Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਫਿਰੋਜ਼ਪੁਰ"
25 ਕਰੋੜ ਦੀ ਹੈਰੋਇਨ ਸਣੇ ਪਿਉ-ਪੁੱਤ ਗ੍ਰਿਫ਼ਤਾਰ

ਫਿਰੋਜ਼ਪੁਰ ਛਾਉਣੀ, ਜ਼ਿਲ੍ਹਾ ਫਿਰੋਜ਼ਪੁਰ ਪੁਲੀਸ ਵੱਲੋਂ ਪੰਜ ਕਿਲੋ ਹੈਰੋਇਨ, ਜਿਸ ਦੀ ਕੌਮਾਂਤਰੀ ਮੰਡੀ ਵਿੱਚ ਕੀਮਤ 25 ਕਰੋੜ ਰੁਪਏ ਬਣਦੀ ਹੈ, ਸਮੇਤ ਦੋ ਸਮਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਫਿਰੋਜ਼ਪੁਰ ਦੇ ਸੀਨੀਅਰ ਪੁਲੀਸ ਕਪਤਾਨ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਪੁਲੀਸ ਵੱਲੋਂ ਥਾਂ ਥਾਂ ਨਾਕੇ ਲਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡੀ.ਐਸ.ਪੀ. ਸੁਲੱਖਣ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਫਿਰੋਜ਼ਪੁਰ-ਜ਼ੀਰਾ ਰੋਡ ‘ਤੇ ਲਾਏ ਨਾਕੇ ਦੌਰਾਨ ਪਿੰਡ ...
Read Full Story


ਫਿਰੋਜ਼ਪੁਰ ਅੰਦਰ ਸ਼ਾਮ 7 ਵਜੇ ਤੋ ਸਵੇਰੇ 8 ਵਜੇ ਤੱਕ ਕੰਬਾਇਨ ਰਾਹੀ ਕਣਕ ਦੀ ਕਟਾਈ ਕਰਨ ਤੇ ਪਾਬੰਦੀ

ਫਿਰੋਜ਼ਪੁਰ (ਅਨੁਜ ਕੱਕੜ) ਜਿਲਾ ਮੈਜਿਸਟਰੇਟ ਫਿਰੋਜ਼ਪੁਰ ਸ਼੍ਰੀ ਕਮਲ ਕਿਸ਼ੋਰ ਯਾਦਵ ਵੱਲੋ ਦਫਾ 144 ਅਧੀਨ ਜਾਰੀ ਕੀਤੇ ਹੁਕਮਾ ਅਨੁਸਾਰ ਫਿਰੋਜ਼ਪੁਰ ਦੀ ਹਦੂਦ ਅੰਦਰ ਸ਼ਾਮ 7 ਵਜੇ ਤੋ ਸਵੇਰੇ 8 ਵਜੇ ਤੱਕ ਕੰਬਾਇਨ ਰਾਹੀ ਕਣਕ ਦੀ ਕਟਾਈ ਕਰਨ ਤੇ ਪਾਬੰਦੀ ਲਗਾਈ ਗਈ ਹੈ। ਇਹ ਹੁਕਮ 30 ਅਪ੍ਰੈਲ ਤੱਕ ਲਾਗੂ ...
Read Full Story


ਦੋ ਸਾਲ ਦਾ ਭਗੋੜਾ ਗ੍ਰਿਫਤਾਰ

ਫਿਰੋਜ਼ਪੁਰ - ਜਿਲਾ ਪੁਲਿਸ ਮੁਖੀ ਫਿਰੋਜਪੁਰ ਸੁਰਿੰਦਰ ਪਾਲ ਸਿੰਘ ਨੇ ਪਤਰਕਾਰਾ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਵੱਖ ਵੱਖ ਅਦਾਲਤਾ ਵਲੋ ਕਰਾਰ ਦਿਤੇ ਭਗੋੜੇ ਦੋਸ਼ਿਆ ਨੂੰ ਗ੍ਰਿਫਤਾਰ ਕਰਨ ਲਈ ਜਿਲਾ ਫਿਰੋਜ਼ਪੁਰ ਵਲੋ ਵਿੱਢੀ ਹੋਈ ਮੁਹਿੰਮ ਨੂੰ ਉਸ ਸਮੇ ਇਕ ਅਹਿਮ ਸਫਲਤਾ ਮਿਲੀ ਜਦੋ ਥਾਣਾ ਕੈਂਟ ਫਿਰੋਜ਼ਪੁਰ ਦੇ ਇਨਸਪੈਕਟਰ ਨੇ ਪਾਰੋ ਬਾਈ ਨੂੰ ਅੱਜ ਗ੍ਰਿਰਫਤਾਰ ਕਰ ਲਿਆ ਅਤੇ ਅਦਾਲਤ ਵਿਚ ਪੇਸ਼ ਕਰ ਦਿੱਤਾ । ਉਕਤ ਮਹਿਲਾ ਨੂੰ ਚੀਫ ਜੁਡੀਸ਼ਅਲ ਮੱਜਿਸਟਰੇਟ ਵੱਲੋ 2008 ਤੋ ਭਗੋੜਾ ਕਰਾਰ ਦਿੱਤਾ ਹੋਇਆ ...
Read Full Story


ਦੋ ਬੱਸਾਂ ਦੀ ਆਹਮੋ-ਸਾਹਮਣੀ ਟੱਕਰ ’ਚ 26 ਦੀ ਮੌਤ, 50 ਤੋਂ ਵਧੇਰੇ ਜ਼ਖਮੀ

ਫਿਰੋਜ਼ਪੁਰ: ਜਲਾਲਾਬਾਦ ਵਿਖੇ ਆਹਮੋ-ਸਾਹਮਣੇ ਬੱਸਾਂ ਦੀ ਟੱਕਰ ਦੌਰਾਨ ਕਰੀਬ 26 ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਦਕਿ ਕਰੀਬ 50 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਤੋਂ ਅਬੋਹਰ ਸਾਈਡ ਜਾ ਰਹੀ ਪ੍ਰਾਈਵੇਟ ਬੱਸ ਦੀ ਦੂਜੇ ਪਾਸੇ ਤੋਂ ਆ ਰਹੀ ਪ੍ਰਾਈਵੇਟ ਬੱਸ ਨਾਲ ਜਲਾਲਾਬਾਦ ਦੇ ਨੇੜੇ ਮਾਮੋਰਾਈਆਂ ਵਿਖੇ ਆਹਮੋ-ਸਾਹਮਣੀ ਟੱਕਰ ਹੋ ਗਈ ਜਿਸ ਕਾਰਨ 26 ਸਵਾਰੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ ਜਦੋਂ ਕਿ 50 ਤੋਂ ਵਧੇਰੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ । ਹਾਦਸੇ ਦੀ ਖਬਰ ਮਿਲਦਿਆਂ ਉੱਚ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਜ਼ਖਮੀਆਂ ਨੂੰ ਜਲਾਲਾਬਾਦ ਤੇ ...
Read Full Story


ਐਨ ਐਸ ਯੂ ਆਈ ਨੇ ਮੀਤ ਪ੍ਰਧਾਨ ਐਲਾਨਿਆ

ਫਿਰੋਜ਼ਪੁਰ-ਵਿਦਿਆਰਥੀਆ ਦੇ ਹੱਕਾ ਵਿਚ ਅਵਾਜ਼ ਬੂ¦ਦ ਕਰਦੀ ਆ ਰਹੀ ਕੋਮੀ ਭਾਰਤੀ ਵਿਦਿਆਰਥੀ ਯੁਨੀਅਨ ਵੱਲੋ ਜਿਲੇ ਦੇ ਅਗਾਂਹਵਧੁ ਨੋਜਵਾਨ ਅਮਨਦੀਪ ਸਿੰਘ ਸੰਧੂ ਨੂੰ ਜਿਲਾ ਫਿਰੋਜ਼ਪੁਰ ਦਾ ਮੀਤ ਪ੍ਰਧਾਨ ਬਨਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਜਿਲਾ ਪ੍ਰਧਾਨ ਸੁਖਚੈਨ ਸਿੰਘ ਨੇ ਦੱਸਿਆ ਕਿ ਜਥੇਬੰਦੀ ਵੱਲੋ ਜਿਲੇ ਅ²ੰਦਰ ਆਪਣਾ ਵਧੀਆ ਅਧਾਰ ਕਾਇਮ ਕਰਨ ਲਈ ਜਿਲੇ ਦੇ ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ।ਜਿਸ ਕੜੀ ਤਹਿਤ ਅਮਨਦੀਪ ਸਿੰਘ ਸੰਧੂ ਪਿੰਡ ਝੋਕ ਨੋਧ ਸਿੰਘ ਨੂੰ ਜਿਲੇ ਦਾ ਮੀਤ ਪ੍ਰਧਾਨ ਐਲਾਨਿਆ ਗਿਆਂ ਹੈ। ਇਸ ਮੋਕੇ ਵਿਸ਼ੇ²ਸ਼ ਤੋਰ ਤੇ ਹਾਜਰ ਕੋਮੀ ਭਾਰਤੀ ...
Read Full Story


1

Loading...

© 2012 punjabinfoline.com

punjab infoline arash info