ਕਿਸਾਨ ਫਸਲਾਂ ਵਿੱਚ ਖੇਤੀ ਜ਼ਹਿਰਾਂ ਦੀ ਵਰਤੋÎ ਘੱਟ ਕਰਨ: ਡਾ ਬਲਦੇਵ ਸਿੰਘ ਢਿੱਲੋਂ
ਪਟਿਆਲਾ: 20 ਅਕਤੂਬਰ (ਪੀ.ਐਸ.ਗਰੇਵਾਲ) -ਕ੍ਰਿਸ਼ੀ ਵਿਗਿਆਨ ਕੇÎਦਰ, ਪਟਿਆਲਾ ਵਿਖੇ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਬਲਦੇਵ ਸਿੰਘ ਢਿੱਲੋÎ ਨੇ ਕੀਤੀ। ਇਸ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਡਾ. ਢਿੱਲੋਂ ਨੇ ਕਿਸਾਨਾਂ ਨੂੰ ਬਾਸਮਤੀ ਅਤੇ ਹੋਰ ਫਸਲਾਂ ਵਿੱਚ ਖੇਤੀ ਜ਼ਹਿਰਾਂ ਦੀ ਵਰਤੋਂÎ ਘਟਾਉਣ ਲਈ ਕਿਹਾ ਤਾਂ ਕਿ ਸਾਡੀ ਉਪਜ ਦਾ ਵਿਦੇਸ਼ਾਂ ਵਿੱਚ ਚੰਗਾ ਮੁੱਲ ਮਿਲ ਸਕੇ। ਡਾਕਟਰ ਮੁਖਤਾਰ ਸਿੰਘ ਗਿੱਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਆਪਣੇ ਸੰਬੋਧਨ ਵਿੱਚ ਕਣਕ ਝੋਨਾ ਫਸਲੀ ਚੱਕਰ ਛੱਡ ਕੇ ਹੋਰ ਫਸਲਾਂ, ... Read Full Story
|