Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਫੈਸਲਾਬਾਦ"
ਪਾਕਿ ਔਰਤ ਉਪਰ ਤੇਜ਼ਾਬ ਸੁੱਟਣ ਵਾਲੇ ਨੂੰ 20 ਸਾਲ ਕੈਦ

ਇਸਲਾਮਾਬਾਦ, ਪਾਕਿਸਤਾਨ ਦੀ ਅਤਿਵਾਦੀ ਵਿਰੋਧੀ ਅਦਾਲਤ ਨੇ ਇੱਕ ਵਿਅਕਤੀ ਨੂੰ ਔਰਤ ‘ਤੇ ਤੇਜ਼ਾਬ ਸੁੱਟਣ ਦੇ ਦੋਸ਼ ‘ਚ 20 ਤੇ ਅੱਠ ਸਾਲ ਦੀ ਦੋਹਰੀ ਕੈਦ ਦੀ ਸਜ਼ਾ ਸੁਣਾਈ ਹੈ। ਪੰਜਾਬ ਸੂਬੇ ‘ਚ ਫੈਸਲਾਬਾਦ ਵਿਖੇ ਸਥਿਤ ਅਦਾਲਤ ਦੇ ਜੱਜ ਰਾਜਾ ਇਸ਼ਤਿਆਕ ਅਹਿਮਦ ਨੇ ਅਬਦੁਲ ਸਤਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਪੀੜਤ ਔਰਤ ਨੂੰ ਦੋ ਲੱਖ ਰੁਪਏ ਮੁਆਵਜ਼ਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਜੇਕਰ ਦੋਸ਼ੀ ਇਹ ਮੁਅਕਵਜ਼ਾ ਅਦਾ ਨਹੀਂ ਕਰਦਾ ਤਾਂ ਉਸ ਨੂੰ ਦੋ ਸਾਲ ਹੋਰ ਕੈਦ ਕੱਟਣੀ ਪਵੇਗੀ। ਸਤਾਰ ਅਤੇ ਉਸ ਦੇ ਸਾਥੀ ਉਮਰ ਅਲੀ ਨੇ 29 ਜੁਲਾਈ ਨੂੰ ਇੱਕ ਔਰਤ ‘ਤੇ ਹਮਲਾ ਕਰਕੇ ਉਸ ‘ਤੇ ਤੇਜ਼ਾਬ ...
Read Full Story


ਪਾਕਿਸਤਾਨ 'ਚ ਔਰਤਾਂ 'ਤੇ ਤੇਜ਼ਾਬ ਸੁੱਟਣ ਵਾਲੇ ਨੂੰ 57 ਸਾਲ ਦੀ ਸਜ਼ਾ

ਲਾਹੌਰ, ਪਾਕਿਸਤਾਨ ਦੀ ਇਕ ਅੱਤਵਾਦ ਵਿਰੋਧੀ ਅਦਾਲਤ ਨੇ ਇਸ ਸਾਲ ਦੇ ਸ਼ੁਰੂ ਵਿਚ 3 ਔਰਤਾਂ 'ਤੇ ਤੇਜ਼ਾਬ ਸੁੱਟਣ ਅਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਨ ਵਾਲੇ ਵਿਅਕਤੀ ਨੂੰ 57 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਪੰਜਾਬ ਰਾਜ ਵਿਚ ਫੈਸਲਾਬਾਦ ਦੀ ਅਦਾਲਤ ਨੇ ਅਬਦੁਲ ਕਿਊਮ ਨੂੰ ਇਹ ਸਜ਼ਾ ਸੁਣਾਉਣ ਦੇ ਨਾਲ ਹੀ ਉਸ 'ਤੇ 6 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਅਦਾਲਤ ਨੇ ਹੁਕਮ ਦਿਤਾ ਕਿ ਉਹ ਤਿੰਨਾਂ ਔਰਤਾਂ ਨੂੰ ਇਕ ਲੱਖ 20 ਹਜ਼ਾਰ ਰੁਪਏ ਮੁਆਵਜ਼ੇ ਦੇ ਤੌਰ 'ਤੇ ...
Read Full Story


ਪਾਕਿਸਤਾਨ ‘ਚ ਬੱਸ ਹਾਦਸਾ, 38 ਮੌਤਾਂ

ਲਾਹੌਰ,ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਇਕ ਨਾਲੇ ਵਿਚ ਡਿੱਗ ਪਈ ਜਿਸ ਕਾਰਨ ਘੱਟੋ-ਘੱਟ 38 ਵਿਅਕਤੀ ਮਾਰੇ ਗਏ ਅਤੇ 70 ਤੋਂ ਵੱਧ ਜ਼ਖਮੀ ਹੋ ਗਏ। ਬੱਸ ਮਿੱਲਤ ਪਬਲਿਕ ਗ੍ਰਾਮਰ ਸਕੂਲ ਫੈਸਲਾਬਾਦ ਦੇ ਵਿਦਿਆਰਥੀ ਲਿਜਾ ਰਹੀ ਸੀ ਜੋ ਲਾਹੌਰ ਤੋਂ 200 ਕਿਲੋਮੀਟਰ ਦੂਰ ਕੱਲਰ ਕਰਾਰ ਵਿਖੇ ਤਫਰੀਹ ਤੋਂ ਬਾਅਦ ਵਾਪਸ ਆ ਰਹੇ ਸਨ। ਇਹ ਹਾਦਸਾ ਕੱਲ੍ਹ ਚਕਵਾਲ ਸ਼ਹਿਰ ਲਾਗੇ ਵਾਪਰਿਆ ਸੀ। ਟਰੈਫਿਕ ਪੁਲੀਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸਲਾਮਾਬਾਦ-ਲਾਹੌਰ ਕੌਮੀ ਮਾਰਗ ‘ਤੇ ਇਕ ਮੋੜ ਕੱਟਦਿਆਂ ਡਰਾਈਵਰ ਤੋਂ ਬੱਸ ਬੇਕਾਬੂ ਹੋ ਗਈ। ਮੁਕਾਮੀ ਮੀਡੀਆ ...
Read Full Story


ਲਸ਼ਕਰ-ਏ-ਝੰਗਵੀ ਦੇ ਮੁਖੀ ਦੇ ਫੈਸਲਾਬਾਦ ’ਚ ਦਾਖਲੇ ’ਤੇ ਪਾਬੰਦੀ

ਇਸਲਾਮਾਬਾਦ,ਪਾਕਿਸਤਾਨੀ ਅਧਿਕਾਰੀਆਂ ਨੇ ਦੋ ਅਤਿਵਾਦੀ ਸਮੂਹਾਂ ਦੇ ਆਗੂਆਂ ’ਤੇ ਤਿੰਨ ਮਹੀਨਿਆਂ ਲਈ ਪੰਜਾਬ ਪ੍ਰਾਂਤ ਦੇ ਜ਼ਿਲ੍ਹਾ ਫੈਸਲਾਬਾਦ ਅੰਦਰ ਦਾਖਲ ਹੋਣ ’ਤੇ ਪਾਬੰਦੀ ਲਾਈ ਹੈ। ਫੈਸਲਾਬਾਦ ਜ਼ਿਲ੍ਹਾ ਪ੍ਰਸ਼ਾਸਨ ਦੇ ਮੁਖੀ ਨਸੀਮ ਸਾਦਿਕ ਨੇ ਬੀਤੇ ਦਿਨ ਆਦੇਸ਼ ਜਾਰੀ ਕਰ ਕੇ ਲਸ਼ਕਰ-ਏ-ਝੰਗਵੀ ਦੇ ਮੁਖੀ ਮਲਿਕ ਮੁਹੰਮਦ ਇਸ਼ਕ ਅਤੇ ਸਿਪਾਹ-ਏ-ਸਿਹਾਬਾ ਦੇ ਆਗੂ ਸਈਦ ਗੁਲਾਮ ਰਸੂਲ ਸ਼ਾਹ ਦੇ ਇਲਾਕੇ ਵਿੱਚ ਦਾਖਲੇ ’ਤੇ ਪਾਬੰਦੀ ਲਾਈ ਹੈ। ਇਸ ਕਾਰਵਾਈ ਦੇ ਕਾਰਨ ਜਨਤਕ ਨਹੀਂ ਕੀਤੇ ਗਏ। ਅਧਿਕਾਰੀਆਂ ਅਨੁਸਾਰ ਇਸ਼ਕ ਅਤੇ ਸ਼ਾਹ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖੀ ਜਾ ਰਹੀ ਸੀ ਕਿਉਂਕਿ ਦੋਵੇਂ ਹੀ ...
Read Full Story


1

Loading...

© 2012 punjabinfoline.com

punjab infoline arash info