E-Paper

|
| Tag Search for "ਫਾਟਕ" |
15 ਤੋਂ ਬੰਦ ਹੋਏਗਾ ਡੀ. ਏ. ਵੀ. ਕਾਲਜ ਦਾ ਫਾਟਕ
ਜਲੰਧਰ, 5 ਫਰਵਰੀ (ਪੱਤਰ ਪ੍ਰੇਰਕ)-ਡੀ. ਏ. ਵੀ. ਕਾਲਜ ਲਾਗੇ ਫਾਟਕ ਨੂੰ ਬਣ ਰਹੇ ਫਲਾਈ ਓਵਰ ਦਾ ਰੇਲ ਹਿੱਸੇ ਦਾ ਕੰਮ ਕਰਨ ਲਈ 15 ਫਰਵਰੀ ਤੋਂ ਫਾਟਕ ਨੂੰ ਬੰਦ ਕੀਤਾ ਜਾ ਰਿਹਾ ਹੈ। ਫਲਾਈ ਓਵਰ ਦੇ ਫਾਟਕ ਦੇ ਪਿਛੇ ਤੋਂ ਕਾਫੀ ਹਿੱਸਾ ਬਣ ਗਿਆ ਹੈ ਤੇ ਹੁਣ ਰੇਲ ਲਾਈਨ ਦੇ ਹਿੱਸੇ ਨੂੰ ਜੋੜਿਆ ਜਾਣਾ ਹੈ ਜਿਸ ਕਰਕੇ ਰੇਲ ਪ੍ਰਸ਼ਾਸਨ ਉਕਤ ਫਾਟਕ ਨੂੰ ਬੰਦ ਕਰਨ ਜਾ ਰਿਹਾ ਹੈ। ਪੁਰਾਣੇ ਫਾਟਕ ਤੋਂ 50 ਮੀਟਰ ਦੂਰ ਹੀ ਨਵਾਂ ਫਾਟਕ ਤਿਆਰ ਕੀਤਾ ਗਿਆ ਹੈ ਜਿਸ ਤੋਂ ਸਾਰਾ ਟ੍ਰੈਫਿਕ ਲੰਘਾਇਆ ਜਾਏਗਾ। ਫਾਟਕ ਲਾਗੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਿਰਫ ਦੋ ਫੁੱਟ ਦੀ ਜਗ੍ਹਾ ਵਾਹਨ ਖੜ੍ਹੇ ਕਰਨ ਲਈ ਦਿੱਤੀ ਹੈ ਜਦਕਿ ... Read Full Story
|
ਛੇ ਮਾਰਗੀ ’ਚ ਆਉਣ ਵਾਲੇ ਫਲਾਈ ਓਵਰਾਂ ਦਾ ਨਿਰਮਾਣ ਸ਼ੁਰੁੂ
ਜਲੰਧਰ, 1 ਫਰਵਰੀ (ਸ਼ਿਵ)-ਪਾਣੀਪਤ ਤੋਂ ਜਲੰਧਰ ਤੱਕ 6 ਲਾਈਨ ਕੌਮੀ ਰਾਜਮਾਰਗ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਤੇ ਇਸ ਨਾਲ ਜਲੰਧਰ ਦੇ ਰਸਤੇ ਵਿਚ ਆਉਣ ਵਾਲੇ ਚੌਕਾਂ ’ਤੇ ਵੀ ਫਲਾਈ ਓਵਰ ਬਣਾਉਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਰਾਮਾ ਮੰਡੀ ਚੌਕ ਤੋਂ ਲੈ ਵਿਧੀਪੁਰ ਫਾਟਕ ਤੱਕ ਜਿਹੜੇ ਅਹਿਮ ਚੌਕ ਆ ਰਹੇ ਹਨ, ਉਥੇ ਕੌਮੀ ਰਾਜਮਾਰਗ ਦਾ ਨਿਰਮਾਣ ਕਰ ਰਹੀ ਸੋਮਾ ਕੰਪਨੀ ਨੇ ਕੰਮ ਤੇਜ਼ੀ ਨਾਲ ਕੰਮ ਜਾਰੀ ਕੀਤਾ ਹੋਇਆ ਹੈ। ਰਾਮਾ ਮੰਡੀ ਚੌਕ ਤੋਂ ਲੈ ਕੇ ਵਿਧੀਪੁਰ ਫਾਟਕ ਤੱਕ ਜਿੱਥੇ ਫਲਾਈ ਓਵਰ ਬਣਾਏ ਜਾਣੇ ਹਨ, ਉਨ੍ਹਾਂ ਵਿਚ ਪੀ. ਏ. ਪੀ. ਚੌਕ, ਚੁੱਗਿਟੀ ਚੌਕ, ਟਰਾਂਸਪੋਰਟ ਲਾਈਟਾਂ ਵਾਲਾ ਚੌਕ, ਫੋਕਲ ਪੁਆਇੰਟ ... Read Full Story
|
ਵਿਆਹ ਤੋਂ ਪਰਤ ਰਹੇ ਪਰਿਵਾਰ ਨੂੰ ਲੁੱਟਣ ਦੀ ਕੋਸ਼ਿਸ਼
ਲੁਧਿਆਣਾ, 5 ਦਸੰਬਰ (ਆਹੂਜਾ)-ਸਥਾਨਕ ਗਿਆਸਪੁਰਾ ਵਿਚ ਬੀਤੀ ਰਾਤ ਵਿਆਹ ਤੋਂ ਵਾਪਸ ਪਰਤ ਰਹੇ ਇਕ ਪਰਿਵਾਰ ਦੇ ਮੈਂਬਰਾਂ ਨੂੰ ਕੁਝ ਹਥਿਆਰਬੰਦ ਲੁਟੇਰਿਆਂ ਵੱਲੋਂ ਲੁੱਟਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਗਿਆਸਪੁਰਾ ਵਿਚ ਰਹਿਣ ਵਾਲੇ ਮੰਗਲ ਸਿੰਘ ਵਿਆਹ ਸਮਾਗਮ ਤੋਂ ਹੋ ਕੇ ਆਪਣੇ ਘਰ ਆਟੋ ’ਤੇ ਜਾ ਰਿਹਾ ਸੀ, ਜਦੋਂ ਉਹ ਗਿਆਸਪੁਰਾ ਫਾਟਕ ਨੇੜੇ ਪੁੱਜਾ ਤਾਂ ਪਿਛੇ ਕਾਰ ਵਿਚ ਆ ਰਹੇ ਚਾਰ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਆਟੋ ਰਿਕਸ਼ਾ ਚਾਲਕ ਨੇ ਆਟੋ ਭਜਾ ਲਿਆ ਤੇ ਚੌਕੀ ਆ ਗਏ। ਚੌਕੀ ਵਿਚ ਤਾਇਨਾਤ ਮੁਲਾਜ਼ਮਾਂ ਨੇ ਇਨ੍ਹਾਂ ਨੂੰ ਸਵੇਰੇ ... Read Full Story
|
1 |
 Loading...
|
|
|