਨਕੋਦਰ, 2 ਜਨਵਰੀ (ਗੁਰਦੀਪ ਸਿੰਘ/ਤਰਲੋਕ)-ਸਾਲ 2009 ਦੇ ਆਖਰੀ ਦਿਨ ਸ੍ਰੀ ਰਜਿੰਦਰ ਸਿੰਘ ਡੀ. ਐਸ. ਪੀ. ਨੇ ਅੱਜ ਇਸ ਉਪ ਮੰਡਲ ਦੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਕਰਤਾਰ ਕਲੱਬ ਦੇ ਵਿਹੜੇ ਵਿਚ ਖਾਣੇ ’ਤੇ ਬੁਲਾ ਕੇ ਜਿੱਥੇ 2010 ਸਾਲ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਉਥੇ ਥਾਣਾ ਨਕੋਦਰ ਤੇ ਮਹਿਤਪੁਰ ਦੇ ਮੁੱਖ ਥਾਣਾ ਅਫ਼ਸਰਾਂ ਸ: ਸੁਰਿੰਦਰ ਪਾਲ ਸਿੰਘ ਤੇ ਸ: ਮਨਜੀਤ ਸਿੰਘ ਵੱਲੋਂ ਤਿਆਰ ਕੀਤੀਆਂ ਸਾਲਾਨਾ ਰਿਪੋਰਟਾਂ ਦੇ ਵੇਰਵੇ ਇਸ ਤਰ੍ਹਾਂ ਦੱਸੇ : ਦਰਜ ਮੁਕੱਦਮੇ 441, ਅਦਾਲਤ ਵਿਚ ਦਿੱਤੇ ਮੁਕੱਦਮੇ 289, ਜ਼ੇਰੇ ਤਫਤੀਸ਼ 961 ਅਤੇ ਗ੍ਰਿਫ਼ਤਾਰ ਕੀਤੇ ਦੋਸ਼ੀ 112 ਉਕਤ ਦੋਸ਼ੀਆਂ ਤੋਂ ਸ਼ਰਾਬ ਨਾਜਾਇਜ਼ 1,77330 ਐਮ. ਐਲ., ਦੇਸੀ ... Read Full Story
|
ਗਾਇਕ ਜੋੜੀ ਦੇ ਘਰ ਪੁੱਤਰ ਦੀ ਦਾਤ
ਨੂਰਮਹਿਲ, 21 ਦਸੰਬਰ (ਸੋਢੀ ਨੂਰਮਹਿਲੀਆ)- ਪ੍ਰਸਿੱਧ ਗਾਇਕ ਜੋੜੀ ਬੀਬਾ ਨਰਿੰਦਰਜੋਤ ਤੇ ਅਮਰ ਅਰਸ਼ੀ ਦੇ ਘਰ ਨੰਨੇ ਮੁੰਨ੍ਹੇ ਕਾਕੇ ਦੀ ਦਾਤ ਆਉਣ ’ਤੇ ਖੁਸ਼ੀ ਦਾ ਮਹੌਲ ਹੈ। ਇਸ ਖੁਸ਼ੀਆਂ ਭਰੇ ਮਹੌਲ ਵਿੱਚ ਲੋਕ ਰੱਖਿਆ ਕਮੇਟੀ ਨੂਰਮਹਿਲ ਦੇ ਚੇਅਰਮੈਨ ਰਾਮ ਮੂਰਤੀ ਕੋਟੀਆ ਤੇ ਜਨਰਲ ਸਕੱਤਰ ਪੱਤਰਕਾਰ ਜਸਵਿੰਦਰ ਸਿੰਘ ਲਾਂਬਾ, ਪ੍ਰਧਾਨ ਰਾਜੂ ਭੰਡਾਲ, ਕਨਵੀਨਰ ਬਾਲ ਕ੍ਰਿਸ਼ਨ ਬਾਲੀ ਪੱਤਰਕਾਰ, ਐ¤ਮ. ਐ¤ਲ. ਸੰਘਾ, ਗੀਤਕਾਰ ਸੁੱਖਾ ਨੂਰਮਹਿਲੀਆ, ਪੱਤਰਕਾਰ ਸੋਢੀ ਨੂਰਮਹਿਲੀਆ, ਨਰਿੰਦਰਪਾਲ ਸਿੰਘ ਬਾਂਸਲ ਸਰਪੰਚ, ਹੰਸ ਰਾਜ ਪੱਬਵਾਂ ਸਾਬਕਾ ਸਰਪੰਚ ਸਿਮਰੂ ਭਾਟੀਆ, ਸੰਗੀਤ ਕੁਮਾਰ, ਸੀਤਲ ਸਿੰਘ ਸੀਤਲ ... Read Full Story
|
ਪੇਫਾ ਵੱਲੋਂ ਜਟਾਣਾ ਨਵੇਂ ਸੂਬਾ ਕਾਰਜਕਾਰਨੀ ਪ੍ਰਧਾਨ ਬਣੇ
ਪਟਿਆਲਾ, 20 ਦਸੰਬਰ (ਢਿੱਲੋਂ)-ਪਿਛਲੇ ਗਿਆਰਾਂ ਸਾਲਾਂ ਤੋਂ ਵਾਤਾਵਰਣ ਦੀ ਸਾਂਭ ਸੰਭਾਲ ਲਈ ਕਾਰਜਸ਼ੀਲ ਗੈਰ ਸਿਆਸੀ ਜਥੇਬੰਦੀ ਪੰਜਾਬ ਈਕੋ ਫਰੈਂਡਲੀ ਐਸੋਸੀਏਸ਼ਨ ਵੱਲੋਂ ਆਪਣੀ ਪੰਜਾਬ ਪੱਧਰੀ ਕਾਰਜਕਾਰਨੀ ਦਾ ਨਵੇਂ ਸਿਰਿਓਂ ਐਲਾਨ ਕੀਤਾ ਗਿਆ ਹੈ। ਪਟਿਆਲਾ ਵਿਖੇ ਜੰਗਲਾਤ ਵਿਭਾਗ ਦੇ ਗੈਸਟ ਹਾਊਸ ਵਿਚ ਪੱਤਰਕਾਰ ਸੰਮੇਲਨ ਦੌਰਾਨ ਪੇਫਾ ਦੇ ਸਰਗਰਮ ਅਹੁਦੇਦਾਰਾਂ ਨੇ ਸੂਬੇ ਦੇ ਅਹੁਦੇਦਾਰਾਂ ਦਾ ਰਸਮੀ ਤੌਰ ’ਤੇ ਐਲਾਨ ਕੀਤਾ। ਨਵੇਂ ਫੈਸਲੇ ਮੁਤਾਬਕ ਪਟਿਆਲਾ ਦੇ ਸਾਬਕਾ ਜ਼ਿਲ੍ਹਾ ਜੰਗਲਾਤ ਅਫਸਰ ਸ: ਕਰਮਜੀਤ ਸਿੰਘ ਜਟਾਣਾ ਨੂੰ ਪੇਫਾ ਦਾ ਸੂਬਾਈ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਦਕਿ ... Read Full Story
|
ਸੀਨੀਅਰ ਪੱਤਰਕਾਰ ਦੀ ਬੇਟੀ ਦੀ ਸ਼ਾਦੀ ਧੂਮਧਾਮ ਨਾਲ ਸਪੰਨ
ਧਾਰੀਵਾਲ, 1 ਦਸੰਬਰ (ਸੁਭਾਸ਼ ਪੁਰੀ ਰਾਹੀ) ਧਾਰੀਵਾਲ ਦੇ ਸੀਨੀਅਰ ਪੱਤਰਕਾਰ, ਸਮਾਜ ਸੇਵੀ , ਸੰਪਾਦਕ ਧਾਰੀਵਾਲ ਦਰਪਨ ਮਾਸਿਕ ਦੀ ਬੇਟੀ ਮਮਤਾ ਦੀ ਸ਼ਾਦੀ ਅੰਮ੍ਰਿਤਸਰ ਨਿਵਾਸੀ ਰਮਨੀਕ ਨਾਲ ਹੋਈ। ਇਸ ਮੌਕੇ ਤੇ ਆਖਿਲ ਭਾਰਤੀਆਂ ਦਹੇਜ਼ ਵਿਰੋਧੀ ਸਭਾ, ਪੰਜਾਬ ਪ੍ਰਤੀਸ਼ੀਲ ਯੁਵਕ ਮੋਰਚਾ, ਮਾਤਾ ਬਚਨੀ ਸਾਹਿਤ ਅਕੈਡਮੀ, ਓਮ ਪ੍ਰਕਾਸ਼ ਪੁਰੀ ਸ਼ੋਸਲ ਕਲੱਬ, ਨਗਰ ਸੁਧਾਰ ਸਭਾ, ਸੇਵਾ ਭਾਰਤੀ, ਫੀਲਡ ਵਰਕਿੰਗ ਜਰਨਲਿਸਟ ਯੂਨੀਅਨ ਦੇ ਪ੍ਰਤੀਨਿਧਤਾ ਵੱਲੋਂ ਅਤੇ ਸ਼ਹਿਰ ਦੇ ਉੱਘੇ ਸੱਜਣਾ ਵੱਲੋਂ ਅਸ਼ੀਰਵਾਦ ਦਿੱਤਾ ਗਿਆ। ਦੋਆਬਾ ਹੈਡਲਾਈਨ ਪਰਿਵਾਰ ਵੀ ਅਸ਼ੀਰਵਾਦ ਦਿੰਦਾ ਹੈ। ਅਤੇ ਉਹਨਾਂ ਦੇ ਉੱਜਵਲ ਭਵਿੱਖ ... Read Full Story
|
1 |
 Loading...
|
|
|