Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਫਾਰ"
ਹੁਣ ਬਿਨਾਂ ਹੈਲਮੇਟ ਪਾਏ ਨਹੀਂ ਚੱਲੇਗਾ ਦੋ ਪਹੀਆ ਵਾਹਨ

ਫਾਰੂਖਾਬਾਦ, ਦੇਸ਼ 'ਚ ਹਰ ਸਾਲ ਦੋ ਪਹੀਆ ਵਾਹਨ ਹਾਦਸਿਆਂ 'ਚ ਲੋਕਾਂ ਦੀ ਮੌਤ ਦੇ ਮਾਮਲਿਆਂ 'ਚ ਤੇਜ਼ੀ ਨਾਲ ਹੋਏ ਵਾਧੇ ਵਿਚਾਲੇ ਉੱਤਰ ਪ੍ਰਦੇਸ਼ ਦੇ ਕਨੌਜ ਜ਼ਿਲੇ ਦੇ ਨੌਜਵਾਨ ਨੇ ਹੈਲਮੇਟ 'ਚ ਲਗਾਉਣ ਵਾਲਾ ਯੰਤਰ ਬਣਾਉਣ ਦਾ ਦਾਅਵਾ ਕੀਤਾ ਹੈ ਜਿਸ ਨੂੰ ਪਾਏ ਬਿਨਾਂ ਗੱਡੀ ਸਟਾਰਟ ਨਹੀ ਹੋਵੇਗੀ। ਨਸ਼ੇ ਦੀ ਹਾਲਤ ਵਿਚ ਵੀ ਇਹ ਵਾਹਨ ਨੂੰ ਚੱਲਣ ਨਹੀਂ ਦੇਵੇਗੀ। ਸੜਕ ਹਾਦਸਿਆਂ 'ਚ ਮੌਤ ਦੀਆਂ ਘਟਨਾਵਾਂ 'ਤੇ ਕੁਝ ਹੱਦ ਤੱਕ ਰੋਕ ਲਗਾਉਣ 'ਚ ਸਮਰੱਥ ਇਸ ਹੈਲਮੇਟ ਨੂੰ ਬਣਾਉਣ ਵਾਲੇ ਜੀਤੂ ਸ਼ੁਕਲ ਨੇ ਦੱਸਿਆ ਕਿ ਉਨ੍ਹਾਂ ਨੇ ਦੇਸ਼ 'ਚ ਬਿਨਾਂ ਹੈਲਮੇਟ ਲਗਾਏ ਦੋ ਪਹੀਆ ਵਾਹਨ ਚਲਾਉਣ ਦੇ ਖਤਰਨਾਕ ...
Read Full Story


ਚੰਡੀਗੜ੍ਹ, ਅੰਮ੍ਰਿਤਸਰ, ਸ਼ਿਮਲਾ ਸਮੇਤ 54 ਨਗਰ ਬਣਨਗੇ ਸੌਰ ਸ਼ਹਿਰ

ਨਵੀਂ ਦਿੱਲੀ, ਨਵੀਂ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ ਦੇ ਫਰੀਦਾਬਾਦ ਅਤੇ ਗੁੜਗਾਓਂ ਸਮੇਤ ਦੇਸ਼ ਦੇ 54 ਸ਼ਹਿਰਾਂ ਨੂੰ ਸਰਕਾਰ ਸੌਰ ਸ਼ਹਿਰ ਦੇ ਰੂਪ ਵਿਚ ਵਿਕਸਿਤ ਕਰਨ ਜਾ ਰਹੀ ਹੈ। ਊਰਜਾ ਮੰਤਰੀ ਫਾਰੂਖ ਅਬਦੁੱਲਾ ਨੇ ਲੋਕ ਸਭਾ ਵਿਚ ਦੱਸਿਆ ਕਿ ਕੇਂਦਰ ਨੇ ਇਸ ਸਿਲਸਿਲੇ ਵਿਚ ਸੂਬਾ ਸਰਕਾਰਾਂ ਤੋਂ ਪ੍ਰਾਪਤ ਪ੍ਰਸਤਾਵਾਂ ਦੇ ਆਧਾਰ 'ਤੇ 54 ਸ਼ਹਿਰਾਂ ਨੂੰ ਸੌਰ ਸ਼ਹਿਰਾਂ ਦੇ ਰੂਪ ਵਿਚ ਵਿਕਸਿਤ ਕਰਨ ਦੀ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਹੈ। ਡਾ. ਅਬਦੁੱਲਾ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਵਿਚ ਵਿਜੇਵਾੜਾ, ਆਸਾਮ ਦੀ ਰਾਜਧਾਨੀ ਗੁਹਾਟੀ, ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ, ...
Read Full Story


ਐਨ.ਸੀ.ਟੀ.ਸੀ. ਲਈ ਰਾਜ ਸਰਕਾਰਾਂ ਨਾਲ ਮਸ਼ਵਰਾ ਜ਼ਰੂਰੀ: ਫਾਰੂਕ ਅਬਦੁੱਲਾ

ਜੰਮੂ, ਕੌਮੀ ਅਤਿਵਾਦ ਵਿਰੋਧੀ ਕੇਂਦਰ (ਐਨ.ਸੀ.ਟੀ.ਸੀ.) ਦੀ ਸਥਾਪਨਾ ਸਬੰਧੀ ਨੋਟੀਫਿਕੇਸ਼ਨ ਦੇ ਵਿਰੋਧ ’ਚ ਰਿਆਸਤ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਬਿਆਨ ਤੋਂ ਮਗਰੋਂ ਅੱਜ ਕੇਂਦਰੀ ਊਰਜਾ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਡਾ. ਫਾਰੂਕ ਅਬਦੁੱਲਾ ਨੇ ਕਿਹਾ ‘‘ ਕੌਮੀ ਅਤਿਵਾਦ ਵਿਰੋਧੀ ਕੇਂਦਰ (ਐਨ.ਸੀ.ਟੀ.ਸੀ.) ਦਾ ਗਠਨ ਕਰਨ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਰਾਜ ਸਰਕਾਰਾਂ ਨਾਲ ਸਲਾਹ ਮਸ਼ਵਰਾ ਕਰ ਲੈਣਾ ਚਾਹੀਦਾ ਸੀ।’’ ਅੱਜ ਜੰਮੂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਤਿਵਾਦ ਦੇਸ਼ ਲਈ ਸਭ ਤੋਂ ਵੱਡਾ ਖ਼ਤਰਾ ਹੈ ਅਤੇ ਰਾਜ ਸਰਕਾਰਾਂ ਦੇ ...
Read Full Story


ਈਰਾਨ ਨੇ ਫਾਰਸ ਦੀ ਖਾੜੀ ਦਾ ਰਾਹ ਬੰਦ ਕਰਨ ਦੀ ਦਿੱਤੀ ਧਮਕੀ

ਤਹਿਰਾਨ, ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਪੱਛਮੀ ਦੇਸ਼ਾਂ ਵਲੋਂ ਲਾਈਆਂ ਗਈਆਂ ਪਾਬੰਦੀਆਂ ਦਰਮਿਆਨ ਈਰਾਨ ਦੇ ਸੀਨੀਅਰ ਸੰਸਦ ਮੈਂਬਰਾਂ ਨੇ ਕਿਹਾ ਹੈ ਕਿ ਈਰਾਨ ਦੇ ਜੰਗੀ ਜਹਾਜ਼ ਫਾਰਸ ਦੀ ਖਾੜੀ ਨੂੰ ਰੋਕ ਸਕਦੇ ਹਨ ਜਿਥੋਂ ਤੇਲ ਟੈਂਕਰ ਆਉਂਦੇ-ਜਾਂਦੇ ਹਨ। ਯੂਰਪੀਅਨ ਐਸੋਸੀਏਸ਼ਨ ਵਲੋਂ ਈਰਾਨ 'ਤੇ ਲਾਈਆਂ ਗਈਆਂ ਪਾਬੰਦੀਆਂ ਕਾਰਨ ਈਰਾਨ ਦੀ ਆਰਥਿਕ ਹਾਲਤ 'ਤੇ ਮਾੜਾ ਅਸਰ ਪੈ ਸਕਦਾ ਹੈ। ਇਥੇ ਇਹ ਗੱਲ ਦੱਸਣਯੋਗ ਹੈ ਕਿ ਯੂਰਪੀਅਨ ਐਸੋਸੀਏਸ਼ਨ ਨੇ ਅਮਰੀਕਾ ਦੀ ਅਗਵਾਈ 'ਚ ਈਰਾਨ ਦੇ ਤੇਲ ਬਰਾਮਦ 'ਤੇ ਪਾਬੰਦੀ ਲਾਉਣ ਲਈ ਸੋਮਵਾਰ ਨਵਾਂ ਮੋਰਚਾ ਖੋਲ੍ਹਿਆ ਸੀ। ਅਮਰੀਕਾ ਏਸ਼ੀਆਈ ਦੇਸ਼ਾਂ ਨੂੰ ...
Read Full Story


ਲੋਕਪਾਲ ਸਰਕਾਰ ਤੋਂ ਉੱਪਰ ਨਹੀਂ ਹੋਣਾ ਚਾਹੀਦੈ : ਫਾਰੂਕ

ਨਵੀਂ ਦਿੱਲੀ, ਸੀ. ਬੀ. ਆਈ. ਨੂੰ ਲੋਕਪਾਲ ਦੇ ਘੇਰੇ ਵਿਚ ਲਿਆਉਣ ਦੀ ਇਕ ਧੜੇ ਵਲੋਂ ਕੀਤੀ ਜਾ ਰਹੀ ਮੰਗ ਦਰਮਿਆਨ ਟੀਮ ਅੰਨਾ ਦੀ ਮੈਂਬਰ ਕਿਰਨ ਬੇਦੀ ਨੇ ਸੋਮਵਾਰ ਦੋਸ਼ ਲਾਇਆ ਕਿ ਸਰਕਾਰ ਜਾਂਚ ਏਜੰਸੀ 'ਤੇ ਆਪਣਾ ਕੰਟਰੋਲ ਇਸ ਲਈ ਨਹੀਂ ਛੱਡਣਾ ਚਾਹੁੰਦੀ ਤਾਂ ਜੋ ਆਪਣੇ ਬੀਤੇ ਸਮੇਂ ਦੇ ਕੰਮਾਂ ਦੀ ਰਾਖੀ ਕਰ ਸਕੇ। ਉਨ੍ਹਾਂ ਕਿਹਾ ਕਿ ਲੋਕ ਸੀ. ਬੀ. ਆਈ. ਨੂੰ ਅਸਰਦਾਰ ਬਣਾਉਣ ਦੀ ਮੰਗ ਕਰ ਰਹੇ ਹਨ ਅਤੇ ਇਸ ਨੂੰ ਵੰਡਣ ਦੀ ਮੰਗ ਨਹੀਂ ਕਰਦੇ ਹਨ। ਮੂਲ ਸਰਕਾਰੀ ਖਰੜੇ ਵਿਚ ਸੀ. ਬੀ. ਆਈ. ਨੂੰ ਉਨ੍ਹਾਂ ਨਾਲ ਰੱਖਣ ਦੀ ਗੱਲ ਸੀ। ਹੋ ਸਕਦਾ ਹੈ ਕਿ ਅਜਿਹਾ ਆਪਣੇ ਬੀਤੇ ਸਮੇਂ ਨੂੰ ਬਚਾਉਣ ਦੀ ਖਾਤਿਰ ਹੋਵੇ। ਕੀ ...
Read Full Story


ਫੌਜ ਕਸ਼ਮੀਰ ਦੇ ਲੋਕਾਂ ਦੀ ਮਾਲਕ ਨਹੀਂ : ਫਾਰੂਕ

ਕਿਹਾ, ਘੁਸਪੈਠ ਰੋਕਣ ਵੱਲ ਹੀ ਧਿਆਨ ਦੇਵੇ ਫੌਜ ਨਵੀਂ ਦਿੱਲੀ, ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ ਤੋਂ ਹਥਿਆਰਬੰਦ ਫੋਰਸ ਵਿਸ਼ੇਸ਼ ਅਧਿਕਾਰ ਐਕਟ ਨੂੰ ਹਟਾਉਣ ਦੀ ਜ਼ੋਰਦਾਰ ਵਕਾਲਤ ਕਰਦੇ ਹੋਏ ਕੇਂਦਰੀ ਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ ਹੈ ਕਿ ਫੌਜ ਸੂਬੇ ਦੇ ਲੋਕਾਂ ਦੀ ਮਾਲਕ ਨਹੀਂ ਅਤੇ ਅੱਤਵਾਦੀਆਂ ਦੀ ਘੁਸਪੈਠ ਨੂੰ ਰੋਕਣ ਵੱਲ ਉਸ ਨੂੰ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਫਾਰੂਕ ਨੇ ਕਰਨ ਥਾਪਰ ਦੇ ਇਕ ਪ੍ਰੋਗਰਾਮ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਸਥਾਨਕ ਪੁਲਸ ਅਤੇ ਸੀ. ਆਰ. ਪੀ. ਐੱਫ. ਉਨ੍ਹਾਂ ਖੇਤਰਾਂ ਵਿਚ ਸੁਰੱਖਿਆ ਜ਼ਿੰਮੇਵਾਰੀਆਂ ਸੰਭਾਲਣ ਵਿਚ ਸਮਰੱਥ ਹੈ ਜਿਥੇ ਉਕਤ ਐਕਟ ...
Read Full Story


ਦਿੱਲੀ ਮੈਟਰੋ ਲਾਏਗੀ ਜਾਣਕਾਰੀ ਭਰਪੂਰ ਫਿਲਮਾਂ ਲਈ ਵੱਡੀਆਂ ਸਕਰੀਨਾਂ

ਨਵੀਂ ਦਿੱਲੀ,ਜਲਦੀ ਹੀ ਕੌਮੀ ਰਾਜਧਾਨੀ ’ਚ ਦਿੱਲੀ ਮੈਟਰੋ ਦੇ ਚੋਣਵੇਂ ਸਟੇਸ਼ਨਾਂ ਉਤੇ ਯਾਤਰੀਆਂ ਵਿਚ ਸੁਰੱਖਿਆ, ਸਾਫ-ਸਫਾਈ ਅਤੇ ਹੋਰ ਹਦਾਇਤਾਂ ਬਾਰੇ ਚੇਤਨਾ ਪੈਦਾ ਕਰਨ ਹਿੱਤ ਬਣਾਈਆਂ ਗਈਆਂ ਛੋਟੀਆਂ ਫ਼ਿਲਮਾਂ ਦਿਖਾਉਣ ਲਈ ਵੱਡੀਆਂ ਸਕਰੀਨਾਂ ਲਾਈਆਂ ਜਾਣਗੀਆਂ। ਇਸ ਸਬੰਧੀ ਦਿੱਲੀ ਮੈਟਰੋ ਵੱਲੋਂ ਇਕ ਨਿੱਜੀ ਕੰਪਨੀ ਨਾਲ ਸਮਝੌਤਾ ਕੀਤਾ ਗਿਆ ਹੈ। ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਜਹਾਂਗੀਰਪੁਰੀ ਦੇ ਹੁੱਡਾ ਸਿਟੀ ਸੈਂਟਰ ਵਿਖੇ 46 ਇੰਚ ਐਲ.ਸੀ.ਡੀ. ਸਕਰੀਨਜ਼ ਲਗਾਈਆਂ ਜਾ ਚੁੱਕੀਆਂ ਹਨ। ਇਸ ਯੋਜਨਾ ਮੁਤਾਬਕ ਦਿੱਲੀ ਮੈਟਰੋ ਵੱਲੋਂ ਔਰਤਾਂ ਲਈ ਰਿਜ਼ਰਵ ਡੱਬਿਆਂ ’ਚ ਮਰਦਾਂ ਦੇ ਜਾਣ, ...
Read Full Story


ਵਿਸ਼ਵ ਦੀ ਸਭ ਤੋਂ ਲੰਮੀ ਪੈਰੀਸਕੋਪ

ਕੋਇੰਬਟੂਰ,ਇੰਦਰਾ ਗਾਂਧੀ ਸੈਂਟਰ ਫਾਰ ਐਟੋਮਿਕ ਰਿਸਰਚ (ਆਈ.ਜੀ.ਸੀ.ਏ.ਆਰ.) ਕਾਲਪੱਕਮ ਦੀ ਪਰਮਾਣੂ ਭੱਠੀ ਲਈ ਦੇਸ਼ ‘ਚ ਤਿਆਰ ਕੀਤੀ ਗਈ 10 ਮੀਟਰ ਲੰਮੀ ਪੈਰੀਸਕੋਪ ਅੱਜ ਰਾਸ਼ਟਰ ਦੇ ਨਾਂ ਕੀਤੀ ਗਈ। ਇਹ ਦੁਨੀਆਂ ਦੀ ਸਭ ਤੋਂ ਵੱਡੀ ਲੰਮੀ ਪੈਰੀਸਕੋਪ ਸਮਝੀ ਜਾ ਰਹੀ ਹੈ। 3.9 ਕਰੋੜ ਦੀ ਲਾਗਤ ਵਾਲੀ ਇਹ ਪੈਰੀਸਕੋਪ ਸ਼ਹਿਰ ਦੇ ਵਿਜ਼ੂਅਲ ਐਜੂਕੇਸ਼ਨ ਏਡਜ਼ (ਪੀ) ਲਿਮਟਿਡ (ਵੀ.ਈ.ਏ.) ਤੇ ਆਈ.ਜੀ.ਸੀ. ਏ.ਆਰ. ਤੇ ਹੋਰਾਂ ਦੇ ਸਹਿਯੋਗ ਨਾਲ ਤਿਆਰ ਕੀਤੀ ਹੈ ...
Read Full Story


ਬਰਤਾਨੀਆ ਵਿਚ ਰੁਜ਼ਗਾਰ ਪ੍ਰਾਪਤ ਵਿਦੇਸ਼ੀਆਂ ਦੀ ਗਿਣਤੀ ਵਧੀ

ਲੰਡਨ,ਬਰਤਾਨੀਆ ਵਿਚ ਇਸ ਵਰ੍ਹੇ ਅਪਰੈਲ ਤੋਂ ਜੂਨ ਤਕ ਰੁਜ਼ਗਾਰ ਪ੍ਰਾਪਤ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ, ਜਿਨ੍ਹਾਂ ਵਿਚ ਭਾਰਤੀ ਵੀ ਸ਼ਾਮਲ ਹਨ, ਦੀ ਗਿਣਤੀ ਵਧੀ ਹੈ ਜਦਕਿ ਇਸ ਸਮੇਂ ਦੌਰਾਨ ਨੌਕਰੀ ਪ੍ਰਾਪਤ ਕਰਨ ਵਾਲੇ ਇੰਗਲੈਂਡ ਦੇ ਜਾਇਆਂ ਦੀ ਗਿਣਤੀ ਘਟੀ ਹੈ। ਆਫਿਸ ਫਾਰ ਨੈਸ਼ਨਲ ਸਟੈਟਿਕਸ (ਓ.ਐਨ.ਐਸ.) ਵੱਲੋਂ ਛਾਪੇ ਅੰਕੜਿਆਂ ਕਾਰਨ ਬਰਤਾਨੀਆ ਵਿਚ ਹੁਨਰ ਦੀ ਘਾਟ ਬਾਰੇ ਚਿੰਤਾ ਖੜ੍ਹੀ ਹੋ ਗਈ ਹੈ, ਜਿਸ ਕਾਰਨ ਵਿਦੇਸ਼ੀਆਂ ਨੂੰ ਵੱਧ ਨੌਕਰੀਆਂ ਪ੍ਰਾਪਤ ਹੋਈਆਂ। ਚਾਂਸਲਰ ਜੌਰਜ ਔਸਬੌਰਨ ਨੇ ਕਿਹਾ ਕਿ ਓ.ਐਨ.ਐਸ. ਦੇ ਅੰਕੜੇ ‘ਨਿਰਾਸ਼’ ਕਰਨ ਵਾਲੇ ਹਨ ਪਰ ਹਾਲੇ ਵੀ ਹੋਰ ਰੁਜ਼ਗਾਰ ਪੈਦਾ ਕੀਤੇ ਜਾ ...
Read Full Story


ਸਾਲ 2010-11 ਦੌਰਾਨ ਪਟਿਆਲਾ ਜ਼ਿਲੇ ਵਿੱਚ ਡੇਅਰੀ ਫਾਰਮਿੰਗ ਦੀਆਂ 155 ਮਿਆਰੀ ਇਕਾਈਆਂ ਸਥਾਪਿਤ : ਡੀ.ਸੀ

ਪਟਿਆਲਾ, 17 ਜੁਲਾਈ (ਪੀ.ਐਸ.ਗਰੇਵਾਲ) -‘‘ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਡੇਅਰੀ ਦੇ ਧੰਦੇ ਨੂੰ ਪ੍ਰਫੁਲਿਤ ਕਰਨ ਲਈ ਅਗਾਂਹਵਧੂ ਯੋਜਨਾਵਾਂ ਦੇ ਰਾਹੀਂ ਕਿਸਾਨਾਂ ਨੂੰ ਭਰਪੂਰ ਆਰਥਿਕ ਲਾਭ ਦੇਣ ਲਈ ਕਦਮ ਚੁੱਕੇ ਗਏ ਹਨ । ਮਾਲੀ ਵਰੇ 2010-11 ਦੌਰਾਨ ਪਟਿਆਲਾ ਜ਼ਿਲੇ ਵਿੱਚ ਡੇਅਰੀ ਫਾਰਮਿੰਗ ਦੀਆਂ 155 ਮਿਆਰੀ ਇਕਾਈਆਂ ਸਥਾਪਤ ਹੋਈਆਂ ਅਤੇ ਲਾਭਪਾਤਰੀ ਕਿਸਾਨਾਂ ਨੂੰ ਵੱਖ-ਵੱਖ ਵਿੱਤੀ ਸੰਸਥਾਵਾਂ ਰਾਹੀਂ 2 ਪ੍ਰਤੀਸ਼ਤ ਤੋਂ 2.5 ਪ੍ਰਤੀਸ਼ਤ ਘੱਟ ਵਿਆਜ ’ਤੇ ਲਗਭਗ 725 ਲੱਖ ਰੁਪਏ ਵਿੱਤੀ ਸਹਾਇਤਾ ਵੱਜੋਂ ਮੁਹੱਈਆ ਕਰਵਾਏ ਗਏ ।’’ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਸ. ਦੀਪਿੰਦਰ ਸਿੰਘ ਨੇ ...
Read Full Story


ਪੁਰਾਤਨ ਆਯੁਰਵੈਦਿਕ ਪ੍ਰਣਾਲੀ ਨੂੰ ਉਤਸ਼ਾਹਤ ਕਰਨ ਲਈ ਖੇਤੀਬਾੜੀ ਵਿਭਾਗ ਵੱਲੋਂ ਪੰਜਾਬ ਵਿੱਚ ਪਹਿਲੇ ਹਰਬਲ ਫਾਰਮ ਦਾ ਕੰਮ ਸ਼ੁਰੂ ਕੀਤਾ ਗਿਆ

ਪਟਿਆਲਾ: 31 ਮਾਰਚ (ਪੀ.ਐਸ.ਗਰੇਵਾਲ) -‘‘ ਪੁਰਾਤਨ ਆਯੁਰਵੈਦਿਕ ਪ੍ਰਣਾਲੀ ਨੂੰ ਉਤਸ਼ਾਹਤ ਕਰਨ ਲਈ ਖੇਤੀਬਾੜੀ ਵਿਭਾਗ ਵੱਲੋਂ ਬਾਰਾਂਦਰੀ ਬਾਗ ਵਿਖੇ ਪੰਜਾਬ ਵਿੱਚ ਪਹਿਲੇ ਹਰਬਲ ਫਾਰਮ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ 150 ਅਜਿਹੇ ਬੂਟਿਆਂ ਦੀ ਸ਼ਨਾਖਤ ਕੀਤੀ ਗਈ ਹੈ ਜੋ ਕਿ ਆਯੁਰਵੈਦਿਕ ਦਵਾਈਆਂ ਵਿੱਚ ਕੰਮ ਆ ਸਕਣਗੇ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰ: ਦੀਪਿੰਦਰ ਸਿੰਘ ਨੇ ਬਾਰਾਂਦਰੀ ਬਾਗ ਵਿਖੇ ਮੁੱਖ ਖੇਤੀਬਾੜੀ ਦਫਤਰ ਦੇ ਨੇੜੇ ਹਰਬਲ ਫਾਰਮ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਆਯੂਰਵੈਦਿਕ ਸਾਡੀ ਸਭ ਤੋਂ ...
Read Full Story


ਸਿਖਸ ਫਾਰ ਜਸਟਿਸ ਦੀ ‘ਸੇਵਾ ਸੰਭਾਲ ਲਹਿਰ’-ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ

ਬਹੁਤ ਹੀ ਅਫਸੋਸ ਵਾਲੀ ਗਲ ਹੈ ਕਿ ਨਵੰਬਰ 1984 ਸਿਖ ਨਸਲਕੁਸ਼ੀ ਦੇ ਬੇਹੱਦ ਮਹੱਤਵਪੂਰਨ ਮੁੱਦੇ ’ਤੇ ਅਸੀਂ ਇੱਥੇ ਅਮਰੀਕਾ ਤੇ ਭਾਰਤ ਵਿਚ ਲੜੀ ਜਾ ਰਹੀ ਕਾਨੂੰਨੀ ਲੜਾਈ ਵਿਚ ਇਕ ਅਹਿਮ ਪੜਾਅ ’ਤੇ ਪਹੁੰਚੇ ਹੋਏ ਹਾਂ ਤੇ ਮਨੁੱਖੀ ਅਤੇ ਵਿਤੀ ਪੱਖੋਂ ਸੀਮਤ ਸਾਧਨਾਂ ਦੀ ਚੁਣੌਤੀ ਦਾ ਸਾਹਮਣਾ ਕਰਨ ਤੋਂ ਇਲਾਵਾ ਸਾਨੂੰ ਬੇਹੁਦਾ ਹਰਕਤਾਂ ਦਾ ਜਵਾਬ ਦੇਣ ਲਈ ਆਪਣੀ ਊਰਜਾ ਤੇ ਸਮਾਂ ਬਰਬਾਦ ਕਰਨਾ ਪੈ ਰਿਹਾ ਹੈ ਜਿਸ ਤਰਾਂ ਦੀ ਹਰਕਤ ਅਪਨਾ ਪੰਜਾਬ ਨਿਊਜ਼ਵੀਕਲੀ ਦੇ ਮੁੱਖ ਸੰਪਾਦਕ ਗੁਰਮੀਤ ਸਿੰਘ ਨੇ ਆਪਣੇ ਰਸਾਲੇ ਦੇ 8-15 ਦਸੰਬਰ ਦੇ ਅੰਕ ਵਿਚ ਇਕ ਬੇਹੁਦਾ ਤੇ ਬੇਬੁਨਿਆਦ ਲੇਖ ਛਾਪ ਕੇ ਕੀਤੀ ਹੈ। ਇਸ ...
Read Full Story


ਸਿਰ ਢਕਣ ਦਾ ਤਾਂ ਬਹਾਨਾ ਹੈ! ਉਬਾਮਾ ਜੂਨ 1984 ਚ ਕਤਲ ਕੀਤੇ ਬੇਕਸੂਰ ਨੂੰ ਸ਼ਰਧਾਂਜਲੀ ਦੇਣ ਤੋਂ ਕਨੀ ਕਤਰਾ ਗਏ! - ਸਿਖਸ ਫਾਰ ਜਸਟਿਸ

ਨਿੳੂਯਾਰਕ-22 ਅਕਤੂਬਰ-ਰਾਸ਼ਟਰਪਤੀ ਉਬਾਮਾ ਵਲੋਂ ਦਰਬਾਰ ਸਾਹਿਬ ਆਉਣ ਤੋਂ ਇਨਕਾਰ ਕਰਨ ’ਤੇ ਪ੍ਰਤੀਕਿ੍ਰਆ ਪ੍ਰਗਟ ਕਰਦੇ ਹੋਏ ਅਮਰੀਕਾ ਸਥਿਤ ਕੌਮਾਂਤਰੀ ਮਨੁਖੀ ਅਧਿਕਾਰਾਂ ਬਾਰੇ ਸੰਸਥਾ ਸਿਖਸ ਫਾਰ ਜਸਟਿਸ ਜਿਸ ਨੂੰ ਸਮੁੱਚੇ ਉੱਤਰੀ ਅਮਰੀਕਾ ਦੇ ਸੈਂਕੜੇ ਸਿਖ ਗੁਰਦੁਆਰਿਆਂ ਦਾ ਸਮਰਥਨ ਪ੍ਰਾਪਤ ਹੈ ਨੇ ਕਿਹਾ ਕਿ ਰਾਸ਼ਟਰਪਤੀ ਵਲੋਂ ਦਰਬਾਰ ਸਾਹਿਬ ਨਾ ਜਾਣ ਦਾ ਕਾਰਨ ਸਿਰ ਢੱਕਣ ਦਾ ਨਹੀਂ ਹੈ ਜਿਵੇਂ ਕਿ ਸਾਰੀ ਭਾਰਤੀ ਅਫਸਰਸ਼ਾਹੀ ਚਾਹੁੰਦੀ ਹੈ ਕਿ ਸਾਰੇ ਇੰਝ ਹੀ ਸਮਝਣ ਸਗੋਂ ਇਸ ਕਰਕੇ ਹੈ ਕਿ ਰਾਸ਼ਟਪਤੀ ਜੂਨ 1984 ਵਿਚ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ’ਤੇ ਕੀਤੇ ਹਮਲੇ ਵਿਚ ਕਤਲ ...
Read Full Story


ਤਿਆਰੀ ਸਰਦੀਆਂ ਦੀ

ਸਰਦੀਆ ਆ ਗਈਆ ਹਨ। ਇਨ੍ਹਾਂ ਦਿਨਾਂ ਵਿੱਚ ਚਮੜੀ ਖਾਸ ਦੇਖ-ਭਾਲ ਦੀ ਮੰਗ ਕਰਦੀ ਹੈ। ਇਸ ਮੌਸਮ ਵਿੱਚ ਚਮੜੀ ਵਿੱਚ ਨਮੀ ਘੱਟ ਹੋਣ ਲੱਗਦੀ ਹੈ, ਜਿਸ ਦੀ ਪੂਰਤੀ ਕੀਤੀ ਜਾਣੀ ਜਰੂਰੀ ਹੈ। ਤਾਂ ਕਿਉ ਨਾ ਹੁਣ ਤੋਂ ਦੀ ਚਮੜੀ ਦਾ ਖਿਆਲ ਰੱਖਿਆ ਜਾਣਾ ਸ਼ੁਰੂ ਕਰ ਦਿੱਤਾ ਜਾਵੇ, ਜਿਸ ਨਾਲ ਆਉਣ ਵਾਲੇ ਦਿਨ ਵਾਲੇ ਦਿਨ ਚਮੜੀ ਦੇ ਲਈ ਬੇਰਹਿਮ ਸਾਬਤ ਨਾ ਹੋਣ। ਜੇਕਰ ਚਮੜੀ ਆਮ ਨਾਲੋਂ ਖੁਸ਼ਕ ਹੈ - ਤਾਂ ਉਸ ਨੂੰ ਕਲਜਿੰਗ ਕਰੀਮ ਜਾਂ ਜੈਲ ਨਾਲ ਹਫਤੇ ਵਿੱਚ ਦੋ ਵਾਰੀ ਸਾਫ ਕਰੋ। ਐਲੋਵੇਰਾਯੁਕਤ ਕਲੀਜ਼ਰ ਵੀ ਚਮੜੀ ਦੇ ਲਈ ਚੰਗਾ ਰਹੇਗਾ, ਕਿਉਕਿ ਐਲੋਵੋਰਾ ਚਮੜੀ ਵਿੱਚ ਨਮੀ ਬਣਾਈ ਰੱਖਦਾ ਹੈ। ਕਲਿੰਜ਼ਰ ਲਗਾਉਣ ਤੋਂ ...
Read Full Story


ਦੋ ਗੱਡੀਆਂ ਦੀ ਆਹਮੋ-ਸਾਹਮਣੇ ਟੱਕਰ-ਇਕ ਮੌਤ, 3 ਜ਼ਖ਼ਮੀ

ਮਹਿਤਪੁਰ, 28 ਜਨਵਰੀ (ਰੰਧਾਵਾ)-ਨਕੋਦਰ ਰੋਡ ਮਹਿਤਪੁਰ ਘੁੰਮਣ ਪੈਲਸ ਦੇ ਨਜ਼ਦੀਕ ਸਫਾਰੀ ਗੱਡੀ ਪੀ. ਬੀ. 08 ਬੀ. ਐਲ. 0066 ਅਤੇ ਫਿਸਟਾ ਗੱਡੀ ਪੀ. ਬੀ. 37 0030 ਦੀ ਆਹਮਣੇ ਸਾਹਮਣੇ ਟਕਰਾਉਣ ਨਾਲ ਦੋਵੇਂ ਗੱਡੀਆਂ ਨਸ਼ਟ ਹੋ ਗਈਆਂ ਤੇ ਫਿਸਟਾ ਗੱਡੀ ਦੇ ਰਣਜੀਤ ਸਿੰਘ ਰਾਣਾ (40) ਪੁੱਤਰ ਲੇਟ ਅਜੀਤ ਸਿੰਘ ਵਾਸੀ ਪਿੰਡ ਅੰਗਾਕੀੜੀ ਦੀ ਮੌਕੇ ’ਤੇ ਮੌਤ ਹੋ ਗਈ। ਮੌਕੇ ’ਤੇ ਪ੍ਰਾਪਤ ਜਾਣਕਾਰੀ ਮੁਤਾਬਿਕ ਰਣਜੀਤ ਸਿੰਘ ਜੋ ਨਕੋਦਰ ਤੋਂ ਆਪਣੇ ਘਰ ਵਾਪਸ ਆ ਰਿਹਾ ਸੀ ਸਫਾਰੀ ਵਿਚ ਸਵਾਰ 3 ਵਿਅਕਤੀ ਨਕੋਦਰ ਨੂੰ ਜਾ ਰਹੇ ਸੀ। ਜੋ ਭੋਗਪੁਰ ਦੇ ਨਜ਼ਦੀਕ ਬਾਹੋਪੁਰ ਵਿਆਹ ’ਤੇ ਆਏ ਹੋਏ ਸਨ, ਉਨ੍ਹਾਂ ਦਾ ਕਾਫ਼ੀ ਬਚਾਅ ਹੋ ਗਿਆ। ਇਸ ...
Read Full Story


200 ਨੌਜਵਾਨਾਂ ਨੇ ਮੈਂਬਰਸ਼ਿਪ ਦੇ ਫਾਰਮ ਭਰੇ

ਨਕੋਦਰ, 18 ਜਨਵਰੀ (ਲੇਖਰਾਜ) ਯੂਥ ਕਾਂਗਰਸ ਨੇ ਬਲਾਕ ਨਕੋਦਰ ਵਿੱਚ ਮੈਂਬਰਸ਼ਿਪ ਫਾਰਮ ਭਰਨ ਦੀ ਮੁਹਿੰਮ ਦੌਰਾਨ ਪਿੰਡ ਖਾਨ ਪੁਰ ਢੱਡਾ ਵਿੱਚ ਕੈਂਪ ਦਾ ਅਯੋਜਨ ਕੀਤਾ ਗਿਆ ਇਸ ਮੌਕੇ ਤੇ ਵਿਧਾਇਕ ਅਮਰਜੀਤ ਸਿੰਘ ਸਮਰਾ ਮੁੱਖ ਮਹਿਮਾਨ ਸਨ। ਜਦੋਂ ਕਿ ਬਿਕਰਮਜੀਤ ਚੌਧਰੀ ਜਿਲਾ ਯੂਥ ਕਾਂਗਰਸ ਦੇਹਾਤੀ ਪ੍ਰਧਾਨ ਵੀ ਇਸ ਕੈਂਪ ਵਿੱਚ ਵਿਸ਼ੇਸ਼ ਰੂਪ ਵਿੱਚ ਹਾਜ਼ਰ ਸਨ। ਇਸ ਦੌਰਾਨ ਚੌਧਰੀ ਨੇ ਨੌਜਵਾਨਾਂ ਨੂੰ ਯੂਥ ਕਾਂਗਰਸ ਵਿੱਚ ਸ਼ਾਮਿਲ ਹੋ ਕੇ ਜਨ ਸੇਵਾ ਕਰਨ ਦੀ ਅਪੀਲ ਕੀਤੀ। ਭਵਨੇਸ਼ ਕੰਡਾ ਬਲਾਕ ਪ੍ਰਧਾਨ ਯੂਥ ਕਾਂਗਰਸ ਦੀ ਅਗਵਾਈ ਹੇਠ ਲੱਗੇ ਇਸ ਕੈਂਪ 200 ਨੌਜਵਾਨਾਂ ਨੇ ਮੈਂਬਰਸ਼ਿਪ ਫਾਰਮ ਭਰੇ। ਇਸ ...
Read Full Story


1

Loading...

© 2012 punjabinfoline.com

punjab infoline arash info