Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਫੈਕਟਰੀ"
ਸਾਊਥਾਲ ਦੀ ਸੈਂਡਵਿਜ ਫੈਕਟਰੀ 'ਚੋਂ 12 ਭਾਰਤੀ ਮੂਲ ਦੇ ਜਾਅਲੀ ਕਾਮੇ ਫੜੇ

ਲੰਡਨ, ਇੰਗਲੈਂਡ ਵਿੱਚ ਜਾਅਲੀ ਪ੍ਰਵਾਸ ਨੂੰ ਠੱਲ੍ਹ ਪਾਉਣ ਲਈ ਯੂਥ ਕੇਥ ਬਾਰਡਰ ਏਜੰਸੀ ਵੱਲੋਂ ਸਾਊਥਾਲ ਦੀ ਇੱਕ ਸੈਂਡਵਿਜ ਫੈਕਟਰੀ 'ਤੇ ਛਾਪਾ ਮਾਰ ਕੇ 12 ਭਾਰਤੀ ਮੂਲ ਦੇ ਗੈਰਕਾਨੂੰਨੀ ਢੰਗ ਨਾਲ ਕੰਮ ਕਰਦੇ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਨ੍ਹਾਂ ਵਿੱਚੋਂ 8 ਆਦਮੀ ਅਤੇ 4 ਔਰਤਾਂ ਹਨ। ਸਾਊਥਾਲ ਦੇ ਹਾਰਟਿੰਗਟਨ ਰੋਡ 'ਤੇ ਸਥਿਤ ਇਸ ਸੈਂਡਵਿਜ ਫੈਕਟਰੀ ਵਿਚੋਂ ਫੜੇ ਗਏ ਸਾਰੇ ਦੇ ਸਾਰੇ ਕਾਮੇ ਜਾਅਲੀ ਤੌਰ 'ਤੇ ਇੰਗਲੈਂਡ ਵਿਚ ਰਹਿ ਰਹੇ ਹਨ ਅਤੇ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਦੇ ਦੋਸ਼ੀ ਸਨ। ਇਨ੍ਹਾਂ ਵਿੱਚੋਂ ਗਿਆਰਾਂ ਉਹ ਸਨ ਜਿਨ੍ਹਾਂ ਦੀ ਵੀਜ਼ਾ ...
Read Full Story


ਪਟਾਖਾ ਫੈਕਟਰੀ ਵਿੱਚ ਧਮਾਕਾ, 7 ਹਲਾਕ

ਇੰਦੌਰ, ਇਥੇ ਇਕ ਪਟਾਖਾ ਫੈਕਟਰੀ ਵਿਚ ਧਮਾਕਾ ਹੋ ਗਿਆ ਜਿਸ ਕਾਰਨ ਸੱਤ ਵਿਅਕਤੀਆਂ ਦੀ ਥਾਏਂ ਹੀ ਮੌਤ ਹੋ ਗਈ। ਪੁਲੀਸ ਅਨੁਸਾਰ ਇਥੋਂ ਦੇ ਕਮਲਾ ਨਗਰ ’ਚ ਪਟਾਖਾ ਫੈਕਟਰੀ ’ਚ ਬਾਅਦ ਦੁਪਹਿਰ ਸਵਾ ਇਕ ਵਜੇ ਇਹ ਧਮਾਕਾ ਹੋਇਆ ਜਿਸ ਵਿਚ ਸੱਤ ਵਿਅਕਤੀਆਂ ਦੀ ਮੌਤ ਤੇ ਬਹੁਤ ਸਾਰੇ ਫੱਟੜ ਹੋ ਗਏ। ਐਸ.ਐਸ.ਪੀ. ਸ੍ਰੀਨਿਵਾਸ ਰਾਓ ਅਨੁਸਾਰ ਬਹੁਤ ਸਾਰੇ ਜ਼ਖ਼ਮੀ ਹੋਏ ਵਿਅਕਤੀਆਂ ਵਿਚੋਂ 10 ਦੀ ਹਾਲਤ ਗੰਭੀਰ ...
Read Full Story


ਪੰਜਾਬ ਸਰਕਾਰਾਂ ਦੀ ਲਾਪਰਵਾਹੀ ਅਤੇ ਗਲਤ ਨੀਤੀਆਂ ਦੇ ਚੱਲਦਿਆਂ ਅੰਮ੍ਰਿਤਸਰ ਦੀ ਇੰਡਸਟਰੀ ਬੰਦ ਹੋਣ ਦੀ ਕੱਗਾਰ ਤੱਕ ਪੁੱਜੀ

ਅੰਮ੍ਰਿਤਸਰ/31ਜੁਲਾਈ/ਸਰਵਨ ਸਿੰਘ ਰੰਧਾਵਾ ਸਰਕਾਰ ਦੀ ਅਣਦੇਖੀ ਅਤੇ ਲਾਪਰਵਾਹੀ ਦੇ ਚੱਲਦਿਆਂ ਅੱਜ ਪੰਜਾਬ ਦੀ ਤਕਰੀਬਨ ਸਾਰੀ ਇੰਡਸਟਰੀ ਹੀ ਤਬਾਹੀ ਦੇ ਕੰਡੇ ਤੇ ਆਂਣ ਖਲੋਤੀ ਹੈ।ਪੰਜਾਬ ਅੰਦਰ ਕਈ ਇੰਡਸਟਰੀਆਂ ਬੰਦ ਹੋ ਗਈਆਂ ਹਨ ਅਤੇ ਕਈ ਬੰਦ ਹੋਣ ਦੀ ਕੱਗਾਰ ਤੱਕ ਪੁੱਜ ਗਈਆਂ ਹਨ। ਇਹ ਸੱਭ ਕੁੱਝ ਪੰਜਾਬ ਦੀਆਂ ਸਰਕਾਰਾਂ ਦੀ ਅਣਦੇਖੀ ਅਤੇ ਲਾਪਰਵਾਹੀ ਦਾ ਹੀ ਨਤੀਜਾ ਹੈ। ਪੰਜਾਬ ਅੰਦਰ ਲਗਾਤਾਰ ਬੰਦ ਹੋ ਰਹੇ ਇਹਨਾਂ ਉਦਯੋਗਾਂ ਦੇ ਕਾਂਰਣ ਹੀ ਪੰਜਾਬ ਦੇ ਕਈ ਨੋਜਵਾਂਨ ਅੱਜ ਇੱਕ ਵਾਰੀ ਫਿਰ ਬੇਰੋਜਗਾਰੀ ਦੀ ਦਹਿਲੀਜ ਤੇ ਖਾਲੀ ਹੱਥ ਆਂਣ ਖਲੋਤੇ ਹਨ। ਅੰਮ੍ਰਿਤਸਰ ਦੀ ਇੰਡਸਟਰੀ ਦੀ ਤੂਤੀ ...
Read Full Story


ਉਸਾਰੀ ਅਧੀਨ ਫੈਕਟਰੀ ਦੀ ਛੱਤ ਢਿਗਣ ਨਾਲ 4 ਮਰੇ 6 ਜਖ਼ਮੀ, ਸਰਕਰ ਵਲੋਂ 2-2 ਲੱਖ ਮੁਆਵਜ਼ਾ

ਲੁਧਿਆਣਾ - ਉਸਾਰੀ ਅਧੀਨ ਫੈਕਟਰੀ ਦੀ ਛੱਤ ਢਿਗਣ ਨਾਲ ਮਲਬੇ ਥਲੇ ਦੱਬ ਕੇ 2 ਮਹਿਲਾਵਾਂ ਸਮੇਤ 4 ਲੋਕਾਂ ਦੀ ਮੋਤ ਹੋਈ ਹੈ। ਜੱਦ ਕਿ ਫੈਕਟਰੀ ਮਾਲਕ ਸਮੇਤ 6 ਲੋਕ ਗੰਭੀਰ ਜਖ਼ਮੀ ਹਾਲਤ ਵਿਚ ਅਪੋਲੋ ਅਤੇ ਮੋਹਨ ਦੇਈ ਓਸਵਾਲ ਹਸਪਤਾਲ ਵਿਚ ਇਲਾਜ ਅਧੀਨ ਹਨ। ਜਾਣਕਾਰੀ ਮਿਲਦੇ ਹੀ ਡਿਪਟੀ ਕਮਿਸ਼ਨਰ ਰਾਹੂਲ ਤਿਵਾਰੀ ਅਤੇ ਪੁਲਿਸ ਕਮਿਸ਼ਨਰ ਈਸ਼ਵਰ ਸਿੱਘ ਪੁਲਿਸ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਡਾਕਟਰਾਂ ਦੀ ਟੀਮ ਨਾਲ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਬਚਾਆ ਕਾਰਜ ਦੀ ਨਿਗਰਾਨੀ ਲਈ ਹਾਜ਼ਰ ਸਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਰਨ ਵਾਲੇਆਂ ਨੂੰ 2-2 ਲੱਖ ਦੇਣ ਦਾ ਐਲਾਨ ਕੀਤਾ ਹੈ ਅਤੇ ...
Read Full Story


ਬਿਜਲੀ ਬੋਰਡ ਨੇ ਸਸਪੈਂਡ ਕੀਤੇ ਅਧਿਕਾਰੀਆਂ ਨੂੰ ਮੁਡ਼ ਕੀਤਾ ਬਹਾਲ

ਪਟਿਆਲਾ, 05 ਮਾਰਚ,( ਪੀ ਐਸ ਗਰੇਵਾਲ)- ਪੰਜਾਬ ਰਾਜ ਬਿਜਲੀ ਬੋਰਡ ਨੇ ਪਿਛਲੇ ਮਹੀਨੇ ਸਸਪੈਂਡ ਕੀਤੇ ਗਏ ਆਪਣੇ ਚਾਰ ਅਧਿਕਾਰੀਆਂ ਵਿਚੋਂ ਤਿੰਨ ਨੂੰ ਮੁਡ਼ ਤੋਂ ਬਹਾਲ ਕਰ ਦਿਤਾ ਹੈ ਅਤੇ ਚੋਥੇ ਅਧਿਕਾਰੀ ਐਕਸੀਅਨ ਆਰ ਐਸ ਸਰਾਓਂ ਅਜੇ ਸਸਪੈਂਡ ਹੀ ਹਨ। ਇਹ ਸਾਰੇ ਅਧਿਕਾਰੀ ਰਾਜਪੁਰਾ ਵਿੱਚ ਸਟੀਲ ਤਾਰ ਬਣਾਉਣ ਵਾਲੀ ਫੈਕਟਰੀ ਵਿੱਚ ਕਾਫੀ ਸਾਲਾਂ ਤੋਂ ਹੋ ਰਹੀ ਬਿਜਲੀ ਚੋਰੀ ਦੇ ਸਬੰਧ ਵਿੱਚ, ਫੈਕਟਰੀ ਮਾਲਿਕ ਨਾਲ ਮਿਲੇ ਹੋਣ ਦੇ ਸ਼ੱਕ ਦੇ ਘੇਰੇ ਵਿੱਚ ਸਨ। ਬਿਜਲੀ ਬੋਰਡ ਦੀ ਵਿਜੀਲੈਂਸ ਟੀਮ ਦੁਆਰਾ ਕੀਤੀ ਗਈ ਜਾਂਚ ਰਿਪੋਰਟ ਦੇ ਆਧਾਰ ਤੇ ਹੀ ਇਨ੍ਹਾਂ ਸਾਰੇ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ...
Read Full Story


ਚੋਰੀ ਕਰਦਾ ਚੌਕੀਦਾਰ ਕਾਬੂ

ਜਲੰਧਰ, 4 ਫਰਵਰੀ (ਪੱਤਰ ਪ੍ਰੇਰਕ)-ਸਥਾਨਕ ਅਜੀਤ ਨਗਰ ਵਿਖੇ ਸਥਿਤ ਇਕ ਫੈਕਟਰੀ ਦੇ ਅੰਦਰੋ ਲੋਹੇ ਦਾ ਬੂਰਾ ਚੋਰੀ ਕਰਨ ਦੇ ਮਾਮਲੇ ’ਚ ਫੈਕਟਰੀ ਮਾਲਕ ਨੇ ਚੌਕੀਦਾਰ ਮਾਧੋ ਰਾਮ ਨੂੰ ਕਾਬੂ ਕਰ ਕੇ ਥਾਣਾ 8 ਦੀ ਪੁਲਿਸ ਦੇ ਹਵਾਲੇ ਕੀਤਾ ਹੈ। ਫੈਕਟਰੀ ਮਾਲਕ ਰਾਜੇਸ਼ ਕੁਮਾਰ ਅਨੁਸਾਰ ਮਾਧੋ ਫੈਕਟਰੀ ਤੋਂ ਲੋਹੇ ਦਾ ਬੂਰਾ ਚੋਰੀ ਕਰਦਾ ...
Read Full Story


ਫੈਕਟਰੀ ’ਚ ਸੰਨ੍ਹ ਲਗਾਉਣ ਵਾਲੇ ਗਰੋਹ ਦੇ ਪੰਜ ਮੈਂਬਰ ਗ੍ਰਿਫ਼ਤਾਰ

ਜਲੰਧਰ, 29 ਦਸੰਬਰ (ਪੱਤਰ ਪ੍ਰੇਰਕ)-ਅਕਾਲੀ ਨੇਤਾ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ: ਗੁਰਚਰਨ ਸਿੰਘ ਚੰਨੀ ਦੀ ਸਥਾਨਕ ਧੋਗੜੀ ਰੋਡ ’ਤੇ ਸਥਿਤ ਗਾਰਡਨ ਕੇਅਰ ਇੰਡਸਟਰੀ ਨਾਮਕ ਫੈਕਟਰੀ ’ਚ ਚੋਰਾਂ ਨੇ ਬੀਤੀ 2 ਨਵੰਬਰ ਨੂੰ ਸੰਨ ਲਗਾ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਸੀ। ਜਲੰਧਰ ਪੁਲਿਸ ਨੇ ਇਸ ਮਾਮਲੇ ਦਾ ਸੁਰਾਗ ਲਗਾਉਂਦੇ ਹੋਏ ਪੰਜ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ. ਪੀ. ਸਿਟੀ (ਇਕ) ਸ੍ਰੀ ਐਸ. ਕੇ. ਕਾਲੀਆ ਨੇ ਦੱਸਿਆ ਕਿ ਦਸੰਬਰ ਦੀ ਰਾਤ ਅਣਪਛਾਤੇ ਵਿਅਕਤੀਆਂ ਨੇ ਉਕਤ ਫੈਕਟਰੀ ਦੀ ਕੰਧ ਨੂੰ ਪਿਛਲੇ ਪਾਸਿਓ ਸੰਨ੍ਹ ਲਗਾ ਕੇ ...
Read Full Story


ਅੱਗ ਲਗਣ ਨਾਲ ਲੱਖਾਂ ਦਾ ਮਾਲ ਸੜਿਆ

ਲੁਧਿਆਣਾ, 24 ਦਸੰਬਰ (ਸਰੀਨ)- ਬਸਤੀ ਜੋਧੇਵਾਲ ਦੇ ਇਲਾਕੇ ਵਿਚ ਅੱਜ ਦੁਪਹਿਰ ਇਕ ਹੋਜਰੀ ਵਿਚ ਅੱਗ ਲਗਣ ਨਾਲ ਲੱਖਾਂ ਦਾ ਮਾਲ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਦੇ ਅਨੁਸਾਰ ਇਸ ਫੈਕਟਰੀ ਵਿਚ ਜੈਕਟਾਂ ਬਣਦੀਆਂ ਸਨ। ਹੋਜਰੀ ਦਾ ਮਾਲਕ ਹੈਦਰ ਅਲੀ ਜਦੋਂ ਦੁਪਹਿਰ ਵੇਲੇ ਹੋਜਰੀ ਬੰਦ ਕਰ ਘਰ ਰੋਟੀ ਖਾਣ ਗਿਆ ਤਾਂ ਬਾਦ ਵਿਚ ਅਚਾਨਕ ਅੱਗ ਲਗ ਗਈ ਜਿਸ ਨਾਲ ਲੱਖਾਂ ਦਾ ਮਾਲ ਸੜ ਕੇ ਸੁਆਹ ਹੋ ਗਿਆ। ਮੌਕੇ ’ਤੇ ਪੁਜੀ ਫਾਇਰ ਬ੍ਰਿਗੇਡ ਦੀ ਗਡੀ ਨੇ ਅੱਗ ’ਤੇ ਕਾਬੂ ...
Read Full Story


1

Loading...

© 2012 punjabinfoline.com

punjab infoline arash info