Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਫਾਊਂਡੇਸ਼ਨ"
ਕਿਰਨ ਬੇਦੀ ਦੇ 2 ਐੱਨ. ਜੀ. ਓਜ਼ ਨੂੰ ਇਨਕਮ ਟੈਕਸ ਵਿਭਾਗ ਦਾ ਨੋਟਿਸ

ਨਵੀਂ ਦਿੱਲੀ, ਇਨਕਮ ਟੈਕਸ ਵਿਭਾਗ ਨੇ ਟੀਮ ਅੰਨਾ ਦੀ ਮੁੱਖ ਮੈਂਬਰ ਕਿਰਨ ਬੇਦੀ ਦੇ 2 ਗੈਰ-ਸਰਕਾਰੀ ਸੰਗਠਨਾਂ (ਐੱਨ. ਜੀ. ਓਜ਼) ਨੂੰ ਨੋਟਿਸ ਭੇਜੇ ਹਨ। ਵਿਭਾਗ ਜਾਣਨਾ ਚਾਹੁੰਦਾ ਹੈ ਕਿ ਕੀ ਇਹ ਐੱਨ. ਜੀ. ਓਜ਼ ਕਿਸੇ ਤਰ੍ਹਾਂ ਦੀਆਂ ਵਪਾਰਕ ਗਤੀਵਿਧੀਆਂ 'ਚ ਸ਼ਾਮਲ ਹਨ। ਵਿੱਤ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਕਿਸੇ ਵਿਸ਼ੇਸ਼ ਐੱਨ. ਜੀ. ਓਜ਼ ਦੀਆਂ ਧਾਰਮਿਕ ਟਰੱਸਟ ਨੂੰ ਨਿਸ਼ਾਨਾ ਨਹੀਂ ਬਣਾ ਰਹੇ ਹਾਂ। ਅਸਲ 'ਚ ਅਸੀਂ ਕਈ ਸੰਗਠਨਾਂ ਨੂੰ ਨੋਟਿਸ ਭੇਜੇ ਹਨ, ਜਿਨ੍ਹਾਂ ਵਿਚ ਕਿਰਨ ਬੇਦੀ ਵਲੋਂ ਚਲਾਏ ਜਾ ਰਹੇ ਸੰਗਠਨ ਵੀ ਹਨ। ਬੇਦੀ ਨੇ ਇੰਡੀਆ ਵੀਜ਼ਨ ਫਾਊਂਡੇਸ਼ਨ ਅਤੇ ਨਵਜੋਤੀ ਇੰਡੀਆ ...
Read Full Story


ਕਿਰਨ ਬੇਦੀ ਦੇ ਐੱਨ. ਜੀ. ਓ. ਦੇ ਟਰੱਸਟੀ ਨੇ ਦਿੱਤਾ ਅਸਤੀਫਾ

ਨਵੀਂ ਦਿੱਲੀ, ਪਹਿਲਾਂ ਤੋਂ ਹੀ ਵਿਵਾਦਾਂ ਵਿਚ ਘਿਰੀ ਹੋਈ ਅੰਨਾ ਹਜ਼ਾਰੇ ਟੀਮ ਦੀ ਮੈਂਬਰ ਕਿਰਨ ਬੇਦੀ ਦੇ ਸਾਹਮਣੇ ਮੰਗਲਵਾਰ ਨੂੰ ਇਕ ਹੋਰ ਸਮੱਸਿਆ ਆ ਗਈ, ਜਦੋਂ ਉਨ੍ਹਾਂ ਦੇ ਗੈਰ-ਸਰਕਾਰੀ ਸੰਗਠਨ ਦੇ ਇਕ ਸੰਸਥਾਪਕ ਮੈਂਬਰ ਨੇ ਟਰੱਸਟ ਤੋਂ ਅਸਤੀਫਾ ਦੇ ਦਿੱਤਾ ਅਤੇ ਕਿਹਾ ਕਿ ਕਿਰਾਇਆ ਮਾਮਲੇ ਵਿਚ ਉਨ੍ਹਾਂ ਦਾ ਅਕਸ ਖਰਾਬ ਹੋਇਆ ਹੈ। ਫਲਾਈਵੈੱਲ ਟ੍ਰੈਵਲ ਦੇ ਮਾਲਕ ਅਤੇ ਕਿਰਨ ਬੇਦੀ ਦੇ ਸੰਗਠਨ ਇੰਡੀਆ ਵਿਜ਼ਨ ਫਾਊਂਡੇਸ਼ਨ ਦੇ ਟਰੱਸਟੀ ਅਨਿਲ ਬਲ ਨੇ ਕਿਹਾ ਕਿ ਕਿਰਾਇਆ ਵਧ ਲੈਣ ਦੇ ਮਾਮਲੇ ਵਿਚ ਜੋ ਗੱਲ ਕਹੀ ਗਈ ਹੈ, ਉਸ ਕਾਰਨ ਲੋਕਾਂ ਦੇ ਮਨ ਵਿਚ ਇਹ ਧਾਰਨਾ ਪੈਦਾ ਹੋਈ ਹੈ ਕਿ ਰਿਆਇਤੀ ਟਿਕਟ ਜਾਰੀ ...
Read Full Story


ਕਿਰਨ ਬੇਦੀ ਨਵੀਂ ਸਮੱਸਿਆ ਵਿੱਚ ਘਿਰੀ, ਟਰੱਸਟੀ ਨੇ ਨਾਤਾ ਤੋੜਿਆ

ਨਵੀਂ ਦਿੱਲੀ, ਪਹਿਲਾਂ ਹੀ ਵਿਵਾਦਾਂ ਦਾ ਸਾਹਮਣਾ ਕਰ ਰਹੀ ਟੀਮ ਅੰਨਾ ਦੀ ਮੈਂਬਰ ਕਿਰਨ ਬੇਦੀ ਅੱਜ ਉਦੋਂ ਨਵੀਂ ਸਮੱਸਿਆ ਵਿਚ ਘਿਰ ਗਈ ਜਦੋਂ ਉਸ ਦੀ ਐਨ.ਜੀ.ਓ. ਦੇ ਬਾਨੀ ਮੈਂਬਰਾਂ ਵਿਚੋਂ ਇਕ ਨੇ ਇਹ ਕਹਿੰਦਿਆਂ ਟਰੱਸਟ ਤੋਂ ਅਸਤੀਫਾ ਦੇ ਦਿੱਤਾ ਕਿ ਉਸ ਦੇ ਅਕਸ ਨੂੰ ਖੋਰਾ ਲੱਗਿਆ ਹੈ। ਕਿਰਨ ਬੇਦੀ ਦੀ ‘ਇੰਡੀਆ ਵਿਜ਼ਨ ਫਾਊਂਡੇਸ਼ਨ’ ਦੇ ਟਰੱਸਟੀ ਅਤੇ ‘ਫਲਾਈਵੈਲ ਟਰੈਵਲ’ ਦੇ ਮਾਲਕ ਅਨਿਲ ਬੱਲ ਅਨੁਸਾਰ ਲੋਕਾਂ ਵਿਚ ਇਹ ਪ੍ਰਭਾਵ ਗਿਆ ਹੈ ਕਿ ਸਸਤੀਆਂ ਟਿਕਟਾਂ ਦੇਣ ਪਿੱਛੋਂ ਉਹ ਬੀਬੀ ਬੇਦੀ ਲਈ ਵਧੇਰੇ ਪੈਸਿਆਂ ਦੇ ਬਿੱਲ ਜਾਰੀ ਕਰਦਾ ਸੀ। ਸ੍ਰੀ ਬੱਲ ਨੇ ਕਿਹਾ, ‘‘ਜੋ ਕੁਝ ਵੀ ਵਾਪਰਿਆ ਹੈ, ਉਸ ...
Read Full Story


20 ਗਰੀਨ ਕੈਬ ਰਿਕਸ਼ਿਆਂ ਨੂੰ ਹਰੀ ਝੰਡੀ ਵਿਖਾਈ ਰਿਕਸ਼ਾ ਚਾਲਕਾਂ ਨੂੰ ਗਾਈਡ ਦੇ ਤੌਰ ’ਤੇ ਸਿਖਲਾਈ ਦੇ ਕੇਉਹਨਾਂ ਦਾ ਆਰਥਿਕ ਪੱਧਰ ਉਚਾ ਚੁੱਕਿਆ ਜਾਵੇਗਾ: ਡੀ.ਸੀ.

ਪਟਿਆਲਾ: 18 ਅਪ੍ਰੈਲ (ਪੀ.ਐਸ.ਗਰੇਵਾਲ) -‘‘ ਆਮ ਗਰੀਬ ਲੋਕ ਜੋ ਪਹਿਲਾਂ ਪ੍ਰਾਈਵੇਟ ਦੁਕਾਨਦਾਰਾਂ ਤੋਂ ਵੱਧ ਕਿਰਾਏ ’ਤੇ ਲੈ ਕੇ ਰਿਕਸ਼ੇ ਚਲਾਉਂਦੇ ਸਨ ਉਹਨਾਂ ਨੂੰ ਵੱਖ-ਵੱਖ ਬੈਂਕਾਂ ਤੋਂ ਘੱਟ ਵਿਆਜ਼ ਦਰਾਂ ’ਤੇ ਕਰਜ਼ੇ ਦਿਵਾ ਕੇ ਉਹਨਾਂ ਦੇ ਆਰਥਿਕ ਅਤੇ ਰਹਿਣ ਸਹਿਣ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਉਹਨਾਂ ਨੂੰ ਆਧੁਨਿਕ ਸਹੂਲਤਾਂ ਵਾਲੇ ਰਿਕਸ਼ਿਆਂ ਦਾ ਮਾਲਕ ਬਣਾਇਆ ਜਾਵੇਗਾ ਅਤੇ ਉਹਨਾਂ ਨੂੰ ਇੱਕ ਗਾਈਡ ਦੇ ਤੌਰ ’ਤੇ ਸਿਖਲਾਈ ਦੇ ਕੇ ਵਧੀਆ ਗਾਈਡ ਬਣਾਇਆ ਜਾਵੇਗਾ ਤਾਂ ਜੋ ਉਹ ਬਾਹਰੋਂ ਆਉਣ ਵਾਲੇ ਸੈਲਾਨੀਆਂ ਨੂੰ ਪਟਿਆਲਾ ਸ਼ਹਿਰ ਦੇ ਇਤਿਹਾਸਕ ਤੇ ਵਿਰਾਸਤੀ ਸਥਾਨਾਂ ਬਾਰੇ ਵਿਸਥਾਰ ਨਾਲ ਦੱਸ ...
Read Full Story


1

Loading...

© 2012 punjabinfoline.com

punjab infoline arash info