ਪੀ.ਐਮ.ਓ. ਵੱਲੋਂ ਫੇਸਬੁੱਕ ‘ਤੇ ਆਉਣ ਲਈ ਤਿਆਰੀਆਂ
ਨਵੀਂ ਦਿੱਲੀ, ਵੱਲੋਂ ਮਾਈਕਰੋ ਬਲਾਗਿੰਗ ਸਾਈਟ ਟਵਿੱਟਰ ਉਤੇ ਆਉਣ ਤੋਂ ਬਾਅਦ ਹੁਣ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਉਤੇ ਵੀ ਖਾਤਾ ਖੋਲ੍ਹਣ ਲਈ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਦਫਤਰ ਵੱਲੋਂ ਇਨ੍ਹਾਂ ਸਾਈਟਾਂ ਨੂੰ ਆਮ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੁਣਨ ਤੇ ਸਮਝਣ ਦੇ ਵਧੀਆ ਸਾਧਨ ਵਜੋਂ ਦੇਖਿਆ ਜਾ ਰਿਹਾ ਹੈ। ਗੌਰਤਲਬ ਹੈ ਕਿ ਪੀ.ਐਮ.ਓ. ਦੇ ਟਵਿੱਟਰ ਅਕਾਊਟ ਦੇ ਮਹਿਜ਼ ਦੋ ਹਫਤਿਆਂ ਦੌਰਾਨ ਹੀ 38500 ਫਾਲੋਅਰ ਬਣ ਚੁੱਕੇ ... Read Full Story
|
ਗਣਿਤ ਪੜ੍ਹਾਉਣ ਲਈ ਵੈਬਸਾਈਟ ਛੇਤੀ
ਚੇਨਈ, ਇਕ ਸਥਾਨਕ ਨੈਟਵਰਕ ਸੰਸਥਾ ਹੇਮੈਥ ਨਾਂ ਦੀ ਵੈਬਸਾਈਟ ਆਰੰਭ ਕਰ ਰਹੀ ਹੈ, ਜਿਸ ਨੂੰ ਗਣਿਤ ਫੇਸਬੁੱਕ ਕਿਹਾ ਜਾ ਸਕਦਾ ਹੈ।
ਇਹ ਸੰਸਥਾ ਦੇ ਸਲਾਹਕਾਰ ਬੋਰਡ ਵਿਚ ਕੌਮਾਂਤਰੀ ਮੁਦਰਾ ਫੰਡ (ਆਈ. ਐ¤ਮ.ਐ¤ਫ.) ਦੇ ਮੁਖ ਅਰਥਸ਼ਾਸਤਰੀ ਸ਼੍ਰੀ ਰਘੂ ਰਾਮ ਰਾਜਨ ਅਤੇ ਸਨਅਤਕਾਰ ਜੈਰੀ ਰਾਓ ਸ਼ਾਮਲ ਹਨ। ਇਹ ਵੈ¤ਬਸਾਈਟ ਸੰਸਥਾ ਦੇ ਪ੍ਰਬੰਧਕੀ ਨਿਰਦੇਸ਼ਕ ਨਿਰਮਲਾ ਸ਼ੰਕਰਨ ਅਤੇ ਉਨ੍ਹਾਂ ਦੇ ਪਤੀ ਹਰਸ਼ ਰਾਜਨ ਦੀ ਅਗਵਾਈ ਵਿਚ ... Read Full Story
|
ਦੋ ਵਿਛੜੀਆਂ ਭੈਣਾਂ ਨੂੰ ਮਿਲਾਇਆ ਫੇਸਬੁੱਕ ਨੇ
ਸਟਾਕਹੋਮ, ਇੰਡੋਨੇਸ਼ੀਆ 'ਚ ਪੈਦਾ ਹੋਈਆਂ ਦੋ ਜੁੜਵਾਂ ਭੈਣਾਂ ਗੋਦ ਲਏ ਜਾਣ ਕਾਰਨ ਬਚਪਨ 'ਚ ਹੀ ਵੱਖ-ਵੱਖ ਹੋ ਗਈਆਂ ਸਨ। ਪਰ ਹੁਣ ਉਨ੍ਹਾਂ ਨੇ ਫੇਸਬੁੱਕ ਦੁਆਰਾ 30 ਸਾਲ ਬਾਅਦ ਇੱਕ-ਦੂਜੇ ਨੂੰ ਲੱਭ ਲਿਆ ਹੈ। ਦੋਵੇਂ ਹੀ ਦੱਖਣੀ ਸਵੀਡਨ 'ਚ ਸਿਰਫ 40 ਕਿਲੋਮੀਟਰ ਦੀ ਦੂਰੀ 'ਤੇ ਰਹਿੰਦੀਆਂ ਹਨ। ਏਮਿਲੀ ਫਾਲਕ ਅਤੇ ਲਿਨ ਬੈਕਮੈਨ ਪਿਛਲੇ ਸਾਲ ਤੱਕ ਇਕ ਦੂਜੇ ਲਈ ਅਣਜਾਣੀਆਂ ਸਨ ਕਿਉਂਕਿ 29 ਸਾਲ ਪਹਿਲਾਂ ਉਨ੍ਹਾਂ ਨੂੰ ਇੱਕ-ਦੂਜੇ ਤੋਂ ਵੱਖ ਕਰ ਦਿੱਤਾ ਗਿਆ ਸੀ। ਪਿਛਲੇ ਸਾਲ ਜਨਵਰੀ 'ਚ ਇੱਕ-ਦੂਜੇ ਨੂੰ ਲੱਭਣ ਤੋਂ ਬਾਅਦ ਦੋਵਾਂ ਦਾ ਡੀਐੱਨਏ ਟੈਸਟ ਕੀਤਾ ਗਿਆ।
ਇਸ ਟੈਸਟ ਦੀ ਰਿਪੋਰਟ ਦੱਸਦੀ ਹੈ ਕਿ ... Read Full Story
|
ਅਗਲੇ ਹਫ਼ਤੇ ਆ ਸਕਦਾ ਹੈ ਫੇਸਬੁੱਕ ਦਾ ਆਈਪੀਓ
ਨਿਊਯਾਰਕ, ਸੋਸ਼ਲ ਨੈਟਵਰਕਿੰਗ ਵੈਬਸਾਈਟ ਫੇਸਬੁੱਕ ਆਪਣੀ ਆਈਪੀਓ ਲਈ ਅਗਲੇ ਹਫ਼ਤੇ ਦਸਤਾਵੇਜ਼ ਜਮਾ ਕਰ ਸਕਦੀ ਹੈ। ਕੰਪਨੀ ਆਈਪੀਓ ਦੁਆਰਾ 10 ਅਰਬ ਡਾਲਰ ਇਕੱਠੇ ਕਰੇਗੀ।
ਜਾਣਕਾਰੀ ਅਨੁਸਾਰ ਮਾਰਕ ਜੁਕਰਬਰਗ ਦੀ ਕੰਪਨੀ ਫੇਸਬੁੱਕ ਨੇ ਇਸ ਸੌਦੇ ਲਈ ਨਿਵੇਸ਼ ਬੈਂਕ ਮਾਰਗਨ ਸਟੈਨਲੀ ਨੂੰ ਨਿਯੁਕਤ ਕੀਤਾ ਹੈ। ਇਸ ਮਾਮਲੇ ਨਾਲ ਜੁੜੇ ਇਕ ਵਿਅਕਤੀ ਦੇ ਹਵਾਲੇ ਦੁਆਰਾ ਲਿਖਿਆ ਹੈ, ''ਫੇਸਬੁੱਕ ਆਉਣ ਵਾਲੇ ਬੁੱਧਵਾਰ ਨੂੰ ਸੇਕ ਕੋਲ ਦਸਤਾਵੇਜ਼ ਜਮਾ ਕਰਵਾ ਸਕਦੀ ਹੈ।''
ਕੰਪਨੀ ਆਈਪੀਓ ਦੁਆਰਾ 10 ਅਰਬ ਡਾਲਰ ਇਕੱਠੇ ਕਰੇਗੀ ਜਿਸ ਨਾਲ ਫੇਸਬੁੱਕ ਦਾ ਮੁਲਾਂਕਣ 75 ਅਰਬ ਡਾਲਰ ਤੋਂ 100 ਅਰਬ ਡਾਲਰ ਵਿਚਕਾਰ ... Read Full Story
|
ਫੇਸਬੁੱਕ ਤੇ ਗੂਗਲ ਦੀ ਪਟੀਸ਼ਨ ‘ਤੇ ਦਿੱਲੀ ਪੁਲੀਸ ਨੂੰ ਨੋਟਿਸ
ਨਵੀਂ ਦਿੱਲੀ, ਦਿੱਲੀ ਹਾਈ ਕੋਰਟ ਨੇ ਅੱਜ ਫੇਸਬੁੱਕ ਇੰਡੀਆ ਅਤੇ ਗੂਗਲ ਇੰਡੀਆ ਵੱਲੋਂ ਦਾਇਰ ਪਟੀਸ਼ਨਾਂ ‘ਤੇ ਦਿੱਲੀ ਪੁਲੀਸ ਨੂੰ ਨੋਟਿਸ ਜਾਰੀ ਕੀਤੇ ਹਨ। ਇਨ੍ਹਾਂ ਟ੍ਰਾਇਲ ਕੋਰਟ ਵੱਲੋਂ ਇਕ ਫੌਜਦਾਰੀ ਕੇਸ ਵਿੱਚ ਤਲਬ ਕਰਨ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ।
ਟ੍ਰਾਇਲ ਕੋਰਟ ਨੇ 23 ਦਸੰਬਰ ਨੂੰ 21 ਸੋਸ਼ਲ ਨੈੱਟਵਰਕਿੰਗ ਸਾਈਟਾਂ ਦੇ ਨੁਮਾਇੰਦਿਆਂ ਨੂੰ ਤਲਬ ਕੀਤਾ ਸੀ। ਮੈਟਰੋਪੋਲੀਟਨ ਮੈਜਿਸਟਰੇਟ ਨੇ ਕੇਂਦਰ ਨੂੰ ਵੀ ਤੁਰੰਤ ਢੁਕਵੇਂ ਕਦਮ ਉਠਾਉਣ ਅਤੇ 13 ਜਨਵਰੀ ਤੱਕ ਅਦਾਲਤ ‘ਚ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ। ਮੈਜਿਸਟਰੇਟ ਨੇ ਕਿਹਾ ਸੀ ਕਿ ਸ਼ਿਕਾਇਤਕਰਤਾ ਵਿਨੈ ਰਾਏ ਜੋ ਇਕ ... Read Full Story
|
ਗੀਤਾ 'ਤੇ ਗਲਤ ਟਿੱਪਣੀ ਕਰਨ 'ਤੇ ਫੇਸਬੁੱਕ ਖਿਲਾਫ ਕੇਸ ਦਰਜ
ਲਖਨਊ, ਯੂ. ਪੀ. ਦੀ ਰਾਜਧਾਨੀ ਵਿਚ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ 'ਤੇ ਇਕ ਧਾਰਮਿਕ ਗਰੰਥ ਬਾਰੇ ਭੱਦੀ ਟਿੱਪਣੀ ਕਰਨ ਵਾਲੇ ਪੰਜਾਬ ਦੇ ਇਕ ਵਿਅਕਤੀ ਅਤੇ ਫੇਸਬੁੱਕ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਨੇ ਦਸਿਆ ਕਿ ਸਮਾਜ ਸੇਵੀ ਸੰਸਥਾ ਆਈ. ਆਰ. ਡੀ. ਐੱਸ. ਦੀ ਸਕੱਤਰ ਡਾ. ਨਿਊਤਨ ਠਾਕੁਰ ਨੇ ਕਲ ਗੋਮਤੀ ਨਗਰ ਥਾਣੇ ਵਿਚ ਜਲੰਧਰ ਨਿਵਾਸੀ ਸੀ. ਆਈ. ਚੁੰਬਰ ਨਾਮੀ ਇਕ ਵਿਅਕਤੀ, ਫੇਸਬੁੱਕ ਕੰਪਨੀ ਅਤੇ ਹੋਰਾਂ ਦੇ ਵਿਰੁੱਧ ਕੇਸ ਦਰਜ ਕਰਵਾਇਆ ਹੈ। ਉਸ ਨੇ ਆਪਣੇ ਬਿਆਨ ਵਿਚ ਕਿਹਾ ਕਿ ਸੀ. ਆਈ. ਚੁੰਬਰ ਨੇ ਆਪਣੀ ਫੇਸਬੁੱਕ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ... Read Full Story
|
ਫੇਸਬੁੱਕ 'ਤੇ ਸੈਂਸਰ ਕਿਉਂ
ਜਦੋਂ ਤੋਂ ਦੂਰਸੰਚਾਰ ਮੰਤਰੀ ਕਪਿਲ ਸਿੱਬਲ ਨੇ ਫੇਸਬੁੱਕ 'ਤੇ ਸੈਂਸਰ ਲਗਾਉਣ ਦੀ ਗੱਲ ਕਹੀ ਹੈ, ਉਦੋਂ ਤੋਂ ਇੰਟਰਨੈੱਟ ਨਾਲ ਜੁੜੇ ਦੇਸ਼ ਦੇ ਕਰੋੜਾਂ ਲੋਕਾਂ 'ਚ ਗੁੱਸੇ ਦੀ ਲਹਿਰ ਪੈਦਾ ਹੋ ਗਈ ਹੈ। ਕਪਿਲ ਸਿੱਬਲ ਨੇ ਇਸ ਤੋਂ ਪਹਿਲਾਂ ਇੰਟਰਨੈੱਟ ਕੰਪਨੀਆਂ ਦੇ ਮਾਲਕਾਂ ਨਾਲ ਗੱਲ ਕੀਤੀ ਸੀ। ਸਰਕਾਰ ਨੇ ਗੂਗਲ, ਯਾਹੂ, ਮਾਈਕ੍ਰੋਸਾਫਟ ਤੇ ਫੇਸਬੁੱਕ ਦੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਉਹ ਆਪਣੀਆਂ ਇਨ੍ਹਾਂ ਸਾਈਟਾਂ ਤੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਮੁਹੰਮਦ ਸਾਹਿਬ ਨਾਲ ਜੁੜੀ ਅਪਮਾਨਜਨਕ, ਭਰਮਾਊ ਤੇ ਭੜਕਾਊ ਸਮੱਗਰੀ ਹਟਾਉਣ ਪਰ ਅਧਿਕਾਰੀਆਂ ... Read Full Story
|
ਇੰਡੀਆ ਅਗੇਂਸਟ ਕਰੱਪਸ਼ਨ ਦਾ ਫੇਸਬੁੱਕ ਅਕਾਊਂਟ ਹੋਇਆ ਬਲਾਕ!
ਨਵੀਂ ਦਿੱਲੀ, ਅੰਨਾ ਅੰਦੋਲਨ 'ਚ ਸੋਸ਼ਲ ਨੈਟਵਰਕਿੰਗ ਸਾਈਟ ਰਾਹੀਂ ਵੱਡੀ ਭੂਮਿਕਾ ਨਿਭਾਉਣ ਵਾਲੇ ਇੰਡੀਆ ਅਗੇਂਸਟ ਕਰੱਪਸ਼ਨ ਦਾ ਫੇਸਬੁੱਕ ਅਕਾਊਂਟ ਬੰਦ ਹੋ ਗਿਆ ਹੈ। ਇੰਡੀਆ ਅਗੇਂਸਟ ਕਰੱਪਸ਼ਨ ਨਾਲ ਜੁੜੇ ਲੋਕਾਂ ਦੀ ਮੰਨੀਏ ਤਾਂ ਇਹ ਅਕਾਊਂਟ ਕੱਲ ਰਾਤ ਤੋਂ ਅਚਾਨਕ ਬੰਦ ਹੋ ਗਿਆ ਅਤੇ ਫੇਸਬੁੱਕ ਤੋਂ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਇਥੋਂ ਤੱਕ ਕਿ ਇਸ ਪੇਜ ਦੇ ਐਡਮਿਨ ਰਾਈਟ ਰੱਖਣ ਵਾਲੇ ਕਾਰਜਕਰਤਾ ਵੀ ਆਪਣੇ ਅਕਾਊਂਟ ਦੇ ਸੀਮਤ ਪੇਜ ਹੀ ਖੋਲ੍ਹ ਸਕਦੇ ਹਨ।
ਟੀਮ ਅੰਨਾ ਦੇ ਮਹੱਤਵਪੂਰਣ ਮੈਂਬਰ ਕਿਰਨ ਬੇਦੀ ਨੇ ਵੀ ਆਈ. ਏ. ਸੀ. ਦੇ ਫੇਸਬੁੱਕ ਪੇਜ ਦੇ ... Read Full Story
|
ਸਾਵਧਾਨ! ਨਿਸ਼ਾਨੇ 'ਤੇ ਹੈ ਤੁਹਾਡਾ ਫੇਸਬੁੱਕ ਅਕਾਊਂਟ
ਬੰਗਲੌਰ, ਦੁਨੀਆ ਭਰ 'ਚ ਲੱਖਾਂ ਲੋਕਾਂ ਨੂੰ ਜੋੜਨ ਵਾਲੀ ਸਭ ਤੋਂ ਵਪਾਰਕ ਸੋਸ਼ਲ ਨੈਟਵਰਕਿੰਗ ਵੈਬਸਾਇਟ ਫੇਸਬੁੱਕ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਹੋਇਆ ਹੈ। ਵਿਸ਼ਵ ਮੀਡੀਆ ਰਿਪੋਰਟਾਂ ਮੁਤਾਬਕ ਇਕ ਫੇਸਬੁੱਕ 'ਤੇ ਖਤਰਨਾਕ ਸਪੈਮ ਅਟੈਕ ਹੋਇਆ ਹੈ ਅਤੇ ਲੋਕਾਂ ਦੀ ਨਿਊਜ਼ਫੀਡ ਅਤੇ ਵਾਲ 'ਤੇ ਅਸ਼ਲੀਲ ਅਤੇ ਭੱਦੀਆਂ ਤਸਵੀਰਾਂ ਨਜ਼ਰ ਆਉਣ ਲੱਗੀਆਂ ਹਨ। ਇਸ ਹਮਲੇ 'ਚ ਕਰੀਬ 60 ਲੱਖ ਫੇਸਬੁੱਕ ਅਕਾਊਂਟ ਪ੍ਰਭਾਵਿਤ ਹੋਏ।
ਫੇਸਬੁੱਕ 'ਤੇ ਆਪਣੇ ਦੋਸਤਾਂ ਨੂੰ ਮਿਲਣ ਪਹੁੰਚੇ ਲੋਕ ਪੋਰਨ ਅਤੇ ਹਿੰਸਕ ਤਸਵੀਰਾਂ ਦੇਖ ਕੇ ਹੈਰਾਨ ਹੋ ਗਏ। ਦੁਨੀਆਭਰ 'ਚ ਲੱਖਾਂ ਲੋਕਾਂ ਨੇ ਆਪਣੇ ਫੇਸਬੁੱਕ ਵਾਲ 'ਤੇ ... Read Full Story
|
ਫੇਸਬੁੱਕ ਤੇ ਇਨਸਾਨੀਅਤ ਗਰੁੱਪ ਬਚਾ ਰਿਹਾ ਹੈ ਗਰੀਬ ਮਰੀਜਾਂ ਦੀ ਜਿੰਦਗੀਆਂ
ਫੇਸਬੁੱਕ ਉਪਰ ‘ਇਨਸਾਨੀਅਤ ’ ਨਾਂਮ ਦੇ ਗਰੁੱਪ ਵੱਲੋਂ ਲੋੜਵੰਦ ਮਰੀਜਾਂ ਦੇ ਇਲਾਜ ਲਈ ਇੱਕ ਮੁਹਿੰਮ ਚਲਾਈ ਗਈ ਹੈ।ਜਿਹੜੇ ਮਰੀਜ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹਨ ਉਹਨਾਂ ਦੇ ਇਲਾਜ ਲਈ ਵਿਦੇਸਾਂ ਵਿੱਚ ਬੈਠੇ ਇਸ ਗਰੁੱਪ ਦੇ ਮੈਂਬਰ ਆਪਣੇ ਵੱਲੋਂ ਆਰਥਿਕ ਸਹਾਇਤਾ ਭੇਜਦੇ ਹਨ ਅਤੇ ਭਾਰਤ ਵਿਚਲੇ ਗਰੁੱਪ ਮੈਂਬਰ ਆਪਣੇ ਖਰਚੇ ਤੇ ਲੋੜਵੰਦ ਲੋਕਾਂ ਤੱਕ ਇਹ ਰਾਸ਼ੀ ਪਹੁੰਚਦੀ ਕਰਦੇ ਹਨ।
ਉਹਨਾ ਦੱਸਿਆ ਕਿ ਭਾਵੇ ਲੋੜਵੰਦਾਂ ਦੀ ਸਹਾਇਤਾ ਪਹਿਲਾਂ ਵੀ ਕੁਝ ਐਨ ਆਰ ਆਈ ਦੋਸਤ ਆਰਥਿਕ ਤੌਰ ਤੇ ਭੇਜਦੇ ਸਨ ਪਰੰਤੂ ਇਸੇ ਵਰ੍ਹੇ ਆਜ਼ਾਦੀ ਦਿਵਸ ਦੀ ਸ਼ਾਮ ਨੂੰ ਰਸਮੀ ਤੌਰ ਤੇ ਹੋਂਦ ਵਿੱਚ ਆਏ ਇਸ ... Read Full Story
|
ਫੇਸਬੁੱਕ ਪ੍ਰੇਮੀਆਂ ਲਈ ਬੁਰੀ ਖ਼ਬਰ : 5 ਨਵੰਬਰ ਤੋਂ ‘ਫੇਸਬੁੱਕ’ ਬੰਦ
5 ਨਵੰਬਰ ਨੂੰ ‘ਫੇਸਬੁੱਕ’ ਬੰਦ ਕਰ ਦਿੱਤੀ ਤੇ ਫਿਰ ਇਸਦੇ ਦਰਸ਼ਨ ਦੁਰਲੱਭ ਹੋ ਜਾਣਗੇ। ਐਸੀ ਹੀ ਧਮਕੀ ਹੈਕਰਜ਼ ਦੇ ਇਕ ਗਰੁੱਪ ਵਲੋਂ ਦਿੱਤੀ ਗਈ ਹੈ, ਜੋ ਅੱਜਕੱਲ ਇੰਟਰਨੈੱਟ ਦੀਆਂ ਵੱਖ-ਵੱਖ ਸਾਈਟਾਂ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ‘ਫੇਸਬੁੱਕ’ ਦੁਨੀਆ ਭਰ ਵਿਚ ਸਭ ਤੋਂ ਵੱਧ ਪ੍ਰਸਿੱਧੀ ਖੱਟ ਚੁੱਕੀ ਇਕ ਸਮਾਜਿਕ ਵੈੱਬਸਾਈਟ ਹੈ, ਜਿਸਦੇ ਦਰਵਾਜ਼ੇ ਹਰੇਕ ਵਿਅਕਤੀ ਲਈ ਖੁੱਲ੍ਹੇ ਹਨ। ਵਿਚਾਰਾਂ ਦੇ ਅਦਾਨ-ਪ੍ਰਦਾਨ ਕਰਨ ਦਾ ਇਕ ਬਹੁਤ ਵਧੀਆ ਮੰਚ ਹੋਣ ਕਾਰਨ ਅੱਜ ਦੁਨੀਆ ਭਰ ਵਿਚ ਇਸਦੇ 5 ਕਰੋੜ ਤੋਂ ਵੀ ਵੱਧ ਪ੍ਰੇਮੀ ਹਨ, ਜੋ ਰੋਜ਼ਾਨਾ ਇਸਦੀ ਵਰਤੋਂ ਕਰਦੇ ਹਨ। ... Read Full Story
|
ਫੇਸਬੁੱਕ ਯੁਜਰਾਂ ਲਈ ਪੰਜਾਬ ਇਂਨਫੋਲਾਈਨ ਤੇ ਫੱਰੀ ਕਲਾਸੀਫਾਈਡ ਸੇਵਾ।
ਪੰਜਾਬ ਇਂਨਫੋਲਾਈਨ ਨੇ ਅੱਜ ਫੇਸਬੁੱਕ ਦੇ ਯੁਜਰਾਂ ਲਈ ਫਰੀ ਕਲਾਸੀਫਾਈਡ ਇਸ਼ਤਿਹਾਰ ਸੇਵਾ ਸੁਰੂ ਕੀਤੀ ਹੈ। ਇਹ ਸੇਵਾ ਸੁਰੂ ਕਰਦੇ ਹੋਏ ਪੰਜਾਬ ਇਂਨਫੋਲਾਈਨ ਦੇ ਡਿਵੈਲਪਰ ਅਤੇ ਸੰਪਾਦਕ ਗੁਰਜੀਤ ਸਿੰਘ ਨੇ ਦਸਿਆ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਇਂਨਫੋਲਾਈਨ ਕਰੀ ਹੋਰ ਫਰੀ ਸੇਵਾਵਾਂ ਮੁਹਈਆਂ ਕਰਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਇਂਨਫੋਲਾਈਨ ਨੇ ਆਪਨੇ ਪਤਰਕਾਰਾਂ ਨੂੰ ਮਦਦ ਕਰਨ ਵਾਲਾ ਵਖਰਾ ਅਤੇ ਨਵੇਕਲਾ ਇੰਟਰਫੇਸ ਪ੍ਰਦਾਨ ਕੀਤਾ ਹੈ, ਜਿਸ ਦੀ ਮਦਦ ਨਾਲ਼ ਪਤਰਕਾਰ ਆਪਨੇ ਆਪ ਖਬਰਾਂ ਲਾਇਵ ਕਰ ਸਕਦੇ ... Read Full Story
|
ਸਿੱਖ ਨੌਜਵਾਨਾ ਵਲੋਂ ਉੱਤਰੀ ਅਮਰੀਕਾ ਵਿੱਚ ਪਹਿਲਾ ਸਿੱਖ ਅਜਾਇਬਘਰ
ਸੈਨ ਜੋਂਸ, 13 ਜਨਵਰੀ (ਦੋਆਬਾ ਨਿਊਜ਼ ਸਰਵਿਸ)- ਉੱਤਰੀ ਅਮਰੀਕਾ ਵਿੱਚ ਸਿੱਖਾਂ ਦਾ ਇੱਕ ਇਤਿਹਾਸਕ ਕਾਰਜ ਹੋਣ ਜਾ ਰਿਹਾ ਹੈ। ਲੰਘੇ ਦਸੰਬਰ ਮਹੀਨੇ ਦੌਰਾਨ ਉੱਤਰੀ ਅਮਰੀਕਾ ਵਿੱਚ 5 ਲੱਖ ਗੈਰ ਮੁਨਾਫ਼ਾ ਜਥੇਬੰਦੀਆਂ ਨੇ ਚੇਸ ਬੈਂਕ ਦੇ ਇੱਕ ਮੁਕਾਬਲੇ ਵਿੱਚ ਇੰਟਰਨੈੱਟ ਵੈਬੱਸਾਈਟ ਫੇਸਬੁੱਕ (Facebook) ਉੱਤੇ ਭਾਗ ਲਿਆ। ਜੇਤੂ 100 ਗਰੁੱਪ ਮੁਕਾਬਲੇ ਦੇ ਦੂਜੇ ਗੇੜ ਵਿੱਚ ਪਹੁੰਚ ਕੇ 10 ਲੱਖ ਡਾਲਰ ਜਿੱਤਣ ਵਾਲਿਆਂ ਦੀ ਕਤਾਰ ਵਿੱਚ ਸ਼ਾਮਲ ਹੋਏ ਹਨ।
ਇਨ੍ਹਾਂ ਜੇਤੂ 100 ਗਰੁੱਪਾਂ ਵਿੱਚੋਂ ਇੱਕ ਸਿੱਖ ਜਥੇਬੰਦੀ ਜੈਕਾਰਾ ਪਹਿਲੇ 20 ਮੋਹਰੀਆਂ ਵਿੱਚ ਪੁਜ ਗਈ। ਜੈਕਾਰਾ ਜਥੇਬੰਦੀ ਦੇ ਕੈਲੇਫੋਰਨੀਆ ਵਿੱਚ ... Read Full Story
|