ਵੋਡਾਫੋਨ ਕੰਪਨੀ ਤੋਂ ਹੁਣ 20 ਹਜ਼ਾਰ ਕਰੋੜ ਰੁਪਏ ਵਸੂਲੇਗੀ ਭਾਰਤ ਸਰਕਾਰ
ਨਵੀਂ ਦਿੱਲੀ, ਲੋਕ ਸਭਾ ਵਿੱਚ ਵਿੱਤ ਬਿੱਲ ਪਾਸ ਹੋਣ ਮਗਰੋਂ ਬ੍ਰਿਟਿਸ਼ ਟੈਲੀਕਾਮ ਕੰਪਨੀ ਵੋਡਾਫੋਨ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। ਸਰਕਾਰ ਦੀ ਮਰਜ਼ੀ ਚੱਲੇਗੀ ਤਾਂ ਸੁਪਰੀਮ ਕੋਰਟ ਦੇ ਫੈਸਲੇ ਨਾਲ 11,000 ਕਰੋੜ ਰੁਪਏ ਦਾ ਟੈਕਸ ਬਚਾਉਣ ਵਾਲੀ ਇਸ ਕੰਪਨੀ ਨੂੰ ਹੁਣ ਕਰੀਬ ਦੁੱਗਣੀ ਰਕਮ ਦੇਣੀ ਪੈ ਸਕਦੀ ਹੈ।
ਸਰਕਾਰ ਵਲੋਂ ਕਿਹਾ ਜਾ ਰਿਹਾ ਹੈ ਕਿ ਉਹ ਵੋਡਾਫੋਨ ਤੋਂ ਟੈਕਸ ਤੇ ਜੁਰਮਾਨੇ ਦੀ ਵਸੂਲੀ ਦੇ ਕਦਮ ਚੁੱਕੇਗੀ, ਜੋ 20,300 ਕਰੋੜ ਰੁਪਏ ਹੋ ਸਕਦੀ ਹੈ। ਫਾਈਨਾਂਸ ਸੈਕਟਰੀ ਆਰ ਐਸ ਗੁਜਰਾਲ ਨੇ ਇਕ ਟੀ ਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਵਿੱਤੀ ਬਿੱਲ 2012 ਕਾਰਨ ਪਹਿਲਾਂ ਤੋਂ ... Read Full Story
|
ਬ੍ਰਿਟੇਨ ਦੇ ਵਿਦਿਆਰਥੀ ਨੇ ਬਣਾਇਆ ਬਾਂਸ ਨਾਲ ਮੋਬਾਇਲ!
ਲੰਡਨ, ਅੱਜ ਤੱਕ ਤੁਸੀਂ ਬਾਂਸ ਨਾਲ ਬਣੀਆਂ ਬੰਸਰੀਆਂ ਵਜਾਈਆਂ ਜਾਂ ਸੁਣੀਆਂ ਹੋਣਗੀਆਂ ਪਰ ਹੁਣ ਬਾਂਸ ਨਾਲ ਬਣਿਆ ਮੋਬਾਇਲ ਫੋਨ ਵੀ ਆ ਗਿਆ ਹੈ ਜਿਸ ਰਾਹੀਂ ਤੁਸੀਂ ਗੱਲਬਾਤ ਕਰ ਸਕਦੇ ਹੋ। ਬ੍ਰਿਟੇਨ ਦੇ 23 ਸਾਲਾ ਵਿਦਿਆਰਥੀ ਨੇ ਬਾਂਸ ਨਾਲ ਬਣੇ ਇਕ ਮੋਬਾਇਲ ਫੋਨ ਦਾ ਡਿਜ਼ਾਈਨ ਬਣਾਇਆ ਹੈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਮਿਡਲਸੈਕਸ ਯੂਨੀਵਰਸਿਟੀ ਦੇ ਕਿਰੋਨ-ਸਕਾਟ ਵੁਡਹਾਊਸ ਨੇ ਕਿਹਾ ਕਿ ਉਨ੍ਹਾਂ ਦੀ ਇਸ ਸਾਲ ਪੂਰੇ ਯੂਰਪ ਦੇ ਬਾਜ਼ਾਰਾਂ 'ਚ ਬਾਂਸ ਨਾਲ ਬਣੇ ਇਸ ਮੋਬਾਇਲ ਫੋਨ ਨੂੰ ਉਤਾਰਨ ਦੀ ਯੋਜਨਾ ਹੈ। ਉਤਪਾਦਨ ਡਿਜ਼ਾਈਨ ਦੀ ਪੜ੍ਹਾਈ ਕਰਨ ਵਾਲੇ ਵੁਡ ਹਾਊਸ ਬਾਜ਼ਾਰ 'ਚ ਵੱਖ-ਵੱਖ ... Read Full Story
|
ਸੁਪਰੀਮ ਕੋਰਟ ਵੱਲੋਂ ਵੋਡਾਫੋਨ ਨੂੰ ਰਾਹਤ
* ਹਾਈ ਕੋਰਟ ਦਾ ਫੈਸਲਾ ਰੱਦ
* ਸਰਕਾਰ ਨੂੰ ਕੰਪਨੀ ਦਾ 11000 ਕਰੋੜ ਮੋੜਨ ਦੇ ਹੁਕਮ
ਨਵੀਂ ਦਿੱਲੀ, ਵੋਡਾਫੋਨ ਇੰਟਰਨੈਸ਼ਨਲ ਹੋਲਡਿੰਗ ਨੂੰ ਅੱਜ ਉਸ ਵੇਲੇ ਵੱਡੀ ਰਾਹਤ ਮਿਲੀ ਜਦੋਂ ਸੁਪਰੀਮ ਕੋਰਟ ਨੇ ਬੰਬੇ ਹਾਈ ਕੋਰਟ ਵੱਲੋਂ ਕੰਪਨੀ ਨੂੰ 11000 ਕਰੋੜ ਰੁਪਏ ਆਮਦਨ ਕਰ ਵਿਭਾਗ ਕੋਲ ਜਮ੍ਹਾਂ ਕਰਾਉਣ ਦੇ ਦਿੱਤੇ ਹੁਕਮ ਰੱਦ ਕਰ ਦਿੱਤੇ। ਉਧਰ ਐਨੀ ਵੱਡੀ ਰਾਸ਼ੀ ਇਕੋ ਵੇਲੇ ਮੋੜਨ ਦੇ ਹੁਕਮ ਕਾਰਨ ਸਰਕਾਰ ਅੱਗੇ ਵੱਡਾ ਸੰਕਟ ਖੜ੍ਹਾ ਹੋਇਆ ਹੈ।
ਹਾਈ ਕੋਰਟ ਨੇ ਵੋਡਾਫੋਨ ਨੂੰ ਦੂਰਸੰਚਾਰ ਕੰਪਨੀ ਹਚਿਸਨ ਤੋਂ ਭਾਰਤ ਵਿਚ ਉਸ ਦੇ ਮੋਬਾਈਲ ਸੇਵਾ ਕਾਰੋਬਾਰ ਨੂੰ ਖਰੀਦਣ ਦੇ ਸੌਦੇ ’ਚ 11000 ਕਰੋੜ ਰੁਪਏ ... Read Full Story
|
ਵੋਡਾਫੋਨ ਨੂੰ ਨਹੀਂ ਦੇਣਾ ਪਵੇਗਾ 11 ਹਜ਼ਾਰ ਕਰੋੜ ਟੈਕਸ
ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਟੈਕਸ ਦੇਣਦਾਰੀ ਦੇ ਸਭ ਤੋਂ ਵੱਡੇ ਮਾਮਲੇ 'ਚ ਦੂਰਸੰਚਾਰ ਜਗਤ ਦੀ ਮਸ਼ਹੂਰ ਕੌਮਾਂਤਰੀ ਕੰਪਨੀ ਵੋਟਾਫੋਨ ਨੂੰ ਅੱਜ ਵੱਡੀ ਰਾਹਤ ਪ੍ਰਦਾਨ ਕਰਦੇ ਹੋਏ ਫੈਸਲਾ ਸੁਣਾਇਆ ਕਿ ਉਸ ਨੂੰ ਟੈਕਸ ਵਿਭਾਗ ਵਲੋਂ ਮੰਗੀ ਗਈ 11 ਹਜ਼ਾਰ ਕਰੋੜ ਰੁਪਏ ਦੀ ਟੈਕਸ ਰਾਸ਼ੀ ਦੇਣ ਦੀ ਲੋੜ ਨਹੀਂ ਹੈ।
ਮਾਮਲੇ ਦੀ ਸੁਣਵਾਈ ਕਰ ਰਹੀ ਤਿੰਨ ਸੰਸਦੀ ਬੈਂਚ 'ਚ ਮੁੱਖ ਜਸਟਿਸ ਐਸ. ਐਚ. ਕਪਾਡੀਆ ਅਤੇ ਜਸਟਿਸ ਸੁਸੰਤਰ ਕੁਮਾਰ ਨੇ ਬੰਬੇ ਹਾਈ ਕੋਰਟ ਦੇ ਹੁਕਮ ਖਿਲਾਫ ਵੋਡਾਫੋਨ ਇੰਟਰਨੈਸ਼ਨਲ ਹੋਲਡਿੰਗ ਦੀ ਅਪੀਲ ਮਨਜ਼ੂਰ ਕਰ ਲਈ। ਜਸਟਿਸ ਕੇ. ਐਸ. ਰਾਧਾਕ੍ਰਿਸ਼ਨਨ ਨੇ ਵੀ ਵੱਖ ਤੋਂ ਦਿੱਤੇ ਗਏ ... Read Full Story
|
ਏਅਰਟੈੱਲ-ਵੋਡਾਫੋਨ ਦੇ ਦਫਤਰਾਂ 'ਤੇ ਸੀ. ਬੀ. ਆਈ. ਦੀ ਛਾਪੇਮਾਰੀ
ਨਵੀਂ ਦਿੱਲੀ, ਸੀ. ਬੀ. ਆਈ. ਨੇ ਟੈਲੀਕਾਮ ਕੰਪਨੀ ਵੋਟਾਫੋਨ ਅਤੇ ਏਅਰਟੈੱਲ ਦੇ ਦਫਤਰਾਂ 'ਤੇ ਛਾਪੇ ਮਾਰੇ। ਏਅਰਟੈੱਲ ਦੇ ਗੁੜਗਾਓਂ ਸਥਿਤ ਦਫਤਰ ਅਤੇ ਵੋਡਾਫੋਨ ਦੇ ਮੁੰਬਈ ਦਫਤਰ 'ਤੇ ਸੀ. ਬੀ. ਆਈ. ਦੇ ਛਾਪੇ ਮਾਰੇ ਗਏ। ਜਾਣਕਾਰੀ ਮੁਤਾਬਕ ਟੈਲੀਕਾਮ ਘੋਟਾਲੇ ਦੀ ਜਾਂਚ ਦੇ ਸਿਲਸਿਲੇ 'ਚ ਇਹ ਛਾਪੇਮਾਰੀ ਹੋ ਰਹੀ ਹੈ। ਅੱਜ ਸਵੇਰੇ 7 ਵਜੇ ਤੋਂ ਹੀ ਵੱਖ-ਵੱਖ ਥਾਵਾਂ 'ਤੇ ਚਾਰ ਜਗ੍ਹਾ ਛਾਪੇਮਾਰੀ ਹੋਈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਬਕਾ ਟੈਲੀਕਾਮ ਮੰਤਰੀ ਪ੍ਰਮੋਦ ਮਹਾਜਨ ਦੇ ਕਾਰਜਕਾਲ ਦੌਰਾਨ ਵੰਡੇ ਲਾਇਸੰਸਾਂ 'ਚ ਗੜਬੜੀ ਪਾਏ ਜਾਣ ਕਾਰਨ ਇਹ ਛਾਪੇਮਾਰੀ ਕੀਤੀ ਗਈ। ਉਂਝ ਸ਼੍ਰੀ ਮਹਾਜਨ ... Read Full Story
|
ਬਰਾਈਡਲ ਏਸ਼ੀਆ ‘ਚੋਂ ਡੇਢ ਲੱਖ ਅਤੇ ਮੋਬਾਈਲ ਚੋਰੀ
ਨਵੀਂ ਦਿੱਲੀ, ਇੱਥੇ ਅਸ਼ੋਕ ਹੋਟਲ ‘ਚ ਲੱਗੀ ‘ਬ੍ਰਾਈਡਲ ਏਸ਼ੀਆ ਪ੍ਰਦਰਸ਼ਨੀ’ ਦੌਰਾਨ ਕੱਲ ਲਗਪਗ 5.30 ਵਜੇ ਇਕ ਅਣਪਛਾਤੀ ਬਜ਼ੁਰਗ ਔਰਤ ਨੇ ਲਗਪਗ 1.50 ਲੱਖ ਰੁਪਏ ਅਤੇ ਇਕ ਮਹਿੰਗੇ ਮੋਬਾਈਲ ਫੋਨ ਦੀ ਚੋਰੀ ਕਰ ਲਈ। ਜ਼ਿਕਰਯੋਗ ਹੈ ਕਿ ਇਸ ਪ੍ਰਦਰਸ਼ਨੀ ‘ਚ ਭਾਜਪਾ ਦੇ ਰਾਜ ਸਭਾ ਮੈਂਬਰ ਵੀ.ਪੀ. ਸਿੰਘ ਬਦਨੌਰ ਦੀ ਧੀ ਕਰਿਸ਼ਮਾ ਸਿੰਘ ਵੱਲੋਂ ਵੀ ਇਕ ਬੂਥ ‘ਚ ਪ੍ਰਦਰਸ਼ਨੀ ਲਗਾਈ ਗਈ ਸੀ। ਆਪਣੇ ਬੂਥ ‘ਚ ਹੋਈ ਚੋਰੀ ਦੀ ਸੂਚਨਾ ਕਰਿਸ਼ਮਾ ਸਿੰਘ ਨੇ ਪੁਲੀਸ ਨੂੰ ਦੇ ਦਿੱਤੀ ਹੈ। ਕਰਿਸ਼ਮਾ ਅਨੁਸਾਰ ਲਗਪਗ 60 ਸਾਲਾਂ ਦੀ ਇਕ ਬਜ਼ੁਰਗ ਔਰਤ ਨੇ ਉਸ ਦੇ ਭੂਰੇ ਰੰਗ ਦਾ ਹੈਂਡ ਬੈਗ ਚੁਰਾ ਲਿਆ ਜਿਸ ‘ਚ ਬਲੈਕਬੈਰੀ ਫੋਨ ਅਤੇ 1.54 ਲੱਖ ... Read Full Story
|
ਸਮਾਰਟ ਫੋਨ ਨੂੰ ਵਰਤਣ ਵਾਲੇ ਭਾਰਤੀ ਗੱਲਬਾਤ ਨਾਲੋਂ ਇੰਟਰਨੈੱਟ ’ਤੇ ਲਾਉਂਦੇ ਨੇ ਵੱਧ ਸਮਾਂ
ਨਵੀਂ ਦਿੱਲੀ,ਭਾਰਤ ਵਿਚ ਸਮਾਰਟ ਫੋਨ ਦੀ ਵਰਤੋਂ ਕਰਨ ਵਾਲੇ ਲੋਕ ਔਸਤਨ ਕਰੀਬ ਢਾਈ ਘੰਟੇ ਰੋਜ਼ਾਨਾ ਆਪਣੇ ਫੋਨ ਦੀ ਵਰਤੋਂ ਕਰਦਿਆਂ ਬਿਤਾਉਂਦੇ ਹਨ ਅਤੇ ਇਸ ਦੌਰਾਨ ਉਹ ਵਧੇਰੇ ਸਮਾਂ ਗੱਲਬਾਤ ਅਤੇ ਐਸ.ਐਮ.ਐਸ. ਆਦਿ ਕਰਨ ਦੀ ਥਾਂ ਮਨੋਰੰਜਨ ਅਤੇ ਇੰਟਰਨੈੱਟ ਨਾਲ ਸਬੰਧਤ ਸਰਗਰਮੀਆਂ ਉੱਤੇ ਬਤੀਤ ਕਰਦੇ ਹਨ। ਇਹ ਗੱਲ ਇਕ ਸਰਵੇ ਤੋਂ ਸਾਹਮਣੇ ਆਈ ਹੈ।
ਇਸ ਨੀਲਸਨ-ਇਨਫੋਰਨੇਟ ਮੋਬਾਈਲ ਇੰਟੈਂਲੀਜੈਂਟ ਸਰਵੇ ਮੁਤਾਬਕ ਭਰਤ ਦੇ ਸਮਾਰਟ ਫੋਨ ਵਰਤੋਂਕਾਰ ਇਸ ਹੈਂਡਸੈੱਟ ਨਾਲ ਸਬੰਧਤ ਆਪਣੀਆਂ ਸਰਗਰਮੀਆਂ ਦਾ 72 ਫੀਸਦੀ ਸਮਾਂ ਗੇਮਾਂ ਖੇਡਣ, ਮਨੋਰੰਜਨ ਅਤੇ ਦੂਜੀਆਂ ਇੰਟਰਨੈੱਟ ਨਾਲ ਸਬੰਧਤ ਸਰਗਰਮੀਆਂ ... Read Full Story
|
ਸੈਂਤੀ ਹਜ਼ਾਰ ਪਿੰਡ ਅਜੇ ਵੀ ਮੋਬਾਈਲ ਸੇਵਾ ਤੋਂ ਵਾਂਝੇ
ਨਵੀਂ ਦਿੱਲੀ,ਸਰਕਾਰ ਵੱਲੋਂ ਪੇਂਡੂ ਖੇਤਰਾਂ ਲਈ ਨੈੱਟਵਰਕ ਸਹੂਲਤਾਂ ਵਿਚ ਵਾਧੇ ਦੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਭਾਰਤ ਦੇ 37,000 ਤੋਂ ਉਪਰ ਪਿੰਡ ਅੱਜ ਵੀ ਮੋਬਾਈਲ ਫੋਨ ਸਹੂਲਤਾਂ ਤੋਂ ਵਾਂਝੇ ਹਨ। ਇਹ ਜਾਣਕਾਰੀ ਸੰਚਾਰ ਅਤੇ ਸੂਚਨਾ ਤਕਨੀਕ ਦੇ ਰਾਜ ਮੰਤਰੀ ਮਿਲਿੰਦ ਦਿਉੜਾ ਨੇ ਸੰਸਦ ਵਿਚ ਦਿੱਤੀ।
ਭਾਰਤ ਵਿਚ ਲਗਪਗ 5,93,731 ਪਿੰਡ ਹਨ। ਜ਼ਿਕਰਯੋਗ ਹੈ ਕਿ 31 ਜੁਲਾਈ 2011 ਨੂੰ ਬੀ.ਐਸ.ਐਨ.ਐਲ. ਨੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਸਮੇਤ 33,620 ਸ਼ਹਿਰਾਂ ਤੇ ਕਸਬਿਆਂ ਨੂੰ ਜੀ.ਐਸ.ਐਮ. ਆਧਾਰਤ ਮੋਬਾਈਲ ਸੇਵਾ ਮੁਹੱਈਆ ਕਰਵਾਈ ਸੀ। ਨਵੇਂ ਅੰਕੜਿਆਂ ਮੁਤਾਬਕ ਜੂਨ 2011 ਤੱਕ ਭਾਰਤ ਵਿਚ ਟੈਲੀਫੋਨ ਧਾਰਕਾਂ ਦੀ ... Read Full Story
|
ਫੋਨ ਲੁੱਟਣ ਦੇ ਦੋਸ਼ ‘ਚ ਸੱਤ ਸਾਲ ਕੈਦ ਤੇ 11 ਹਜ਼ਾਰ ਜੁਰਮਾਨਾ
ਨਵੀਂ ਦਿੱਲੀ,ਇਕ 27 ਸਾਲਾ ਨੌਜਵਾਨ ਨੂੰ ਮੋਬਾਈਲ ਫੋਨ ਲੁੱਟਣ ਦੇ ਦੋਸ਼ ਵਿੱਚ 7 ਸਾਲ ਦੀ ਸਖ਼ਤ ਕੈਦ ਤੇ 11000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਸ ਫ਼ੋਨ ਦੀ ਕੀਮਤ ਸਿਰਫ਼ ਇਕ ਹਜ਼ਾਰ ਰੁਪਏ ਸੀ। ਐਡੀਸ਼ਨਲ ਸੈਸ਼ਨ ਜੱਜ ਗੁਰਦੀਪ ਸਿੰਘ ਨੇ ਖਜੂਰੀ ਖ਼ਾਸ ਵਾਸੀ ਦੋਸ਼ੀ ਮੁਹੰਮਦ ਆਦਿਲ ਨੂੰ ਸਜ਼ਾ ਸੁਣਾਉਂਦਿਆਂ ਕਿਹਾ ਕਿ ਤੱਥਾਂ ਨੇ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਦੋਸ਼ੀ ਨੂੰ ਸੱਤ ਸਾਲ ਦੀ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਆਦਿਲ ਨੂੰ ਪੁਲੀਸ ਨੇ ਫੋਨ ਚੋਰੀ ਕਰਨ ਦੇ ਦੋਸ਼ ‘ਚ ਰੰਗੇ-ਹੱਥੀਂ ਕਾਬੂ ਕਰ ਲਿਆ ਤੇ ਉਸ ਕੋਲੋਂ ਇਕ ਫੋਨ ਤੇ ਇਕ ਚਾਕੂ ਵੀ ਬਰਾਮਦ ਕੀਤਾ ਸੀ।
ਆਦਿਲ ਨੇ ਆਪਣੇ ਇਕ ਹੋਰ ਸਾਥੀ ਨਾਲ ... Read Full Story
|
ਫੋਨ ਉੱਤੇ ਹੀ ਜਨਸਭਾ ਨੂੰ ਸੰਬੋਧਿਤ ਕਰਣਗੇ ਅਨਾਜ
ਰਾਜਪਾਲ ਤੋਂ ਮਿਲਣ ਰਾਜ-ਮਹਿਲ ਜਾਵੇਗਾ ਪ੍ਰਤਿਨਿੱਧੀ ਮੰਡਲ
ਲਖਨਊ ,( ਗੁਰਪ੍ਰੀਤ ਸਿੰਘ ਕਰੀਰ ):ਸਮਾਜਸੇਵੀ ਮਾਤਾ ਹਜਾਰੇ ਐਤਵਾਰ ਨੂੰ ਫੋਨ ਉੱਤੇ ਹੀ ਵਿਅਕਤੀ ਸਭਾ ਨੂੰ ਸੰਬੋਧਿਤ ਕਰਣਗੇ । ਇਸਦੇ ਪਹਿਲਾਂ ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਉੱਤੇ ਨਿਕਲਿਆ ਪ੍ਰਤਿਨਿੱਧੀ ਮੰਡਲ ਦੀ ਐਤਵਾਰ ਸਵੇਰੇ ਦਸ ਵਜੇ ਸੇਂਟ ਫਰਾਂਸਿਸ ਕਾਲਜ ਵਿੱਚ ਪ੍ਰਬੁੱਧ ਲੋਕਾਂ ਦੇ ਨਾਲ ਬੈਠਕ ਹੋਵੇਗੀ । ਇਸਮੇਂ ਸਵਾਮੀ ਅਗਨਿਵੇਸ਼ ,ਅਰਵਿੰਦ ਕੇਜਰੀਵਾਲ , ਮੌਲਾਨਾ ਕਲਬੇ ਸਾਦਿਕ ,ਮੌਲਾਨਾ ਖਾਲਿਦ ਰਸ਼ੀਦ ਫਰੰਗੀ ਮਹਲੀ ਦੇ ਇਲਾਵਾ ਕੈਥੋਲੀਕ ਬਿਸ਼ਪ ਮੌਜੂਦ ਰਹਾਂਗੇ ।
ਪਰੋਗਰਾਮ ਸੰਯੋਜਕ ਆਰਕੇ ਅੱਗਰਵਾਲ ... Read Full Story
|
ਪਟਿਆਲੇ ਵਿੱਚ ਬਜੁਰਗਾਂ ਦੀ ਮੱਦਦ ਵਾਸਤੇ ਵਿਸ਼ੇਸ਼ ਹੈਲਪ ਲਾਈਨ ਫੋਨ ਸੇਵਾ ਹੋਈ ਸ਼ੁਰੂ
ਪਟਿਆਲਾ, ( ਪੀ ਐਸ ਗਰੇਵਾਲ) – ਸੀਨੀਅਰ ਸਿਟੀਜ਼ਨ ( ਬਜੁਰਗਾਂ) ਦੀ ਜਾਨ ਮਾਲ ਦੀ ਸੁਰੱਖਿਆ ਵਾਸਤੇ ਵਿਸ਼ੇਸ਼ ਹੈਲਪ ਲਾਈਨ ਫੋਨ ਸੇਵਾ ਸ਼ੁਰੂ ਕੀਤੀ ਗਈ ਹੈ। ਜਿਸ ਦਾ ਉਦਘਾਟਨ ਪਟਿਆਲਾ ਦੇ ਐਸ.ਐਸ.ਪੀ ਸ. ਰਣਬੀਰ ਸਿੰਘ ਖੱਟਡ਼ਾ ਨੇ ਕੀਤਾ। ਉਹਨਾਂ ਇਸ ਮੌਕੇ ਦਸਿੱਆ ਕਿ ਸੀਨੀਅਰ ਸਿਟੀਜ਼ਨ ਕਿਸੇ ਸਮੇਂ ਵੀ 95929-12500 ਡਾਇਲ ਕਰਕੇ ਆਪਣੀ ਸਮਸਿੱਆ ਦੱਸ ਸਕਦੇ ਹਨ। ਇਸ ਫੋਨ ਨੰਬਰ ਤੇ ਪੰਜਾਬ ਪੁਲੀਸ ਦਾ ਇੱਕ ਕਰਮਚਾਰੀ 24 ਘੰਟੇ ਹਾਜਿਰ ਰਹੇਗਾ। ਉਹ ਬਜੁਰਗਾਂ ਦੀ ਸ਼ਿਕਾਇਤ ਦਰਜ਼ ਕਰੇਗਾ। ਸ. ਖੱਟਡ਼ਾ ਨੇ ਕਿਹਾ ਕਿ ਅੱਜ ਕੱਲ਼ ਦੇ ਬੱਚੇ ਬਜੁਰਗਾਂ ਦਾ ਮਾਣ ਸਤਿਕਾਰ ਘੱਟ ਕਰਦੇ ਹਨ ਪਰਤੂੰ ਤੰਗ-ਪ੍ਰੇਸ਼ਾਨ ਜਿਆਦਾ ... Read Full Story
|
ਲੜਕੀ ਵੱਲੋਂ ਖੁਦਕੁਸ਼ੀ
ਚੰਡੀਗੜ੍ਹ, 1 ਫਰਵਰੀ (ਨਿੱਝਰ)-ਚੰਡੀਗੜ੍ਹ ਦੇ ਸੈਕਟਰ-34 ਵਿਚ ਪੈਂਦੇ ਵੀ.ਐਲ.ਸੀ.ਸੀ. ਇੰਸਟੀਚਿਊਟ ਵਿਚ ਏਅਰ ਹੋਸਟੈਸ ਦਾ ਕੋਰਸ ਕਰ ਰਹੀ ਊਨਾ ਨਿਵਾਸੀ ਲੜਕੀ ਪ੍ਰਿਯੰਕਾ (22) ਨੇ ਆਪਣੇ ਕਿਰਾਏ ਦੇ ਕਮਰੇ ਅੰਦਰ ਰੱਸੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਅਨੁਸਾਰ ਉਹ ਸੈਕਟਰ-21 ਦੇ ਮਕਾਨ ਨੰ. 1232 ਵਿਚ ਪੀ.ਜੀ. ਦੇ ਤੌਰ ’ਤੇ ਰਹਿ ਰਹੀ ਸੀ। ਜਦੋਂ ਅੱਜ 1:30 ਵਜੇ ਤੱਕ ਉਸ ਨੇ ਦਰਵਾਜਾ ਨਾ ਖੋਲ੍ਹਿਆ ਤਾਂ ਪੀ.ਜੀ. ਦੇ ਮਾਲਕ ਇਸ਼ਵਿੰਦਰ ਸਿੰਘ ਨੇ ਪੁਲਿਸ ਨੂੰ ਫੋਨ ਕੀਤਾ। ਪੁਲਿਸ ਨੇ ਆ ਕੇ ਦਰਵਾਜ਼ਾ ਤੋੜਿਆ ਤਾਂ ਦੇਖਿਆ ਕਿ ਪ੍ਰਿਯੰਕਾ ਰੱਸੀ ਨਾਲ ਲਟਕ ਰਹੀ ਸੀ। ਮੌਕੇ ਤੋਂ ਕੋਈ ਆਤਮ ਹੱਤਿਆ ਨੋਟ ਨਹੀਂ ... Read Full Story
|
ਪ੍ਰਵਾਸੀ ਭਾਰਤੀ ’ਤੇ ਘਰ ’ਚ ਆ ਕੇ ਹਮਲਾ
ਸ਼ਾਹਕੋਟ, 1 ਫਰਵਰੀ (ਕੇਵਲ ਕ੍ਰਿਸ਼ਨ ਮੱਟੂ)-ਸਰਕਾਰੀ ਹਸਪਤਾਲ ਸ਼ਾਹਕੋਟ ਵਿਚ ਜ਼ੇਰੇ ਇਲਾਜ ਹਰਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਚੱਕ ਚੇਲਾ ਨੇ ਦੱਸਿਆ ਕਿ ਉਹ 1 ਮਹੀਨਾ ਪਹਿਲਾਂ ਸਪੇਨ ਤੋਂ ਵਾਪਸ ਆਇਆ ਸੀ। ਉਹ ਖੇਤਾਂ ਵਿਚ ਡੇਰੇ ’ਤੇ ਰਹਿੰਦਾ ਹੈ ਕਿ ਬੀਤੀ ਸ਼ਾਮ ਉਨ੍ਹਾਂ ਨੂੰ ਬਾਹਰੋਂ ਕਿਸੇ ਨੇ ਉਸ ਦੇ ਛੋਟੇ ਭਰਾ ਸੁਖਵਿੰਦਰ ਸਿੰਘ ਪਾਲਾ ਦਾ ਨਾਂਅ ਲੈ ਕੇ ਆਵਾਜ਼ ਮਾਰੀ। ਜਦ ਉਹ ਦਰਵਾਜ਼ਾ ਖੋਲ੍ਹਣ ਗਿਆ ਤਾਂ ਬਾਹਰ 8-10 ਅਣਪਛਾਤੇ ਹਥਿਆਰਬੰਦ ਨੌਜਵਾਨ ਖੜ੍ਹੇ ਸਨ ਜਿਨ੍ਹਾਂ ਨੇ ਉਸ ਉ¤ਪਰ ਹਮਲਾ ਕਰ ਦਿੱਤਾ। ਉਕਤ ਹਮਲਾਵਰ ਭੱਜ ਗਏ ਤੇ ਜਾਂਦੇ ਹੋਏ ਉਸ ਦੀ ਢਾਈ ਤੋਲੇ ਦੀ ਚੇਨ ਅਤੇ ਮੋਬਾਈਲ ਫੋਨ ... Read Full Story
|
ਬੰਦ ਪੈਨਸ਼ਨ ਬਹਾਲ ਕਰਨ ਲਈ ਹਰੀ ਝੰਡੀ
ਚੰਡੀਗੜ੍ਹ/ਆਨੰਦਪੁਰ ਸਾਹਿਬ, 23 ਜਨਵਰੀ (ਜੰਗ ਸਿੰਘ)-ਪੰਜਾਬ ਸਰਕਾਰ ਵੱਲੋਂ ਇੱਥੇ ਸਰਕਾਰੀ ਸਹਾਇਤਾ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਕਰਮਚਾਰੀਆਂ ਦੀ 31-5-2003 ਤੋਂ ਬੰਦ ਪੈਨਸ਼ਨ ਨੂੰ ਬਹਾਲ ਕਰਨ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਨਾਲ ਸਰਕਾਰੀ ਖਜ਼ਾਨੇ ’ਤੇ ਲਗਭਗ 187.33 ਕਰੋੜ ਰੁਪਏ ਦਾ ਬੋਝ ਪਵੇਗਾ। ਗੌਰਮਿੰਟ ਏਡਿਡ ਸਕੂਲਜ਼ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਪ੍ਰਧਾਨ ਉਪਜੀਤ ਸਿੰਘ ਬਰਾੜ, ਪ੍ਰੈਸ ਸਕੱਤਰ ਗੁਰਦੀਸ਼ ਸਿੰਘ, ਚੇਅਰਮੈਨ ਕੇ. ਕੇ. ਸ਼ਰਮਾ, ਪ੍ਰਿੰਸੀਪਲ ਧਰਮਿੰਦਰ ਸਿੰਘ, ਪ੍ਰਿੰਸੀਪਲ ਛੱਜਾ ਸਿੰਘ, ਮਲਕੀਤ ਸਿੰਘ , ਵਿਜੇ ਸ਼ਰਮਾ, ਪ੍ਰੇਮ ਸ਼ਰਮਾ, ਡਾ. ਗੁਰਰਤਨ ਸਿੰਘ ਅਤੇ ਨੇਤ ਸਿੰਘ ... Read Full Story
|
ਮਾਲਟਾ ਕਾਂਡ ਵਿੱਚ ਮਾਰੇ ਗਏ ਮੌਜਵਾਨਾਂ ਦਾ ਕੌਣ ਜਿੰਮੇਵਾਰ
ਰੋਵੇ ਧਰਤ ਪੰਜਾਬ ਦੀ ਪੁੱਤ ਮੁੜਦੇ ਕਿਉ ਨਹੀ ਜਿਨਾਂ ਮਾਵਾਂ ਦੇ ਕੀਮਤੀ ਲਾਲ ਗੁਆਚ ਗਏ ਬੈਣਾ ਦੇ ਵੀਰ ਵਿਛੜ ਗਏ ਔਰ ਕਿਸੇ ਸੁਹਾਗਣ ਦੇ ਸਿਰ ਦਾ ਸਾਂਈ ਕਿਸੇ ਭਾਈ ਦੀ ਬਾਂਹ ਕਿਸੇ ਬੁਢਾਪੇ ਦਾ ਸਾਹਾਰਾ ਸਦਾ ਲਈ ਖੋਹ ਗਿਆ ਕੀ ਬੀਤਦੀ ਹੋਵੇਗੀ ਉਨਾਂ ਦੇ ਦਿਲ ਉੱਤੇ ਜਿੰਨਾਂ ਉੱਤੇ ਐਡਾ ਵੱਡਾ ਕਹਿਰ ਦੁੱਖਾ ਦਾ ਪਹਾੜ ਗਿਰ ਗਿਆ ਹੋਵੇ ਅੱਜ ਪੂਰੇ 13 ਸਾਲ ਬੀਤ ਗਏ ਜਦੋਂ 25 ਦਿਸੰਬਰ 1996 ਨੂੰ ਦਿਨ ਵੀਰਵਾਰ ਨੂੰ ਕ੍ਰਿਸਮਿਸ ਵਾਲੇ ਦਿਨ ਪੰਜਾਬ ਦੀ ਧਰਤੀ ਤੇ ਇਹ ਸਪੂਤ ਆਪਣੀਆਂ ਆਪਣੀਆਂ ਜ਼ਮੀਨਾਂ ਗਹਿਣੇ ਧਰ ਕੇ ਵਿਆਜੂ ਪਾਸਾਂ ਚੁੱਕ ਕੇ ਏਜੰਟਾ ਦੀ ਝੋਲੀ ਵਿੱਚ ਲੱਖਾ ਰੁਪਏ ਪਾ ਕੇ ਆਪਣੇ ਦਿਲ ਵਿੱਚ ... Read Full Story
|
ਫਿਲੌਰ, ਬਿਲਗਾ, ਨੂੁਰਮਹਿਲ ਥਾਣਿਆਂ ਦੇ ਫੋਨ ਨੰਬਰ ਤਬਦੀਲ
ਫਿਲੌਰ, 9 ਜਨਵਰੀ (ਸਤਿੰਦਰ ਸ਼ਰਮਾ)-ਥਾਣਾ ਫਿਲੌਰ ਨਾਲ ਸਬੰਧਿਤ ਅਧਿਕਾਰੀਆਂ ਦੇ ਸਰਕਾਰੀ ਫੋਨ ਨੰਬਰ ਤਬਦੀਲ ਹੋ ਗਏ ਹਨ। ਐਸ. ਐਚ. ਓ. ਫਿਲੌਰ ਓਂਕਾਰ ਸਿੰਘ ਨੇ ਕਿਹਾ ਕਿ ਡੀ.ਐਸ.ਪੀ. ਫਿਲੌਰ ਦਾ ਨਵਾਂ ਨੰਬਰ 95929-14110, ਐਸ.ਐਚ.ਓ. ਫਿਲੌਰ ਦਾ ਨਵਾਂ ਨੰਬਰ 95929-14126 ਅਤੇ ਥਾਣਾ ਫਿਲੌਰ ਦੇ ਮੁਨਸ਼ੀ ਦਾ ਨਵਾਂ ਨੰਬਰ 95929-14229 ਹੈ।
ਬਿਲਗਾ, (ਰਾਜਿੰਦਰ ਬਿਲਗਾ)-ਥਾਣਾ ਬਿਲਗਾ ਦੇ ਫੋਨ ਨੰਬਰ ਤਬਦੀਲ ਹੋ ਗਏ ਹਨ। ਐਸ. ਐਚ. ਓ. ਬਿਲਗਾ ਦਾ ਨਵਾਂ ਨੰਬਰ 95929-14129, ਮੁਨਸ਼ੀ ਬਿਲਗਾ ਦਾ ਨਵਾਂ ਨੰਬਰ 95929-14234, 01826-245046 ਹਨ।
ਨੂਰਮਹਿਲ, (ਲਾਂਬਾ)-ਥਾਣਾ ਨੂਰਮਹਿਲ ਤੇ ਡੀ. ਐਸ. ਪੀ. ਫਿਲੌਰ ਦੇ ਸਰਕਾਰੀ ਨੰਬਰ ਤਬਦੀਲ ਹੋ ਗਏ ਹਨ। ਡੀ. ਐਸ. ਪੀ. ... Read Full Story
|
ਪੁਲਿਸ ਅਧਿਕਾਰੀਆਂ ਤੇ ਥਾਣੇ ਦੇ ਨੰਬਰ ਤਬਦੀਲ
ਸ਼ਾਹਕੋਟ, 2 ਜਨਵਰੀ (ਕੇਵਲ ਮੱਟੂ)-ਪੁਲਿਸ ਥਾਣਾ ਸ਼ਾਹਕੋਟ ਦੇ ਅਧਿਕਾਰੀਆਂ ਅਤੇ ਦਫਤਰ ਦੇ ਟੈਲੀਫੋਨ ਨੰਬਰ ਤਬਦੀਲ ਹੋ ਗਏ ਹਨ। ਡੀ. ਐਸ. ਪੀ. ਸ਼ਾਹਕੋਟ ਦਲਜਿੰਦਰ ਸਿੰਘ ਢਿੱਲੋਂ ਦਾ ਨਵਾਂ ਨੰਬਰ 95929-14109, ਐਸ. ਐਚ. ਓ. ਸ੍ਰੀ ਬਿਮਲ ਕਾਂਤ ਸ਼ਰਮਾ ਦਾ ਨਵਾਂ ਨੰਬਰ 95929-14132, ਐਡੀਸ਼ਨਲ ਐਸ. ਐਚ. ਓ. ਦਾ 95929-14193, ਮੁੱਖ ਮੁਣਸ਼ੀ ਦਾ 99157-16337 ਅਤੇ ਪੁਲਿਸ ਚੌਕੀ ਮਲਸੀਆਂ ਦਾ ਨਵਾਂ ਨੰਬਰ 95929-14158 ... Read Full Story
|
ਪੁਲਿਸ ਅਧਿਕਾਰੀਆਂ ਦੇ ਮੋਬਾਈਲ ਫੋਨ ਨੰਬਰ ਫੇਰ ਬਦਲੇ
ਜਲੰਧਰ, 2 ਜਨਵਰੀ (ਵਾਲੀਆ)–ਥੋੜ੍ਹੇ ਜਿਹੇ ਅਰਸੇ ਤੋਂ ਬਾਅਦ ਇਕ ਵਾਰ ਫਿਰ ਜਲੰਧਰ ਪੁਲਿਸ ਦੇ ਅਧਿਕਾਰੀਆਂ ਅਤੇ ਥਾਣਾ ਮੁਖੀਆਂ ਦੇ ਮੋਬਾਈਲ ਫੋਨ ਨੰਬਰ ਤਬਦੀਲ ਹੋ ਗਏ ਹਨ। ਆਮ ਜਨਤਾ ਦੀ ਸੁਵਿਧਾ ਲਈ ਪਹਿਲਾਂ ਪੁਲਿਸ ਅਧਿਕਾਰੀਆਂ ਨੂੰ ਬੀ. ਐਸ. ਐਨ. ਐਲ. ਦੇ ਨੰਬਰ ਦਿੱਤੇ ਗਏ ਸਨ। ਕੁਝ ਸਮੇਂ ਬਾਅਦ ਇਹ ਨੰਬਰ ਬਦਲ ਕੇ ਏਅਰਟੈ¤ਲ ਦੇ ਨੰਬਰ ਦੇ ਦਿੱਤੇ ਗਏ ਸਨ। ਪਰ ਹੁਣ ਏਅਰਟੈ¤ਲ ਦੇ ਇਹ ਨੰਬਰ ਵੀ ਬੰਦ ਕਰਕੇ ਵੋਡਾਫੋਨ ਦੇ ਨੰਬਰ ਜਾਰੀ ਕਰ ਦਿੱਤੇ ਗਏ ਹਨ। ਨਵੇਂ ਨੰਬਰਾਂ ਦੀ ਸੂਚੀ ਇਸ ਤਰ੍ਹਾਂ ਹੈ : ਆਈ. ਜੀ. ਜ਼ੋਨਲ 95929–14400, ਡੀ. ਆਈ. ਜੀ. 95929–14100, ਐਸ. ਐਸ. ਪੀ. 95929–14101, ਐਸ. ਪੀ. (ਹੈ¤ਡਕੁਆਰਟਰਜ਼) 95929–14102, ਐਸ. ਪੀ. ... Read Full Story
|
ਜੇਲ੍ਹਾਂ ’ਚ ਲੈਂਡਲਾਈਨ ਫੋਨ ਦੀ ਸਹੂਲਤ ਸ਼ੁਰੂ-ਡੀ.ਆਈ. ਜੀ. ਜੇਲ੍ਹ
ਫਗਵਾੜਾ, 11 ਦਸੰਬਰ (ਵਿ. ਪ੍ਰ.)-ਪੰਜਾਬ ਦੀਆਂ ਸਾਰੀਆਂ ਕੇਂਦਰੀ ਜੇਲ੍ਹਾਂ ਵਿਚ ਕੈਦੀਆਂ ਲਈ ਐਸ.ਟੀ.ਡੀ ਲੈਂਡਲਾਈਨ ਫੋਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ ਅਤੇ ਵੀਡੀਓ ਕਾਂਨਫਰਸਿੰਗ ਪੇਸ਼ੀ ਦੀ ਸਹੂਲਤ ਵੀ ਜਲਦੀ ਸ਼ੁਰੂ ਹੋ ਰਹੀ ਹੈ। ਇਹ ਜਾਣਕਾਰੀ ਅੱਜ ਇਥੇ ਡੀ.ਆਈ.ਜੀ ਜੇਲ੍ਹ ਸ: ਜਗਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਇਸ ਮੌਕੇ ਉਨ੍ਹਾਂ ਨੇ ਸਥਾਨਕ ਜੇਲ੍ਹ ਦਾ ਵੀ ਨਿਰੀਖਣ ਕੀਤਾ ਅਤੇ ਉਥੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਡੀ.ਐਸ.ਪੀ ਅਮਰੀਕ ਸਿੰਘ, ਨਗਿੰਦਰ ਸਿੰਘ, ਸਤਨਾਮ ਸਿੰਘ, ਦਵਿੰਦਰ ਸਿੰਘ ਜੋਗਿੰਦਰਪਾਲ ਆਦਿ ਵੀ ਸ਼ਾਮਲ ... Read Full Story
|
ਸੁਖਬੀਰ-ਕਾਲੀਆ ਸਬ ਕਮੇਟੀ ਵੱਲੋਂ 3 ਹਜ਼ਾਰ ਕਰੋੜ ਮਾਲੀ ਆਮਦਨ ਵਧਾਉਣ ਦੀਆਂ ਤਜਵੀਜ਼ਾਂ
ਚੰਡੀਗੜ੍ਹ, 3 ਦਸੰਬਰ (ਵਿ. ਪ੍ਰ.)-ਪੰਜਾਬ ਸਰਕਾਰ ਵੱਲੋਂ ਰਾਜ ਦੀ ਮਾਲੀ ਆਮਦਨ ਵਧਾਉਣ ਤੇ ਮੌਜੂਦਾ ਸਬਸਿਡੀਆਂ ’ਤੇ ਦੁਬਾਰਾ ਵਿਚਾਰ ਕਰਨ ਲਈ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਤੇ ਸਨਅਤ ਮੰਤਰੀ ਸ੍ਰੀ ਮਨੋਰੰਜਨ ਕਾਲੀਆ ’ਤੇ ਆਧਾਰਿਤ ਬਣਾਈ ਗਈ ਦੋ-ਮੈਂਬਰੀ ਕਮੇਟੀ ਵੱਲੋਂ ਆਪਣੀ ਰਿਪੋਰਟ ਰਾਜ ਸਰਕਾਰ ਨੂੰ ਬਾਕਾਇਦਾ ਤੌਰ ’ਤੇ ਭਾਵੇਂ ਸਰਦ ਰੁੱਤ ਦੇ ਵਿਧਾਨ ਸਭਾ ਸਮਾਗਮ ਤੋਂ ਤੁਰੰਤ ਬਾਅਦ ਦਿੱਤੀ ਜਾਵੇਗੀ ਪਰ ਕਮੇਟੀ ਵੱਲੋਂ ਆਪਣੀਆਂ ਤਜਵੀਜ਼ਾਂ ਨੂੰ ਅੰਤਿਮ ਰੂਪ ਦੇ ਲਿਆ ਗਿਆ ਹੈ ਜਿਨ੍ਹਾਂ ’ਤੇ ਹੁਣ ਅਕਾਲੀ ਦਲ ਤੇ ਭਾਜਪਾ ਵੱਲੋਂ ਪਾਰਟੀ ਪੱਧਰ ’ਤੇ ਵਿਚਾਰ-ਵਟਾਂਦਰੇ ਜਾਰੀ ਹਨ। ... Read Full Story
|