Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਫਿਰੋਜ਼ਪੁਰ"
ਗਰੀਬਾਂ ਦੇ ਭਖਦੇ ਮਸਲੇ ਹੱਲ ਕਿਤੇ ਜਾਣ

ਫਿਰੋਜ਼ਪੁਰ (ਅਨੁਜ ਕੱਕੜ) ਆਲ ਇੰਡਿਆ ਮਜਦੁਰ ਏਕਤਾ ਅੰਦੋਲਣ ਦੀ ਲੇਡੀਜ਼ ਵਿੰਗ ਦੀ ਭਗਤ ਸਿੰਘ ਕਲੋਨੀ ,ਬਾਰਡਰ ਰੋਡ ਫਿਰੋਜ਼ਪੁਰ ਸ਼ਹਿਰ ਵਿਖੇ ਇੱਕ ਮਿਟਿੰਗ ਹੋਈ, ਜਿਸਦੀ ਪ੍ਰਧਾਨਗੀ ਸ਼੍ਰੀ ਮਤੀ ਰੇਸ਼ਮਾ ਵਾਇਸ ਪ੍ਰਧਾਨ ਜਿਲਾ ਫਿਰੋਜਪੁਰ ਨੇ ਕਿਤੀ, ਮਿਟਿੰਗ ਨੂ ਸੰਬੋਧਨ ਕਰਦਿਆਂ ਉਨ੍ਹਾ ਕਿਹਾ ਕਿ ਜੋ 14 ਸਾਲ ਤੋ ਟਕਦੀਆਂ ਆ ਰਹੀਆ ਮੰਗਾ ਜੇ ਅੱਜ ਪ੍ਰਧਾਨ ਮੰਤਰੀ ਅਤੇ ਸ਼੍ਰੀ ਮਤੀ ਸੋਨੀਆ ਗਾਂਧੀ ਅਤੇ ਹੋਰ ਸਿਆਸੀ ਪਾਰਟੀਆਂ ਦੇ ਆਗੂਆ ਨੇ ਮੰਨਜੁਰ ਕਰ ਲਈਆਂ ਹਨ । ਇਸ ਲਈ ਪ੍ਰਧਾਨ ਮੰਤਰੀ ਅਤੇ ਸ਼੍ਰੀ ਮਤੀ ਸੋਨੀਆਂ ਗਾਂਧੀ ਅਤੇ ਸਿਆਸੀ ਪਾਰਟੀਆਂ ਦੇ ਆਗੂਆ ਦਾ ਧੰਨਵਾਦ ਕਿਤਾ ਗਿਆ। ਅਤੇ ਕਿਹਾ ਕਿ ...
Read Full Story


ਵਿਕਲਾਂਗ ਵਿਅਕਤੀਆਂ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ

ਫਿਰੋਜ਼ਪੁਰ (ਅਨੁਜ ਕੱਕੜ) ਸਮਾਜਿਕ ਸੁਰੱਖਿਆ ਵਿਭਾਗ ਵੱਲੋ ਸਾਲ 2009-10 ਵਾਸਤੇ ਵਿਕਲਾਂਗ ਵਿਅਕਤੀਆਂ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਜਾਂਣਾ ਹੈ। ਇਹ ਜਾਣਕਾਰੀ ਸ਼੍ਰੀ ਕਮਲ ਕਿਸ਼ੋਰ ਯਾਦਵ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਵੇਰਵੇ ਦਿੰਦਿਆਂ ਦੱਸਿਆ ਕਿ ਸਟੇਟ ਅਵਾਰਡ ਵਿਕਲਾਂਗ ਸਪੋਰਟਸ ਮੈਨ/ਸਪੋਰਟਸ ਔਰਤਾਂ ਜਿਹਨਾਂ ਨੇ ਸਟੇਟ ਜਾਂ ਨੈਸ਼ਨਲ ਲੇਵਲ ਵਿਚ ਹਿੱਸਾ ਲਿਆ ਹੋਵੇ। ਦੂਸਰੀ ਕੈਟਾਗਰੀ ਵਿਚ ਕਿਸੇ ਵਿਕਲਾਂਗ ਵਿਅਕਤੀ ਨੇ ਸ਼ੋਸਲ ਸਰਵਿਸ ਵਿਚ ਉਤਮ ਯੋਗਦਾਨ ਪਾਇਆ ਹੋਵੇ ਅਤੇ ਤੀਸਰਾ ਕੋਈ ਸੰਸਥਾ, ਜਿਸਨੇ ਅੰਗਹੀਣਾਂ ਵਾਸਤੇ ਸਲਾਘਾਂ-ਯੋਗ ਉਪਰਾਲੇ ਕੀਤੇ ਹੋਣ। ਉਨ੍ਹਾ ਅਪੀਲ ...
Read Full Story


ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਨੇ ਸ਼੍ਰੀ ਮਾਨ ਸਿੰਘ ਸੰਧੂ ਨੂੰ ਕਾਰਜਕਾਰੀ ਪ੍ਰਧਾਨ ਚੁਨਿਆ

ਫਿਰੋਜ਼ਪੁਰ (ਅਨੁਜ ਕੱਕੜ) ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਜਿਲਾ ਫਿਰੋਜ਼ਪੁਰ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਪਰਵੀਨ ਧਵਨ ਦੀ ਅਗਵਾਈ ਹੇਠ ਸਿਵਲ ਹਸਪਤਾਲ ਦੇ ਅਹਾਤੇ ਵਿਖੇ ਹੋਈ। ਜਿਸ ਵਿੱਚ ਸਰਵਸਮਤੀ ਨਾਲ ਮਤਾ ਪਾਸ ਕਰਕੇ ਸ਼੍ਰੀ ਮਾਨ ਸਿੰਘ ਸੰਧੂ ਨੂੰ ਕਾਰਜਕਾਰੀ ਪ੍ਰਧਾਨ ਚੁਨਿਆ ਗਿਆ। ਨਵਨਿਯੁਕਤ ਕਾਰਜਕਾਰੀ ਪ੍ਰਧਾਨ ਮਾਨ ਸਿੰਘ ਸੰਧੂ ਨੇ ਸਮੂਹ ਪੈਰਾਮੈਡੀਕਲ ਤੇ ਸਿਹਤ ਕਰਮਚਾਰੀਆ ਨੂੰ ਵਿਸ਼ਵਾਸ ਦਵਾਇਆ ਕਿ ਉਹ ਆਪਣੇ ਅਹੁਦੇ ਪ੍ਰਤੀ ਵਫਾਦਾਰੀ ਤੇ ਇਮਾਨਦਾਰੀ ਨਾਲ ਇਸ ਜੁੰਮੇਵਾਰੀ ਨੂੰ ਨਿਭਾਉਣਗੇ। ਹੱਕੀ ਮੰਗਾ ਦੀ ਪੁਰਤੀ ਲਈ ਸਰਗਰਮੀ ਨਾਲ ਸੰਘਰਸ਼ਸ਼ੀਲ ਰਹਿਣਗੇ। ...
Read Full Story


ਪ੍ਰੇਮਿਕਾ ਦਾ ਕਤਲ ਕਰਨ ਤੋ ਬਾਦ ਗੋਲੀ ਮਾਰ ਕੇ ਕਿਤੀ ਖੁਦਕਸ਼ੀ

ਫਿਰੋਜ਼ਪੁਰ - ਸਥਾਨਕ ਮਲੱਵਾਲ ਰੋਡ ਵਿਖੇ ਇਕ ਸਿਖ ਨੋਜਵਾਨ ਵਲੋ ਕਥਿਤ ਤੋਰ ਤੇ ਆਪਣੀ ਪ੍ਰੇਮਿਕਾ ਵਲੋ ਧੋਖਾ ਦਿੱਤੇ ਜਾਣ ਦੇ ਰੋਸ ਵਿਚ ਆ ਕੇ ਪਹਿਲਾ ਪ੍ਰੇਮਿਕਾ ਨੂੰ ਕਤਲ ਕਰਨ ਅਤੇ ਬਾਦ ਵਿੱਚ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਮਾਰ ਦੇਣ ਦਾ ਸਨਸਨੀ ਖੇਜ਼ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੱਲਵਾਲ ਰੋਡ ਦੇ ਨਜ਼ਦੀਕ ਬਾਬਾ ਰਾਮਲਾਲ ਨਗਰ ਵਾਸੀ ਮਲਕੀਤ ਸਿੰਘ ਪੁੱਤਰ ਸੂਬਾ ਸਿੰਘ ਦਾ ਕਥਿਤ ਤੋਰ ਤੇ ਨਜ਼ਦੀਕ ਹੀ ਰਹਿੰਦੀ ਇਕ ਲੜਕੀ ਨਾਲ ਪ੍ਰੇਮ ਹੋ ਗਿਆ ਅਤੇ ਕਾਫੀ ਦੇਰ ਤੋ ਇਹ ਇਕ ਦੂਸਰੇ ਨੂੰ ਪਿਆਰ ਕਰਦੇ ਰਹੇ ਸਨ। ਅਤੇ ਦੋਨਾ ਦੇ ਆਪਸ ਵਿੱਚ ਸ਼ਾਦੀ ਕਰਨ ਦੇ ਕਥਿਤ ਤੋਰ ਤੇ ...
Read Full Story


ਸ੍ਰ ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ,ਪੰਜਾਬ 23 ਮਾਰਚ ਨੂੰ ਸ਼ਹੀਦੀ ਸਮਾਰਕ ਹੁਸੇਨੀਵਾਲਾ ਵਿਖੇ ਪਹੁੰਚਨਗੇ

ਫਿਰੋਜ਼ਪੁਰ-4 ਮਾਰਚ,(ਅਨੁਜ ਕੱਕੜ) 23 ਮਾਰਚ ਨੂੰ²ਸ਼ਹੀਦੀ ਸਮਾਰਕ ਹੁਸੇਨੀਵਾਲਾ ਵਿਖੇ ਕੋਮ ਦੇ ਮਹਾਨ ਸ਼ਹੀਦੇ ਆਜਮ ਸ਼੍ਰ ਭਗਤ ਸਿੰਘ, ਰਾਜਗੁਰੁ ਅਤੇ ਸੁਖਦੇਵ ਨੂੰ ਸ਼ਰਧਾਜਲੀ ਨੂੰ ਭੇਟ ਕਰਨ ਲਈ ਰਾਜ ਪੱਧਰ ਦਾ ਵਿਸ਼ਾਲ ਸ਼ਹੀਦੀ ਸਮਾਰਗ ਹੁਸੇਨੀਵਾਲਾ ਵਿਖੇ ਕੀਤਾ ਜਾਵੇਗਾ। ਇਸ ਸਮਾਗਮ ਵਿਚ ਸ੍ਰ ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ,ਪੰਜਾਬ ਅਤੇ ਮਤਰੀ ਮੰਡਲ ਦੇ ਮੰਤਰੀ ਸਾਹਿਬਾਨ ਸ਼ਹੀਦਾ ਨੂੰ ਸ਼ਰਧਾਂਜਲੀ ਭੇਂਟ ਕਰਨਗੇ। ਇਹ ਜਾਣਕਾਰੀ ਸ਼੍ਰੀ ਕਮਲ ਕਿਸ਼ੋਰ ਯਾਦਵ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਜਿਲੇ ਦੇ ਸਮੂਹ ਅਧਿਕਾਰੀਆਂ ਨਾਲ ਰਾਜ ਪੱਧਰ ਦੇ ਸ਼ਹੀਦੀ ਸਮਾਗਮ ਨੂੰ ਮਨਾਉਣ ਦੇ ਲਈ ਵੱਖ ਵੱਖ ਵਿਭਾਗਾ ...
Read Full Story


ਹਰਦੀਪ ਕੁਮਾਰ ਤੇ ਹੰਸ ਰਾਜ ਇੰਸਪੈਕਟਰ ਬਣੇ

ਨਵਾਂਸ਼ਹਿਰ, 6 ਜਨਵਰੀ (ਵਿ. ਪ੍ਰ.)-ਡੀ.ਜੀ.ਪੀ. ਪੰਜਾਬ ਵਲੋਂ ਇੱਕ ਜਨਵਰੀ ਨੂੰ ਜਾਰੀ ਕੀਤੇ 149 ਪੰਜਾਬ ਦੇ ਸਬ ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਇੰਸਪੈਕਟਰ ਬਣਾਉਣ ਦੇ ਹੁਕਮਾਂ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦੋ ਅਧਿਕਾਰੀਆਂ ਨੂੰ ਪਦ ਉਨਤ ਕੀਤਾ ਗਿਆ। ਡੀ.ਆਈ.ਜੀ. ਜ¦ਧਰ ਸ੍ਰੀ ਈਸ਼ਵਰ ਸਿੰਘ ਵਲੋਂ 30 ਅਧਿਕਾਰੀਆਂ ਨੂੰ ਪਦਉਨਤ ਕੀਤਾ ਜਾਣਾ ਸੀ ਜਿਸ ਵਿਚ ਇਸ ਜ਼ਿਲ੍ਹੇ ਦੇ ਤਿੰਨ ਅਧਿਕਾਰੀ ਸ਼ਾਮਿਲ ਸਨ ਪ੍ਰੰਤੂ ਇੱਕ ਅਧਿਕਾਰੀ ਦੀ ਚਲਦੀ ਜਾਂਚ ਪੜਤਾਲ ਕਰਕੇ ਉਹ ਰਹਿ ਗਿਆ ਜਦਕਿ ਹੰਸ ਰਾਜ 848 ਜੇ.ਆਰ. ਇੰਚਾਰਜ ਪੁਲਿਸ ਕੰਟਰੋਲ ਰੂਮ ਅਤੇ ਹਰਦੀਪ ਕੁਮਾਰ ਥਾਣਾ ਮੁਖੀ ਰਾਹੋਂ ਦੋਨਾਂ ਨੂੰ ਪਦਉਨਤ ...
Read Full Story


1

Loading...

© 2012 punjabinfoline.com

punjab infoline arash info