Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਫੈਕਸ" |
ਫਲਕ ਦੀ ਹਾਲਤ ਹੋਰ ਵਿਗੜੀ
ਨਵੀਂ ਦਿੱਲੀ, ਏਮਜ 'ਚ ਪਿਛਲੇ 16 ਦਿਨਾ ਤੋਂ ਜੀਵਨ ਲਈ ਸੰਘਰਸ਼ ਕਰ ਰਹੀ ਦੋ ਸਾਲਾ ਬੱਚੀ ਫਲਕ ਦੇ ਖੂਨ 'ਚ ਇਨਫੈਕਸ਼ਨ ਕਾਰਨ ਅੱਜ ਉਸ ਦੀ ਹਾਲਤ ਕੁਝ ਹੋਰ ਖਰਾਬ ਹੋ ਗਈ। ਖੂਨ ਦੀ ਇਨਫੈਕਸ਼ਨ ਕਾਰਨ ਉਸਦੇ ਕਈ ਅੰਗਾਂ ਦੇ ਕੰਮ ਕਰਨਾ ਬੰਦ ਕਰ ਦੇਣ ਦਾ ਸ਼ੱਕ ਵਧ ਗਿਆ ਹੈ।
ਡਾ. ਅਗਰਵਾਲ ਨੇ ਕਿਹਾ, '' ਹਾਲੇ ਉਸ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਅਤੇ ਉਸ ਦੇ ਕਈ ਅੰਗਾਂ ਦੇ ਖਰਾਬ ਹੋਣ ਦੇ ਕਾਰਨ
ਉਸ ਦੇ ਜੀਵਨ ਦੀ ਸੰਭਾਵਨਾ 50 ਫੀਸਦੀ ਤੋਂ ਵੀ ਘਟ ਹੋ ਗਈ ਹੈ। ਉਸ ਦਾ ਦਿਮਾਗੀ ਇਨਫੈਕਸ਼ਨ ਪਹਿਲਾਂ ਉਸ ਦੀ ਛਾਤੀ ਅਤੇ ਹੁਣ ਉਸ ਦੇ ਖੂਨ 'ਚ ਦਾਖਲ ਹੋ ਗਿਆ ਹੈ। ਸਾਨੂੰ ਲੱਗਦਾ ਹੈ ਕਿ ਇਹ ਸਪੈਟੀਮੋਨੀਆ ਜਾਂ ... Read Full Story
|
ਮਾਲਟਾ ਕਾਂਡ ਵਿੱਚ ਮਾਰੇ ਗਏ ਮੌਜਵਾਨਾਂ ਦਾ ਕੌਣ ਜਿੰਮੇਵਾਰ
ਰੋਵੇ ਧਰਤ ਪੰਜਾਬ ਦੀ ਪੁੱਤ ਮੁੜਦੇ ਕਿਉ ਨਹੀ ਜਿਨਾਂ ਮਾਵਾਂ ਦੇ ਕੀਮਤੀ ਲਾਲ ਗੁਆਚ ਗਏ ਬੈਣਾ ਦੇ ਵੀਰ ਵਿਛੜ ਗਏ ਔਰ ਕਿਸੇ ਸੁਹਾਗਣ ਦੇ ਸਿਰ ਦਾ ਸਾਂਈ ਕਿਸੇ ਭਾਈ ਦੀ ਬਾਂਹ ਕਿਸੇ ਬੁਢਾਪੇ ਦਾ ਸਾਹਾਰਾ ਸਦਾ ਲਈ ਖੋਹ ਗਿਆ ਕੀ ਬੀਤਦੀ ਹੋਵੇਗੀ ਉਨਾਂ ਦੇ ਦਿਲ ਉੱਤੇ ਜਿੰਨਾਂ ਉੱਤੇ ਐਡਾ ਵੱਡਾ ਕਹਿਰ ਦੁੱਖਾ ਦਾ ਪਹਾੜ ਗਿਰ ਗਿਆ ਹੋਵੇ ਅੱਜ ਪੂਰੇ 13 ਸਾਲ ਬੀਤ ਗਏ ਜਦੋਂ 25 ਦਿਸੰਬਰ 1996 ਨੂੰ ਦਿਨ ਵੀਰਵਾਰ ਨੂੰ ਕ੍ਰਿਸਮਿਸ ਵਾਲੇ ਦਿਨ ਪੰਜਾਬ ਦੀ ਧਰਤੀ ਤੇ ਇਹ ਸਪੂਤ ਆਪਣੀਆਂ ਆਪਣੀਆਂ ਜ਼ਮੀਨਾਂ ਗਹਿਣੇ ਧਰ ਕੇ ਵਿਆਜੂ ਪਾਸਾਂ ਚੁੱਕ ਕੇ ਏਜੰਟਾ ਦੀ ਝੋਲੀ ਵਿੱਚ ਲੱਖਾ ਰੁਪਏ ਪਾ ਕੇ ਆਪਣੇ ਦਿਲ ਵਿੱਚ ... Read Full Story
|
ਫਰਾਂਸ ਵਿਚ ਜ਼ਿਲ੍ਹਾ ਕਪੂਰਥਲਾ ਦੇ ਮਹਿੰਦਰ ਸਿੰਘ ਦੀ ਮੌਤ
ਜਲੰਧਰ, 15 ਜਨਵਰੀ (ਪੱਤਰ ਪ੍ਰੇਰਕ)-ਰਾਤ ਫੈਕਸ ਰਾਹੀਂ ਪ੍ਰਾਪਤ ਹੋਈ ਸੂਚਨਾ ਅਨੁਸਾਰ ਪਿਆਰਾ ਸਿੰਘ ਪਿੰਡ ਅਵਾਣ ਭੀਖੇਸ਼ਾਹ ਜ਼ਿਲ੍ਹਾ ਕਪੂਰਥਲਾ ਦੀ 25 ਦਸੰਬਰ ਸ਼ਾਮ ਨੂੰ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਪੈਰਿਸ-15 ਦੇ ਹਸਪਤਾਲ ਪੋਮਪੀਡੋ ਵਿਖੇ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਮੌਤ ਦਾ ਕਾਰਨ ਨਸ਼ਿਆਂ ਕਰਕੇ ਹੋਈ ਆਪਸੀ ਲੜਾਈ ਦੱਸਿਆ ਜਾਂਦਾ ਹੈ। ਮਹਿੰਦਰ ਸਿੰਘ ਦੀ ਮੌਤ ਦੀ ਪੁਸ਼ਟੀ 12 ਜਨਵਰੀ ਨੂੰ ਪੈਰਿਸ 75010 ਦੀ ਜੁਡੀਸ਼ਲੀ ਪੁਲਿਸ ਨੇ ਕੀਤੀ। ਮ੍ਰਿਤਕ ਦੇਹ ਦੀ ਸ਼ਨਾਖਤ ਮਹਿੰਦਰ ਸਿੰਘ ਦੀ ਭੈਣ ਬਚਨ ਕੌਰ ਨੇ ਕੀਤੀ ਜੋ ਪਿਛਲੇ 2 ਦਿਨ ਹੋਏ ਦੁਖਦਾਈ ਖ਼ਬਰ ਸੁਣ ਕੇ ਫਰਾਂਸ ਪਹੁੰਚੀ ਜਿਸ ਨੂੰ ਪਤਾ ... Read Full Story
|
1 |
 Loading...
|
|
|
© 2012 punjabinfoline.com
|