ਨਵੀਂ ਦਿੱਲੀ, 30 ਜਨਵਰੀ (ਪੀ. ਆਈ. ਬੀ.)- ਪੈਟਰੋਲੀਅਮ ਅਤੇ ਕੁਦਰਤੀ ਗੈਸ ਬਾਰੇ ਰਾਜ ਮੰਤਰੀ ਸ਼੍ਰੀ ਜਤਿੰਦਰ ਪ੍ਰਸਾਦ ਨੇ ਤੇਲ ਕੰਪਨੀਆਂ ਦੀ ਜਾਂਚੋ ਅਤੇ ਭਰੋ ਨਾਂਅ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦਾ ਮੰਤਵ ਪੈਟਰੋਲ ਪੰਪਾਂ ਉਤੇ ਗਾਹਕਾਂ ਨੂੰ ਡੀਜ਼ਲ ਅਤੇ ਪੈਟਰੋਲ ਸਹੀ ਮਿਆਰ ਅਤੇ ਪੂਰੀ ਮਿਕਦਾਰ ਵਿੱਚ ਦੇਣਾ ਬਣਾਉਣਾ ਹੈ। ਨਵੀਂ ਦਿੱਲੀ ਦੇ ਇੱਕ ਪੈਟਰੋਲ ਪੰਪ ਉਤੇ ਇਸ ਮੁਹਿੰਮ ਦਾ ਉਦਘਾਟਨ ਕਰਦਿਆਂ ਸ਼²੍ਰੀ ਜਤਿੰਦਰ ਪ੍ਰਸਾ²ਦ ਨੇ ਗਾਹਕਾਂ ਵਿੱਚ ਮਿਆਰ ਅਤੇ ਮਿਕਦਾਰ ਦੀ ਲੋੜ ਬਾਰੇ ਉਨ੍ਹਾਂ ਦੇ ਹੱਕ ਲਈ ਜਾਗਰੂਕਤਾ ਵਧਾਉਣ ਦੀ ਲੋੜ ’ਤੇ ਜ਼ੋ²ਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਤੇਲ ...Read Full Story