E-Paper

|
| Tag Search for "ਫਿਰੋਜਪੁਰ" |
ਪੇਡੂ ਖੇਡ ਦੋਰਾਨ ਸਖਤ ਮੁਕਾਬਲੇ ਵੇਖਣ ਨੂੰ ਮਿਲੇ
ਫਿਰੋਜਪੁਰ (ਅਨੁਜ ਕੱਕੜ)
ਇੱਥੇ ਸਹੀਦ ਭਗਤ ਸਿੰਘ ਸਟੇਡੀਅਮ ਵਿਖੇ ਚੱਲ ਰਹੀਆਂ ਪੰਜਾਬ ਰਾਜ ਪੇਂਡੂ ਖੇਡਾਂਸ਼ਲੜਕੇ (16 ਸਾਲ ਉਮਰ ਵਰਗ ਤੋਂ ਘੱਟ) ਵਿੱਚ ਸੰਗਰੂਰ ਜਿਲੇ ਨੇ ਜਿਮਨਾਸਟਿਕਸ ਵਿੱਚ ਆਪਣਾ ਦਬਦਬਾ ਬਣਾਉਂਦੇ ਹੋਏ ਟੀਮ ਈਵੈਂਟ, ਇੰਡੀਵਿਜੁਅਲ ਈਵੈਂਟ ਅਤੇ ਟਰਾਇਓ ਈਵੈਂਟਸ ਵਿੱਚ ਸੋਨੇ ਦੇ ਤਗਮੇ ਜਿੱਤੇ। ਸੰਗਰੂਰ ਨੇ 17.0 ਅੰਕ ਪ੍ਰਾਪਤ ਕਰਕੇ ਟੀਮ ਈਵੈਟ ਵਿੱਚ, ਟਰਾਇਓ ਈਵੈਟਸ ਵਿੱਚ 17.50 ਅੰਕ ਪ੍ਰਾਪਤ ਕਰਕੇ ਸੋਨੇ ਦਾ ਤਗਮਾ ਜਿੱਤਿਆ। ਜਦਕਿ ਸੰਗਰੂਰ ਦੇ ਹੀ ਜਤਿੰਦਰ ਸਿੰਘ ਨੇ 11.30 ਅੰਕ ਜਿੱਤ ਕੇ ਐਰੋਬਿਕ ਜਿਮਨਾਸਟਿਕਸ ਦੇ ਇੰਡੀਵਿਜੂਅਲ ਈਵੈਂਟ ਵਿੱਚ ਸੋਨੇ ਦਾ ਤਗਮਾ ਜਿੱਤਿਆ। ਟੀਮ ... Read Full Story
|
ਸੁਵਿਧਾ ਕੈਂਪ ਦੁਆਰਾ ਐਸ.ਡੀ.ਐਮ ਕਰਨਗੇ ਪਿੰਡਾਂ ਵਿਚ ਲੋਕਾਂ ਦੀਆਂ ਦੁੱਖ ਤਕਲੀਫਾਂ ਦਾ ਨਿਪਟਾਰਾ
ਫਿਰੋਜਪੁਰ (ਅਨੁਜ ਕੱਕੜ )
ਜਿਲ੍ਹੇ ਦੇ ਸਮੂਹ ਐਸ.ਡੀ.ਐਮਜ ਪਿੰਡਾਂ ਵਿਚ ਸੁਵਿੱਧਾ ਕੈਂਪ ਲਗਾ ਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਦਾ ਮੌਕੇ ਤੇ ਨਿਪਟਾਰਾ ਕਰਨਗੇ ਅਤੇ ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਨਵੇਂ ਬਣਾਏ ਜਾ ਰਹੇ ਰਾਸਨ ਕਾਰਡਾਂ ਦੀ ਪ੍ਰਗਤੀ ਵੀ ਚੈਕ ਕਰਨਗੇ। ਇਸ ਮੌਕੇ ਤੇ ਜਿਲ੍ਹਾ ਸਿਕਾਇਤ ਨਿਵਾਰਣ ਕਮੇਟੀ ਦੇ ਮੈਬਰਾਂ ਨੇ ਦੱਸਿਆ ਕਿ ਭੱਠਿਆਂ ਵਾਲੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਿਰਧਾਰਤ ਕੀਤੇ ਗਏ ਰੇਟ ਤੇ ਇੱਟਾਂ ਸਪਲਾਈ ਨਹੀਂ ਕਰਦੇ। ਆਪਸੀ ਸਹਿਮਤੀ ਨਾਲ ਇੱਟਾਂ ਦਾ ਭਾਅ 26 ਸੌ ਰੁਪਏ ਪ੍ਰਤੀ ਹਜਾਰ ਨਿਸਚਿਤ ਕੀਤਾ ਗਿਆ ਸੀ, ਪ੍ਰੰਤੂ ਭੱਠਿਆਂ ਵਾਲੇ 32 ਸੌ ਰੁਪਏ ਪ੍ਰਤੀ ... Read Full Story
|
ਅਕਾਲੀ ਭਾਜਪਾ ਗਠਜੋੜ ਨੇ ਰਾਜ ਦਾ ਸਰਵ ਪੱਖੀ ਵਿਕਾਸ ਕਿਤਾ : ਸੇਖੋ
ਫਿਰੋਜਪੁਰ (ਅਨੁਜ ਕੱਕੜ) ਪੰਜਾਬ ਸਰਕਾਰ ਦੀ ਮੌਜੂਦਾ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਾਂਝੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਬੀਤੇ ਤਿੰਨ ਸਾਲਾਂ ਵਿਚ ਰਾਜ ਦਾ ਸਰਵ_ਪੱਖੀ ਵਿਕਾਸ ਕਰਕੇ ਲੋਕਾਂ ਨੂੰ ਸਾਫ ਸੁਥਰਾ ਪ੍ਰਸਾਸਨ ਮੁਹੱਈਆ ਕਰਕੇ ਪ੍ਰਸਾਸਨ ਵਿਚ ਵੱਡੇ ਪੱਧਰ ਤੇ ਪ੍ਰਸਾਸਕੀ ਸੁਧਾਰ ਲਿਆਂਦੇ ਹਨ। ਇਹ ਵਿਚਾਰ ਸ੍ਰ. ਜਨਮੇਜਾ ਸਿੰਘ ਸੇਖੋਂ ਸਿੰਚਾਈ ਮੰਤਰੀ, ਪੰਜਾਬ ਨੇ ਫਿਰੋਜਪੁਰ ਵਿਖੇ ਪਿੰਡਾਂ ਅਤੇ ਫਿਰੋਜਪੁਰ ਛਾਉਣੀ ਦੇ ਇਲਾਕਾ ਨਿਵਾਸੀਆਂ ਨਾਲ ਸੰਗਤ ਦਰਸਨ ਕਰਨ ਤੋਂ ਬਾਅਦ ਪ੍ਰਗਟ ਕੀਤੇ। ਇਸ ਮੌਕੇ ਤੇ ਸ੍ਰ. ਸਤਪਾਲ ਸਿੰਘ ਤਲਵੰਡੀ ਭਾਈ ਮੈਂਬਰ ਐਸ.ਜੀ.ਪੀ.ਸੀ, ਸ੍ਰ. ... Read Full Story
|
ਪੰਜਾਬ ਸਰਕਾਰ ਵੱਲੋਂ ਸਹਿਰਾਂ ਵਿਚ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੇ ਲਈ ਕਰੋੜਾ ਰੂਪਏ ਖਰਚੇ ਜਾਣਗੇ
ਫਿਰੋਜਪੁਰ (ਅਨੁਜ ਕੱਕੜ) ਪੰਜਾਬ ਸਰਕਾਰ ਵੱਲੋਂ ਸਹਿਰਾਂ ਵਿਚ 100ਫੀਸਦੀ ਆਬਾਦੀ ਨੂੰ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੇ ਲਈ 263 ਕਰੋੜ ਰੁਪਏ ਦਾ ਵਿਸੇਸa ਪ੍ਰੋਜੈਕਟ ਚਾਲੂ ਕੀਤਾ ਗਿਆ। ਇਹ ਜਾਣਕਾਰੀ ਸ੍ਰ. ਸੁਖਪਾਲ ਸਿੰਘ ਨੰਨੂ ਮੁੱਖ ਸੰਸਦੀ ਸਕੱਤਰ, ਪੰਜਾਬ ਨੇ ਫਿਰੋਜਪੁਰ ਸaਹਿਰ ਦੀ ਸਲੱਮ ਬਸਤੀ, ਬਸਤੀ ਆਵਾ ਵਿਖੇ 31 ਕਰੋੜ ਰੁਪਏ ਦੀ ਲਾਗਤ ਨਾਲ ਸaਹਿਰ ਵਿਚ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਅਤੇ ਸੀਵਰੇਜ ਸਿਸਟਮ ਪ੍ਰੋਜੈਕਟ ਦਾ ਰਸਮੀ ਉਦਘਾਟਨ ਕਰਨ ਤੋਂ ਬਾਅਦ ਵਿਸਾਲ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਮੌਕੇ ਤੇ ਸ੍ਰੀ ਦਵਿੰਦਰ ਕਪੂਰ, ਸ੍ਰੀ ਦਵਿੰਦਰ ਬਜਜ, ਸ੍ਰ. ... Read Full Story
|
1 |
 Loading...
|
|
|